Malwa Di Aawaaz

  • Home
  • Malwa Di Aawaaz

Malwa Di Aawaaz Malwa Di Aawaaz speaks about everything connected to the Malwa region of Punjab.

07/02/2022

ਇਸ ਵਾਰ ਲੰਬੀ ਵਾਲਿਆਂ ਨੇ ਜਗਪਾਲ ਸਿੰਘ ਅਬੁਲਖੁਰਾਣਾ ਦੇ ਹੱਥ ਹਲਕੇ ਦੀ ਕਮਾਨ ਦੇਣ ਦਾ ਫੈਸਲਾ ਕਰ ਲਿਆ ਹੈ।

Jagpal Singh Abulkhurana Friends who like Jagpal Singh Abulkhurana

06/02/2022

ਹਲਕਾ ਲੰਬੀ ਦੇ ਹਲਕਾ ਵਾਸੀ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਝੂਠੇ ਲਾਰਿਆਂ ਤੋਂ ਦੁੱਖੀ ਹਨ। ਉਨ੍ਹਾਂ ਨੂੰ ਬਸ ਹੁਣ ਕਾਂਗਰਸ ਪਾਰਟੀ ਦੇ ਉਮਦਵਾਰ ਜਗਪਾਲ ਸਿੰਘ ਅਬੁਲਖੁਰਾਣਾ ਤੋਂ ਹੀ ਉਮੀਦ ਹੈ।

Jagpal Singh Abulkhurana Gurmeet Singh Khuddian

05/02/2022

ਵਿਕਾਸ ਦੇ ਦਾਅਵੇ ਕਰਨ ਵਾਲੇ ਗੁਰਮੀਤ ਖੁੰਡੀਆ ਦੀ ਖੁੱਲੀ ਪੋਲ




ਸਾਰੀਆਂ ਪ੍ਰਧਾਨਗੀਆਂ ਇੱਕਲਾ ਲੈ ਗਿਆ ਅਖੇ ਕਾਂਗਰਸ ਨੇ ਕੁੱਝ ਦਿੱਤਾ ਨਹੀਂ: ਲੰਬੀ ਵਾਸੀ==ਮਰਹੂਮ ਸਰਦਾਰ ਗੁਰਨਾਮ ਸਿੰਘ ਦੀ ਘਾਟ ਤਾਂ ਕਦੇ ਪੂਰੀ ਨਹੀ...
04/02/2022

