ਪੰਜਾਬੀ ਚੈਨਲ Punjabi Channel

  • Home
  • ਪੰਜਾਬੀ ਚੈਨਲ Punjabi Channel

ਪੰਜਾਬੀ ਚੈਨਲ Punjabi Channel ਤੁਹਾਡਾ ਆਪਣਾ - ਆਪਣਾ ਸਾਰਿਆਂ ਦਾ

ਕੀ ਕਹੋਗੇ???
18/12/2022

ਕੀ ਕਹੋਗੇ???

04/12/2022

in
against
Conference

13/11/2022

ਇੱਕ ਇੱਕ ਗੱਲ ਗੌਰ ਨਾਲ ਸੁਣਨ ਵਾਲੀ ਆ
Page like and share

10/11/2022

ਭਾਈ ਮਨਪ੍ਰੀਤ ਸਿੰਘ ਕਾਨਪੁਰ ਵਾਲਿਆਂ ਲਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਲਾਸ

ਆਹ ਵੀ ਪਹੁੰਚਾ ਦਿਓ Bhagwant Mann  ਜੀ ਤੱਕ ।
26/03/2022

ਆਹ ਵੀ ਪਹੁੰਚਾ ਦਿਓ Bhagwant Mann ਜੀ ਤੱਕ ।

ਆਹ ਚਿੱਠੀ ਯਾਦ ਹੈ?ਲਿਖ-ਲਿਖ ਸਰਕਾਰੇ ਦਰਬਾਰੇ ਆਵਦੀ ਵਫ਼ਾਦਾਰੀ ਨਿਭਾਉਂਦੇ ਰਹੇ ਤੇ ਮੁੜਕੇ ਜਦੋਂ ਲੋਕਾਂ ਨੇ ਲਾਹਣਤਾ ਪਾਈਆਂ, ਫੇਰ ਮੁੱਕਰ ਗਏ। ਲੈਟਰ...
02/01/2022

ਆਹ ਚਿੱਠੀ ਯਾਦ ਹੈ?
ਲਿਖ-ਲਿਖ ਸਰਕਾਰੇ ਦਰਬਾਰੇ ਆਵਦੀ ਵਫ਼ਾਦਾਰੀ ਨਿਭਾਉਂਦੇ ਰਹੇ ਤੇ ਮੁੜਕੇ ਜਦੋਂ ਲੋਕਾਂ ਨੇ ਲਾਹਣਤਾ ਪਾਈਆਂ, ਫੇਰ ਮੁੱਕਰ ਗਏ। ਲੈਟਰਹੈਡ ਦੇ ਨਾਲ ਨਾਲ ਉੱਤੇ ਉੱਕਰਿਆ ਵਾਟਰਮਾਰਕ ਵੀ ਅਸਲੀ ਹੈ ਤੇ ਆਵਦੇ ਕੀਤੇ ਸਾਇਨਾ ਨੂੰ ਲੁਕੋ ਵਾਇਟਨਰ ਇਸਤਮਾਲ ਕਰ ਉੱਤੇ ਮੁੜਕੇ ਜਾਅਲੀ ਸਾਈਨ ਕੀਤੇ ਗਏ। ਹੁਣ ਸਮਾਂ ਆਪੇ ਬੋਲ ਰਿਹਾ, ਜਵਾਬ ਤਾਂ ਖੁਦ-ਬ-ਖੁਦ ਮਿਲਦੇ ਰਹਿਣਗੇ।
Deep Sidhu

24/12/2021
22/12/2021

ਜੇ ਕੁਝ ਕਰਨ ਤਾਂ ਡਰਾਮਾ (ਵੋਟਾਂ ਕਰਕੇ) ਜੇ ਨਹੀਂ ਤਾਂ ਨਿਕੰਮੀ ਸਰਕਾਰ ਆਖਿਰ ਪੰਜਾਬ ਦੇ ਲੋਕ ਕੀ ਚਾਹੁੰਦੇ ਹਨ??? ਦਿਓ ਰਾਇ

ਮੁੱਖ ਮੰਤਰੀ ਨੇ ਪੰਜਾਬੀ ਗਾਇਕਾਂ, ਅਦਾਕਾਰਾਂ ਅਤੇ ਸੰਗੀਤਕਾਰਾਂ ਨੂੰ ਸ਼ਾਨ-ਏ-ਪੰਜਾਬ ਲਾਈਫਟਾਈਮ ਐਵਾਰਡਾਂ ਨਾਲ ਸਨਮਾਨਿਤ ਕੀਤਾ।
16/12/2021

