The Watan

The Watan Contact information, map and directions, contact form, opening hours, services, ratings, photos, videos and announcements from The Watan, News & Media Website, .

The Watan is news portal for national and international news,documentaries,talk shows, critical analysis,podcasts and much more.We are committed to perform fact and research based journalism and to become the voice of each sector of the society.

02/11/2021

Urgently need a news editor in Mansa district of Punjab.
Freshers can also apply.

25/08/2021

ਪੂਰਾ ਗਾਣਾ 'Badmash' ਕੱਲ੍ਹ 26 ਅਗਸਤ ਨੂੰ Baaz MP3 Youtube Channel ' ਤੇ ।
ਸੁਣੋ ' ਤੇ ਦੱਬ ਕੇ ਸ਼ੇਅਰ ਕਰੋ ਜੀ ।

15/08/2021

ਆਜ਼ਾਦੀ!

ਦਵਿੰਦਰ ਬੰਬੀਹਾ ਗਰੁੱਪ ਨੇ ਲਈ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਜ਼ਿੰਮੇਵਾਰੀ!ਸੋਸ਼ਲ ਮੀਡੀਆ ਤੇ ਪੋਸਟ ਪਾ ਕੀਤਾ ਖੁਲਾਸਾ!The Watan ਇਸ ਵਾਇਰਲ ਪੋਸ...
07/08/2021

ਦਵਿੰਦਰ ਬੰਬੀਹਾ ਗਰੁੱਪ ਨੇ ਲਈ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਜ਼ਿੰਮੇਵਾਰੀ!
ਸੋਸ਼ਲ ਮੀਡੀਆ ਤੇ ਪੋਸਟ ਪਾ ਕੀਤਾ ਖੁਲਾਸਾ!

The Watan ਇਸ ਵਾਇਰਲ ਪੋਸਟ ਦੀ ਪੁਸ਼ਟੀ ਨਹੀਂ ਕਰਦਾ।

ਭਾਰਤ ਹਿੱਸੇ Tokyo Olympics ਚ ਪਹਿਲਾ Gold MedalNeeeaj Chopra ਨੇ Javelin Throw ਚ ਜਿੱਤਿਆ medal
07/08/2021

ਭਾਰਤ ਹਿੱਸੇ Tokyo Olympics ਚ ਪਹਿਲਾ Gold Medal
Neeeaj Chopra ਨੇ Javelin Throw ਚ ਜਿੱਤਿਆ medal

ਯੂਥ ਅਕਾਲੀ ਦਲ ਦੇ ਮੁਹਾਲੀ ਆਗੂ ਬਿੱਟੂ ਮਿੱਡੂਖੇੜਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ!‍ ‍ਕਾਤਲਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ !
07/08/2021

ਯੂਥ ਅਕਾਲੀ ਦਲ ਦੇ ਮੁਹਾਲੀ ਆਗੂ ਬਿੱਟੂ ਮਿੱਡੂਖੇੜਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ!‍ ‍ਕਾਤਲਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ !

07/08/2021

ਯੂਥ ਅਕਾਲੀ ਦਲ ਦੇ ਮੁਹਾਲੀ ਆਗੂ ਬਿੱਟੂ ਮਿੱਡੂਖੇੜਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ!

05/08/2021

ਕੁਸ਼ਤੀ ਵਿੱਚ ਭਾਰਤ ਦੇ ਰਵੀ ਕੁਮਾਰ ਨੇ ਜਿੱਤਿਆ ਚਾਂਦੀ ਤਗਮਾ। ਫਾਈਨਲ ਵਿੱਚ ROC ਤੋਂ ਹਾਰੇ। 57 KG men's freestyle ਮੁਕਾਬਲੇ ਵਿੱਚ ਦੇਸ਼ ਨੂੰ ਮੈਡਲ।

ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਓਲੰਪਿਕ ਵਿਚ ਸਾਰੇ ਗੋਲ ਕਿਸਾਨਾਂ ਅਤੇ ...
05/08/2021

ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਓਲੰਪਿਕ ਵਿਚ ਸਾਰੇ ਗੋਲ ਕਿਸਾਨਾਂ ਅਤੇ ਮਜ਼ਦੂਰਾਂ ਦੇ ਧੀਆਂ ਪੁੱਤਾਂ ਨੇ ਕੀਤੇ ਹਨ। ਸੋ, ਤੁਸੀਂ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਉਨ੍ਹਾਂ ਨੂੰ ਇਕ ਤੋਹਫਾ ਦਿਓ ।

05/08/2021

ਭਾਰਤੀ ਹਾਕੀ ਮਰਦਾਨਾ ਟੀਮ ਨੇ ਜਿੱਤਿਆ ਬ੍ਰਾਨਜ਼ ਮੈਡਲ 5-4 ਨਾਲ ਜਿੱਤਿਆ ਮੈਚ।41 ਸਾਲਾਂ ਬਅਦ ਰਚਿਆ ਇਤਿਹਾਸ।

05/08/2021

ਕੀ ਕੈਪਟਨ ਸਾਬ੍ਹ ਇਕ ਮੁੱਖ ਮੰਤਰੀ ਨੂੰ ਇਹ ਗੱਲਾਂ ਸ਼ੋਭਦੀਆਂ ਹਨ ਗੌਰ ਨਾਲ ਸੁਣੋ ਤੇ ਜ਼ਰੂਰ ਕਰੋ ਵਿਚਾਰ !

