Today Sultanpurlodhi

  • Home
  • Today Sultanpurlodhi

Today Sultanpurlodhi news

Natu-Natu ਨੂੰ Golden Globes: ਬਾਲੀਵੁੱਡ ਦੀ ਹਿੱਕ’ਤੇ ਦੀਵਾਇਹ ਖ਼ਬਰ ਹੈ ਤਾਂ ਕੱਲ੍ਹ ਦੀ ਖਰ,ਕਬੀਲਦਾਰੀ ਦੱਬ ਕੇ ਲੈ ਜਾਂਦੀ ਆ ਕਈ ਵਾਰ ਤਾਂਹੀਓ...
13/01/2023

Natu-Natu ਨੂੰ Golden Globes: ਬਾਲੀਵੁੱਡ ਦੀ ਹਿੱਕ’ਤੇ ਦੀਵਾ

ਇਹ ਖ਼ਬਰ ਹੈ ਤਾਂ ਕੱਲ੍ਹ ਦੀ ਖਰ,ਕਬੀਲਦਾਰੀ ਦੱਬ ਕੇ ਲੈ ਜਾਂਦੀ ਆ ਕਈ ਵਾਰ ਤਾਂਹੀਓ ਹੁਣ ਕਰ ਰਿਹਾ ਹਾਂ ਇਹ ਸਟੋਰੀ,ਪਰ ਇਸਦਾ ਅਸਰ ਤੇ ਪ੍ਰਸੰਗਕਿਤਾ ਨਾ ਸਿਰਫ਼ ਅੱਜ ਹੈ,ਸਗੋਂ ਆਉਣ ਵਾਲੇ ਕਈ ਸਾਲ ਰਹਿਣ ਵਾਲੀ ਹੈ

First things first: ਗੋਲਡਨ ਗਲੋਬ ਅਮਰੀਕੀ ਮਨੋਰੰਜਨ ਹਿਰਾਰਕੀ ਦੇ ਦੂਜੇ ਸਭ ਤੋਂ ਵੱਡੇ ਐਵਾਰਡ ਨੇ ਜੋ ਫਿਲਮ ਤੇ ਟੈਲੀਵਿਯਨ’ਚ ਸਿਰੇ ਵਾਲੇ ਬੰਦਿਆਂ ਨੂੰ ਦਿੱਤੇ ਜਾਂਦੇ ਹਨ।ਪਹਿਲਾ ਨੰਬਰ ਤੁਹਾਨੂੰ ਪਤਾ ਹੀ ਹੈ ਕਿ Oscars ਦਾ ਹੈ,ਜਿਹਨਾਂ ਨੂੰ Academy Awards ਵੀ ਕਿਹਾ ਜਾਂਦਾ ਹੈ

ਐਤਕੀਂ ਗੋਲਡਨ ਗਲੋਬਸ ਦਾ 80ਵਾਂ ਐਡੀਸ਼ਨ ਸੀ।

ਪਹਿਲੀ ਵਾਰ ਕਿਸੇ ਭਾਰਤੀ ਫਿਲਮ ਦੇ ਸੰਗੀਤ ਨੂੰ ਗੋਲਡਨ ਗਲੋਬਸ ਐਵਾਰਡ ਮਿਲਿਆ ਹੈ ਤੇ ਇਹ ਫਿਲਮ ਹਿੰਦੀ ਨਹੀਂ ਸਗੋਂ ਤੇਲਗੂ ਫਿਲਮ RRR(Rise Roar Revolt) ਦੇ ਗੀਤ ਨਾਟੂ-ਨਾਟੂ ਨੂੰ Best Original Song-Motion Picture ਕੈਟਾਗਰੀ’ਚ ਮਿਲਿਆ ਹੈ।

ਨਾਟੂ-ਨਾਟੂ ਦਾ ਮਤਲਬ ਹੈ ‘ਨੱਚੋ-ਨੱਚੋ’ ਤੇ ਹਿੰਦੀ’ਚ ਤੁਸੀ ਇਹ ‘ਨਾਚੋ-ਨਾਚੋ’ ਦੇ ਰੂਪ’ਚ ਦੇਖਿਆ ਹੋਵੇਗਾ। (Link in the comment box)