ਮੁੱਖ ਮੰਤਰੀ ਨੇ ਪੰਜਾਬੀ ਗਾਇਕਾਂ, ਅਦਾਕਾਰਾਂ ਅਤੇ ਸੰਗੀਤਕਾਰਾਂ ਨੂੰ ਸ਼ਾਨ-ਏ-ਪੰਜਾਬ ਲਾਈਫਟਾਈਮ ਐਵਾਰਡਾਂ ਨਾਲ ਸਨਮਾਨਿਤ ਕੀਤਾ।

ਅੱਧੀ ਰਾਤ ਮੁੱਖ ਮੰਤਰੀ ਯੋਗੀ ਵਿਸ਼ਵਨਾਥ ਧਾਮ ਪਹੁੰਚੇ PM ਮੋਦੀ ਅਤੇ ਬਨਾਰਸ ਰੇਲਵੇ ਸਟੇਸ਼ਨ ਦਾ ਕੀਤਾ ਨਿਰੀਖਣ
14/12/2021

ਅੱਧੀ ਰਾਤ ਮੁੱਖ ਮੰਤਰੀ ਯੋਗੀ ਵਿਸ਼ਵਨਾਥ ਧਾਮ ਪਹੁੰਚੇ PM ਮੋਦੀ ਅਤੇ ਬਨਾਰਸ ਰੇਲਵੇ ਸਟੇਸ਼ਨ ਦਾ ਕੀਤਾ ਨਿਰੀਖਣ

ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਵਿਖੇ ਨਤਮਸਤਕ ਹੋਏ ਕਿਸਾਨ ਆਗੂ
13/12/2021

ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਵਿਖੇ ਨਤਮਸਤਕ ਹੋਏ ਕਿਸਾਨ ਆਗੂ

ਸਿੰਘੂ ਬਾਰਡਰ ਤੇ ਪਿੰਡ ਛੱਜਾਵਾਲ ਲੁਧਿਆਣਾ ਪਹਿਲੇ ਦਿਨ ਤੋਂ ਸੇਵਾ ਨਿਭਾ ਰਹੇ ਚਰਨਜੀਤ ਸਿੰਘ ਮਾਨ  ਤੇ ਜਸਵੀਰ ਸਿੰਘ ਦਾ ਪਿੰਡ ਵਾਸੀਆਂ ਤੇ NRI ਵੀਰ...
12/12/2021

ਸਿੰਘੂ ਬਾਰਡਰ ਤੇ ਪਿੰਡ ਛੱਜਾਵਾਲ ਲੁਧਿਆਣਾ ਪਹਿਲੇ ਦਿਨ ਤੋਂ ਸੇਵਾ ਨਿਭਾ ਰਹੇ ਚਰਨਜੀਤ ਸਿੰਘ ਮਾਨ ਤੇ ਜਸਵੀਰ ਸਿੰਘ ਦਾ ਪਿੰਡ ਵਾਸੀਆਂ ਤੇ NRI ਵੀਰਾਂ ਵੱਲੋਂ 1 ਲੱਖ ਤੋਂ ਵੱਧ ਪੈਸਿਆਂ ਨਾਲ ਕੀਤਾ ਗਿਆ ਸਨਮਾਨ।

12/12/2021

ਹੱਸਣਾ ਵੀ ਜਿੰਦਗੀ ਦਾ ਹਿੱਸਾ! ਹੱਸ ਲੈਣਾ ਚਾਹੀਦਾ । ਵੇਖੋ ਵੀਡੀਓ ਤੇ ਹੱਸੋ

ਪਿੰਡ ਭਨੋਹੜ ਜਿਲਾ ਲੁਧਿਆਣਾ ਵਿੱਚ ਦਿੱਲੀ ਤੋਂ  ਆਏ ਜੱਥੇ ਦਾ ਸੁਆਗਤ ਕਰਦੇ ਪਿੰਡ ਵਾਸੀ ।
12/12/2021

ਪਿੰਡ ਭਨੋਹੜ ਜਿਲਾ ਲੁਧਿਆਣਾ ਵਿੱਚ ਦਿੱਲੀ ਤੋਂ ਆਏ ਜੱਥੇ ਦਾ ਸੁਆਗਤ ਕਰਦੇ ਪਿੰਡ ਵਾਸੀ ।

11/12/2021

ਕਿਸਾਨੀ ਸੰਘਰਸ਼ ਵਿੱਚ ਜਾਨ ਪਾਉਣ ਵਾਲੇ ਬਾਬਾ ਜੱਗੀ ਸਿੰਘ ਪੰਧੇਰ

ਪਾਣੀਪਤ ਪਹੁੰਚਣ ਤੇ ਗੁਰਨਾਮ ਚੜੂਨੀ ਦਾ ਨਿੱਘਾ ਸਵਾਗਤ ਕੀਤਾ
11/12/2021

ਪਾਣੀਪਤ ਪਹੁੰਚਣ ਤੇ ਗੁਰਨਾਮ ਚੜੂਨੀ ਦਾ ਨਿੱਘਾ ਸਵਾਗਤ ਕੀਤਾ

ਪੰਜਾਬ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ!ਕਾਂਗਰਸ ਦੇ ਸਾਬਕਾ ਸਕੱਤਰ, ਬੁਲਾਰੇ ਅਤੇ ਸੋਸ਼ਲ ਵੈਲਫੇਅਰ ਤੇ ਸਿੱਖਿਆ ਸੈੱਲ ਦੇ ਚੇਅਰਮੈਨ ਪ੍ਰਿੰਸ ਖੁੱਲਰ...
11/12/2021

ਪੰਜਾਬ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ!