ਸਾਰੀਆਂ ਪ੍ਰਧਾਨਗੀਆਂ ਇੱਕਲਾ ਲੈ ਗਿਆ ਅਖੇ ਕਾਂਗਰਸ ਨੇ ਕੁੱਝ ਦਿੱਤਾ ਨਹੀਂ: ਲੰਬੀ ਵਾਸੀ
==ਮਰਹੂਮ ਸਰਦਾਰ ਗੁਰਨਾਮ ਸਿੰਘ ਦੀ ਘਾਟ ਤਾਂ ਕਦੇ ਪੂਰੀ ਨਹੀਂ ਹੋ ਸਕਦੀ ਪਰ ਉ਼ਨ੍ਹਾਂ ਦੇ ਪੁੱਤਰ ਜਗਪਾਲ ਸਿੰਘ ਨੂੰ ਵਿਧਾਇਕ ਜਰੂਰ ਬਣਾ ਦੇਣਗੇ।
ਲੰਬੀ ਵਾਸੀ
===================
ਪੰਜਾਬ ਭਰ ਅੰਦਰ ਲੰਬੀ ਹਲਕੇ ਦੀ ਸਿਆਸਤ ਬੜੀ ਮਸ਼ਹੂਰ ਹੁੰਦੀ ਹੈ ਅਤੇ ਇਥੋ ਦੀਆਂ ਚੋਣਾਂ ਦਾ ਮਾਹੌਲ ਹੀ ਵਖਰਾ ਹੁੰਦਾ ਹੈ। ਇਸੇ ਦੌਰਾਨ ਲੰਬੀ ਹਲਕੇ ਦੇ ਪਿੰਡ ਖੁੱਡੀਆਂ ਮਹਾਂ ਸਿੰਘ ਵਿਖੇ ਜਦੋਂ ਪੱਤਰਕਾਰਾਂ ਦੀ ਟੀਮ ਨੇ ਜਾਇਜਾ ਲਿਆ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਮੀਤ ਸਿੰਘ ਖੁੰਡੀਆਂ ਵੱਲੋਂ 2017 ਤੋਂ ਹੁਣ ਤੱਕ ਸਾਡੇ ਹਲਕੇ ਅੰਦਰ ਆਪਣਾ ਰੋਹਬ ਜਮਾਇਆ ਅਤੇ ਲੋਕਾਂ ਦਾ ਖੂਨ ਪਿਤਾ ਪਰ ਹੁਣ ਜਦੋਂ ਕਾਂਗਰਸ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਆਪਣਾ ਝੋਲਾ ਚੱਕ ਉਹ ਉਸ ਪਾਰਟੀ ਅੰਦਰ ਚੱਲੇ ਗਏ ਜਿਸਦੇ ਮਾਲਕ ਕਹਿੰਦੇ ਹਨ ਕਿ ਅਸੀਂ ਕਿਸੇ ਹੋਰ ਪਾਰਟੀ ਦੇ ਲੀਡਰ ਨੂੰ ਟਿਕਟ ਨਹੀਂ ਦੇਣੀ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਪਾਰਟੀ ਦੇ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਮੁਰਖ ਬਣਾ ਕੇ ਜਿਆਦਾ ਤਰ ਟਿਕਟਾਂ ਬਾਹਰੋ ਆਏ ਪਾਰਟੀਆਂ ਦੇ ਆਹੁਦੇਦਾਰਾਂ ਨੂੰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿਹਾ ਗੁਰਮੀਤ ਸਿੰਘ ਖੁੰਡੀਆਂ ਵੱਲੋਂ ਪਿਛਲੇ ਸਮੇਂ ਖੂੱਬ ਲੋਕਾਂ ਲੁੱਟਿਆਂ ਅਤੇ ਕੁੱਟਿਆਂ ਅਤੇ ਆਪਣੇ ਆਹੁੱਦੇ ਦਾ ਨਜਾਇਜ਼ ਫਾਇਦਾ ਚੁੱਕਿਆਂ, ਜਿਸ ਕਰਕੇ ਪਾਰਟੀ ਵੱਲੋਂ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਲੋਕਾਂ ਨੇ ਕਿਹਾ ਕਿ ਅੱਜ ਖੁੰਡੀਆਂ ਬੜੇ ਜ਼ੋਰਾ ਸ਼ੋਰਾ ਨਾਲ ਆਪਣਾ ਪ੍ਰਚਾਰ ਕਰ ਰਿਹਾ ਹੈਕਿ ਉਸਨੇ ਇਲਾਕੇ ਅੰਦਰ ਲੋਕਾਂ ਦੇ ਬਹੁਤ ਕੰਮ ਅਤੇ ਵਿਕਾਸ ਕਰਵਾਇਆ ਪਰ ਸੱਚ ਇਹ ਹੈਕਿ ਜਿ਼ਲ੍ਹਾ ਪ੍ਰਧਾਨ ਖੁਡੀਆਂ ਕੋਲ, ਟੱਰਕ ਯੂਨੀਅਨ ਦੇ ਆਗੂ ਅਤੇ ਹੋਰ ਕਈ ਤਰ੍ਹਾਂ ਦੇ ਆਹੁਦੇ ਇਸ ਕੋਲ ਸਨ ਅਤੇ ਇਸਨੇ ਤਾਂ ਆਪਣੇ ਘਰ ਦਾ ਵਿਕਾਸ ਕਰਵਾਇਆ ਨਾ ਕਿ ਇਲਾਕੇ ਦਾ ਜਿਸ ਕਰਕੇ ਅੱਜ ਲੰਬੀ ਹਲਕੇ ਦੇ ਲੋਕ ਇਸ ਨੂੰ ਨਕਾਰ ਚੁੱਕੇ ਹਨ।
==========
ਕਿ ਕਹਿਣਾ ਹੈ ਇਲਾਕੇ ਦੇ ਲੋਕਾਂ ਦਾ
========
ਇਸ ਮੌਕੇ ਪਿੰਡਾਂ ਦੇੇ ਲੋਕਾਂ ਨੇ ਕਿਹਾ ਕਿ ਇਸ ਵਾਰ ਜ਼ੋ ਲੰਬੀ ਹਲਕੇ ਦੀ ਹਵਾਂ ਚੱਲ ਰਹੀ ਹੈ ਉਹ ਜਗਪਾਲ ਸਿੰਘ ਅਬੁੱਲਖੁਰਾਣਾ ਦੇ ਪਲੜੇ ਵਿੱਚ ਜਾ ਰਹੀ ਹੈ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜਗਪਾਲ ਸਿੰਘ ਤਾਂ ਪਹਿਲੀ ਵਾਰ ਚੋਣ ਲੜ ਰਹੇ ਹਨ ਫਿਰ ਵੀ ਤੁਸੀਂ ਇਨਾਂ ਨੂੰ ਕਿਉਂ ਜਿੱਤਾ ਰਹੇ ਹੋ ਤਾਂ ਉਨ੍ਹਾਂ ਦੱਸਿਆ ਕਿ ਇਨਾਂ ਦੇ ਪਿਤਾ ਮਰਹੂਮ ਸਰਦਾਰ ਗੁਰਨਾਮ ਸਿੰਘ ਪਹਿਲਾ ਲੰਬੀ ਤੋਂ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਹਨ ਜਿਨਾਂ ਸਾਡੇ ਇਲਾਕੇ ਦਾ ਵਿਕਾਸ ਕਰਵਾਇਆ ਅਤੇ ਹਰ ਗਰੀਬ ਅਮੀਰ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਸਨ ਅਤੇ ਹਰ ਵੇਲੇ ਗਰੀਬ ਲੋਕਾਂ ਦੀ ਸਹਾਇਤਾ ਕਰਦੇ ਸਨ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਘਾਟ ਤਾਂ ਕਦੇ ਪੂਰੀ ਨਹੀਂ ਹੋ ਸਕਦੀ ਪਰ ਇਸ ਵਾਰ ਉਹ ਉ਼ਨ੍ਹਾਂ ਦੇ ਪੁੱਤਰ ਜਗਪਾਲ ਨੂੰ ਵਿਧਾਇਕ ਜਰੂਰ ਬਣਾ ਦੇਣਗੇ।

