Punjabi media tv

  • Home
  • Punjabi media tv

Punjabi media tv Contact information, map and directions, contact form, opening hours, services, ratings, photos, videos and announcements from Punjabi media tv, Media/News Company, .

07/06/2022
07/06/2022

ਅੱਜ ਸ੍ਰੀ ਰਾਹੁਲ ਗਾਂਧੀ ਜੀ ਅਤੇ ਕਾਂਗਰਸ ਦੇ ਸੀਨੀਅਰ ਲੀਡਰਾਂ ਨਾਲ, ਮੂਸਾ ਪਿੰਡ ਪਹੁੰਚ ਕੇ ਸਿੱਧੂ ਮੂਸੇਵਾਲਾ ਜੀ ਦੇ ਪਿਤਾ ਜੀ ਨਾਲ ਦੁੱਖ ਸਾਂਝਾ ...
07/06/2022

ਅੱਜ ਸ੍ਰੀ ਰਾਹੁਲ ਗਾਂਧੀ ਜੀ ਅਤੇ ਕਾਂਗਰਸ ਦੇ ਸੀਨੀਅਰ ਲੀਡਰਾਂ ਨਾਲ, ਮੂਸਾ ਪਿੰਡ ਪਹੁੰਚ ਕੇ ਸਿੱਧੂ ਮੂਸੇਵਾਲਾ ਜੀ ਦੇ ਪਿਤਾ ਜੀ ਨਾਲ ਦੁੱਖ ਸਾਂਝਾ ਕੀਤਾ।

04/06/2022

मुबारक हो पंजाबियों बिजली पानी के साथ साथ गोली भी फ्री में मिल रही है
भगवान इस भाई की आत्मा को शान्ती दे

04/06/2022

ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜੋ ਸਿੱਧੂ ਦੇ ਇੰਸਟਾਗ੍ਰਾਮ ਪੇਜ ’ਤੇ ਅਪਲੋਡ ਕੀਤੀ ਗਈ ਹੈ। ਇਸ ਵੀਡੀਓ ’ਚ ਸਿੱਧੂ ਮੂਸੇ ਵਾਲਾ ਦੇ ਪਿਤਾ ਸੋਸ਼ਲ ਮੀਡੀਆ ’ਤੇ ਫੈਲੀਆਂ ਚੋਣਾਂ ਲੜਨ ਦੀਆਂ ਅਫਵਾਹਾਂ ਨੂੰ ਦੂਰ ਕਰ ਰਹੇ ਹਨ।

ਸਿੱਧੂ ਦੇ ਪਿਤਾ ਵੀਡੀਓ ਦੀ ਸ਼ੁਰੂਆਤ ’ਚ ਕਹਿੰਦੇ ਹਨ, ‘‘ਸੋਸ਼ਲ ਮੀਡੀਆ ’ਤੇ ਪੋਸਟਾਂ ਦੇਖ ਕੇ ਮੇਰਾ ਮਨ ਦੁਖੀ ਹੁੰਦਾ ਹੈ। ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ, ਇਨ੍ਹਾਂ ’ਤੇ ਯਕੀਨ ਨਾ ਕਰੋ। ਹਾਲੇ ਮੇਰੇ ਪੁੱਤ ਦਾ ਸਿਵਾ ਠੰਡਾ ਨਹੀਂ ਹੋਇਆ, ਮੇਰਾ ਕਿਸੇ ਇਲੈਕਸ਼ਨ ਦਾ ਕੋਈ ਮਨ ਨਹੀਂ ਹੈ। ਤੁਸੀਂ ਦੁੱਖ ’ਚ ਮੇਰਾ ਸਾਥ ਦਿੱਤਾ ਹੈ, ਤੁਹਾਡਾ ਬਹੁਤ ਧੰਨਵਾਦ।’’

ਸਿੱਧੂ ਦੇ ਪਿਤਾ ਨੇ ਅੱਗੇ ਕਿਹਾ, ‘‘ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ ’ਚ ਇਕ ਬੇਨਤੀ ਹੈ ਕਿ 8 ਤਾਰੀਖ਼ ਨੂੰ ਬੱਚੇ ਦਾ ਭੋਗ ਹੈ, ਤੁਸੀਂ ਆਇਓ, ਰਹਿੰਦੀਆਂ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਦਿਲ ਖੋਲ੍ਹ ਕੇ ਸਾਂਝੀਆਂ ਕਰਾਂਗਾ। ਮੇਰਾ ਮਨ ਇਸ ਵੇਲੇ ਬਹੁਤਾ ਕੁਝ ਕਹਿਣ ਦੇ ਹਾਲਾਤ ’ਚ ਨਹੀਂ ਹੈ।’’

04/06/2022

Harminder gil .......,..................

