ਅੱਜ ਬਾਲ ਗੋਪਾਲ ਗਊਸ਼ਾਲਾ ਬਲੌਂਗੀ ਜੋ ਸਾਬਕਾ ਮੰਤਰੀ ਬਲਬੀਰ ਸਿੱਧੂ ਦੇ ਘਰ ਦੇ ਪਤੇ ਤੇ ਰਜਿਸਟਰਡ ਸੰਸਥਾ ਹੈ ਨੂੰ ਪਿੰਡ ਦੀ ਕੀਮਤੀ ਪੰਚਾਇਤੀ ਜਮੀਨ 33 ਸਾਲਾਂ ਲੀਜ਼ ਤੇ ਦਿੱਤੀ ਹੋਈ ਸੀ। ਮੰਤਰੀ ਦੀ ਸੰਸਥਾ ਨੇ ਇੱਕ ਵਾਰ ਜਮੀਨ ਲੀਜ਼ ਤੇ ਲੈਣ ਤੋਂ ਬਾਅਦ ਮੁੜਕੇ ਬਲੌਂਗੀ ਪੰਚਾਇਤ ਨੂੰ ਕਦੇ ਵੀ ਕੋਈ ਲੀਜ਼ ਦੇ ਬਣਦੇ ਰੁਪਏ ਨਹੀਂ ਦਿੱਤੇ। ਕਿਉਂਕਿ ਮੰਤਰੀ ਦੀ ਸੰਸਥਾ ਨੂੰ ਨਿਯਮਾਂ ਦੀ ਉਲੰਘਣਾ ਕਰਕੇ ਬਗੈਰ ਕਿਸੇ ਅਖਬਾਰ ਵਿੱਚ ਇਸਤਿਹਾਰ ਦਿੱਤੇ ਅਤੇ ਬਗੈਰ ਕਿਸੇ ਹੋਰ ਪਾਰਟੀ ਨੂੰ ਬੋਲੀ ਦੇਣ ਦਾ ਮੌਕਾ ਦੇਣ ਤੋਂ ਜਮੀਨ ਦਿੱਤੀ ਗਈ ਸੀ। ਮੰਤਰੀ ਦੇ ਦਬਾਓ ਵਿੱਚ ਬੀ ਡੀ ਪੀ ਓ ਖਰੜ ਨੇ ਗ੍ਰਾਮ ਪੰਚਾਇਤ ਬਲੌਂਗੀ ਨੂੰ ਮਿਤੀ 7 ਅਗਸਤ 2020 ਨੂੰ ਪੱਤਰ ਨੰਬਰ 2558 ਲਿਖ ਕੇ ਚਿਤਾਵਨੀ ਵੀ ਦਿੱਤੀ ਸੀ ਕਿ ਜੇਕਰ ਪੰਚਾਇਤ ਨੇ ਲੀਜ਼ ਰਜਿਸਟਰਡ ਨਾ ਕਰਵਾਈ ਤਾਂ ਸਰਪੰਚ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਗਊਸ਼ਾਲਾ ਪ੍ਰਬੰਧਕਾਂ ਨੇ ਪੰਜਾਬ ਵਿਲੇਜ ਕਾਮਨ ਲੈਂਡ ਐਕਟ 1961 ਦੀ ਉਲੰਘਣਾ ਕਰਕੇ ਲੀਜ਼ ਰਜਿਸਟਰਡ ਹੋਣ ਦੇ ਛੇਵੇਂ ਦਿਨ ਗਊਸ਼ਾਲਾ ਵਾਲੀ ਜਮੀਨ ਤੇ ਮੰਦਰ, ਡਾਈਗਨੋਸਟਿਕ ਸੈਂਟਰ ਅਤੇ ਬੇਨਕੁਈਟ ਹਾਲ
ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਦੇ ਖ਼ਿਲਾਫ਼ ਪੰਜਾਬ ਦੇ ਵਿਦਿਆਰਥੀਆਂ ਤੇ ਪੰਜਾਬ ਪੁਲਿਸ ਵੱਲੋਂ ਅੰਨੇਵਾਹ ਲਾਠੀ-ਚਾਰਜ
ਅੱਜ ਵੀ 1947 ਦੀ ਵੰਡ ਦੇ ਸਦਮੇ ਨੂੰ ਯਾਦ ਕਰਦੀ ਹੈ ਬੇਬੇ ਰੇਸ਼ਮ ਕੌਰ!!😢😢
*♦️ਜੂਝਦਾ ਪੰਜਾਬ ਜੱਥੇਬੰਦੀ ਦੇ ਕੀ ਨੇ ਏਜੰਡੇ? ਸੁਣੋ ਸੀਨੀਅਰ ਪੱਤਰਕਾਰ ਹਮੀਰ ਸਿੰਘ ਨਾਲ ਵਿਸਥਾਰਤ ਗੱਲਬਾਤ!*
*♦️ਲੋਕ ਪੱਖੀ ਮੀਡੀਆ ਉਸਾਰਨ ਲਈ Subscribe On YouTube▶️ Like Page On Facebook THE MIRROR PUNJAB TV📺*
