Malout News'

Malout News' Malout News is a Fastest growing news network of Malout. is
Trusted digital media.
(1)

19/03/2023

Today i live lol game ne

19/03/2023

cung choi game ne tui bay

13/03/2023
ਡੀ.ਸੀ. ਮੁਕਤਸਰ ਨੇ ਰਾਜ ਪੱਧਰੀ ਸਮਾਗਮ ਦੌਰਾਨ ਝੀਂਗਾ ਮੱਛੀ ਪਾਲਣ ਲਈ ਕਿਸਾਨਾਂ ਨੂੰ ਕੀਤਾ ਉਤਸ਼ਾਹਿਤ- 6 ਸਾਲ ਦੌਰਾਨ ਇੱਕ ਏਕੜ ਤੋਂ ਵੱਧ ਕੇ 600 ਏ...
17/02/2023

ਡੀ.ਸੀ. ਮੁਕਤਸਰ ਨੇ ਰਾਜ ਪੱਧਰੀ ਸਮਾਗਮ ਦੌਰਾਨ ਝੀਂਗਾ ਮੱਛੀ ਪਾਲਣ ਲਈ ਕਿਸਾਨਾਂ ਨੂੰ ਕੀਤਾ ਉਤਸ਼ਾਹਿਤ

- 6 ਸਾਲ ਦੌਰਾਨ ਇੱਕ ਏਕੜ ਤੋਂ ਵੱਧ ਕੇ 600 ਏਕੜ ਹੋਇਆ ਜ਼ਿਲ੍ਹੇ ਦਾ ਝੀਂਗਾ ਮੱਛੀ ਹੇਠਲਾ ਰਕਬਾ
-ਇਹ ਰਕਬਾ ਸੂਬੇ ਵਿੱਚ ਅਗਲੇ ਪੰਜ ਸਾਲਾਂ ਵਿੱਚ ਪੰਜ ਹਜ਼ਾਰ ਏਕੜ ਕਰਨ ਦਾ ਟੀਚਾ

(ਈਨਾ ਖੇੜਾ) ਮਲੋਟ/ ਸ੍ਰੀ ਮੁਕਤਸਰ ਸਾਹਿਬ, 17 ਫਰਵਰੀ

ਸ੍ਰੀ ਮੁਕਤਸਰ ਸਾਹਿਬ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਵਿੱਚ ਸੇਮ ਅਤੇ ਖਾਰੇ ਪਾਣੀ ਦੀ ਸਮੱਸਿਆਂ ਨੂੰ ਝੀਂਗਾ ਮੱਛੀ ਪਾਲਣ ਦੇ ਸਹਾਰੇ ਚੋਖਾ ਵਪਾਰ ਕਰਕੇ ਬੰਜਰ ਪਈ ਜਮੀਨ ਨੂੰ ਆਪਣੀ ਮਿਹਨਤ ਸਦਕਾ ਬਾਖੂਬੀ ਇਸਤੇਮਾਲ ਵਿੱਚ ਲਿਆਂਦਾ ਜਾ ਰਿਹਾ ਹੈ।