ਐੱਸ.ਐੱਸ.ਰਾਜਮੋਲੀ ਦੁਆਰਾ ਨਿਰਦੇਸ਼ਿਤ RRR ਦੇ ਇਸ ਗੀਤ ਨੂੰ ਲਿਖਿਆ ਹੈ ਚੰਦਰ ਬੋਸ ਨੇ ਤੇ ਸੰਗੀਤ ਦਿੱਤਾ ਹੈ ਐੱਮ.ਐੱਮ.ਕਿਰਾਵਿਨੀ ਨੇ ! ਕਿਰਾਵਿਨੀ ਹੀ ਕੱਲ੍ਹ 🇺🇸 ਕੈਲੀਫੋਰਨੀਆ’ਚ ਇਹ ਪੁਰਸਕਾਰ ਲੈਣ ਲਈ ਪਹੁੰਚੇ ਸਨ।

ਇਹ ਗੀਤ ਜੂਨੀਅਰ NTR ਤੇ ਰਾਮ ਚਰਨ’ਤੇ ਫ਼ਿਲਮਾਇਆ ਗਿਆ ਹੈ।

ਕੇਰਾਂ ਸੁਨੀਲ ਸ਼ੈਟੀ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਸਾਊਥ ਦੇ ਸਿਨੇਮੇ ਦੀ ਖਾਸੀ ਚੜ੍ਹਾਈ ਦੱਸਦੇ ਨੇ ਤਾਂ ਸ਼ੈਟੀ ਕਹਿੰਦਾ ‘ਬਾਪ(ਬਾਲੀਵੁਡ) ਤਾਂ ਬਾਪ ਹੁੰਦਾ,ਬਾਕੀ ਸਾਰੇ(ਖੇਤਰੀ ਸਿਨੇਮੇ)ਇਸਦੇ ਬੱਚੇ ਨੇ!

ਬਾਲੀਵੁੱਡ ਲਈ ਭੁੱਜੇ ਸੱਥਰ ਵਿਛੇ ਵਾਂਗ ਲੰਘਿਆ 2022 ਤੇ RRR ਵਰਗੀਆਂ ਦੱਖਣ ਭਾਰਤੀ ਫਿਲਮਾਂ ਦੀ ਚੜ੍ਹਾਈ ਦੱਸਦੀ ਹੈ ਕਿ ਅੱਜ ਸਿਨੇਮੇ ਦਾ ਬਾਪ ਕੌਣ ਹੈ?

ਹਜੇ ਹੋਰ ਸੁਣ ! ਜੇ ਕਿਸੇ ਨੂੰ ਸ਼ੱਕ ਹੈ ਤਾਂ ਕੰਨੜ ਫਿਲਮ Kantara ਤੇ ਮਲਿਆਲਮ ਦੀ Kurup ਦੇਖ ਲਿਓ!

Jacknama Takeaway:

ਇੱਕ ਨੀ ਦੋ ਨੀ ਤਿੰਨ ਨੇ ਅੱਜ!ਤਿੰਨੇ ਫੁੱਲ ਘੈਂਟ!

ਪਹਿਲਾਂ ਤਾਂ ਇਹ ਹੈ ਕਿ ਨਾਤੂ-ਨਾਤੂ ਯੂਕਰੇਨ ਦੇ ਰਾਸ਼ਟਰਪਤੀ ਯੇਲੇੰਸਕੀ ਦੇ ਮਹਿਲ ਅੱਗੇ ਰਾਜਧਾਨੀ ਕੀਵ’ਚ ਫਿਲਮਾਇਆ ਗਿਆ ਸੀ। ਉਦੋਂ(2021 ਦੀ ਸ਼ੁਰੂਆਤ’ਚ)ਖਰ ਜੰਗੀ ਨੀ ਸੀ ਲੱਗੀ ਤੇ ਸੁੱਤੀ ਗੰਗੀ ਵਸਦੀ ਸੀ।

ਦੂਜਾ ਇਸ ਗੀਤ ਦਾ ਗੀਤਕਾਰ ਚੰਦਰ ਬੋਸ BBC Telugu ਨੂੰ ਦੱਸਦਾ ਹੈ ਕਿ ਇਹ ਗੀਤ ਮੇਰੀ ਜ਼ਿੰਦਗੀ ਦੀ ਕਹਾਣੀ ਹੈ,ਸੋ ਮੇਰੇ ਲਈ ਇਹ ਲਿਖਣਾ ਮੁਸ਼ਕਿਲ ਨਹੀਂ ਸੀ।

