Voice of Malerkotla

  • Home
  • Voice of Malerkotla

Voice of Malerkotla Contact information, map and directions, contact form, opening hours, services, ratings, photos, videos and announcements from Voice of Malerkotla, Media/News Company, .

21/02/2024

Bjp ਬੁੱਚੜਾ ਦੀ ਸਰਕਾਰ।
ਨਾ ਇਹ ਕਸ਼ਮੀਰ ਦਾ ਬਾਰਡਰ ਹੈ ਨਾ ਇਹ ਚਾਈਨਾ ਦਾ ਬਾਰਡਰ ਹੈ*
*ਇਹ ਪੰਜਾਬ ਹਰਿਆਣਾ ਦਾ ਬਾਰਡਰ ਹੈ ਸ਼ੰਬੂ ਖਨੌਰੀ*
*ਜਿੱਥੇ ਕਿਸਾਨ ਆਪਣੇ ਹੱਕ ਮੰਗਦੇ ਨੇ ਬੀਜੇਪੀ ਸਰਕਾਰ ਕੋਲੋਂ*
*ਹੱਕ ਦੇ ਬਦਲੇ ਕੀ ਮਿਲਦਾ ਵੀਡੀਓ ਤੁਸੀਂ ਖੁਦ ਦੇਖੋ ਇਹ ਮੇਰਾ ਅੱਜ ਦਾ ਭਾਰਤ।

19/02/2024

ਇਹ ਕੀ ਮਸਲਾ 22 ਕਿਸੇ ਨੂੰ ਪਤਾ ਹੋਵੇ video ਵੇਖ ਕੇ ਦੱਸਿਓ।

ਇਸ ਜਗ੍ਹਾ ਦਾ ਨਾਮ ਪਤਾ ਯਾ ਭੁੱਲ ਗਏ?
22/01/2024

ਇਸ ਜਗ੍ਹਾ ਦਾ ਨਾਮ ਪਤਾ ਯਾ ਭੁੱਲ ਗਏ?

18/01/2024

ਪੂਰੀ ਦੁਨੀਆ ਵਿੱਚ ਮਲੇਰਕੋਟਲੇ ਦੀ ਬਦਨਾਮੀ ਕਰ ਦਿੱਤੀ। ਅਨਪੜ੍ਹ ਬੁਜੜ।

18/01/2024

ਇਹ Dialogue ਸੁਣ ਕੇ ਹੱਸ ਹੱਸ ਬੱਖੀ ਦੂਰੀ ਨਾ ਹੋਈ ਤਾਂ ਕਹਿਓ।
ਜਮਾ ਹੀ ਸੜਿਆ ਹੋਇਆ ਬੰਦਾ। ਜਮਾ ਹੀ ਟੱਟੀ ਬੰਦਾ 😆😆😆😆😆

05/01/2024

ਦੱਸਿਆ ਜਾ ਰਹੀਆਂ ਹੈ ਕਿ ਰਾਏਕੋਟ ਰੋਡ ਤੇ ਮਦਰੱਸੇ ਵਿੱਚ ਪੜ੍ਹਦਾ ਸੀ।ਇਸ ਬੱਚੇ ਦਾ ਬਾਪ ਮਰਿਆ ਹੋਇਆ ਹੈ। ਮਦਰਸੇ ਵਿੱਚ ਇਸ ਦੀ ਬਹੁਤ ਕੁੱਟ ਮਾਰ ਕੀਤੀ ਗਈ ਹੁਣ ਇਹ ਬੱਚਾ ਬਹੁਤ ਸੀਰਿਯਸ ਹੈ। ਕਿਸੇ ਨੂੰ ਪਤਾ ਹੋਵੇ ਜ਼ਰੂਰ ਦੱਸਿਓ ਕੌਣ ਹੈ ਇਹ ਮਾਸੂਮ ਬੱਚਾ। ਮਦਰਸੇ ਵਾਲੇ ਤੇ ਕੋਈ ਕਾਰਵਾਈ ਹੋਈ ਯਾ ਨਹੀਂ?