04/08/2021

ਸੰਸਦ ਮੂਹਰੇ ਮਿਹਣੋ-ਮਿਹਣੀ ਹੋਏ ਰਵਨੀਤ ਬਿੱਟੂ ਅਤੇ ਹਰਸਿਮਰਤ ਬਾਦਲ!

https://youtu.be/Ife-uoEk0Skਇਲਾਕਾ ਖੂਬਸੂਰਤ ਸ਼ਹਿਰ ਚੰਡੀਗੜ੍ਹ ਨਾਲ ਪਰ,ਇੱਕ ਵਾਰ ਜਾਉਂਗੇ ਤਾਂ ਮੁੜ ਜਾਣੋਂ ਤੌਬਾ ਕਰ ਲਵੇਓਗੇ!
01/08/2021

https://youtu.be/Ife-uoEk0Sk

ਇਲਾਕਾ ਖੂਬਸੂਰਤ ਸ਼ਹਿਰ ਚੰਡੀਗੜ੍ਹ ਨਾਲ ਪਰ,ਇੱਕ ਵਾਰ ਜਾਉਂਗੇ ਤਾਂ ਮੁੜ ਜਾਣੋਂ ਤੌਬਾ ਕਰ ਲਵੇਓਗੇ!

ਇਲਾਕਾ ਖੂਬਸੂਰਤ ਸ਼ਹਿਰ ਚੰਡੀਗੜ੍ਹ ਨਾਲ ਪਰ,ਇੱਕ ਵਾਰ ਜਾਓਗੇ ਤਾਂ ਮੁੜ ਜਾਣੋਂ ਤੌਬਾ ਕਰੋਗੇ !Like Our page: https://bit.ly/3uoS5hMSubscribe Our Youtube Channel: https...

ਪਾਣੀ ਦਾ ਪੱਧਰ ਵਧਣ ਕਾਰਨ ਘੱਗਰ ਦਰਿਆ(ਨਾਲੀ) ਦਾ ਸਰਦੂਲਗੜ੍ਹ ਪੁਲ ਕੀਤਾ ਗਿਆ ਬੰਦ।ਨਵਾਂ ਪੁਲ ਹੈ ਉਸਾਰੀ ਅਧੀਨ।
01/08/2021

ਪਾਣੀ ਦਾ ਪੱਧਰ ਵਧਣ ਕਾਰਨ ਘੱਗਰ ਦਰਿਆ(ਨਾਲੀ) ਦਾ ਸਰਦੂਲਗੜ੍ਹ ਪੁਲ ਕੀਤਾ ਗਿਆ ਬੰਦ।ਨਵਾਂ ਪੁਲ ਹੈ ਉਸਾਰੀ ਅਧੀਨ।

23/07/2021

ਕੈਪਟਨ ਬੈਠੇ ਸੀ ਮੂਹਰੇ!
ਸਿੱਧੂ ਨੇ ਦਿੱਤਾ ਪ੍ਰਧਾਨ ਬਣਨ ਤੋਂ ਬਾਅਦ ਪਹਿਲਾ ਭਾਸ਼ਣ!
ਅੱਜ ਸੀ ਸਿੱਧੂ ਦਾ ਤਾਜਪੋਸ਼ੀ ਸਮਾਗਮ!

ਕੀ ਖ਼ਤਮ ਹੋਈ ਕੈਪਟਨ ਅਤੇ ਸਿੱਧੂ ਦੀ ਨਰਾਜ਼ਗੀ?ਸਿੱਧੂ ਦੀ ਤਾਜਪੋਸ਼ੀ ਸਮਰੋਹ ਚ ਇਕੱਠਿਆਂ ਦੀ ਦਿਖੀ ਪਹਿਲੀ ਝਲਕ!
23/07/2021

ਕੀ ਖ਼ਤਮ ਹੋਈ ਕੈਪਟਨ ਅਤੇ ਸਿੱਧੂ ਦੀ ਨਰਾਜ਼ਗੀ?
ਸਿੱਧੂ ਦੀ ਤਾਜਪੋਸ਼ੀ ਸਮਰੋਹ ਚ ਇਕੱਠਿਆਂ ਦੀ ਦਿਖੀ ਪਹਿਲੀ ਝਲਕ!

23/07/2021

ਜ਼ਿਲ੍ਹਾ ਮੋਗਾ ਤੋਂ ਆਈ ਭਿਆਨਕ ਖ਼ਬਰ।
ਕਾਂਗਰਸੀ ਵਰਕਰਾਂ ਦੀ ਬੱਸ ਦੀ ਰੋਡਵੇਜ਼ ਨਾਲ ਟੱਕਰ।
5 ਦੀ ਮੌਤ, ਕਈ ਜ਼ਖਮੀ।
ਸਿੱਧੂ ਦੇ ਤਾਜਪੋਸ਼ੀ ਸਮਾਗਮ ਚ ਹਿੱਸਾ ਲੈਣ ਜਾ ਰਹੇ ਸਨ ਵਰਕਰ।

23/07/2021

ਹੁਣ ਹਰੇਕ ਖ਼ਬਰ ਕਰਾਂਗੇ ਪੇਸ਼ ਆਵਦੀ ਮਖਿਆਲੋਂ ਮਿੱਠੀ ਮਲਵਈ ਬੋਲੀ ਚ।ਨਵਾਂ ਸ਼ੋ :- ਯੱਕੜ
ਕਿਸੇ ਵੀ ਖ਼ਬਰ ਜਾਂ ਮਸ਼ਹੂਰੀ ਲਈ ਫੂਨ ਕਰੋ-7009398918

Address


Alerts

Be the first to know and let us send you an email when The Watan posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share