PST News

PST News PST NEWS TV

27/01/2025

ਬਾਬਾ ਸਾਹਿਬ ਜੀ ਦੇ ਸਰੂਪ ਨਾਲ ਬੇਅਦਬੀ ਦੇ ਦੋਸ਼ੀਆਂ ਨੂੰ ਦਿੱਤੀ ਜਾਵੇ ਸਖਤ ਸਜ਼ਾਵਾਂ:ਸੁਰਿੰਦਰ ਜਾਜਾ

25/01/2025
ਅਫ਼ਸੋਸਜਨਕ ਖ਼ਬਰਆਪ ਸਭ ਦੋਸਤਾਂ ਨੂੰ ਬਹੁਤ ਹੀ ਅਫ਼ਸੋਸ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਅਜ਼ੀਜ਼ ਦੋਸਤ ਗਾਇਕ ਕਲਾਕਾਰ ਨਿਸ਼ਾਨ ਬਹਿ...
22/01/2025

ਅਫ਼ਸੋਸਜਨਕ ਖ਼ਬਰ

ਆਪ ਸਭ ਦੋਸਤਾਂ ਨੂੰ ਬਹੁਤ ਹੀ ਅਫ਼ਸੋਸ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਅਜ਼ੀਜ਼ ਦੋਸਤ ਗਾਇਕ ਕਲਾਕਾਰ ਨਿਸ਼ਾਨ ਬਹਿਰਾਮੀਆਂ ਸਦੀਵੀ ਵਿਛੋੜਾ ਦੇ ਗਏ ਹਨ। ਆਓ ਸਾਰੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰੀਏ ! ਵਾਹਿਗੁਰੂ ਜੀ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Happy Birthday Onkar Singh ji
20/01/2025

Happy Birthday Onkar Singh ji

18/01/2025
17/01/2025

ਟਾਂਡਾ ਪੁਲੀਸ ਵਲੋ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ

ਦੁੱਖਦ ਸੂਚਨਾ- ਸੇਵਾਮੁਕਤ SMO ਡਾਕਟਰ ਕੇ. ਆਰ. ਬਾਲੀ ਜੀ ਦੇ ਸਤਿਕਾਰਯੋਗ ਮਾਤਾ ਬੰਤੀ ਦੇਵੀ ਜੀ ਪਤਨੀ ਸ੍ਰੀ ਅਮਰਦਾਸ ਬਾਲੀ ਵਾਹਿਗੁਰੂ ਪ੍ਰਮੇਸ਼ਵਰ ਦ...
17/01/2025

ਦੁੱਖਦ ਸੂਚਨਾ- ਸੇਵਾਮੁਕਤ SMO ਡਾਕਟਰ ਕੇ. ਆਰ. ਬਾਲੀ ਜੀ ਦੇ ਸਤਿਕਾਰਯੋਗ ਮਾਤਾ ਬੰਤੀ ਦੇਵੀ ਜੀ ਪਤਨੀ ਸ੍ਰੀ ਅਮਰਦਾਸ ਬਾਲੀ ਵਾਹਿਗੁਰੂ ਪ੍ਰਮੇਸ਼ਵਰ ਦੇ ਚਰਨਾਂ ਵਿਚ ਵਿਲੀਨ ਹੋ ਗਏ ਹਨ,ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਕਾਹਰੀ(ਹੁਸ਼ਿਆਰਪੁਰ) ਵਿਖੇ 17 ਜਨਵਰੀ ਨੂੰ ਦੁਪਹਿਰ 1 ਵਜੇ ਕੀਤਾ ਜਾਵੇਗਾ l

15/01/2025

ਬਚੋ ਨਸੇ ਤੋ 🙏ਕੁੱਲੂ ਦੇ ਹੋਟਲ 'ਚ ਪੰਜਾਬਣ ਦੀ 'ਨਸ਼ੇ ਦੀ ਓਵਰਡੋਜ਼' ਨਾਲ ਮੌਤ, ਲਾਸ਼ ਹੋਟਲ 'ਚ ਛੱਡ 2 ਸਾਥੀ ਹੋਏ ਫ਼ਰਾਰ, ਪੁਲਿਸ ਨੇ ਕਤਲ ਕੇਸ ਕੀਤਾ ਦਰਜ #ਪੰਜਾਬਸਿਆ #ਵਾਹਿਗੁਰੂ

ਪਲਾਸਟਿਕ ਡੋਰ ਦੇ ਕਹਿਰ ਨਾਲ ਕੱਲ ਫੇਰ ਦੋ ਘਰਾਂ ਵਿੱਚ ਮਾਤਮ ਛਾ ਗਿਆ । ਅੰਮ੍ਰਿਤਸਰ ਦੇ ਅਜਨਾਲੇ ਹਲਕੇ ਦਾ ੧੮ ਸਾਲ ਦਾ ਨੋਜਵਾਨ ਪਵਨ ਸਿੰਘ ਸੜਕ ਤੇ ...
14/01/2025