24/12/2023

ਸਰਕਾਰੀ ਹਸਪਤਾਲ ਮਲੇਰਕੋਟਲੇ ਦੇ ਮੁੱਖ ਮਹਿਮਾਨ ਸ਼ੇਰੁ ਅਤੇ ਪੇਰੂ।

ਕਿਵੇਂ ਹੁੰਦੇ ਹਨ ਝੁਠੇ ਪਰਚੇ ਦਰਜ ਅਗਰ ਸਹੀ ਜਾਂਚ ਹੋ ਜਾਵੇ ਤਾਂ ਕਈ ਮੁਲਾਜ਼ਮ ਬਰਖਾਸਤ ਹੋ ਜਾਨੇ। ਮਾਲਰਕੋਟਲੇ 100 ਵਿੱਚੋਂ 80 ਪਰਚੇ ਹੁੰਦੇ ਹਨ ਸਿ...
18/12/2023

ਕਿਵੇਂ ਹੁੰਦੇ ਹਨ ਝੁਠੇ ਪਰਚੇ ਦਰਜ ਅਗਰ ਸਹੀ ਜਾਂਚ ਹੋ ਜਾਵੇ ਤਾਂ ਕਈ ਮੁਲਾਜ਼ਮ ਬਰਖਾਸਤ ਹੋ ਜਾਨੇ। ਮਾਲਰਕੋਟਲੇ 100 ਵਿੱਚੋਂ 80 ਪਰਚੇ ਹੁੰਦੇ ਹਨ ਸਿਆਸੀ ਸ਼ਹਿ ਪਰ।