ਗੀਤ ਦਾ 90% ਹਿੱਸਾ ਤਾਂ ਮੈੰ ਪਹਿਲੇ ਹੀ ਦਿਨ ਦਸ ਮਿੰਟ’ਚ ਲਿਖ ਦਿੱਤਾ,ਪਰ ਬਾਕੀ ਗੀਤ ਲਿਖਣ ਲਈ ਮੈਨੂੰ 1 ਸਾਲ 7 ਮਹੀਨੇ ਲੱਗੇ।

ਤੀਜਾ ਇਸ ਕੈਟਾਗਰੀ’ਚ Rihanna ਤੇ Taylor Swift ਵਰਗੀਆਂ ਗੁੱਡੀਆਂ ਵੀ ਨਾਮਜ਼ਦ ਸਨ ਮੁਕਾਬਲੇ’ਚ,ਪਰ ਦੈਂਅ ਮਾਰੀਆਂ ਆਂਧਰਾ/ਤੇਲੰਗਾਨਾ ਆਲੇ ਜਵਾਨਾਂ ਨੇ

13/01/2023

ਬਦਲਾਵ ਸਿਖਰਾਂ ਤੇ...

ਸੁਲਤਾਨਪੁਰ ਲੋਧੀ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਜਲੰਧਰ ਤੋਂ ਲਿਆਇਆ ਜਾ ਰਿਹਾ

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਮੇਹਰ ਕਰੋ ਸਭਨਾਂ ਤੇ
13/01/2023

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਮੇਹਰ ਕਰੋ ਸਭਨਾਂ ਤੇ

ਲੋਹੜੀ ਦੇ ਪਵਿੱਤਰ ਤਿਉਹਾਰ ਦੀਆਂ ਆਪ ਸਭ ਨੂੰ ਬਹੁੱਤ ਬਹੁਤ ਮੁਬਾਰਕਾਂ ਜੀ
13/01/2023

ਲੋਹੜੀ ਦੇ ਪਵਿੱਤਰ ਤਿਉਹਾਰ ਦੀਆਂ ਆਪ ਸਭ ਨੂੰ ਬਹੁੱਤ ਬਹੁਤ ਮੁਬਾਰਕਾਂ ਜੀ

ਮਨਪ੍ਰੀਤ ਮੋਨਿਕਾ ਸਿੰਘ ਨੇ ਅਮਰੀਕਾ ਵਿੱਚ ਪਹਿਲੀ ਸਿੱਖ ਜੱਜ ਬਣ ਕੇ ਇਤਿਹਾਸ ਰੱਚ ਦਿੱਤਾ ਹੈ| ਦਹਾਕਿਆਂ ਪਹਿਲਾਂ ਪੰਜਾਬ ਤੋਂ ਅਮਰੀਕਾ ਗਏ ਮਾਪਿਆਂ ਦ...
12/01/2023

ਮਨਪ੍ਰੀਤ ਮੋਨਿਕਾ ਸਿੰਘ ਨੇ ਅਮਰੀਕਾ ਵਿੱਚ ਪਹਿਲੀ ਸਿੱਖ ਜੱਜ ਬਣ ਕੇ ਇਤਿਹਾਸ ਰੱਚ ਦਿੱਤਾ ਹੈ| ਦਹਾਕਿਆਂ ਪਹਿਲਾਂ ਪੰਜਾਬ ਤੋਂ ਅਮਰੀਕਾ ਗਏ ਮਾਪਿਆਂ ਦੇ ਘਰ ਵਿੱਚ ਜੰਮੀ ਮਨਪ੍ਰੀਤ ਦਾ ਹਮੇਸ਼ਾਂ ਤੋਂ ਜੱਜ ਬਣਨ ਦਾ ਸੁਪਨਾ ਸੀ ਅਤੇ ਇਹ ਸੁਪਨਾ ਆਖਿਰਕਾਰ ਉਸਦੀ ਸਖ਼ਤ ਮਿਹਨਤ ਨਾਲ ਪੂਰਾ ਹੋਇਆ |

