05/04/2022
ਇਹ ਪਿਆਰੀ ਜੀ ਬੱਚੀ Harjinder ਕੌਰ ਬਲੱਡ ਸ਼ੂਗਰ ਟਾਈਪ ਵਨ ਬੀਮਾਰੀ ਨਾਲ਼ ਪੀੜ੍ਹਤ ਹੈ, ਪਿੱਛਲੇ ਕਾਫੀ ਸਮੇਂ ਤੋਂ ਪਟਿਆਲਾ ਰਾਜਿੰਦਰਾ ਹਸਪਤਾਲ ਬੱਚਿਆਂ ਦੀ ਐਮਰਜੈਂਸੀ ਵਾਰਡ ਵਿੱਚ ਬੈਡ ਨੰਬਰ-1 ਵਿੱਚ ਦਾਖਲ ਹੈ, ਪਰਿਵਾਰ ਕੋਲ ਪੈਸੇ ਖ਼ਤਮ ਹੋ ਗਏ । ਅਗਰ ਕੋਈ ਵੀ ਭੈਣ ਭਰਾ ਪਰਿਵਾਰ ਦੀ ਮਦਦ ਕਰ ਦੇਵੇ ਤਾਂ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ🙏ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ ਨੂੰ ਖੋਲ੍ਹ ਕੇ ਮਦਦ ਕਰੋ।🙏 ਜੇਕਰ ਮਦਦ ਨਹੀਂ ਤਾਂ ਸ਼ੇਅਰ ਜਰੂਰ ਕਰਿਓ
This dear girl Komalpreet Kaur is suffering from blood sugar type one disease. She has been admitted in Patiala Rajindra Hospital Children's Emergency Ward, Bed No. 1 for a long time now. The family has run out of money. Thank you very much if any sibling or social organization can help the family