*ਮਾਲੇਰਕੋਟਲਾ ਦੇ ਦਰਜ਼ੀ ਤੋਂ ਬਰਾਮਦ 5 ਕਿਲੋ ਅਫ਼ੀਮ ਦਾ ਮਸਲਾ ਉਲਝੇਆ*
*4 ਪੁਲਿਸ ਮੁਲਾਜ਼ਮ ਹੋ ਰਹੇ ਹਨ ਹਾਈਕੋਰਟ ਪੇਸ਼*
*ਪੁਲਿਸ ਨੇ ਚਲਾਣ ਕੀਤਾ ਪੇਸ਼, ਦਰਜੀ ਨੂੰ ਮਿਲੀ ਜਮਾਨਤ*
*ਕੇਸ ਸੀ.ਬੀ.ਆਈ. ਨੂੰ ਟਰਾਂਸਫਰ ਹੋਣ ਤੇ ਮਾਲੇਰਕੋਟਲਾ ਪੁਲਿਸ ਦੀਆਂ ਵੱਧ ਸਕਦੀਆਂ ਹਨ ਮੁਸ਼ਕਿਲਾਂ*
*ਮਾਲੇਰਕੋਟਲਾ ਵਿਕਰਾਂਤ ਜਿੰਦਲ*
*ਮਾਲੇਰਕੋਟਲਾ ਪੁਲਿਸ ਵੱਲੋਂ ਡੀਸੈਂਟ ਟੇਲਰਜ਼ ਦੇ ਮਾਲਕ ਬਾਬੂ ਖਾਂ ਅਤੇ ਦੋ ਹੋਰ ਖਿਲਾਫ* *ਦਰਜ ਕੀਤੀ ਐਫ.ਆਈ.ਆਰ. ਦਾ* *ਮਾਮਲਾ ਉਲਝਦਾ ਹੀ ਜਾ ਰਿਹਾ ਹੈ।*
*ਦਰਜੀ ਵੱਲੋਂ ਚੰਡੀਗੜ੍ਹ ਅਪਣੇ ਵਕੀਲ ਰਾਹੀਂ ਪੱਤਰਕਾਰਾਂ ਨੂੰ ਇੰਟਰਵਿਊ ਦਿੱਤੀ ਗਈ ਜਿਸ ਵਿੱਚ ਉਸ ਨੇ ਅਪਣੇ ਨਾਲ ਧੱਕੇ ਸ਼ਾਹੀ ਹੋਣ ਦੇ ਆਰੋਪ ਲਗਾਏ ਹਨ।*
*ਇਸ ਇੰਟਰਵਿਊ ਦੀਆਂ ਵੀਡਿਓ ਸ਼ਹਿਰ ਅੰਦਰ ਵਾਇਰਲ ਹੋਣ ਨਾਲ ਇਹ ਮਸਲਾ ਸ਼ਹਿਰ ਅੰਦਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।*
*ਦਰਜੀ ਦੀ ਦਰਖਾਸਤ ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਾਲੇਰਕੋਟਲਾ ਦੇ 4 ਪੁਲਿਸ ਮੁਲਾਜ਼ਮਾਂ ਨੂੰ ਹਾਈਕੋਰਟ ਪੇਸ਼ੀ ਦੌਰਾਨ* *ਹਾਜ਼ਰ ਰਹਿਣ ਦੇ ਹੁਕਮ ਸੁਣਾਏ ਹਨ।*
*ਇਹ ਪੁਲਿਸ ਮੁਲਾਜ਼ਮ ਪਿਛਲੀ ਪੇਸ਼ੀ ਵੀ ਹਾਈਕੋਰਟ ਵਿੱਚ ਹਾਜ਼ਰ ਹੋਏ ਸਨ।*
*ਗੌਰਤਲਬ ਹੈ ਕਿ ਇਸ ਕੇਸ ਵਿੱਚ ਕਈ* *ਮਹੀਨੇ ਜੇਲ ’ਚ ਰਹਿਣ ਤੋਂ ਬਾਅਦ ਦਰਜ਼ੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਹੀ ਜਮਾਨਤ ਦੇ ਦਿੱਤੀ ਗਈ ਹੈ।*
*ਸਾਰੇ ਮਾਮਲੇ ਨੂੰ ਸੀ.ਬੀ.ਆਈ. ਨੂੰ ਟਰਾਂਸਫਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।*
*ਮਾਲੇਰਕੋਟਲਾ ਦੇ ਡੀ.ਸੀ.ਐਸ. ਕੁਲਦੀਪ ਸਿੰਘ ਵੱਲੋਂ ਹਲਫੀਆ ਬਿਆਨ ਰਹੀਂ ਹਾਈਕੋਰਟ ਵਿੱਚ ਜਵਾਬ ਦਾਖਲ ਕੀਤਾ ਗਿਆ ਹੈ। ਹਾਈਕੋਰਟ ਵੱਲੋਂ ਸੀ.ਬੀ.ਆਈ. ਦੇ ਵਕੀਲ ਨੂੰ ਵੀ ਹਦਾਇਤ ਦਿੱਤੀ ਹੈ ਕਿ* *ਅਗਲੀ ਪੇਸ਼ੀ ਤੇ ਸੀ.ਬੀ.ਆਈ. ਦੇ ਕਿਸੇ ਵੱਡੇ ਅਫ਼ਸਰ ਨੂੰ ਮੌਜੂਦ ਰੱਖਿਆ ਜਾਵੇ।*
*ਜੇਕਰ ਇਹ ਕੇਸ ਸੀ.ਬੀ.ਆਈ. ਨੂੰ ਟਰਾਂਸਫਰ ਹੋ ਜਾਂਦਾ ਹੈ ਤਾਂ ਮਾਲੇਰਕੋਟਲਾ ਪੁਲਿਸ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।*
*ਗੌਰਤਲਬ ਹੈ ਕਿ ਪੁਲਿਸ ਨੇ ਇਸ ਦਰਜੀ ਤੋਂ 5 ਕਿਲੋ ਅਫ਼ੀਮ ਅਤੇ ਲੱਖਾਂ ਰੁਪਏ ਦੀ ਬਰਾਮਦਗੀ ਵਿਖਾਈ ਸੀ। ਦਰਜੀ ਨੇ ਫੋਟੋਆਂ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀਡਿਓ ਹਾਈਕੋਰਟ ਪੇਸ਼ ਕੀਤੀ ਹੈ ਜਿਸ ਵਿੱਚ ਕੁੱਝ ਮੁਲਾਜ਼ਮ ਦਰਜੀ ਦੀ ਦੁਕਾਨ ਤੋਂ ਸੀ.ਸੀ.ਟੀ.ਵੀ. ਅਤੇ ਡੀ.ਵੀ.ਆਰ. ਉਤਾਰਦੇ ਵਿਖਦੇ ਹਨ। ਪੁਲਿਸ ਵੱਲੋਂ ਇਹ ਡੀ.ਵੀ.ਆਰ. ਬਾਅਦ ਵਿੱਚ ਵਾਪਸ ਕਰ ਦਿੱਤਾ ਗਿਆ।*