04/02/2022

ਹਲਕਾ ਲੰਬੀ ਦੇ ਵਿੱਚ ਵਰ੍ਹਿਆਂ ਤੋਂ ਬਾਦਲ ਪਰਿਵਾਰ ਦਾ ਕਬਜਾ ਰਿਹਾ ਹੈ ਤੇ ਉਨ੍ਹਾਂ ਨੇ ਵਿਕਾਸ ਦੇ ਨਾਂ ਤੇ ਸਿਰਫ ਤੋਂ ਸਿਰਫ ਹਲਕਾ ਵਾਸੀਆਂ ਨਾਲ ਠੱਗੀ ਹੀ ਮਾਰੀ ਵਾ ਉਸ ਦੀ ਹਕੀਕਤ।

ਜ਼ਗਪਾਲ ਅਬੁਲਖੁਰਾਣਾ ਨੂੰ ਬੀਤੀ ਰਾਤ ਲੰਬੀ ਹਲਕੇ ਤੋਂ 10 ਪਿੰਡਾਂ ਦੇ ਸਰਪੰਚਾਂ ਨੇ ਦਿੱਤਾ ਅੰਦਰ ਖਾਤੇ ਸਮਰਥਨ: ਜਾਣਕਾਰੀ ਸੂਤਰਾਂ ਤੋਂ
03/02/2022

ਜ਼ਗਪਾਲ ਅਬੁਲਖੁਰਾਣਾ ਨੂੰ ਬੀਤੀ ਰਾਤ ਲੰਬੀ ਹਲਕੇ ਤੋਂ 10 ਪਿੰਡਾਂ ਦੇ ਸਰਪੰਚਾਂ ਨੇ ਦਿੱਤਾ ਅੰਦਰ ਖਾਤੇ ਸਮਰਥਨ: ਜਾਣਕਾਰੀ ਸੂਤਰਾਂ ਤੋਂ

31/01/2022

Opinion Poll - Bathinda Urban 2022. Plz Vote!

05/11/2021

ਇੱਕ ਲੋਕਤੰਤਰ ਵਿਚ ਚੁਣੇ ਹੋਏ ਨੁਮਾਇੰਦੇ ਜਵਾਬਦੇਹ ਹੁੰਦੇ ਹਨ | ਕੁਝ ਨੁਮਾਇੰਦੇ ਆਪਣੀ ਜਿੰਮੇਦਾਰੀ ਚੰਗੀ ਤਰਾਂ ਨਿਭਾਉਂਦੇ ਹਨ ਅਤੇ ਕੁਝ ਨਹੀਂ | ਜਵਾਬਦੇਹੀ ਤਾਹਿ ਕਰਨ ਖਾਤਰ ਅਸੀਂ ਇੱਕ ਲੜੀ ਤਿਆਰ ਕੀਤੀ ਹੈ ਜਿਸ ਤਹਿਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਦਾ ਰਿਪੋਰਟ ਕਾਰਡ ਤਿਆਰ ਕੀਤਾ ਜਾ ਰਿਹਾ ਹੈ | ਇਸ ਲੜੀ ਵਿਚ ਪਹਿਲਾ ਨੰਬਰ ਹੈ ਮੁਕਤਸਰ ਤੋਂ ਵਿਧਾਇਕ ਰੋਜ਼ੀ ਬਰਕੰਦੀ ਦਾ |

