Albela Panchi - ਅਲਬੇਲਾ ਪੰਛੀ

  • Home
  • Albela Panchi - ਅਲਬੇਲਾ ਪੰਛੀ

Albela Panchi - ਅਲਬੇਲਾ ਪੰਛੀ Contact information, map and directions, contact form, opening hours, services, ratings, photos, videos and announcements from Albela Panchi - ਅਲਬੇਲਾ ਪੰਛੀ, Video Creator, .

12/01/2023
12/01/2023
11/01/2023
😁😁😁😁😁ਪੇਜ ਲਾਈਕ ਕਰ ਲਿਓ।
23/09/2020

😁😁😁😁😁

ਪੇਜ ਲਾਈਕ ਕਰ ਲਿਓ।

😁😁😁😁😁ਪੇਜ ਲਾਈਕ ਕਰ ਲਿਉ।
21/09/2020

😁😁😁😁😁

ਪੇਜ ਲਾਈਕ ਕਰ ਲਿਉ।

😁😁😁😁ਪੇਜ ਲਾਈਕ ਕਰ ਲਿਓ।
13/09/2020

😁😁😁😁
ਪੇਜ ਲਾਈਕ ਕਰ ਲਿਓ।

😁😁😁😁ਪੇਜ਼ ਲਾਇਕ ਕਰ ਲਿਉ।
05/09/2020

😁😁😁😁
ਪੇਜ਼ ਲਾਇਕ ਕਰ ਲਿਉ।

😁😁😁ਪੇਜ ਲਾਈਕ ਕਰ ਲਿਓ।
12/08/2020

😁😁😁
ਪੇਜ ਲਾਈਕ ਕਰ ਲਿਓ।

😁😁
04/04/2020

😁😁

05/12/2019

ਸਭ ਤਾਂ ਇਹੋ ਈ ਕਹਿੰਦੇ ਆ ਕੇ ਮੈਰਿਜ ਬਿਊਰੋ ਵਾਲੇ ਸਭ ਨੂੰ ਰਿਸ਼ਤੇ ਕਰਾਉਣ ਚ ਠੱਗਦੇ ਆ, ਪਰ ਕਈ ਵਾਰ ਉਹ ਆਪ ਵੀ ਠੱਗੇ ਜਾਂਦੇ ਆ...

ਹਾਂਜੀ ਕੀ ਮਤਲਬ ਇਸਦਾ?😁😁
07/11/2019

ਹਾਂਜੀ ਕੀ ਮਤਲਬ ਇਸਦਾ?😁😁

20/10/2019

ਵੀਡੀਓ ਵਿਚ ਵੇਖੋ ਪੁਲਿਸ ਨੇ ਕਿੱਦਾਂ ਕੱਟਿਆ ਅੜਬ ਮੁਟਿਆਰਾਂ ਦਾ ਚਲਾਨ, ਇਕ ਮਜ਼ੇਦਾਰ ਪੰਜਾਬੀ ਵੀਡੀਓ।

ਵੀਡੀਓ ਚੰਗੀ ਲੱਗੇ ਤੇ ਲਾਇਕ, ਸ਼ੇਅਰ ਕਰੋ ਅਤੇ ਅਜਿਹੀਆਂ ਹੋਰ ਵੀਡੀਓਜ਼ ਲਈ ਸਾਡੇ page "ਅਲਬੇਲਾ ਪੰਛੀ" ਨੂੰ ਜ਼ਰੂਰ like ਕਰੋ।

04/10/2019

ਜਦੋਂ ਇਕ ਭੋਲਾ-ਭਾਲਾ ਬੰਦਾ "ਟ੍ਰੇਨ ਰੋਕਣ ਲਈ ਖਿੱਚਣ ਵਾਲੀ ਚੇਨ" ਨੂੰ ਗਲ ਵਿਚ ਪਾਈ ਚੇਨ ਨਾਲ confuse ਕਰ ਲਵੇ, ਫੇਰ ਦੇਖੋ ਕਿ ਹੋ ਸਕਦਾ ਹੈ।

ਅਜਿਹੀਆਂ ਹੋਰ ਵੀਡੀਓਜ਼ ਲਈ page ਨੂੰ like ਕਰਨਾ ਨਾਂ ਭੁੱਲੋ।

This video is about a person who mistook " pull the chain" message of train, and face the police.