*ਦਰਜੀ ਦੇ ਰਿਸ਼ਤੇਦਾਰਾਂ ਨੇ ਸੀ.ਸੀ.ਟੀ.ਵੀ ਦੇ ਡੀ.ਵੀ.ਆਰ ਤੋਂ ਸਾਰੀ ਰਿਕਾਰਡਿੰਗ ਡਾਟਾ ਰਿਕਵਰੀ ਰਾਹੀਂ ਰਿਕਵਰ ਕਰਵਾ ਲਈ ਜਿਸ ਨੂੰ ਹਾਈਕੋਰਟ ਵਿੱਚ ਪੇਸ਼ ਕੀਤਾ ਗਿਆ।*
*ਹਾਈਕੋਰਟ ਨੇ ਫੋਟੋਆਂ ਵਿੱਚ ਦਿਖਾਈ ਦੇ ਰਹੇ ਪੁਲਿਸ ਮੁਲਾਜ਼ਮਾਂ ਨੂੰ ਪੇਸ਼ੀ ਦੌਰਾਨ ਹਾਈਕੋਰਟ ਵਿੱਚ ਹਾਜ਼ਰ ਰਹਿਣ ਦੇ ਆਦੇਸ਼ ਜਾਰੀ ਕਰ ਦਿੱਤੇ।*
*ਦਰਜੀ ਨੇ ਦੋਸ਼ ਲਗਾਇਆ ਹੈ ਕਿ ਉਹ ਪੰਜਾਬ ਪੁਲਿਸ ਦੀਆਂ ਵਰਦੀਆਂ ਕਪੜੇ ਸਮੇਤ ਸਿਉਣ ਦਾ ਕੰਮ ਕਰਦਾ ਸੀ ਜਿਸ ਦੇ ਉਸਨੇ ਪੁਲਿਸ ਤੋਂ ਲੱਖ ਰੁਪਏ ਤੋਂ ਜਿ਼ਆਦਾ ਬਕਾਇਆ ਲੈਣਾ ਸੀ। ਉਸ ਨੇ ਪੁਲਿਸ ਤੋਂ ਇਹ ਪੈਸੇ ਮੰਗੇ ਜਿਸ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪਿਆ ਹੈ।*
*ਉਧਰ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਦਰਜੀ ਪਾਸੋਂ ਇਹ ਪੰਜ ਕਿਲੋ ਅਫੀਮ ਅਤੇ* *ਲੱਖਾਂ ਰੁਪਏ ਬਰਾਮਦ ਹੋਈ ਹੈ ਅਤੇ ਹੁਣ ਝੂਠ ਬੋਲ ਰਿਹਾ ਹੈ।*
*ਗੌਰਤਲਬ ਹੈ ਕਿ ਇਹ ਅਫੀਮ ਦੀ ਰਿਕਵਰੀ ਇੰਨੀ ਜਿ਼ਆਦਾ ਸੀ ਕਿ ਇਸ ਦਾ ਚਲਾਣ ਵੀ ਸੰਗਰੂਰ ਸੈਸ਼ਨ ਕੋਰਟ ਵਿੱਚ ਪੇਸ਼ ਕਰਨਾ ਪਿਆ।*
*ਹੁਣ ਇਹ ਗੱਲ ਸਮਝ ਤੋਂ ਪਰੇ ਹੈ ਕਿ ਪੁਲਿਸ ਦਰਜੀ ਤੇ ਝੂਠਾ ਪਰਚਾ ਪਾਉਣ ਲਈ ਪੰਜ ਕਿਲੋ ਅਫੀਮ ਅਤੇ ਲੱਖਾਂ ਰੁਪਏ ਕਿਉਂ ਅਤੇ ਕਿਥੋਂ ਲੈ ਕੇ ਆਈ? ਜੇਕਰ ਝੂਠਾ ਪਰਚਾ ਪਾਉਣਾ ਹੀ ਸੀ ਤਾਂ ਪਾਈਆਂ ਜਾਂ ਅੱਧਾ ਕਿਲੋ ਨਾਲ ਵੀ ਪਾਇਆ ਜਾ ਸਕਦਾ ਸੀ। ਦੂਜੇ ਪਾਸੇ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜੇਕਰ ਪੁਲਿਸ ਸੱਚ ਕਹਿ ਰਹੀ ਹੈ ਤਾਂ ਦਰਜੀ ਇੰਨੀ ਵੱਡੀ ਮਾਤਰਾ ਵਿੱਚ ਅਫੀਮ ਕਿਉਂ ਅਤੇ ਕਿਥੋਂ ਲੈ ਕੇ ਆਇਆ ਅਤੇ ਜੇਕਰ ਇਹ ਅਫੀਮ ਸ਼ਹਿਰ ਅੰਦਰ ਵਿਕ ਜਾਂਦੀ ਤਾਂ ਸ਼ਹਿਰ ਦੇ ਨੌਜਵਾਨਾਂ ਦਾ ਨਸ਼ੇ ਨਾਲ ਕੀ ਹਾਲ ਹੋਣਾ ਸੀ?*
*ਸਾਰੇ ਮਾਮਲੇ ਦੀ ਸੱਚਾਈ ਤਾਂ ਸੀ.ਬੀ.ਆਈ. ਹੀ ਪਤਾ ਕਰ ਸਕਦੀ ਹੈ ਅਤੇ ਹਾਈਕੋਰਟ ਦੇ ਰੁੱਖ ਤੋਂ ਇਹ ਮਾਮਲਾ ਜਲਦ ਹੀ ਸੀ.ਬੀ.ਆਈ. ਕੋਲ ਜਾਂਦਾ ਪ੍ਰਤੀਤ ਹੋ ਰਿਹਾ ਹੈ। ਵਿਕਰਾਂਤ ਜਿੰਦਲ ਪੱਤਰਕਾਰ*
*ਮਾਮਲੇ ਦੀ ਅਪਡੇਟ ਵਟ੍ਹਸਐਪ ਗੁਰੱਪ ਵਿੱਚ ਸ਼ੇਅਰ ਕੀਤੀ ਜਾਵੇਗੀ ਇਸ ਲਈ ਮੇਰਾ ਨੰਬਰ 9463015346 ਵਟ੍ਹਸਐਪ ਗਰੁੱਪ ਵਿੱਚ ਐਡ ਕਰ ਲਵੋ ਅਤੇ ਫੇਸਬੁੱਕ ਪੇਜ ਨੂੰ ਜੁਆਇਨ, ਲਾਈਕ ਅਤੇ ਫੌਲੋ ਕਰ ਲਵੋ ਤਾਂ ਜੋ ਸ਼ਹਿਰ ਦੀਆਂ ਮਹੱਤਵਪੂਰਨ ਖਬਰਾਂ ਦੀ ਜਾਣਕਾਰੀ ਤੁਹਾਡੇ ਅਤੇ ਤੁਹਾਡੇ ਦੋਸਤਾਂ ਮਿੱਤਰਾਂ ਤੱਕ ਸਹੀ ਤਰੀਕੇ ਨਾਲ ਪੁੱਜ ਸਕੇ।*