ਇਹਨਾਂ ਗੱਲਾਂ ਦਾ ਪ੍ਰਗਟਾਵਾ ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਈਨਾ ਖੇੜਾ ਦੇ ਡੈਮੋਸਟ੍ਰੇਸ਼ਨ ਫਾਰਮ-ਕਮ-ਟਰੇਨਿੰਗ ਸੈਂਟਰ ਵਿਖੇ ਲਗਾਏ ਗਏ ਰਾਜ ਪੱਧਰੀ ਝੀਂਗਾ ਪਾਲਣ ਸੈਮੀਨਾਰ ਵਿੱਚ ਕੀਤਾ। ਇਸ ਮੌਕੇ ਉਹਨਾਂ ਦੱਸਿਆ ਕਿ ਸਾਲ 2016 ਵਿੱਚ ਮੱਛੀ ਪਾਲਣ ਵਿਭਾਗ ਵਲੋਂ ਇਸ ਜ਼ਿਲ੍ਹੇ ਦੇ ਪਿੰਡ ਰੱਤਾ ਖੇੜਾ ਵਿਖੇ ਇੱਕ ਏਕੜ ਰਕਬੇ ਵਿੱਚ ਝੀਂਗਾ ਪਾਲਣ ਦਾ ਸਫਲਤਾ ਪੂਰਵਕ ਤਜ਼ਰਬਾ ਕਰਵਾਇਆ ਗਿਆ ਸੀ। ਇਸ ਤਜ਼ਰਬੇ ਦੌਰਾਨ 4 ਟਨ ਝੀਂਗੇ ਦੀ ਫਸਲ ਪ੍ਰਾਪਤ ਹੋਈ, ਅਗਲੇ ਸਾਲ 2017-2018 ਦੌਰਾਨ ਇਸ ਤਜ਼ਰਬੇ ਦੀ ਸਫਲਤਾ ਨੂੰ ਵੱਡੇ ਪੱਧਰ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਵਿੱਚ ਸਾਢੇ 37 ਏਕੜ ਰਕਬੇ ਵਿੱਚ ਝੀਂਗਾ ਪਾਲਣ ਕਰਕੇ ਸਫਲਤਾ ਪੂਰਵਕ ਦੁਹਰਾਇਆ ਗਿਆ। ਇਸ ਉਪਰੰਤ ਸਾਲ 2018-19 ਵਿੱਚ 252 ਏਕੜ ਰਕਬਾ ਨੀਲੀ ਕ੍ਰਾਂਤੀ ਸਕੀਮ ਦੀ ਸਹਾਇਤਾ ਨਾਲ ਝੀਂਗਾ ਪਾਲਣ ਅਧੀਨ ਲਿਆਂਦਾ ਗਿਆ।

ਇਸੇ ਤਰ੍ਹਾਂ ਮੱਛੀ ਪਾਲਣ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਵਿੱਤੀ ਅਤੇ ਤਕਨੀਕੀ ਸਹੂਲਤਾਵਾਂ ਸਦਕਾ ਸਾਲ 2019-20 ਦੌਰਾਨ ਇਹ ਰਕਬਾ ਵੱਧ ਕੇ 410 ਏਕੜ ਹੋ ਗਿਆ ਅਤੇ 2020-21 ਦੌਰਾਨ 600 ਏਕੜ ਕੀਤਾ ਗਿਆ। ਕਿਸਾਨਾਂ ਵੱਲੋਂ ਝੀਂਗਾ ਪਾਲਣ ਨਾਲ 3 ਲੱਖ ਤੋਂ 5 ਲੱਖ ਰੁਪਏ ਪ੍ਰਤੀ ਏਕੜ ਤੱਕ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਝੀਂਗਾ ਪਾਲਣ ਨੂੰ ਹੋਰ ਵੱਡੇ ਪੱਧਰ ਤੇ ਪ੍ਰਫੁੱਲਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਰੇ ਪਾਣੀ ਨਾਲ ਪ੍ਰਭਾਵਿਤ ਬੇਕਾਰ ਪਈਆਂ ਜਮੀਨਾਂ ਵਿੱਚ ਤਕਨੀਕੀ ਢੰਗ ਤਰੀਕੇ ਅਪਣਾ ਕੇ ਝੀਂਗਾ ਪਾਲਣ ਕੀਤਾ ਜਾਵੇ।

ਸ.ਗੁਰਮੀਤ ਸਿੰਘ ਖੁੱਡੀਆਂ ਐਮ.ਐਲ.ਏ. ਲੰਬੀ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਝੀਂਗਾ ਮੱਛੀ ਹੇਠ ਇਸ ਜਿ਼ਲ੍ਹੇ ਦੇ ਈਨਾ ਖੇੜਾ, ਜੰਡਵਾਲਾ ਅਤੇ ਥੇਹੜੀ ਵਿਖੇ ਸਭ ਤੋਂ ਵੱਧ 300 ਏਕੜ ਰਕਬਾ ਹੈ। ਉਹਨਾਂ ਕਿਹਾ ਕਿ ਇਹ ਸਾਰੀ ਮੱਛੀ ਨਿਰਯਾਤ ਦੀ ਗੁਣਵੱਤਾ ਹੁੰਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਵਪਾਰ ਨੂੰ ਹੋਰ ਪ੍ਰਫੁੱਲਤ ਕਰਨ ਦੇ ਮੰਤਵ ਨਾਲ ਪਿੰਡ ਜੰਡਵਾਲਾ, ਮਲੋਟ ਵਿਖੇ ਤੀਹ ਟਨ ਕੈਪਸਟੀ ਦਾ ਆਈਸ ਪਲਾਟ ਕਮ ਸਟੋਰੇਜ਼ ਵੀ ਬਣਾਇਆ ਜਾ ਰਿਹਾ ਹੈ, ਜੋ ਕਿ ਅਗਲੇ ਸੀਜ਼ਨ ਤੋਂ ਸ਼ੁਰੂ ਹੋ ਜਾਵੇਗਾ।