ਕਾਂਗਰਸ ਦੇ ਸਾਬਕਾ ਸਕੱਤਰ, ਬੁਲਾਰੇ ਅਤੇ ਸੋਸ਼ਲ ਵੈਲਫੇਅਰ ਤੇ ਸਿੱਖਿਆ ਸੈੱਲ ਦੇ ਚੇਅਰਮੈਨ ਪ੍ਰਿੰਸ ਖੁੱਲਰ ਨੂੰ ਪੰਜਾਬ ਦੇ ਕੈਪਟਨ ਨੇ ਕੀਤਾ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ।

ਮਾਸਟਰ ਬਲਦੇਵ ਸਿੰਘ ਜੈਤੋ ਨੇ ਚੁੱਕਿਆ ਕਾਂਗਰਸ ਦਾ ਝੰਡਾ, ਹੋਏ ਕਾਂਗਰਸ ਵਿੱਚ ਸਾਮਿਲ ਨਾਭਾ ਤੋਂ ਮੱਖਣ ਸਿੰਘ ਵੀ ਹੋਏ ਸਾਮਿਲ
11/12/2021

ਮਾਸਟਰ ਬਲਦੇਵ ਸਿੰਘ ਜੈਤੋ ਨੇ ਚੁੱਕਿਆ ਕਾਂਗਰਸ ਦਾ ਝੰਡਾ, ਹੋਏ ਕਾਂਗਰਸ ਵਿੱਚ ਸਾਮਿਲ
ਨਾਭਾ ਤੋਂ ਮੱਖਣ ਸਿੰਘ ਵੀ ਹੋਏ ਸਾਮਿਲ

ਕਾਂਗਰਸ ਦੀਆਂ ਮਾਨਸਾ ਰੈਲੀ ਦੀਆਂ ਤਸਵੀਰਾਂ Sidhu Moose Wala Charanjit Singh Channi Amarinder Singh Raja Warring
10/12/2021

ਕਾਂਗਰਸ ਦੀਆਂ ਮਾਨਸਾ ਰੈਲੀ ਦੀਆਂ ਤਸਵੀਰਾਂ
Sidhu Moose Wala
Charanjit Singh Channi
Amarinder Singh Raja Warring

ਗੁਰਦੁਆਰਾ ਬੰਗਲਾ ਸਾਹਿਬ ਪਹੁੰਚ ਕਿਸਾਨ ਆਗੂਆਂ ਨੇ ਕੀਤਾ ਸੁਕਰਾਨਾ ਤੇ ਕੀਤੀ ਅਰਦਾਸ।
10/12/2021

ਗੁਰਦੁਆਰਾ ਬੰਗਲਾ ਸਾਹਿਬ ਪਹੁੰਚ ਕਿਸਾਨ ਆਗੂਆਂ ਨੇ ਕੀਤਾ ਸੁਕਰਾਨਾ ਤੇ ਕੀਤੀ ਅਰਦਾਸ।


ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ 2022 ਦੇ ਉਮੀਦਵਾਰਾਂ ਦੀ ਦੂਜੀ ਲਿਸਟ ਕੀਤੀ ਜਾਰੀ
10/12/2021

ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ 2022 ਦੇ ਉਮੀਦਵਾਰਾਂ ਦੀ ਦੂਜੀ ਲਿਸਟ ਕੀਤੀ ਜਾਰੀ

ਰਜਾਈ ਦੀ ਤਹਿ ਲਾਉਂਦਾ ਕਹਿੰਦਾ ਯਾਰ ਉੱਠ ਅੱਜ ਆਪਾਂ ਘਰਾਂ ਨੂੰ ਜਾਣਾਕਹਿੰਦਾ ਕੀ ਛੱਡ ਕੇ ਚੱਲੇ ਆਂ ?ਕਹਿੰਦਾ ਪਾਣੀ ਆਲੀ ਤੋਪ ਦੀ ਨਾਲ ਉੱਤੇ ਬੂਟ ਦਾ...
10/12/2021