16/12/2023
ਯੋਗੀ ਬਾਬੇ ਦਾ ਘਰ ਢਹਾਉਣ ਵਾਲਾ ਬੁਲਡੋਜ਼ਰ ਹੁਣ ਮਲਰਕੋਟਲੇ ਪਹੁੰਚ ਚੁਕਿਆ। ਕੱਲ ਕਾਮਰੇਡ ਇਸਮਾਈਲ ਦੀ ਬੇਟੀ ਦਾ ਘਰ ਗਿਰਾ ਦਿੱਤਾ ਗਿਆ।
07/12/2023

ਯੋਗੀ ਬਾਬੇ ਦਾ ਘਰ ਢਹਾਉਣ ਵਾਲਾ ਬੁਲਡੋਜ਼ਰ ਹੁਣ ਮਲਰਕੋਟਲੇ ਪਹੁੰਚ ਚੁਕਿਆ। ਕੱਲ ਕਾਮਰੇਡ ਇਸਮਾਈਲ ਦੀ ਬੇਟੀ ਦਾ ਘਰ ਗਿਰਾ ਦਿੱਤਾ ਗਿਆ।

18/11/2023

ਸਰਕਾਰੀ ਕੰਨਿਆ ਸਕੂਲ ਮਲੇਰਕੋਟਲਾ ਦੀ ਦੀਵਾਰ ਪਰ ਲੱਗੀ L.E.D ਨਾਲ ਕਿਸੇ ਨੇ ਸ਼ਰਾਰਤ ਕੀਤੀ ਹੋਈ ਹੈ। ਜਿਸ ਨੇ ਵੀ ਅਜਿਹਾ ਕੀਤਾ ਉਸਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ।