04/10/2019

ਜਦੋਂ ਵੀ ਕੋਈ ਕਛੂਆ ਛਾਪ ਧੁਖਾ ਕੇ ਬਹਿੰਦਾ ਹੈ, ਤਾਂ ਮੱਛਰਾਂ ਦੇ ਕਾਲਜੇ ਚ ਤਾਂ ਅੱਗ ਜ਼ਰੂਰ ਲਗਦੀ ਹੋਣੀ।

ਬਾਕੀ ਜੇ ਵੀਡੀਓ ਪਸੰਦ ਆਵੇ ਤਾਂ ਲਾਇਕ, ਸ਼ੇਅਰ ਕਰਨਾ ਨਾ ਭੁੱਲੋ।

Funny video about mosquitoes and famous mosquito coil brand "kachua chaap"

So watch and enjoy the video!

04/10/2019

ਇਹ ਵੀਡੀਓ ਉਸ ਸਮੇਂ ਨੂੰ ਮੁੱਖ ਰੱਖ ਕੇ ਬਣਾਈ ਗਈ ਹੈ, ਜਦੋਂ ਮੀਟਰ ਘਰਾਂ ਦੇ ਅੰਦਰ ਹੁੰਦੇ ਸੀ ਤੇ ਲੋਕ ਬਿੱਲ ਘਟਾਉਣ ਲਈ ਕਈ ਜਗਾੜ ਲਾਉਂਦੇ ਸੀ।
ਕਿਹੜੇ ਜਗਾੜ ਤੇ ਕਿਸ ਕਿਸ ਢੰਗ ਨਾਲ ਲਾਏ ਜਾਂਦੇ ਸੀ, ਉਸ ਲਈ ਵੀਡੀਓ ਜ਼ਰੂਰ ਦੇਖੋ।

ਤੇ ਐਸੀਆਂ ਹੋਰ ਵੀਡੀਓਜ਼ ਲਈ ਸਾਡਾ page like ਕਰਨਾ ਨਾ ਭੁੱਲੋ ।

04/10/2019

ਫੁੱਲ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਬਾਗ ਵਾਲੇ ਤੇ ਦੂਜੇ ਸਸਕਾਰ ਵਾਲੇ । ਪਰ ਓਦੋਂ ਕੀ ਹੁੰਦਾ ਜਦੋਂ ਬੰਦਾ ਬਾਗ ਵਾਲੇ ਫੁੱਲਾਂ ਨੂੰ ਚੌਥੇ ਵਾਲੇ ਫੁੱਲ ਸਮਝ ਲਵੇ, 😁😁😁😁

04/10/2019

ਅੰਬਾਂ ਨੂੰ ਚੂਪ ਕੇ ਖਾਣ ਵਾਲੇ ਤੇ ਅੰਬਾਂ ਨੂੰ ਕੱਟ ਕੇ ਖਾਣ ਵਾਲਿਆਂ ਵਿੱਚ ਇੱਕ ਤਿੱਖੀ ਬਹਿਸ 🤓🤓🍋🍋।

ਅਜਿਹੇ ਹੋਰ ਗਾਣਿਆਂ ਲਈ ਸਾਡਾ page " ਅਲਬੇਲਾ ਪੰਛੀ" ਜ਼ਰੂਰ like ਕਰੋ।

04/10/2019

ਅਲਬੇਲਾ ਪੰਛੀ ਪੇਸ਼ ਕਰਦਾ ਹੈ " ਲਾਲ ਤੇਰੀ ਗੁੱਤ ਤੇ ਪਰਾਂਦਾ ਤੇਰਾ ਕਾਲਾ ਨੀ" ਇਕ ਮਜ਼ੇਦਾਰ ਪੰਜਾਬੀ ਗੀਤ।