ਰਜਾਈ ਦੀ ਤਹਿ ਲਾਉਂਦਾ ਕਹਿੰਦਾ ਯਾਰ ਉੱਠ ਅੱਜ ਆਪਾਂ ਘਰਾਂ ਨੂੰ ਜਾਣਾ

ਕਹਿੰਦਾ ਕੀ ਛੱਡ ਕੇ ਚੱਲੇ ਆਂ ?
ਕਹਿੰਦਾ ਪਾਣੀ ਆਲੀ ਤੋਪ ਦੀ ਨਾਲ ਉੱਤੇ ਬੂਟ ਦਾ ਨਿਸ਼ਾਨ , ਸੜਕ ਦੇ ਕੰਢੇ ਲਾਡਾਂ ਨਾਲ ਪਾਲਿਆ ਧਨੀਆ , ਖੂੰਡਿਆਂ ਦੀਆਂ ਨੋਕਾਂ ਦੇ ਭਾਰ ਰਾਜਧਾਨੀ ਦੀ ਹਿੱਕ 'ਚ ਕੀਤੀਆਂ ਹੋਈਆਂ ਮੋਰੀਆਂ , ਹਵਾ 'ਚ ਉੱਡਦੀ ਹੋਈ ਬੇਪਰਵਾਹੀ ਤੇ ਬੇਖੌਫ ਹਾਸੇ ।

ਕੀ ਲੈ ਕੇ ਚੱਲੇ ਆਂ ?
ਕਹਿੰਦਾ ਜੁਰਅੱਤ , ਜਿਗਰਾ ਤੇ ਜਿੱਤ ।
ਕਹਿੰਦਾ ਠੀਕ ਆ , ਟਰੈਟ ਏਨੀ ਹੌਲੀ ਕਿਉਂ ਚਲਾ ਰਿਹਾ , ਟਰਾਲੀ ਤੇ ਖਾਲੀ ਆ ?
ਕਹਿੰਦਾ ਗੌਰ ਨਾਲ ਵੇਖ , ਭਰੀ ਹੋਈ ਆ “ਕਾਹਦੇ ਨਾਲ ?
ਰੇਸ ਤੇ ਪੈਰ ਰੱਖ ਕੇ ਕਹਿੰਦਾ
"ਹੱਕਾਂ ਨਾਲ" !

ਕਮਾਲ ਦਾ ਲਿਖਿਆ ਬਾਈ Ranjit Singh Sandhu

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ਲੰਬੇ ਸੰਘਰਸ਼ ਪਿੱਛੋਂ ਮਿਲ਼ੀ ਜਿੱਤ ਲਈ ਦਿਲੋਂ ਮੁਬਾਰਕਬਾਦ!ਸੜਕਾਂ ਤੇ ਪਾਏ ਘਰ ਮਾਣ ਨਾਲ਼ ਖਾਲੀ ਕਰਦੇ ਸੰਘਰਸ਼...
10/12/2021

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥
ਲੰਬੇ ਸੰਘਰਸ਼ ਪਿੱਛੋਂ ਮਿਲ਼ੀ ਜਿੱਤ ਲਈ ਦਿਲੋਂ ਮੁਬਾਰਕਬਾਦ!
ਸੜਕਾਂ ਤੇ ਪਾਏ ਘਰ ਮਾਣ ਨਾਲ਼ ਖਾਲੀ ਕਰਦੇ ਸੰਘਰਸ਼ੀ ਯੋਧਿਆਂ ਨੂੰ ਪ੍ਰਣਾਮ 🙏

ਸੀ. ਡੀ. ਐਸ. ਬਿਪਿਨ ਰਾਵਤ ਸਣੇ 13 ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀNarendra Modi
10/12/2021

ਸੀ. ਡੀ. ਐਸ. ਬਿਪਿਨ ਰਾਵਤ ਸਣੇ 13 ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

Narendra Modi

ਜਦੋ ਕੋਈ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਸਰਕਾਰ ਖਿਲਾਫ ਨਾਅਰੇਬਾਜ਼ੀ ਕਰੇ ਤਾਂ ਡੀ ਜੇ ਲਾ ਦਿਓ ਇਸ ਤੇ ਰਾਇ ਦਿਓ
10/12/2021

ਜਦੋ ਕੋਈ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਸਰਕਾਰ ਖਿਲਾਫ ਨਾਅਰੇਬਾਜ਼ੀ ਕਰੇ ਤਾਂ ਡੀ ਜੇ ਲਾ ਦਿਓ
ਇਸ ਤੇ ਰਾਇ ਦਿਓ

Address


Website

Alerts

Be the first to know and let us send you an email when ਪੰਜਾਬੀ ਚੈਨਲ Punjabi Channel posts news and promotions. Your email address will not be used for any other purpose, and you can unsubscribe at any time.

Contact The Business

Send a message to ਪੰਜਾਬੀ ਚੈਨਲ Punjabi Channel:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share