11/11/2023

ਸ਼ਹਿਰ ਦੇ ਲੋਗ ਇਸ ਅਪਾਹਿਜ ਮੁੰਡੇ ਨੂੰ ਦੇਖ ਕੇ ਤਰਸ ਖਾ ਕੇ ਇਸ ਨੂੰ 100,200,500 ਦੇ ਕੇ ਚਲੇ ਜਾਂਦੇ ਸੀ। ਫੇਰ ਇਕ ਦਿਨ 2 ਕ ਮਹੀਨੇ ਪਹਿਲਾਂ ਇਹ ਮੁੰਡਾ ਚਿੱਟੇ ਨਾਲ ਫੜਿਆ ਗਿਆ ਸੀ। ਜਿਸ ਤੇ ਇਸਦੀ ਹਕੀਕਤ ਸਾਹਮਣੇ ਆਏ ਗਈ ਸੀ। ਇਹ ਮੁੰਡਾ ਜੋ ਵੀ ਪੈਸੇ ਮੰਗ ਕੇ ਪੈਸੇ ਇਕੱਠੇ ਕਰਦਾ ਖੁਦ ਵੀ ਚਿੱਟਾ ਪੀ ਜਾਂਦਾ ਅਤੇ ਅਪਣੇ ਸਾਥੀ ਨੂੰ ਵੀ ਪਿਲਾਉਂਦਾ ਰਿਹਾ। ਹੁਣ ਇਸ ਨੇ ਇੱਕ ਸ਼ਾਤਿਰ ਢੰਗ ਨਾਲ ਭੀਖ ਮੰਗਣੀ ਸ਼ੁਰੂ ਕਰ ਦਿੱਤੀ। ਹੁਣ ਇਹ ਸ਼ਾਮ ਤੋਂ ਲੈ ਕੇ ਰਾਤ 10 ਬਜੇ ਤੱਕ ਗੁਰੂਦੁਆਰਾ ਹਾਂ ਦਾ ਨਾਅਰਾ ਸਾਬ ਕੋਲ ਮੇਨ ਸੜਕ ਤੇ ਖੜਾ ਮਿਲੁ ਜਿਥੇ ਇਸ ਨੇ ਇੱਕ ਤਖ਼ਤੀ ਫੜੀ ਹੋਈ ਏ ਅਤੇ ਅਪਣੀ ਮਾਂ ਦੇ ਨਾਮ ਦੇ ਰੋਜ਼ ਬੋਹਤ ਰੁਪਏ ਇਕੱਠੇ ਕਰ ਕੇ ਚਿੱਟੇ ਵਿੱਚ ਉਡਾ ਦਿੰਦਾ ਹੈ। ਲੋਗ ਤਰਸ ਖਾ ਕੇ ਇਸ ਨੂੰ ਪੈਸੇ ਦੇ ਜਾਂਦੇ ਹਨ। ਇਹ ਪੋਸਟ ਨੂੰ ਬੋਹਤ ਸ਼ੇਅਰ ਕਰੋ ਤੁਹਾਡਾ ਦਿੱਤਾ ਦਾਨ ਚਿੱਟੇ ਵਿੱਚ ਜਾ ਰਿਹਾ ਏ ਸੋਚ ਸਮਝ ਕੇ ਦਾਨ ਕਰੋ। ਮਲੇਰਕੋਟਲੇ ਦੀ ਪੁਲਿਸ ਨੀ ਵੀ ਬੇਨਤੀ ਹੈ ਇਸ ਮਸਲੇ ਵੱਲ ਧਿਆਨ ਦਵੋ। Malerkotla Police Punjab Police India

29/10/2023

ਪਿਛਲੇ ਸਾਲ ਆਮ ਲੋਕਾਂ ਵੱਲੋਂ ਸਰੋਦ ਰੋਡ ਦੀ ਖਸਤਾ ਹਾਲ ਹੋਣ ਕਾਰਨ ਰੋਡ ਜਾਮ ਕਰਨ ਦੇ ਮਾਮਲੇ ਵਿੱਚ 7 ਲੋਕਾਂ ਪਰ ਅਤੇ ਸਰੋਦ ਰੋਡ ਦੇ 40 ਮਾਸੂਮ ਲੋਕਾਂ ਪਰ ਐਮ ਐਲ ਐ ਨੇ ਕਰਵਾਇਆ ਪਰਚਾ ਦਰਜ। Democracy ਦੀ ਹੱਤਿਆਂ।

ਦੁਖ ਭਰੀ ਖਬਰ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਦੀ ਪਰਿਵਾਰ ਦੀ ਆਖਰੀ ਬੇਗਮ ਸਾਹਿਬ ਮੁਨੱਵਰ ਨਿਸਾ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਨਵਾਬ ਸਾਹ...
27/10/2023

