ᴘʙ𝟹𝟷 sɪᴅʜᴜ

  • Home
  • ᴘʙ𝟹𝟷 sɪᴅʜᴜ

ᴘʙ𝟹𝟷 sɪᴅʜᴜ ਕਿਸੇ ਵੀ ਪ੍ਰਕਾਰ ਦੀ video ਬਣਵਾਉਣੀ ਹੋਵੇ
ਤਾ ਸਾਡੇ ਨਾਲ ਸੰਪਰਕ ਕਰੋ।
INSTAGRAM=H_P.SIDHU
Youtube Channel=http://www.youtube.com/channel/UCRkC9ZYwCUChuWgzMv8S4Kw

15/05/2022

12/05/2022

ਸੀਗੋ ਬ੍ਰਾਂਚ ਵਿੱਚੋਂ ਨਜਾਇਜ਼ ਮੋਘਾ ਭੰਨਿਆ ??

12/05/2022

3500 ਰੁਪਏ ਝੋਨੇ ਦੀ ਲਵਾਈ। ਨਹੀ ਕੋਈ ਸਾਡੇ ਖੇਤਾ ਵਿੱਚ ਨਾ ਵੜੇ।
#ਝੋਨਾ

12/05/2022

ਪਿੰਡ (ਮਾਖਾ)ਵਿੱਚ ਕਬੂਤਰਬਾਜ਼ੀ ਕਿਸ ਨੇ ਮਾਰੀ।ਜਾਣਨ ਲਈ video ਦੇਖੋ।
#ਕਬੂਤਰਬਾਜੀ

11/05/2022

ਕਮਾਲੂ ਬਿਜਲੀ ਗਰਿੱਡ ਦਾ ਹਾਲ । ਦਾਰੂ ਪੀ ਕੇ ਪਿਆ।

02/05/2022

ਸੋਲਰ ਪਲੇਟਾ ਚੋਰੀ ਕਰਣ ਵਾਲੇ ਕਾਬੂ। ਮਾਨਸਾ ਦੇ ਕਈ ਪਿੰਡਾ ਚੋ ਚੋਰੀ ਕੀਤੀਆ ਸੀ।

26/04/2022

ਪਿੰਡ (ਮਾਖਾ)ਦੇ ਖੇਤਾ ਵਿੱਚ ਅੱਗ ਦਾ ਭਿਆਨਕ ਰੂਪ। ਲੋਕਾ ਦੀ ਮੰਗ ਆ ਕਿ ਬਣਦੀ ਕਾਰਵਾਈ ਕੀਤੀ ਜਾਵੇ।

21/04/2022

ਸੜਕਾਂ ਤੇ ਸ਼ਰੇਆਮ ਲਿਫ਼ਟ ਲੈ ਕੇ ਲੋਕਾਂ ਨੂੰ ਬਲੇਕਮੇਲ ਕਰਨ ਵਾਲੀ ਔਰਤ ਨੂੰ ਧਿਆਨ ਨਾਲ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੋਈ ਵੀਰ ਕੋਈ ਇਸ ਦੇ ਝਾਂਸੇ ਵਿੱਚ ਨਾ ਆ ਸਕੇ।