ਮੋਨਿਕਾ ਸਿੰਘ ਨੇ ਹੈਰਿਸ ਕਾਊਂਟੀ ਦੀ ਜੱਜ ਵੱਜੋਂ ਸਹੁੰ ਚੁੱਕੀ। ਮੋਨਿਕਾ ਦਾ ਜਨਮ ਅਤੇ ਪਾਲਣ ਪੋਸ਼ਣ ਹਿਊਸਟਨ ਵਿੱਚ ਹੋਇਆ ਸੀ ਅਤੇ ਹੁਣ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਬੇਲਾਇਰ ਵਿੱਚ ਰਹਿੰਦੀ ਹੈ।

ਜੱਜ ਚੁਣੇ ਜਾਣ ਪਿੱਛੋਂ ਸਹੁੰ ਚੁੱਕ ਸਮਾਗਮ ਵਿੱਚ ਮੋਨਿਕਾ ਸਿੰਘ ਨੇ ਵੱਡੀ ਖੁਸ਼ੀ ਪ੍ਰਗਟ ਕੀਤਾ। ਉਸ ਨੇ ਕਿਹਾ ਕਿ ਇਹ ਪਲ ਉਸ ਲਈ ਬਹੁਤ ਮਾਇਨੇ ਰੱਖਦੇ ਹੈ ਅਤੇ ਉਹ ਅੱਜ ਐਚ ਟਾਊਨ ਦੀ ਅਗਵਾਈ ਕਰ ਰਹੀ ਹੈ।

ਇਸ ਮੌਕੇ ਪਹਿਲੇ ਦੱਖਣ ਭਾਰਤੀ ਏਸ਼ੀਆਈ ਜੱਜ ਰਵੀ ਸੰਦਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਰਵੀ ਸੰਦਲ ਨੇ ਮੋਨਿਕਾ ਸਿੰਘ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਿੱਖ ਭਾਈਚਾਰੇ ਲਈ ਬਹੁਤ ਵੱਡਾ ਪਲ ਹੈ ਅਤੇ ਇਹ ਸਾਰੀਆਂ ਔਰਤਾਂ ਲਈ ਵੀ ਖ਼ਾਸ ਹੈ।

12/01/2023
12/01/2023

Wmk🌹🤲

12/01/2023

CM ਦੀ ਚੇਤਾਵਨੀ ਮਗਰੋਂ
PCS ਅਫ਼ਸਰਾਂ ਨੇ ਹੜਤਾਲ਼ ਕੀਤੀ ਖ਼ਤਮ,
ਡਿਊਟੀ 'ਤੇ ਵਾਪਸ ਪਰਤਣਗੇ।

ਸਵੇਰ ਦਾ ਵੇਲਾ ਹੈ,ਆਪਣੀ ਜ਼ਿੰਦਗੀ ਵਿਚੋਂ 10 ਸੈਂਕਿੰਡ ਦਾ ਸਮਾਂ ਕੱਢ ਕੇ 'ਵਾਹਿਗੁਰੂ ਜੀ' ਜ਼ਰੂਰ ਲਿਖੋ ਜੀ🙏
12/01/2023

ਸਵੇਰ ਦਾ ਵੇਲਾ ਹੈ,ਆਪਣੀ ਜ਼ਿੰਦਗੀ ਵਿਚੋਂ 10 ਸੈਂਕਿੰਡ
ਦਾ ਸਮਾਂ ਕੱਢ ਕੇ 'ਵਾਹਿਗੁਰੂ ਜੀ' ਜ਼ਰੂਰ ਲਿਖੋ ਜੀ🙏

ਜਿਸ ਦੀ ਦਾਦੀ ਨੇ ਭਾਰਤ ਦੀ ਪੂਰੀ ਤਾਕਤ ਲਾ ਦਿੱਤੀ ਕੇਸਰੀ ਦਸਤਾਰਾਂ ਨੂੰ ਖ਼ਤਮ ਕਰਨ ਲਈ ਅੱਜ ਉਹਨਾਂ ਦੀ ਔਲਾਦ ਕੇਸਰੀ ਦਸਤਾਰ ਬੰਨ ਕੇ ਆਈ ਹੈ..ਵਾਹਿਗ...
12/01/2023

ਜਿਸ ਦੀ ਦਾਦੀ ਨੇ ਭਾਰਤ ਦੀ ਪੂਰੀ ਤਾਕਤ ਲਾ ਦਿੱਤੀ ਕੇਸਰੀ ਦਸਤਾਰਾਂ ਨੂੰ ਖ਼ਤਮ ਕਰਨ ਲਈ ਅੱਜ ਉਹਨਾਂ ਦੀ ਔਲਾਦ ਕੇਸਰੀ ਦਸਤਾਰ ਬੰਨ ਕੇ ਆਈ ਹੈ..ਵਾਹਿਗੁਰੂ ਦੀ ਖੇਡ 🙏