ਦੁਖ ਭਰੀ ਖਬਰ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਦੀ ਪਰਿਵਾਰ ਦੀ ਆਖਰੀ ਬੇਗਮ ਸਾਹਿਬ ਮੁਨੱਵਰ ਨਿਸਾ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਨਵਾਬ ਸਾਹਿਬ ਦਾ ਨਾਮ ਹਮੇਸ਼ਾ ਇਤਿਹਾਸ ਦੇ ਸੁਨਹਿਰੇ ਅੱਖਰਾਂ ਵਿੱਚ ਰਹੇਗਾ।

ਮਲੇਰਕੋਟਲੇ ਦੀ ਪਹਿਲੀ ਮੁਸਲਿਮ ਧੀ ਬਣੀ ਜੱਜ।
12/10/2023

ਮਲੇਰਕੋਟਲੇ ਦੀ ਪਹਿਲੀ ਮੁਸਲਿਮ ਧੀ ਬਣੀ ਜੱਜ।

09/09/2023

ਵੱਡੀ ਖਬਰ
ਪੱਪੂ ਢਾਬੇ ਕਮਲ ਸਿਨੇਮਾ ਰੋਡ ਲੱਗੀ ਭਿਆਨਕ ਅੱਗ।

26/08/2023

ਦੇਖ ਕੇ ਭੀਖ ਦਯਾ ਕਰੋ ਲੋਕੋ। ਸਰਕਾਰੀ ਕਾਲਜ ਕੋਲ ਖੜੇ ਇਸ ਅਪਾਹਿਜ ਲੜਕੇ ਤੇ ਤਰਸ ਖਾ ਕੇ ਲੋਕ ਭੀਖ ਦੇ ਜਾਂਦੇ ਸੀ। ਭੀਖ ਦੇ ਪੈਸਿਆਂ ਨਾਲ ਇਹ ਚਿੱਟਾ ਲਗਾਉਂਦਾ।

14/08/2023

ਅੱਜ ਤੜਕੇ ਮਾਲੇਰਕੋਟਲਾ Sportking showroom ਕੋਲ ਵਾਪਰਿਆ ਇਹ ਭਿਆਨਕ ਹਾਦਸਾ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ ।।।। ਵੀਡੀਓ ਨੂੰ share ਜਰੂਰ ਕਰੋ ਤੇ
ਬਜ਼ੁਰਗ ਲਈ ਪ੍ਰਮਾਤਮਾ ਅੱਗੇ ਅਰਦਾਸ ਜਰੂਰ ਕਰੋ ..... #

13/08/2023

ਬੇਬੇ ਨੇ ਸਾਰੀ ਪੋਲ ਖੋਲ ਕੇ ਰੱਖ ਦਿੱਤੀ। ਇਸ ਵੀਡੀਓ ਤੋਂ ਸਾਫ ਜ਼ਾਹਿਰ ਹੋ ਗਿਆ ਮਲੇਰਕੋਟਲੇ ਅਤੇ ਆਲੇ ਦੁਆਲੇ ਪਿੰਡਾਂ ਵਿੱਚ ਕਿੰਨਾ ਨਸ਼ਾ ਵਿੱਕਦਾ। ਵਿਧਾਇਕ ਦਾ ਫਰਜ਼ ਬਣਦਾ ਸੀ ਗੱਲ ਸੁਣ ਕੇ ਐਕਸ਼ਨ ਲੈਣ ਪਰ ਕੀ ਲੋੜ ਹੈ ਲੋਕਾਂ ਦੀ ਜਵਾਨੀ ਖਰਾਬ ਹੁੰਦੀ ਹੋਈ ਜਾਵੇ ਕੋਈ ਫਰਕ ਨਹੀਂ ਪੈਂਦਾ। ਇਹ ਵੀਡੀਓ ਨੂੰ Bhagwant Mann ਸਾਹਿਬ ਤੱਕ ਪਹੁੰਚਾ ਦਿਓ।

ਸ਼ੇਅਰ ਕਰੋਗੇ ਤਾਹੀਂਓ ਪਤਾ ਤਾਹੀਓਂ ਇਸਦੇ ਘਰ ਦਿਆਂ ਨੂੰ ਪਤਾ ਲੱਗੂ।ਦੋਸਤੋ ਇਹ ਜੋ ਬਜ਼ੁਰਗ ਤੁਸੀਂ ਦੇਖ ਰਹੇ ਹੋ ਹੜਾਂ ਦੇ ਵਹਿਣ ਕਰਕੇ ਸਤਲੁਜ ਦਰਿਆ ਰ...
26/07/2023