07/04/2022

ਬਹੁਤ ਵਧੀਆ Dance 🕺 18 ਸਾਲ ਦਾ ਗੱਭਰੂ।
INSTAGRAM =.nirmalsidhu

30/03/2022

ਕਿਸਾਨ ਮੇਲਾ ਬਠਿੰਡਾ 2022
#ਪੰਜਾਬ #ਖੇਤੀ #ਕਿਸਾਨਮੇਲਾ

25/03/2022

ਬੇਨਤੀ ਆ ਕਬੂਤਰ ਰੱਖਣ ਵਾਲਿਆ ਨੂੰ।ਆ ਕੰਮ ਨਾ ਕਰਿਆ ਕਰੋ।
#ਪੰਜਾਬ #ਕਬੂਤਰ

23/03/2022

ਭਰਾਵੋ ਧਿਆਨ ਰੱਖੋ ਜਿੰਨਾ ਨੇ ਡੀਜ਼ਲ ਜਮਾਂ ਕਰਕੇ ਰੱਖਿਆ ਹੈ ਆਹ ਕਿਸੇ ਦੇ 11 ਡਰੰਮ ਭਰਕੇ ਰੱਖੇ ਸੀ ਗਰਮੀ ਕਾਰਨ ਬਲਾਸਟ ਹੋ ਗਿਆ ਇਸ ਕਰਕੇ ਪੰਪ ਤੇ ਟੈਂਕੀਆਂ ਜ਼ਮੀਨ ਵਿੱਚ ਨੱਪੀਆ ਹੁੰਦੀਆਂ ਜਿਨ੍ਹਾਂ ਨੇ ਵੀ ਡੀਜ਼ਲ ਜਮਾਂ ਕਰਕੇ ਰੱਖਿਆ ਆਪਣੇ ਡਰੰਮਾ ਦੇ ਢੱਕਣ ਖੋਲ ਕੇ ਰੱਖੋ।
#ਪੰਜਾਬ

23/03/2022

ਵੱਧ ਤੋ ਵੱਧ share ਅਮ੍ਰਿਤਸਰ ਸਾਹਿਬ ਦੀ Live video!!!
#ਪੰਜਾਬ

21/03/2022

ਬਠਿੰਡਾ ਦੇ ਲੋਕ ਹੋਏ ਸੁਚੇਤ। ਬਹੁਤ ਵਧੀਆ ਕੰਮ।
ਹਰ ਪਿੰਡ ਵਿੱਚ ਲੋਕ ਨਸਾ ਤਸਕਰਾ ਨੂੰ ਫੜਨ।
#ਪੰਜਾਬ

19/03/2022

ਦਾਰੂ ਪੀਕੇ ਜਾਤ ਦੀ ਪਰਖ ਆਉਂਦੀ ਆ।🤣🤣
PAGE LIKE 👍

15/03/2022

ਅਕਾਲੀ ਦਲ ਨੂੰ ਸਰਧਾਂਜਲੀ 🤣🤣
#ਪੰਜਾਬ

13/03/2022

ਪਿੰਡ (ਮਾਖਾ) ਵਿੱਚ ਟਰਾਂਸਫਾਰਮ ਚੋਰੀ। ਬਹੁਤ ਮਾੜੀ ਗੱਲ ਆ ਵੀਰ।।

10/03/2022

ਲੱਖ ਲੱਖ ਵਧਾਈ

07/03/2022

ਗੱਡੀ ਤਿਆਰ ਕਰਵਾਉਣ ਲਈ ਸਪੰਰਕ ਕਰੋ।

27/02/2022

ਪਿੰਡ ਵਾਸੀਓ ਪਨੀਰੀ ਦੀ ਜਰੂਰਤ ਆ ਤਾ ਸੰਪਰਕ ਕਰੋ।
PH=9592427175
NAME=ਪ੍ਰਿਤਪਾਲ ਸਿੰਘ(ਮਾਖਾ)

19/02/2022

Support kro

18/02/2022

FULL SUPPORT
PIND MAKHA....👍

18/02/2022

ਆਪ ਦੀ SUPPORT ਲਈ। ਜੀਤੂ ਮੂਸੇਵਾਲਾ

Support ☘
17/02/2022

Support ☘

17/02/2022

ਧਿਆਨ ਨਾਲ ਸੁਣ ਲੈਣ (ਅਕਾਲੀ ਤੇ ਕਾਂਗਰਸੀ)

Support kro ☘
16/02/2022

Support kro ☘

14/02/2022

ਪਿੰਡ ਮਾਖਾ ਵਿੱਚ ਮੋਦੀ ਸਰਕਾਰ ਦਾ ਪੁਤਲਾ ਸਾੜਿਆ।

ਪਿੰਡ (ਮਾਖਾ)--‐-----FULL SUPPORT-------
10/02/2022

ਪਿੰਡ (ਮਾਖਾ)
--‐-----FULL SUPPORT-------

Address


Website

Alerts

Be the first to know and let us send you an email when ᴘʙ𝟹𝟷 sɪᴅʜᴜ posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share