09/01/2023

ਪੰਜਾਬ ਵਿੱਚ ਬੇਰੁਜਗਾਰੀ ਨਹੀਂ ਹੈ😜ਪੰਜਾਬ ਚ ਵੇਹਲੜ ਪੁਣਾ ਹੀ ਜਿਆਦਾ ਹੈ ਜੇ ਬੇਰੁਜਗਾਰੀ ਹੁੰਦੀ ਤਾ ਪ੍ਰਵਾਸੀ ਲੋਕ ਪੰਜਾਬ ਚ ਕੰਮ ਕਰਕੇ ਲੱਖਾਂ ਦੀਆ ਕੋਠੀਆਂ ਕਾਰਾ ਨਾ ਖ੍ਰੀਦ ਪਾਉਂਦੇ !

ਬਾਬੇ ਨਾਨਕ ਦੀ ਨਗਰੀ ਨੂੰ ਦੇਸ਼ ਦੇ ਖੂਬਸੂਰਤ ਸ਼ਹਿਰਾਂ ਵਿੱਚ ਸ਼ਾਮਿਲ ਕਰਵਾਉਣ ਦੀ ਮੁਹਿੰਮ ਵਾਰਡ ਨੰਬਰ ਤਿੰਨ ਤੋਂ ਸ਼ੁਰੂ। ਘਰਾਂ ਤੇ ਦੁਕਾਨਾਂ ਵਿਚ ਜਾ ...
05/01/2023

ਬਾਬੇ ਨਾਨਕ ਦੀ ਨਗਰੀ ਨੂੰ ਦੇਸ਼ ਦੇ ਖੂਬਸੂਰਤ ਸ਼ਹਿਰਾਂ ਵਿੱਚ ਸ਼ਾਮਿਲ ਕਰਵਾਉਣ ਦੀ ਮੁਹਿੰਮ ਵਾਰਡ ਨੰਬਰ ਤਿੰਨ ਤੋਂ ਸ਼ੁਰੂ। ਘਰਾਂ ਤੇ ਦੁਕਾਨਾਂ ਵਿਚ ਜਾ ਕੇ ਗਿੱਲਾ ਤੇ ਸੁੱਕਾ ਕੂੜਾ ਵੱਖ ਕਰਨ ਦੀ ਕੀਤੀ ਅਪੀਲ ਤਾਂ ਜੋ ਸ਼ਹਿਰ ਨੂੰ ਮੁਕੰਮਲ ਤੌਰ ‘ਤੇ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ।
ਜੇਕਰ ਸੰਗਤਾਂ ਦੇ ਸਹਿਯੋਗ ਨਾਲ ਸਾਫ ਕੀਤੀ ਗਈ ਪਵਿੱਤਰ ਵੇਈਂ ਦੀ ਚਰਚਾ ਪੂਰੀ ਦੁਨੀਆ ਵਿਚ ਹੋ ਸਕਦੀ ਹੈ ਤਾਂ ਤੁਹਾਡੇ ਪਿੰਡ ਜਾਂ ਸ਼ਹਿਰ ਦੀ ਚਰਚਾ ਵੀ ਮਾਡਲ ਸ਼ਹਿਰ ਜਾਂ ਪਿੰਡ ਵਜੋਂ ਹੋ ਸਕਦੀ ਹੈ, ਸਿਰਫ ਸਮੂਹਿਕ ਹੰਭਲਾ ਮਾਰਨ ਦੀ ਲੋੜ ਹੈ।
-------------------------------------------------
गुरु की नगरी को देश के खूबसूरत शहरों में शामिल करने का अभियान वार्ड नंबर तीन से शुरू। घरों व दुकानों पर जाकर गीला व सूखा कचरा अलग-अलग करने की गई अपील ताकि शहर को पूरी तरह से प्रदूषण मुक्त किया जा सके। अगर संगत के सहयोग से साफ की गई पवित्र बेईं की चर्चा पूरे विश्व में हो सकती है तो आपके गांव या शहर की भी चर्चा एक आदर्श शहर या गांव के रूप में हो सकती है, केवल सामूहिक प्रयास की जरूरत है।
--------------------------------
The campaign to include Guru's city in the beautiful cities of the country has started from ward number three. An appeal was made to separate wet and dry waste by visiting houses and shops so that the city can be completely pollution free.
if the discussion on the Holy Bein cleaned with the cooperation of the sangats, could be done in the whole world then our village or city can also be discussed as an ideal city or village, only collective effort is needed.
--------------