ਜਦੋਂ ਮੂਹਰਿਓਂ ਪੈਂਦਾ ਜੱਫਾ ਤਾਂ ਪਤਾ ਲੱਗਦਾ | ਸ਼ਕਲ ਵੇਖੋ ਬਾਈ ਦੀ | ਜੱਫਾ ਪਾਉਣ ਵਾਲਾ ਬੰਦਾ ਤ੍ਰਿਪੁਰਾ ਦਾ ਮੁੱਖ ਮੰਤਰੀ ਬਿਪਲਬ ਦੇਬ ਹੈ | ਇਹ ਵ...
04/11/2021

ਜਦੋਂ ਮੂਹਰਿਓਂ ਪੈਂਦਾ ਜੱਫਾ ਤਾਂ ਪਤਾ ਲੱਗਦਾ | ਸ਼ਕਲ ਵੇਖੋ ਬਾਈ ਦੀ | ਜੱਫਾ ਪਾਉਣ ਵਾਲਾ ਬੰਦਾ ਤ੍ਰਿਪੁਰਾ ਦਾ ਮੁੱਖ ਮੰਤਰੀ ਬਿਪਲਬ ਦੇਬ ਹੈ | ਇਹ ਵੀ ਬਾਈ ਦਾ ਹੀ ਚੇਲਾ ਹੈ |

Modi + Mota Bhai = Petrol
04/11/2021

Modi + Mota Bhai = Petrol

03/11/2021
03/11/2021
ਭਲਾ ਦੱਸੋ ਕਿ ਇਸ ਸਟਾਰ ਦਾ ਕੀ ਮਤਲਬ ਹੈ ?
02/11/2021

ਭਲਾ ਦੱਸੋ ਕਿ ਇਸ ਸਟਾਰ ਦਾ ਕੀ ਮਤਲਬ ਹੈ ?

02/11/2021

ਆਹ ਟੈਮ ਕਿਸ ਕਿਸ ਨੂੰ ਯਾਦ ਆ। …

"Malwa and Jatt dominance over Punjabi pop music is out of proportion." Rabbi Shergill || Promo"पंजाबी पॉप म्यूजिक में म...
02/11/2021

"Malwa and Jatt dominance over Punjabi pop music is out of proportion." Rabbi Shergill || Promo
"पंजाबी पॉप म्यूजिक में मालबा और जट्टों का दबदबा ज़रूरत से ज़्यादा।" रब्बी शेरगिल || Promo
"ਮਾਲਵੇ ਅਤੇ ਜੱਟਾਂ ਦੀ ਪੰਜਾਬੀ ਪੌਪ ਸੰਗੀਤ ਵਿੱਚ ਚੌਧਰ ਲੋੜੋਂ ਵੱਧ ਹੈ।" ਰੱਬੀ ਸ਼ੇਰਗਿੱਲ || Promo
"مالوے اتے جٹاں دی پنجابی پوپ سنگیت وچّ چودھر لوڑوں ودھ ہے۔" ربی شیرگلّ
https://youtu.be/7rkra_XmZV0
Note: Watch With captions

Note: Watch With captions"पंजाबी पॉप म्यूजिक में मालबा और जट्टों का दबदबा ज़रूरत से ज़्यादा।" रब्बी शेरगिल || PromoRabbi Shergill talks about music, language, ...

Punjab 2017 elections analyzed through data!
02/11/2021

Punjab 2017 elections analyzed through data!




The data shows that Congress' victory is not so much because of its own performance as factors outside its control.

Detailed analysis of last two elections of Punjab shows Malwa belt was not the King maker as it was expected to be! Anal...
02/11/2021

Detailed analysis of last two elections of Punjab shows Malwa belt was not the King maker as it was expected to be!

Analytical piece from the Hindustan times!




Experts say the Aam Aadmi Party may gain in south Malwa but it could be advantage Congress in all three belts.

With Punjab elections 2022 looming in, it is essential to see why Malwa holds the key!Revisiting an old article to see t...
02/11/2021

With Punjab elections 2022 looming in, it is essential to see why Malwa holds the key!

Revisiting an old article to see the dynamics of Malwa belt!

As 69 assembly constituencies out of a total 117 fall in this region, it is often said that Malwa paves the way for Punjab Assembly.

Address


Website

Alerts

Be the first to know and let us send you an email when Malwa Di Aawaaz posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share