ਇਸ ਦੌਰਾਨ ਡਾਇਰੈਕਟਰ, ਮੱਛੀ ਪਾਲਣ ਵਿਭਾਗ ਸ. ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮੱਛੀ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਅਤੇ ਫੈਟ ਜ਼ੀਰੋ ਹੁੰਦੀ ਹੈ। ਇਸ ਮੌਕੇ ਉਹਨਾਂ ਆਏ ਹੋਏ ਕਿਸਾਨਾਂ ਨੂੰ ਤਲਾਬ ਦੀ ਤਿਆਰੀ, ਤਲਾਬ ਵਿੱਚ ਪਾਣੀ ਦੀ ਵਿਵਸਥਾ, ਝੀਂਗਾ ਦਾ ਪੂੰਗ, ਫੀਡ ਅਤੇ ਫੀਡਿੰਗ, ਤਲਾਬ ਦਾ ਪ੍ਰਬੰਧਨ ਅਤੇ ਝੀਂਗਾ ਪਾਲਣ ਲਈ ਪਾਣੀ ਦੀ ਗੁਣਵੱਤਾ ਸਬੰਧੀ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਮੱਛੀ ਪਾਲਣ ਵਿਭਾਗ ਵੱਲੋਂ ਇੱਕ ਝੀਂਗਾ ਪਾਲਣ ਵਿਭਾਗੀ ਟਰੇਨਿੰਗ ਮੈਨੂਅਲ ਦਾ ਕਿਤਾਬਚਾ ਵੀ ਜਾਰੀ ਕੀਤਾ ਗਿਆ ਅਤੇ ਸਕੂਲੀ ਬੱਚਿਆ ਵੱਲੋਂ ਰੰਗਾ ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਗਈ।

ਇਸ ਮੌਕੇ ਐਸ.ਡੀ.ਐਮ. ਮਲੋਟ ਕੰਵਰਜੀਤ ਸਿੰਘ, ਗੁਰਦੀਪ ਸਿੰਘ ਮਾਨ ਡੀ.ਪੀ.ਆਰ.ਓ, ਚੇਅਰਮੈਨ ਪਲੈਨਿੰਗ ਬੋਰਡ ਸੁਖਜਿੰਦਰ ਸਿੰਘ ਕਾਉਣੀ, ਸਹਾਇਕ ਡਾਇਰੈਕਟਰ ਈਨਾ ਖੇੜਾ ਕੇਵਲ ਕ੍ਰਿਸ਼ਨ, ਮਨਜਿੰਦਰ ਸਿੰਘ ਖੇੜਾ ਹਲਕਾ ਇੰਚਾਰਜ ਅਰਨੀਵਾਲਾ, ਡਾ.ਪ੍ਰਭਜੀਤ ਸਿੰਘ, ਝੀਂਗਾ ਐਸੋਸੀਏਸ਼ਨ ਪ੍ਰਧਾਨ ਸਰੂਪ ਸਿੰਘ (ਰੱਤਾ ਟਿੱਬਾ), ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਗੁਰੂਸਰ ਯੋਧਾ ਵੀ ਹਾਜ਼ਰ ਸਨ।
---------

*ਮਲੋਟ ਨਿਊਜ਼-ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਮਿਲੀ ਨਵੀਂ ਚੇਅਰਪਰਸਨ
17/02/2023

*ਮਲੋਟ ਨਿਊਜ਼-ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਮਿਲੀ ਨਵੀਂ ਚੇਅਰਪਰਸਨ

Once again BRITISH ACADEMY is glad to announce it's positive outcome. Many Many CONGRATULATIONS🎉 to our client MANJINDER...
17/02/2023