ਸੋਨੀਆਂ ਮਾਨ ਵੱਲੋਂ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋਣ ਦੇ ਵਿਵਾਦ ਤੇ ਪ੍ਰਤਿਕਰਮ❗❗
Scotland Glasgow ਪਹੁੰਚਣ ਤੇ 20 ਸਾਲ ਦੀ ਪੋਤੀ ਤੋਂ ਲੈਕੇ 80 ਸਾਲ ਦੀ ਬੇਬੇ ਨੇ ਇਸ ਤਰ੍ਹਾਂ ਕੀਤਾ PM ਨਰਿੰਦਰ ਮੋਦੀ ਦਾ ਸਵਾਗਤ।✊
ਲੋਕ ਪੱਖੀ ਮੀਡੀਆ ਉਸਾਰਨ ਲਈ SUBSCRIBE ON YouTube and like on Facebook The Mirror Punjab TV
ਕਿਸਾਨ ਮੋਰਚਾ ਦਰਪੇਸ਼ ਸਮੱਸਿਆਵਾਂ ਦੇ ਪ੍ਸੰਗ ਤੇ ਉਭਾਰੇ ਜਾ ਰਹੇ ਨਕਲੀ ਬਿਰਤਾਂਤਾਂ ਬਾਰੇ ਊੱਘੇ ਰੰਗਕਰਮੀ ਡਾ.ਸਾਹਿਬ ਸਿੰਘ ਨਾਲ ਮਹੱਤਵਪੂਰਨ ਗੱਲਬਾਤ!!!!
ਦੋਸਤੋ ਮੋਰਿੰਡਾ ਵਿਖੇ ਦਲਿਤ ਸਮਾਜ ਤੇ ਹੋਏ ਬੇਤਹਾਸ਼ਾ ਲਾਠੀਚਾਰਜ ਸੰਬੰਧੀ ਜੋ ਵੀਡੀਓ ਲਿੰਕ ਪਹਿਲਾਂ ਪਾਇਆ ਗਿਆ ਸੀ। ਉਹ ਕੁੱਝ ਤਕਨੀਕੀ ਕਾਰਨਾਂ ਕਰਕੇ ਡਲੀਟ ਕਰਨਾ ਪਿਆ। ਜੋ ਲਿੰਕ ਯੂ ਟਿਊਬ ਅਤੇ ਫੇਸਬੁੱਕ ਤੇ ਦੁਬਾਰਾ ਪਾਇਆ ਗਿਆ ਹੈ ਉਸ ਨੂੰ ਸ਼ੇਅਰ ਕਰਨ ਵਿੱਚ ਮੱਦਦ ਕਰੋ ਤਾਂ ਕਿ ਸਰਕਾਰ ਵੱਲੋਂ ਦਲਿਤ ਵਰਗ ਨਾਲ ਹੁੰਦੇ ਧੱਕੇ ਨੂੰ ਬੇਨਕਾਬ ਕੀਤਾ ਜਾ ਸਕੇ।
ਧੰਨਵਾਦ ਟੀਮ THE MIRROR PUNJAB TV📺 🙏
♦ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਆਏ ਦਲਿਤਾਂ ਤੇ ਪੁਲਿਸ ਨੇ ਕੀਤਾ ਬੇਰਹਿਮੀ ਨਾਲ ਲਾਠੀਚਾਰਜ। ਤੈਸ਼ ਚ ਆਏ ਦਲਿਤਾਂ ਨੇ ਵੀ ਕੀਤਾ ਪਥਰਾਓ!!??
♦ ਕਿਸਾਨਾਂ ਨੂੰ ਨੰਗੇ ਪੈਰੀਂ ਮਿਲਣ ਦਾ ਬਿਆਨ ਦੇਣ ਵਾਲੇ ਚਰਨਜੀਤ ਸਿੰਘ ਚੰਨੀ ਆਖਰੀ ਦਲਿਤ ਹੋ ਕੇ ਵੀ ਦਲਿਤਾਂ ਨੂੰ ਮਿਲਣ ਤੋਂ ਕਿਉਂ ਵੱਟਦੇ ਨੇ ਕੰਨੀ??
♦ ਮਜਦੂਰਾਂ-ਕਿਸਾਨਾਂ ਦੇ ਸੰਘਰਸ਼ ਦੀ ਹਰ ਅੱਪਡੇਟਸ ਲਈ SUBSCRIBE ON YouTube and like on Facebook The Mirror Punjab TV
ਮੋਹਾਲੀ ਚੰਡੀਗੜ੍ਹ 'ਚ ਭਾਰਤ ਬੰਦ ਦੇ ਸੱਦੇ ਨੂੰ ਮਿਲਿਆ ਭਰਪੂਰ ਸਮੱਰਥਨ, ਸ਼ਹਿਰ ਵਿਚ ਹਰ ਚੌਂਕ ਤੇ ਲੱਗਿਆ ਜਾਮ। ਦੇਖੋ ਵਿਸਥਾਰਪੂਰਵਕ ਰਿਪੋਰਟ।