ਧੰਨ ਮੋਤੀ ਰਾਮ ਮਹਿਰਾ ਜੀ Waheguru waheguru waheguru
30/12/2022

ਧੰਨ ਮੋਤੀ ਰਾਮ ਮਹਿਰਾ ਜੀ Waheguru waheguru waheguru

ਰਾਤ ਦਾ ਵੇਲਾ ਹੈ,ਆਪਣੀ ਜ਼ਿੰਦਗੀ ਵਿਚੋਂ 10 ਸੈਂਕਿੰਡ ਦਾ ਸਮਾਂ ਕੱਢ ਕੇ 'ਵਾਹਿਗੁਰੂ ਜੀ' ਜ਼ਰੂਰ ਲਿਖੋ ਜੀ🙏
30/12/2022

ਰਾਤ ਦਾ ਵੇਲਾ ਹੈ,ਆਪਣੀ ਜ਼ਿੰਦਗੀ ਵਿਚੋਂ 10 ਸੈਂਕਿੰਡ
ਦਾ ਸਮਾਂ ਕੱਢ ਕੇ 'ਵਾਹਿਗੁਰੂ ਜੀ' ਜ਼ਰੂਰ ਲਿਖੋ ਜੀ🙏

ਦਿੱਲੀ ਤੋਂ ਉੱਤਰਾਖੰਡ ਘਰ ਨੂੰ ਵਾਪਸ ਮੁੜਦੇ ਰਿਸ਼ਭ ਪੰਤ ਦੀ ਮਰਸਡੀਜ਼ ਨੂੰ ਅੱਗ ਲੱਗੀਦਿੱਲੀ ਤੋਂ ਵਾਪਸ ਉੱਤਰਾਖੰਡ ਘਰ ਨੂੰ ਮੁੜਦੇ ਸਮੇਂ ਕ੍ਰਿਕਟਰ ...
30/12/2022

ਦਿੱਲੀ ਤੋਂ ਉੱਤਰਾਖੰਡ ਘਰ ਨੂੰ ਵਾਪਸ ਮੁੜਦੇ ਰਿਸ਼ਭ ਪੰਤ ਦੀ ਮਰਸਡੀਜ਼ ਨੂੰ ਅੱਗ ਲੱਗੀ

ਦਿੱਲੀ ਤੋਂ ਵਾਪਸ ਉੱਤਰਾਖੰਡ ਘਰ ਨੂੰ ਮੁੜਦੇ ਸਮੇਂ ਕ੍ਰਿਕਟਰ ਰਿਸ਼ਭ ਪੰਤ ਦੀ ਮਰਸਡੀਜ਼ ਕਾਰ ਨੂੰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ।

ਪੰਤ ਕਾਰ’ਚ ਇਕੱਲਾ ਹੀ ਸੀ ਤੇ ਉਸਨੇ ਮੰਨਿਆ ਕਿ ਉਸ ਦੀ ਵੱਡੇ ਤੜਕੇ ਅੱਖ ਲੱਗ ਗਈ।

ਉਸਦੇ ਸੇਕ ਲੱਗਣ ਕਰਕੇ ਜ਼ਖ਼ਮ ਤਾਂ ਹਨ,ਪਰ ਉਹ ਖਤਰੇ ਤੋਂ ਬਾਹਰ ਹੈ।ਪਹਿਲਾਂ ਪੰਤ ਨੂੰ ਰੁੜਕੀ ਵਿਖੇ ਲਿਜਾਇਆ ਗਿਆ,ਪਰ ਹੁਣ ਉਹ ਮੈਕਸ ਹਸਪਤਾਲ ਦੇਹਰਾਦੂਨ ਵਿਖੇ ਜ਼ੇਰੇ ਇਲਾਜ ਹੈ।