Once again BRITISH ACADEMY is glad to announce it's positive outcome.
Many Many CONGRATULATIONS🎉 to our client MANJINDER KAUR from SANGARIA for getting CANADA 10 YEARS VISTOR VISA 🇨🇦

Visit us 🏬- Old post office chowk, Malout.
Contact us📞- 97801-17500,
97803-17500

The best place for makeover & hair services has opened in our area , A Professional Family Salon❤️ *NIDHI GLAMOUR STUDIO...
17/02/2023

The best place for makeover & hair services has opened in our area ,
A Professional Family Salon
❤️ *NIDHI GLAMOUR STUDIO* ❤️
☑️ Hair
☑️ Beauty
☑️ Skin
☑️ Nail Art
🔴 Experienced & Professional staff
Do Visit once :
*NIDHI GLAMOUR STUDIO*
Brar Complex, pink city,Green valley Road
Malout .
62801-00461

*ਮਲੋਟ ਨਿਊਜ਼-ਡੀ.ਏ.ਵੀ ਕਾਲਜ ਮਲੋਟ ਦੀ ਇੰਗਲਿਸ਼ ਲਿਟਰੇਰੀ ਸੋਸਾਇਟੀ ਵਲੋਂ ਭਾਸ਼ਣ ਪ੍ਰਤੀਯੋਗਿਤਾ ਦਾ ਆਯੋਜਨ
17/02/2023

*ਮਲੋਟ ਨਿਊਜ਼-ਡੀ.ਏ.ਵੀ ਕਾਲਜ ਮਲੋਟ ਦੀ ਇੰਗਲਿਸ਼ ਲਿਟਰੇਰੀ ਸੋਸਾਇਟੀ ਵਲੋਂ ਭਾਸ਼ਣ ਪ੍ਰਤੀਯੋਗਿਤਾ ਦਾ ਆਯੋਜਨ

**Need Female staff for Reception counter good comunication skill and knowledge of computer..****                       ...
17/02/2023

**Need Female staff for Reception counter good comunication skill and knowledge of computer..**** *Canadian Pizza and Burger now open SCO 123 sky mall shopping

Contact
7526800057,7526800058

💐Another day and another Success Story💐 Congratulations, AREEN SHARMA  for getting  CANADA🇨🇦 STUDY  PERMIT for MAY 2023....
17/02/2023

💐Another day and another Success Story💐
Congratulations, AREEN SHARMA for getting CANADA🇨🇦 STUDY PERMIT for MAY 2023.
For any queries about study visa please contact

📲Call Us: 7️⃣9️⃣8️⃣6️⃣2️⃣0️⃣0️⃣0️⃣5️⃣0️⃣

👉Location : GOLDEN FERN ENGLISH HUB, Old Court Road, 1st Floor, Near Namdhari Medical Hall, MALOU

🖥️ *ਖੁਸ਼ਖਬਰੀ ਖੁਸ਼ਖਬਰੀ* 🖥️ ਮਲੋਟ ਸ਼ਹਿਰ ਦੇ ਮਸ਼ਹੂਰ *ਸੰਨ ਕੰਪਿਊਟਰ ਵਾਲਿਆਂ* ਦਾ ਨਵਾਂ *ਸੰਨ ਸ਼ਾਈਨ ਕੰਪਿਊਟਰ ਟ੍ਰੇਨਿੰਗ ਸੈਂਟਰ* ਪਹਿਲੀ ਮੰਜਿਲ, ਦ...
17/02/2023