ਅਜਿਹੇ ਹੋਰ ਮਨੋਰੰਜਕ ਗੀਤਾਂ ਲਈ ਸਾਡਾ page "ਅਲਬੇਲਾ ਪੰਛੀ" like ਕਰਨਾ ਨਾ ਭੁੱਲੋ।

04/10/2019

ਜਦੋਂ ਬੰਦੇ ਨੇ ਕਿਸੇ ਪ੍ਰੋਗਰਾਮ ਤੇ ਹਲਵਾਈ ਲਾਉਣੇ ਹੁੰਦੇ ਤਾਂ ਓਨੂੰ ਨਿਗਰਾਨੀ ਲਈ ਕਈ ਬੰਦੇ ਲਾਉਣੇ ਪੈਂਦੇ ਪਰ ਹਲਵਾਈ ਫਿਰ ਵੀ ਆਪਣੇ ਕੰਮਾਂ ਤੋਂ ਬਾਜ਼ ਨੀ ਆਉਂਦੇ, ਹਲਵਾਈਆਂ ਦੀਆਂ ਇਨ੍ਹਾਂ ਹਰਕਤਾਂ ਤੇ ਬਣਿਆ ਇਹ ਗਾਣਾ ਇਕ ਵਾਰ ਜ਼ਰੂਰ ਸੁਣੋ।

04/10/2019

ਜਦੋਂ ਘਰਵਾਲੀ ਪਿਆਰ ਨਾਲ ਆਪਣੇ ਪਤੀ ਨੂੰ ਰੋਟੀਆਂ ਖਵਾਉਂਦੀ ਹੈ ਪਰ ਫਿਰ ਵੀ ਉਹ ਉਸਦੀ ਕਦਰ ਨਹੀਂ ਪਾਉਂਦਾ ਤਾਂ ਉਸ ਪਤਨੀ ਦਾ ਦਰਦ ਇਸ ਗੀਤ ਦੇ ਰੂਪ ਵਿੱਚ ਬਿਆਨ ਕੀਤਾ ਗਿਆ ਹੈ।

ਅਜਿਹੀ ਹੋਰ ਮਨੋਰੰਜਕ ਸਮੱਗਰੀ ਲਈ ਸਾਡਾ page ਜ਼ਰੂਰ like ਕਰੋ ਜੀ।

04/10/2019

ਰੇਹੜੀਆਂ ਅਤੇ ਗੱਡੀਆਂ ਤੇ ਸਸਤੇ ਗੰਢੇ ਵੇਚਦੇ ਤਾਂ ਆਪਾਂ ਸਭ ਨੇ ਵੇਖੇ ਹੋਣਗੇ ਓਹਨਾ ਤੇ ਹੀ ਬਣਿਆ ਇਹ ਗਾਣਾ, ਇਕ ਵਾਰ ਜਰੂਰ ਸੁਣੋ।

ਗਾਣੇ ਦਾ ਪੂਰਾ ਮਜ਼ਾ ਲੈਣ ਲਈ ਹੈਡਫੋਨ ਦੀ ਵਰਤੋਂ ਕਰੋ।

ਅਜਿਹੀਆਂ ਹੋਰ ਮਨੋਰੰਜਕ ਵੀਡੀਓਜ਼ ਲਈ page like ਕਰਨਾ ਨਾਂ ਭੁੱਲੋ।

04/10/2019

ਅੰਬ ਦੇ ਪ੍ਰੇਮੀਆਂ ਲਈ "ਅਲਬੇਲਾ ਪੰਛੀ" page ਵਲੋਂ ਇਕ ਖ਼ਾਸ ਪੇਸ਼ਕਸ਼। ਅਜਿਹੀਆਂ ਹੋਰ ਮਜ਼ੇਦਾਰ ਵੀਡੀਓ ਲਈ "ਅਲਬੇਲਾ ਪੰਛੀ" page ਨੂੰ like and follow ਕਰਨਾ ਨਾ ਭੁੱਲੋ।

Address


Website

Alerts

Be the first to know and let us send you an email when Albela Panchi - ਅਲਬੇਲਾ ਪੰਛੀ posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share