ਜ਼ਿਕਰਯੋਗ ਹੈ ਕਿ 25 ਵਰ੍ਹਿਆਂ ਦੇ ਰਿਸ਼ਭ ਪੰਤ ਨੇ ਭਾਰਤ ਲਈ 31 ਟੈਸਟ,27 ਵਨਡੇ ਤੇ 66 ਟੀ20 ਖੇਡੇ ਹਨ

ਇੱਕ ਰੁੱਖ ਸੌ ਸੁੱਖ…..ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਰੇਲਵੇ ਸਟੇਸ਼ਨ ਸੁਲਤਾਨਪੁਰ ਲੋਧੀ ਵਿਖੇ ਬੂਟੇ ਲ...
30/12/2022

ਇੱਕ ਰੁੱਖ ਸੌ ਸੁੱਖ…..
ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਰੇਲਵੇ ਸਟੇਸ਼ਨ ਸੁਲਤਾਨਪੁਰ ਲੋਧੀ ਵਿਖੇ ਬੂਟੇ ਲਾਏ ਗਏ ।

ਪ੍ਰਕਾਸ਼ ਪੁਰਬ ਮੌਕੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਕੱਢਿਆ ਗਿਆ ਨਗਰ ਕੀਰਤਨ...
29/12/2022

ਪ੍ਰਕਾਸ਼ ਪੁਰਬ ਮੌਕੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਕੱਢਿਆ ਗਿਆ ਨਗਰ ਕੀਰਤਨ...

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ । Parkash Gurpurab Sahib Sri Guru Gobind Singh Ji  ...
29/12/2022

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ । Parkash Gurpurab Sahib Sri Guru Gobind Singh Ji

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ...ਦਰਸ਼ਨ ਕਰੋ ਪ੍ਰਕਾਸ਼ ਪੁਰਬ ਮੌਕੇ ਤਖਤ ਸ੍ਰੀ ਪਟਨਾ ਸਾਹਿਬ...
29/12/2022

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ...ਦਰਸ਼ਨ ਕਰੋ ਪ੍ਰਕਾਸ਼ ਪੁਰਬ ਮੌਕੇ ਤਖਤ ਸ੍ਰੀ ਪਟਨਾ ਸਾਹਿਬ ਦੇ ਮਨਮੋਹਕ ਦ੍ਰਿਸ਼...

"ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ’ਧੰਨ ਜਿਗਰਾ ਕਲਗੀਆਂ ਵਾਲੇ ਦਾ
28/12/2022

"ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ’

ਧੰਨ ਜਿਗਰਾ ਕਲਗੀਆਂ ਵਾਲੇ ਦਾ

ਮਾਸਟਰ ਨਿਕਲੇ ਪਹਾੜਾਂ ਨੂੰ ਗੱਡੀਆਂ ਲੈ ਕੇ ਰਸਤੇ’ਚਇੱਕ ਜਾਮ ਆਇਆ!
28/12/2022

ਮਾਸਟਰ ਨਿਕਲੇ ਪਹਾੜਾਂ ਨੂੰ ਗੱਡੀਆਂ ਲੈ ਕੇ
ਰਸਤੇ’ਚ
ਇੱਕ ਜਾਮ ਆਇਆ!

ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਤਿਕਾਰ ਨਾਲ ਪ੍ਰਣਾਮ ਕਰਦੇ ਹਾ ਧਰਮ ਦ...
28/12/2022

ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਤਿਕਾਰ ਨਾਲ ਪ੍ਰਣਾਮ ਕਰਦੇ ਹਾ ਧਰਮ ਦੀ ਰਾਖੀ ਲਈ ਦਿੱਤੀਆਂ ਇਹ ਸ਼ਹੀਦੀਆਂ ਰਹਿੰਦੀ ਦੁਨੀਆ ਤੱਕ ਮਨੁੱਖਤਾ ਨੂੰ ਪ੍ਰੇਰਨਾ ਦਿੰਦਿਆਂ ਰਹਿਣਗੀਆਂ।

ਸਫਰ-ਏ-ਸ਼ਹਾਦਤ7 ਪੋਹ ਸਾਹਿਬ-ਏ-ਕਮਾਲ, ਬਾਦਸ਼ਾਹ ਦਰਵੇਸ਼ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਦੇ ਦਿਨ ਵੱਡੇ ਸਾਹਿਬਜ਼ਾਦਿਆਂ ਤੇ ਹ...
22/12/2022