🖥️ *ਖੁਸ਼ਖਬਰੀ ਖੁਸ਼ਖਬਰੀ* 🖥️
ਮਲੋਟ ਸ਼ਹਿਰ ਦੇ ਮਸ਼ਹੂਰ *ਸੰਨ ਕੰਪਿਊਟਰ ਵਾਲਿਆਂ* ਦਾ ਨਵਾਂ *ਸੰਨ ਸ਼ਾਈਨ ਕੰਪਿਊਟਰ ਟ੍ਰੇਨਿੰਗ ਸੈਂਟਰ* ਪਹਿਲੀ ਮੰਜਿਲ, ਦੁਕਾਨ ਨੰ. 29 ਪਾਰਕ ਕੰਪਲੈਕਸ, ਪੁਰਾਣੀ ਕੋਰਟ ਰੋਡ,
ਨੇੜੇ ਬੀ.ਐਸ.ਐਨ.ਐਲ. ਐਕਸਚੈਂਜ, ਮਲੋਟ ਵਿਖੇ ਖੁੱਲ ਚੁੱਕਾ ਹੈ।
👇
🖱️🕹️ *SUN SHINE COMPUTER TRAINING CENTRE* 🕹️🖱️
🖱️ *WELL TRAINED & EXPERIENCED STAFF*
🖱️ *Basic Computer Course*
🖱️ *MS Office*
🖱️ *English Typing*
🖱️ *Punjabi Typing*
📞Contact us ਸੰਪਰਕ ਕਰੋ
☎️ *9056529635 ☎️ 9316649510*
*Address-Sun Computer,* First Floor, Shop No. 29,
Park Complex, Near BSNL Exchange,
Old Court Road, Malout

*ਮਲੋਟ ਨਿਊਜ਼-ਆਰ.ਟੀ.ਏ. ਦਫ਼ਤਰਾਂ ਵਿੱਚ ਲੋਕਾਂ ਦੀ ਖੱਜਲ ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਲਾਲਜੀਤ ਭੁੱਲਰ,ਟਰਾਂਸਪੋਰਟ ਮੰਤਰੀ ਵੱਲੋਂ ਪ੍ਰਮੁੱਖ...
17/02/2023

*ਮਲੋਟ ਨਿਊਜ਼-ਆਰ.ਟੀ.ਏ. ਦਫ਼ਤਰਾਂ ਵਿੱਚ ਲੋਕਾਂ ਦੀ ਖੱਜਲ ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਲਾਲਜੀਤ ਭੁੱਲਰ,ਟਰਾਂਸਪੋਰਟ ਮੰਤਰੀ ਵੱਲੋਂ ਪ੍ਰਮੁੱਖ ਸਕੱਤਰ ਨੂੰ ਅਜਿਹੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ ਦੇ ਹੁਕਮ

*मात्र 2500/- ₹ की खरीद पर पाए  ईनामी कूपन*🎇सोने से खरा हमारा विश्वास ।🎇कम से कम लेबर चार्ज।🎇शिवलाल गोयल  परिवार की कई व...
17/02/2023

*मात्र 2500/- ₹ की खरीद पर पाए ईनामी कूपन*

🎇सोने से खरा हमारा विश्वास ।
🎇कम से कम लेबर चार्ज।
🎇शिवलाल गोयल परिवार की कई वर्षों की विश्वसनीयता ।
🎇शुद्धता के सभी गहनो पर खरे *HUID* किये हुए आभूषण ।
🎇हॉलमार्केड चांदी के आभूषण एवम बर्तनो की विस्तृत वैरायटी। चांदी की पायल, चुटकी, कड़े व अन्य ज्वेलरी भी उपलब्ध है ।
🎇100% बाय बैक गोल्ड वैल्यू पर।
🎇IGI सर्टिफाइड डायमंड ज्वेलरी एवं IGI, GIA certified सोलिटीअर
🎇मासिक बचत योजना।
ईमानदारी की दुकानदारी के साथ।
🎇गिफ्ट आइटम की भरपूर रेंज।
🎇नए खरीद किये जाने वाले आभूषण में कुंदन व नगों के वजन को पारदर्शिता से 100% तक कम करना ।

*शिवलाल जेवेलर्स*
3, सर्कुलर रोड
अबोहर पंजाब
*7503202222*
www.facebook.com/shivlaljewellers
www.instagram.comg/shivlaljewellers
*Whatsapp group link*
*https://chat.whatsapp.com/Jzia9Hximqx19PRAZN1iFX*

*👉  ਚੰਗੀ ਕੁਆਲਿਟੀ, ਨਵੇਂ-ਨਵੇਂ ਡਿਜ਼ਾਈਨ, ਅਤੇ ਹੋਲਸੇਲ ਰੇਟਾਂ ਵਿੱਚ ਟਾਇਲਾਂ ਖਰੀਦਣ ਲਈ ਹੁਣ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ,ਤੁਹਾਡੇ ਆਪਣੇ ...
17/02/2023