ਪਲਾਸਟਿਕ ਡੋਰ ਦੇ ਕਹਿਰ ਨਾਲ ਕੱਲ ਫੇਰ ਦੋ ਘਰਾਂ ਵਿੱਚ ਮਾਤਮ ਛਾ ਗਿਆ । ਅੰਮ੍ਰਿਤਸਰ ਦੇ ਅਜਨਾਲੇ ਹਲਕੇ ਦਾ ੧੮ ਸਾਲ ਦਾ ਨੋਜਵਾਨ ਪਵਨ ਸਿੰਘ ਸੜਕ ਤੇ ਜਾਂਦਾ ਹੋਇਆ ਇਸ ਕਾਤਲ ਡੋਰ ਦੀ ਬਲੀ ਚੜ੍ਹ ਗਿਆ ਤੇ ਓਧਰ ਜਲੰਧਰ ਦੇ ਆਦਮਪੁਰ ਦਾ ੪੫ ਸਾਲ ਦਾ ਨੋਜਵਾਨ ਕਿਰਤੀ ਹਰਪ੍ਰੀਤ ਸਿੰਘ ਜੋ ਕਿ ਇੱਕ ਦਿਹਾੜੀਦਾਰ ਸੀ ਤੇ ਆਪਣੇ ਪਰਿਵਾਰ ਦਾ ਪੇਟ ਭਰਨ ਖਾਤਰ ਘਰ ਤੋ ਕੰਮ ਤੇ ਨਿਕਲਿਆ ਤੇ ਕਾਤਲ ਡੋਰ ਦੀ ਬਲੀ ਚੜ ਗਿਆ । ਇਹ ਦੋ ਤਾਂ ਉਹ ਕੇਸ ਹਨ ਜੋ ਅਖਬਾਰਾਂ ਦੇ ਮਾਧਿਅਮ ਰਾਹੀਂ ਸਾਹਮਣੇ ਆਏ ਹਨ ਇਹਨਾਂ ਤੋ ਇਲਾਵਾ ਹੋਰ ਪਤਾ ਨਹੀਂ ਕਿੰਨੇ ਕੁ ਹਾਦਸੇ ਵਾਪਰੇਂ ਹੋਣਗੇ ਜੋ ਰਿਪੋਰਟ ਨਹੀਂ ਹੋ ਸਕੇ। ਆਪਣੀ ਝੂਠੀ ਖੁਸ਼ੀ ਲਈ ਕਿਸੇ ਦੀ ਜਾਨ ਲੈ ਲੈਣਾ, ਇਸ ਤੋਂ ਵੱਡਾ ਅਪਰਾਧ ਤੇ ਜ਼ਲੀਲ ਹਰਕਤ ਹੋਰ ਕੋਈ ਹੋ ਹੀ ਨਹੀ ਸਕਦੀ । ਸਰਕਾਰਾਂ ਦੀ ਨਾਕਾਮੀ ਤੇ ਆਮ ਜਨਤਾ ਵੱਲੋਂ ਕਨੂੰਨ ਨੂੰ ਛਿੱਕੇ ਤੇ ਟੰਗਣਾ ਦੋਵੇ ਹੀ ਇਹਨਾਂ ਹਾਲਾਤਾਂ ਦੇ ਜਿੰਮੇਵਾਰ ਹਨ । ਜੇ ਸਰਕਾਰਾਂ ਪਲਾਸਟਿਕ ਡੋਰ ਦੀ ਦੁਰਵਰਤੋਂ ਨਹੀਂ ਰੋਕ ਸਕਦੀਆਂ ਤਾਂ ਇਸਦੀ ਵਰਤੋਂ ਯਾਨੀਕੇ ਪਤੰਗਬਾਜੀ ਤੇ ਹੀ ਸੰਪੂਰਨ ਪਾਬੰਦੀ ਲਗਾ ਦੇਣੀ ਚਾਹੀਦੀ ਹੈ ।
ਪੱਤਰਕਾਰ ਚਰਨਜੀਤ ਸੋਨੂੰ ਟਾਂਡਾ ਉੜਮੁੜ

14/01/2025

ਸੰਗਰਾਦ ਦੇ ਦਿਹਾੜੇ ਤੇ ਟਾਂਡਾ ਉੜਮੁੜ ਵਿੱਚ ਸਮਾਗ਼ਮ ਕਰਵਾਇਆ

Address


Alerts

Be the first to know and let us send you an email when PST News posts news and promotions. Your email address will not be used for any other purpose, and you can unsubscribe at any time.

Contact The Business

Send a message to PST News:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share