ਸਫਰ-ਏ-ਸ਼ਹਾਦਤ
7 ਪੋਹ ਸਾਹਿਬ-ਏ-ਕਮਾਲ, ਬਾਦਸ਼ਾਹ ਦਰਵੇਸ਼ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਦੇ ਦਿਨ ਵੱਡੇ ਸਾਹਿਬਜ਼ਾਦਿਆਂ ਤੇ ਹੋਰ ਸਿੰਘਾਂ ਸਮੇਤ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨਾਲੋਂ ਸਰਸਾ ਨਦੀ ਦੇ ਕੰਢੇ ਵਿੱਛੜ ਗਏ ਸਨ ।

ਸਿੱਖ ਕੌਮ ਦੇ ਸੂਰਬੀਰ ਸਿਪਾਹੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸਿੱਖ ਭਾਈ ਜੀਵਨ ਸਿੰਘ ਜੀ ‘ ਰੰਗਰੇਟਾ ਗੁਰੂ ਕਾ ਬੇਟਾ ' ਦੇ ਸ਼ਹੀਦੀ ਦਿਹਾੜ...
22/12/2022

ਸਿੱਖ ਕੌਮ ਦੇ ਸੂਰਬੀਰ ਸਿਪਾਹੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸਿੱਖ ਭਾਈ ਜੀਵਨ ਸਿੰਘ ਜੀ ‘ ਰੰਗਰੇਟਾ ਗੁਰੂ ਕਾ ਬੇਟਾ ' ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਸ਼ਹਾਦਤ ਨੂੰ ਕੋਟਾਨਿ ਕੋਟਿ ਪ੍ਰਣਾਮ।

Wmk 🙏
21/12/2022

Wmk 🙏

🙏🙏
21/12/2022

🙏🙏

Chote Sahibzade ….. ਛੋਟੇ ਸਾਹਿਬਜ਼ਾਦੇ Waheguru 🙏🏻ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ। ਧੰਨ ਧੰਨ ਮਾਤਾ ਗੁਜਰ ਕੌਰ ਦੀਧੰਨ ਧੰਨ ਬਾ...
21/12/2022

Chote Sahibzade ….. ਛੋਟੇ ਸਾਹਿਬਜ਼ਾਦੇ

Waheguru 🙏🏻

ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ।

ਧੰਨ ਧੰਨ ਮਾਤਾ ਗੁਜਰ ਕੌਰ ਦੀ
ਧੰਨ ਧੰਨ ਬਾਬਾ ਅਜੀਤ ਸਿੰਘ ਜੀ
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ
ਧੰਨ ਧੰਨ ਬਾਬਾ ਫਤਹਿ ਸਿੰਘ ਜੀ

ਸਿੱਖ ਕੌਮ ਅਤੇ ਧਰਮ ਦੀ ਰੱਖਿਆ ਹਿੱਤ ਜਾਬਰ ਮੁਗ਼ਲ ਹਕੂਮਤ ਨਾਲ ਮੱਥਾ ਲਾਉਂਦੇ ਹੋਏ ਅੱਜ ਦੇ ਦਿਨ ਅਨੰਦਗੜ੍ਹ ਦਾ ਕਿਲ੍ਹਾ ਛੱਡ ਸ਼ਹਾਦਤਾਂ ਦਾ ਰਾਹ ਚੁ...
21/12/2022

ਸਿੱਖ ਕੌਮ ਅਤੇ ਧਰਮ ਦੀ ਰੱਖਿਆ ਹਿੱਤ ਜਾਬਰ ਮੁਗ਼ਲ ਹਕੂਮਤ ਨਾਲ ਮੱਥਾ ਲਾਉਂਦੇ ਹੋਏ ਅੱਜ ਦੇ ਦਿਨ ਅਨੰਦਗੜ੍ਹ ਦਾ ਕਿਲ੍ਹਾ ਛੱਡ ਸ਼ਹਾਦਤਾਂ ਦਾ ਰਾਹ ਚੁਣਨ ਵਾਲੇ ਦਸਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦੇ ਪਰਿਵਾਰ, ਸਮੂਹ ਸਿੱਖ ਸੰਗਤਾਂ ਅਤੇ ਸ਼ਹੀਦਾਂ ਨੂੰ ਕੋਟਾਨਿ ਕੋਟਿ ਪ੍ਰਣਾਮ।

Address


Website

Alerts

Be the first to know and let us send you an email when Today Sultanpurlodhi posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share