*👉 ਚੰਗੀ ਕੁਆਲਿਟੀ, ਨਵੇਂ-ਨਵੇਂ ਡਿਜ਼ਾਈਨ, ਅਤੇ ਹੋਲਸੇਲ ਰੇਟਾਂ ਵਿੱਚ ਟਾਇਲਾਂ ਖਰੀਦਣ ਲਈ ਹੁਣ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ,ਤੁਹਾਡੇ ਆਪਣੇ ਸ਼ਹਿਰ ਵਿੱਚ ਖੁੱਲ ਗਈ ਹੈ ਨਵੀਂ ਟਾਇਲ ਗੈਲਰੀ... ਸੰਦੀਪ ਟਾਇਲ ਗੈਲਰੀ ਪਤਾ- ਨੇੜੇ ਦਾਨੇਵਾਲਾ ਚੌਂਕ, ਜੀ.ਟੀ. ਰੋੜ, ਮਲੋਟ ਮੋਬਾ.-94176-88407,9463426583*

*मलोट न्यूज-हरिद्वार से कावड़ लेकर चले मलोट सेवा सदन के सदस्य आज मलोट पहुंचेंगे
17/02/2023

*मलोट न्यूज-हरिद्वार से कावड़ लेकर चले मलोट सेवा सदन के सदस्य आज मलोट पहुंचेंगे

🥳 *Upto 50% off on your favourite brands in Vishal Garments*                                                  📍 *Visit n...
17/02/2023

🥳 *Upto 50% off on your favourite brands in Vishal Garments* 📍 *Visit now to Grabe this Offers 👉Vishal Garment Old Post office, Chowk, Main Bazar, Malout con-.01637-500713,75080-96123*

UK Study Visa Delivered to Kuldeep Kumar!!These memorable moments make us happy.Congratulations to Kuldeep Kumar and we ...
17/02/2023

UK Study Visa Delivered to Kuldeep Kumar!!

These memorable moments make us happy.

Congratulations to Kuldeep Kumar and we wish them good luck in their future endeavors.

Contact us at 96595-36000 to go abroad (Canada, UK, Australia or USA) for your higher studies

Our Branches: Bathinda | Moga | Malout | Barnala | Muktsar | Mullanpur | Zira | Faridkot | Ferozpur | Mohali
Don't Delay !! Apply Now for 2023 Intakes !!

ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਕਮੇਡੀ ਅਦਾਕਾਰ ਅਮ੍ਰਿਤਪਾਲ ਛੋਟੂ ਦਾ ਦੇਹਾਂਤ
17/02/2023

ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਕਮੇਡੀ ਅਦਾਕਾਰ ਅਮ੍ਰਿਤਪਾਲ ਛੋਟੂ ਦਾ ਦੇਹਾਂਤ

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ 5714 ਖਾਲੀ ਪਈਆਂ ਆਸਾਮੀਆਂ ਨੂੰ ਭਰਨ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਦਿੱਤਾ ਗਿਆ ਹੈ।
17/02/2023

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ 5714 ਖਾਲੀ ਪਈਆਂ ਆਸਾਮੀਆਂ ਨੂੰ ਭਰਨ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਦਿੱਤਾ ਗਿਆ ਹੈ।

*ਮਲੋਟ ਨਿਊਜ਼-ਡਿੱਗਿਆ ਮੋਬਾਈਲ ਵਾਪਸ ਕਰ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ
17/02/2023

*ਮਲੋਟ ਨਿਊਜ਼-ਡਿੱਗਿਆ ਮੋਬਾਈਲ ਵਾਪਸ ਕਰ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ

17/02/2023

🤩 Ready to give your child the best start in life? 🤩

_*Introducing Bachpan Play School! 🎉*_

We provide a safe, nurturing, and stimulating environment for your little one to learn and grow! 🌱

At Bachpan, our goal is to help children develop emotionally, socially, and academically. 🤓 We provide them with the skills they need to become confident, independent, and successful in life. 🎓

So , Enroll your child today and give them a head start into the world! 🤗. *ADMISSIONS OPEN. PRE -NURSERY , NURSERY , LKG , UKG.....* *BACHPAN A PLAY SCHOOL , GREEN VALLEY , MALOUT* . For any query feel free to contact 9914844500

