Lebanon wale ਲਿਬਨਾਨ ਵਾਲੇ

  • Home
  • Lebanon wale ਲਿਬਨਾਨ ਵਾਲੇ

Lebanon wale ਲਿਬਨਾਨ ਵਾਲੇ Contact information, map and directions, contact form, opening hours, services, ratings, photos, videos and announcements from Lebanon wale ਲਿਬਨਾਨ ਵਾਲੇ, News & Media Website, .

08/11/2022
> Lebanon wale ਲਿਬਨਾਨ ਵਾਲੇਲੌਕਡਾਊਨ ਦੇ ਦੌਰਾਨ ਵੀ ਲਿਬਨਾਨ ਚੋਂ ਪੰਜਾਬੀਆਂ ਨੂੰ ਕੱਢਣ ਲਈ ਤੀਜੀ ਫਲਾਈਟ ਆਪਣੇ ਨਿਯਮਿਤ ਸਮੇਂ ਤੇ ਪਹੁੰਚ ਰਹੀ ਐ...
22/08/2020

> Lebanon wale ਲਿਬਨਾਨ ਵਾਲੇ
ਲੌਕਡਾਊਨ ਦੇ ਦੌਰਾਨ ਵੀ ਲਿਬਨਾਨ ਚੋਂ ਪੰਜਾਬੀਆਂ ਨੂੰ ਕੱਢਣ ਲਈ ਤੀਜੀ ਫਲਾਈਟ ਆਪਣੇ ਨਿਯਮਿਤ ਸਮੇਂ ਤੇ ਪਹੁੰਚ ਰਹੀ ਐ
ਦੇਖੋ ਪੂਰੀ ਖਬਰ ਤੇ ਲਿਬਨਾਨ ਦੀਆਂ ਖਬਰਾਂ ਨਾਲ ਜੁੜਣ ਲਈ ਸਾਡਾ ਚੈਨਲ ਸਬਸਕਰਾਈਬ ਕਰੋ > ਪੰਮਾਂ ਹੈਲਪ ਗਰੁੱਪ ਵੱਲੋਂ ਐਮਰਜੈਂਸੀ ਪਾਸਪੋਰਟ ਤਿਆਰ ਕਰਵਾ ਕੇ ਵੀਰ ਰਣਜੀਤ ਸਿੰਘ ਜੋ ਕਾਫੀ ਬਿਮਾਰ ਨੇ ਓਹਨਾਂ ਨੂੰ ਇੰਡੀਆਂ ਭੇਜਣ ਚ ਮੱਦਦ ਕੀਤੀ ਜਾ ਰਹੀ ਐhttps://youtu.be/iuSOlNi9flk

Welcome to Pamma DWHG channel In this video im going to tell you that ranjit singh need help to go back to india... Some news about Lebanon Lockdown and abou...

India demonstrates solidarity with the people of Lebanon in the aftermath of the tragic explosions in Beirut. 58 MT of e...
15/08/2020

India demonstrates solidarity with the people of Lebanon in the aftermath of the tragic explosions in Beirut. 58 MT of emergency humanitarian aid, including crucial medical and food supplies, in IAF C17 aircraft. Beirut airport 14.8.2020

Pray for Lebanon
06/08/2020

Pray for Lebanon

ਬਦਲਾ🤣🤣ਅੰਮ੍ਰਿਤਸਰ-ਕੋਟ ਖਾਲਸਾ ਥਾਣੇ ਦੀ ਪੁਲਸ ਨੇ ਮੂੰਹ ਨਾ ਢਕਣ ਤੇ ਖੰਡਵਾਲਾ ਬਿਜਲੀ ਘਰ ਦੇ ਜੇਈ ਦਾ 500 ਨਕਦ ਚਲਾਨ ਕਰਤਾ। ਅਗਲੇ ਦਿਨ ਜੇਈ ਐਸਡੀ...
10/07/2020

ਬਦਲਾ🤣🤣
ਅੰਮ੍ਰਿਤਸਰ-ਕੋਟ ਖਾਲਸਾ ਥਾਣੇ ਦੀ ਪੁਲਸ ਨੇ ਮੂੰਹ ਨਾ ਢਕਣ ਤੇ ਖੰਡਵਾਲਾ ਬਿਜਲੀ ਘਰ ਦੇ ਜੇਈ ਦਾ 500 ਨਕਦ ਚਲਾਨ ਕਰਤਾ। ਅਗਲੇ ਦਿਨ ਜੇਈ ਐਸਡੀਓ ਨੂੰ ਠਾਣੇ ਲੈ ਗਿਆ ਤੇ ਠਾਣੇ ਚ ਲੱਗੀ ਕੁੰਡੀ ਕੱਟ ਐਸਐਚਓ ਨੂੰ ਇੱਕ ਲੱਖ ਪੰਤਾਲੀ ਹਜ਼ਾਰ ਦਾ ਜੁਰਮਾਨਾ ਕਰਦਾ ਠਾਣੇ ਆਲਿਆਂ ਦਾ ਹੀਟਰ ਬੀ ਚੱਕ ਲੈ ਗਿਆ...copy