04/06/2022

Miss you

04/06/2022

C
M

04/06/2022

Sushant

04/06/2022

ਪੰਜਾਬ ਵਿਚ ਸ਼ਰੇਆਮ ਰੋਜ ਹੋ ਰਹੇ ਕਤਲੇਆਮ
ਪੰਜਾਬ ਅਤੇ ਪੰਜਾਬੀਆਂ ਦੇ ਰਹਿਮ ਕਰੋ

30/05/2022

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗਵਰਨਰ ਕੋਲ ਪਹੁੰਚਿਆ ਅਕਾਲੀ ਦਲ, ਸੁਖਬੀਰ ਬਾਦਲ ਬੋਲੇ, ਭਗਵੰਤ ਮਾਨ ਨੂੰ ਇੱਕ ਦਿਨ ਵੀ ਸੀਐਮ ਰਹਿਣ ਦਾ ਹੱਕ ਨਹੀਂ...

ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਸਿਆਸਤ ਵੀ ਸਿਖਰਾਂ 'ਤੇ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਪੰਜਾਬ ਭਾਜਪਾ ਦੇ ਵਫ਼ਦ ਨੇ ਵੱਖਰੇ ਤੌਰ 'ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਨੇ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਦੱਸ ਦੇਈਏ ਕਿ ਪੰਜਾਬ ਦੇ ਮਾਨਸਾ 'ਚ ਐਤਵਾਰ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ, "ਭਗਵੰਤ ਮਾਨ ਇੱਕ ਦਿਨ ਵੀ ਮੁੱਖ ਮੰਤਰੀ ਬਣਨ ਦੇ ਕਾਬਲ ਨਹੀਂ ਹਨ। ਪੰਜਾਬ ਵਿੱਚ ਮਾੜੇ ਕੰਮ ਹੋ ਰਹੇ ਹਨ। ਡੀਜੀਪੀ ਦੇ ਹੱਥ ਕੁਝ ਨਹੀਂ ਹੈ। ਆਪ ਸਰਕਾਰ ਕੋਈ ਕੰਮ ਕਰਨ ਦੇ ਕਾਬਲ ਨਹੀਂ ਹੈ।" ਸੁਖਬੀਰ ਬਾਦਲ ਨੇ ਕਿਹਾ ਕਿ, "ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਹ ਜਿਉਂਦਾ ਹੁੰਦਾ ਜੇਕਰ ਪੰਜਾਬ ਸਰਕਾਰ ਨੇ ਗਲਤ ਫੈਸਲੇ ਨਾ ਲਏ ਹੁੰਦੇ। ਪੁਲਿਸ 'ਚ ਸਕਿਓਰਿਟੀ ਥਰੈਟ ਪ੍ਰੋਟੈਕਸ਼ਨ ਕਮੇਟੀ ਹੈ, ਜੋ ਸਮੀਖਿਆ ਕਰਦੀ ਹੈ ਪਰ ਸੀਐਮ ਨੇ ਖੁਦ ਹੁਕਮ ਦੇ ਕੇ ਸੁਰੱਖਿਆ ਖਤਮ ਕਰ ਦਿੱਤੀ। ਆਪਣੇ ਮੀਡੀਆ ਇੰਚਾਰਜ ਦੇ ਮੋਬਾਈਲ ਤੋਂ ਸਾਰੇ ਲੋਕਾਂ ਦੇ ਨਾਮ ਤੇ ਵੇਰਵੇ ਭੇਜੇ। ਸੂਚੀ ਤੁਹਾਡੇ ਪੋਰਟਲ 'ਤੇ ਜਾਰੀ ਕੀਤੀ ਗਈ ਹੈ। ਝੂਠੀ ਚੌਧਰ ਦਿਖਾਉਣ ਲਈ ਇਹ ਕੰਮ ਕੀਤਾ।" ਉਨ੍ਹਾਂ ਕਿਹਾ, "ਸਿੱਧੂ ਦੇ ਕਤਲ ਲਈ ਭੰਗਵਤ ਮਾਨ ਜ਼ਿੰਮੇਵਾਰ ਹੈ, ਇਸ 'ਤੇ ਚਰਚਾ ਹੋਣੀ ਚਾਹੀਦੀ ਹੈ। ਜਿਨ੍ਹਾਂ ਨੇ ਸੁਰੱਖਿਆ ਦਾ ਜਾਇਜ਼ਾ ਲਿਆ, ਉਨ੍ਹਾਂ 'ਤੇ ਵੀ ਮਾਮਲਾ ਦਰਜ ਕੀਤਾ ਜਾਵੇ। ਇਸ ਸਰਕਾਰ ਵਿੱਚ ਮੁਹਾਲੀ ਵਿੱਚ ਪੁਲਿਸ ਹੈੱਡਕੁਆਰਟਰ ਤੇ ਆਰਪੀਜੀ ਹਮਲਾ ਹੋਇਆ, ਹਿੰਦੂ ਸਿੱਖ ਦੰਗੇ ਹੋਏ। ਇਸ ਦੀ ਜਾਂਚ ਦੀ ਜ਼ਿੰਮੇਵਾਰੀ ਤੁਰੰਤ NIA ਨੂੰ ਸੌਂਪੀ ਜਾਵੇ। ਅਪਰਾਧ ਵਿੱਚ ਏਕੇ 47 ਦੀ ਵਰਤੋਂ ਕੀਤੀ ਗਈ ਸੀ। ਹੁਣ AAP ਸਰਕਾਰ 'ਤੇ ਭਰੋਸਾ ਨਹੀਂ ਰਿਹਾ। ਇਸ ਦੀ ਜਾਂਚ ਐਨਆਈਏ ਨੂੰ ਦਿੱਤੀ ਜਾਵੇ। ਅਕਾਲ ਤਖ਼ਤ ਦੇ ਜਥੇਦਾਰਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ।" ਸੁਖਬੀਰ ਬਾਦਲ ਨੇ ਕਿਹਾ ਕਿ, "ਪੰਜਾਬ ਪੁਲਿਸ ਦੇ 80 ਮੁਲਾਜ਼ਮ ਕੇਜਰੀਵਾਲ ਨੂੰ ਦਿੱਤੇ ਗਏ ਹਨ। ਰਾਘਵ ਚੱਢਾ ਨੂੰ ਸੁਰੱਖਿਆ ਦਿੱਤੀ ਗਈ ਹੈ। ਭਗਵੰਤ ਮਾਨ ਦੇ ਪਰਿਵਾਰ ਨੂੰ ਦਿੱਤੀ ਗਈ ਸੁਰੱਖਿਆ ਅਜ਼ੀਜ਼ਾਂ ਲਈ ਇੱਕ ਨਵਾਂ ਕਾਨੂੰਨ ਹੈ ਤੇ ਦੂਜਿਆਂ ਲਈ ਇੱਕ ਵੱਖਰਾ। ਕੇਜਰੀਵਾਲ ਪੰਜਾਬ ਸਰਕਾਰ ਦੇ ਸਾਰੇ ਫੈਸਲੇ ਦਿੱਲੀ ਤੋਂ ਲੈ ਰਿਹਾ ਹੈ, ਇਸ ਲਈ ਪੰਜਾਬ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ।"

28/05/2022

Ah vekho

28/05/2022

ਅਰਜੀ ਨਵੀਸ ਆਪਣੀ ਤੇ ਤਹਿਸੀਲਦਾਰ ਫੀਸ ਲੈਦਾ ਹੋਇਆ🧐🧐

28/05/2022

Good morning

11/05/2022

Address


Alerts

Be the first to know and let us send you an email when Punjabi media tv posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share