*STYILO FASHION*  ਸਟਾਇਲੋ ਫੈਸ਼ਨ ਗੁਰੂਦਵਾਰਾ ਰੋਡ ਗਲੀ ਨੰਬਰ 3 ਦੇ ਮੋੜ ਤੇਮਲੋਟ *ਤੁਹਾਡੇ ਕੱਪੜੇ ਤੁਹਾਡੀ ਪਹਿਚਾਣ*  _Ladies & Kids Ready...
17/02/2023

*STYILO FASHION* ਸਟਾਇਲੋ ਫੈਸ਼ਨ
ਗੁਰੂਦਵਾਰਾ ਰੋਡ ਗਲੀ ਨੰਬਰ 3 ਦੇ ਮੋੜ ਤੇ
ਮਲੋਟ
*ਤੁਹਾਡੇ ਕੱਪੜੇ ਤੁਹਾਡੀ ਪਹਿਚਾਣ*
_Ladies & Kids Readymade Garments showroom_

ਹੁਣ ਪਾਓ ਬਚਿਆ ਅਤੇ ਲੇਡੀਜ਼ ਦੇ ਕੱਪੜਿਆਂ ਤੇ ਭਾਰੀ discount.....
ਬੱਚਿਆ ਦੀ ਇਕ swat shirt ਨਾਲ ਇਕ ਫ੍ਰੀ...ਕੁਛ articles ਤੇ... Jacket Suit 50% ਤਕ ਦੀ ਭਾਰੀ ਛੁੱਟ
Ladies kurties flat 900
Ladies ਕੋਟੀ flat 500..ਕੁਛ articles ਤੇ...
ਹੋਰ ਵੀ ਬਹੁਤ ਸਾਰੇ discounts...
*ਜਲਦੀ ਆਓ ਤੇ ਮੌਕੇ ਦਾ ਲਾਭ ਉਠਾਓ*
7307010009

*ਮਲੋਟ ਨਿਊਜ਼- ਜੇਕਰ ਤੁਸੀਂ ਮਹਾਨ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਤਿਆਗ ਦੀ ਭਾਵਨਾ ਦੇ ਨਾਲ ਪੋਸ਼ਿਤ ਹੋਣਾ ਪਵੇਗਾ..ਮਲੋਟ ਵਿਚ ਭਗਵਾਨ ਸ਼ਿਵ ਕਥਾ ...
17/02/2023

*ਮਲੋਟ ਨਿਊਜ਼- ਜੇਕਰ ਤੁਸੀਂ ਮਹਾਨ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਤਿਆਗ ਦੀ ਭਾਵਨਾ ਦੇ ਨਾਲ ਪੋਸ਼ਿਤ ਹੋਣਾ ਪਵੇਗਾ..ਮਲੋਟ ਵਿਚ ਭਗਵਾਨ ਸ਼ਿਵ ਕਥਾ ਜਾਰੀ

Happy Marriage Anniversary
17/02/2023

Happy Marriage Anniversary

*🏦DIPS                                                           👉21ST CENTURY SCHOOL*  *🌟DASHMESH INTERNATIONAL PUBLIC ...
17/02/2023

*🏦DIPS 👉21ST CENTURY SCHOOL*
*🌟DASHMESH INTERNATIONAL PUBLIC SCHOOL🌟*
💫 *ADMISSION OPEN*💫
🤟 *NURSERY To GRADE VIII*
✳️ *Session 2023-2024*
👉 *WhatsApp No :-* *83-60-000-280,83-60-000-290*
👉 *6th Milestone. Malout.Gidderbaha Road.Theri Sahib, Malout 152107(pb.)*

👉 *Worried About Studing Abroad ?* 👉 *Get the Right Guidence With** 👇 *Fasttrack Visa Solutions* 👍☑️ 14 years of trust☑️...
17/02/2023

👉 *Worried About Studing Abroad ?*
👉 *Get the Right Guidence With** 👇
*Fasttrack Visa Solutions* 👍

☑️ 14 years of trust
☑️ Best IELTS Institute/ Visa consultancy in area
☑️ Maximum students with 9 bands

☎️ਅੱਜ ਹੀ ਸੰਪਰਕ ਕਰੋ :
+91 99143-55595,
+91 84277-55633,
01637-500494
First Floor Ramgharia Furnitures, Near Sran Hospital, G T Road.