01/07/2020

Please Share ਕਰਦੋ ਸ਼ੇਅਰ ਕਿਸੇ ਦੀ ਧੀ ਗੁਆਚ ਗਈ

https://www.facebook.com/1337532906285279/posts/3143065052398713/
20/06/2020

https://www.facebook.com/1337532906285279/posts/3143065052398713/

Beirut to Delhi Special Flight
ਸਪੈਸ਼ਲ ਫਲਾਇਟ ਇਡੀਆ ਜਾਣ ਵਾਲੇ ਜਲਦ ਕਾਲ ਕਰਨ ਕੁਝ ਸੀਟਾਂ ਬਾਕੀ ਨੇ
ਇਸ ਤੋਂ ਬਾਅਦ ਕੋਈ ਪੱਕਾ ਪਤਾ ਨਹੀਂ ਕਦੋਂ ਖੁਲੇਗਾ ਦਿੱਲੀ ਏਅਰਪੋਟ ਵਧੇਰੀ ਜਾਣਕਾਰੀ ਲ਼ਈ ਸਤਿਗੁਰੂ ਟਰੈਵਲ ਨਾਲ ਸੰਪਰਕ ਕਰੋ
Pakke Lebanon wale

30/05/2020

ਸਾਊਦੀ ਅਰਬ ਚ ਸੁਪਰ ਮਾਰਕੀਟ ਵਿੱਚੋਂ ਗਾਹਕਾਂ ਨੂੰ ਕਾਂ ਬਾਹਰ ਨਹੀ ਨਿਕਲਣ ਦੇ ਰਹੇ...
ਕੀ ਇਹ ਦੁਨੀਆਂ ਦੇ ਖਾਤਮੇ ਦੀ ਸ਼ੁਰੂਆਤ ਆ?? 🙄ਤੁਸੀਂ ਮੰਨੋ ਭਾਵੇਂ ਨਾਂ ਪਰ ਮੇਰਾ ਮੰਨਣਾ ਕਿ ਰੱਬ ਇਨਸਾਨਾਂ ਨਾਲ ਨਰਾਜ ਆ। ਪਹਿਲਾਂ ਕਰੋਨਾ ਫਿਰ ਟਿੱਡੀਆਂ ਦਾ ਹਮਲਾ ਤੇ ਹੁਣ ਸਾਉਦੀ ਅਰਬ ਚ ਕਾਂ ਇਨਸਾਨਾ ਮਗਰ ਪੈ ਗਏ, ਤੁਸੀਂ ਆਪ ਦੇਖ ਲਵੋ।

ਲਓ ਜੀ   ਤੋਂ ਵੀ ਭਾਰਤੀਆਂ ਨੂੰ (India) ਵਾਪਿਸ ਭੇਜਿਆ ਜਾਵੇਗਾ ਏਹ ਸੇਵਾ   ਕਰ ਰਿਹਾ ਹੈ..
22/05/2020

ਲਓ ਜੀ ਤੋਂ ਵੀ ਭਾਰਤੀਆਂ ਨੂੰ (India) ਵਾਪਿਸ ਭੇਜਿਆ ਜਾਵੇਗਾ ਏਹ ਸੇਵਾ ਕਰ ਰਿਹਾ ਹੈ..

Get ready Indians

15/05/2020

Rymco Lebanon 🇱🇧 ਦੀ Army ਤੇ Bangladeshi 🇧🇩
ਆਪਸ ਵਿੱਚ $ ਕਰਕੇ ਹੋਏ ਹੱਥੋਂ ਪਾਈ ਪੰਜਾਬੀ ਵੀਰਾ ਨੂੰ ਬਚ ਕੇ ਰਹਿਣ ਦੀ ਅਪੀਲ

24/04/2020

ਇਕ ਵਾਰ ਵਿਡੀਉ ਜ਼ਰੂਰ ਦੇਖੋ ਰੋਣਾ ਨਿਕਲ ਜਾਣਾ ਬਾਬੇ ਨਾਨਕ ਵਾਲੀ ਗੱਲ ਸੁਣ ਕੇ

21/04/2020

*ये बोतल में पेशाब करके केले पर डाल रहा था*
*अब समय आ गया है की ऐसे लोगों का पूर्णरूप से बहिष्कार किया जाए*
*बिजनौर कि घटना है*

14/04/2020

Yaar Lebanon 🇱🇧 wale Sira Baleye

Address


Website

Alerts

Be the first to know and let us send you an email when Lebanon wale ਲਿਬਨਾਨ ਵਾਲੇ posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share