*ਮਲੋਟ ਨਿਊਜ਼-ਨਵਨਿਯੁਕਤ ਐਸਐਸਪੀ ਮੁਕਤਸਰ ਹਰਮਨਬੀਰ ਸਿੰਘ ਗਿੱਲ ਦਾ ਨਸ਼ਿਆ ਖ਼ਿਲਾਫ਼ ਸਖ਼ਤੀ ਦਾ ਸੁਨੇਹਾ
17/02/2023

*ਮਲੋਟ ਨਿਊਜ਼-ਨਵਨਿਯੁਕਤ ਐਸਐਸਪੀ ਮੁਕਤਸਰ ਹਰਮਨਬੀਰ ਸਿੰਘ ਗਿੱਲ ਦਾ ਨਸ਼ਿਆ ਖ਼ਿਲਾਫ਼ ਸਖ਼ਤੀ ਦਾ ਸੁਨੇਹਾ

17/02/2023

👉 *G.T.B. KHALSA PUBLIC SCHOOL, MALOUT*
👉 *REGISTRATION OPEN FOR ADMISSION Session 2023-2024 FOR CLASSES NURSERY TO 9TH & +1*

⭐ *DISTINCTIVE FEATURES*

⭐ *QUALIFIED & DEDICATED FACULTY*

⭐ *HOLISTIC DEVELOPMENT OF CHILD*

⭐ *WELL FURNISHED CLASSROOMS*

⭐ *WELL EQUIPPED LABS*

⭐ *WELL MAINTAINED LIBRARY*

⭐ *GOOD COMMUNICATION SKILLS*

⭐ *EXCELLENT BOARD RESULTS*

⭐ *VALUE ORIENTED ATMOSPHERE*

⭐ *QUALITY SCHOOL WITH BEST EDUCATION FACILITIES* 👉 *SCIENCE,COMMERCE & ARTS*

👉 *CONTACT: 01637-262899, 94789-27313* 👉 *ADD. WARD NO. 6, SHEIKHU ROAD, MALOUT*

*Heritage Bridal Collection 2023* Heritage Jewelry is timeless and meant to be enjoyed for many years to come           ...
17/02/2023

*Heritage Bridal Collection 2023*
Heritage Jewelry is timeless and meant to be enjoyed for many years to come DM or Call us on +91 97790 62560*
* Jewellers Malout*

*ਅੰਤਿਮ ਅਰਦਾਸ ਸੂਚਨਾ-ਪੁੱਡਾ ਕਲੋਨੀ ਵਾਸੀ ਅਤੇ ਅਭੀ ਟਰੇਡਿੰਗ ਕੰਪਨੀ ਦੇ ਸੰਚਾਲਕ ਬਿੱਟੂ ਖੁਰਾਣਾ ਅਤੇ ਅਸ਼ੋਕ ਖੁਰਾਣਾ ਦੇ ਮਾਤਾ ਸਵ. ਸ਼੍ਰੀਮਤੀ ਲ...
17/02/2023

*ਅੰਤਿਮ ਅਰਦਾਸ ਸੂਚਨਾ-ਪੁੱਡਾ ਕਲੋਨੀ ਵਾਸੀ ਅਤੇ ਅਭੀ ਟਰੇਡਿੰਗ ਕੰਪਨੀ ਦੇ ਸੰਚਾਲਕ ਬਿੱਟੂ ਖੁਰਾਣਾ ਅਤੇ ਅਸ਼ੋਕ ਖੁਰਾਣਾ ਦੇ ਮਾਤਾ ਸਵ. ਸ਼੍ਰੀਮਤੀ ਲਾਜਵੰਤੀ ਖੁਰਾਣਾ ਦੀ ਅੰਤਿਮ ਅਰਦਾਸ, ਐਤਵਾਰ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ,ਪੁੱਡਾ ਕਲੋਨੀ ਵਿਖੇ ਦੁਪਹਿਰ 12 ਤੋ 1 ਵਜੇ ਤੱਕ

Address


Website

Alerts

Be the first to know and let us send you an email when Malout News' posts news and promotions. Your email address will not be used for any other purpose, and you can unsubscribe at any time.

Contact The Business

Send a message to Malout News':

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share