ਸ਼ੇਅਰ ਕਰੋਗੇ ਤਾਹੀਂਓ ਪਤਾ ਤਾਹੀਓਂ ਇਸਦੇ ਘਰ ਦਿਆਂ ਨੂੰ ਪਤਾ ਲੱਗੂ।
ਦੋਸਤੋ ਇਹ ਜੋ ਬਜ਼ੁਰਗ ਤੁਸੀਂ ਦੇਖ ਰਹੇ ਹੋ ਹੜਾਂ ਦੇ ਵਹਿਣ ਕਰਕੇ ਸਤਲੁਜ ਦਰਿਆ ਰਾਹੀਂ ਪਾਕਿਸਤਾਨ ਪਹੁੰਚ ਗਿਆ ਹੈ। ਕਸੂਰ ਦੀ ਪੁਲਿਸ ਵੱਲੋਂ ਇਸ ਨੂੰ ਈਦੀ ਫਾਊਂਡੇਸ਼ਨ ਦੇ ਹਵਾਲੇ ਕੀਤਾ ਗਿਆ ਹੈ ਜਿੱਥੇ ਇਸ ਦੀ ਦੇਖਭਾਲ ਕੀਤੀ ਜਾ ਰਹੀ ਹੈ। ਗੂੰਗਾ ਤੇ ਬਹਿਰਾ ਹੋਣ ਕਰਕੇ ਇਹ ਆਪਣਾ ਅਡਰੈਸ ਨਹੀਂ ਦੱਸ ਪਾ ਰਿਹਾ। ਜੇ ਕਿਸੇ ਵੀਰ ਦੇ ਜਾਣ-ਪਛਾਣ ਵਾਲਾ ਹੋਵੇ ਤਾ ਜਰੂਰ ਸੰਪਰਕ ਕਰਿਓ।
ਇਨਸਾਨੀ ਫਰਜ਼ ਸਮਝਦੇ ਹੋਏ ਇਸ ਪੋਸਟ ਨੂੰ ਸ਼ੇਅਰ ਕਰੋ ਤਾਂ ਜੋ ਇਸਦੇ ਪਰਿਵਾਰ ਤੱਕ ਪਹੁੰਚ ਸਕੇ ਤੇ ਆਪਾਂ ਵਿਛੜਿਆ ਹੋਇਆ ਇਹ ਬਜ਼ੁਰਗ ਪਰਿਵਾਰ ਨੂੰ ਮਿਲਾ ਸਕੀਏ। ...9914121127

ਬੀਬੀ ਫਰਜ਼ਾਨਾਂ ਆਲਮ ਨੂੰ ਜਲਦ ਬਣਾਇਆ ਜਾ ਸਕਦਾ ਅਕਾਲੀ ਦਲ ਦਾ ਹਲਕਾ ਇੰਚਾਰਜ।
25/07/2023

ਬੀਬੀ ਫਰਜ਼ਾਨਾਂ ਆਲਮ ਨੂੰ ਜਲਦ ਬਣਾਇਆ ਜਾ ਸਕਦਾ ਅਕਾਲੀ ਦਲ ਦਾ ਹਲਕਾ ਇੰਚਾਰਜ।

ਮਾਲੇਰਕੋਟਲੇ ਦੇ ਦੀਨੀ ਇਜ਼ਤੀਮਾਹ ਦਾ ਸੁਨੇਹਾ ਸਾਰੇ ਪੰਜਾਬ ਤੱਕ ਲਗਾ ਦੋ। ਹਰ ਇੱਕ ਦੀਨ ਵਾਲੇ ਭਾਈ ਤੱਕ ਸੁਨੇਹਾ ਪੁਚਾ ਦਿਓ।
24/07/2023

ਮਾਲੇਰਕੋਟਲੇ ਦੇ ਦੀਨੀ ਇਜ਼ਤੀਮਾਹ ਦਾ ਸੁਨੇਹਾ ਸਾਰੇ ਪੰਜਾਬ ਤੱਕ ਲਗਾ ਦੋ। ਹਰ ਇੱਕ ਦੀਨ ਵਾਲੇ ਭਾਈ ਤੱਕ ਸੁਨੇਹਾ ਪੁਚਾ ਦਿਓ।

ਸ਼ੇਅਰ ਕਰਨ ਨਾਲ ਪਤਾ ਨਹੀਂ ਕਿੰਨੇ ਬਚ ਹੋਣੇ। #ਲੋੜ ਹੈ ਇਹਨਾਂ ਨਕਲੀ ਇਨਕਮ ਟੈਕਸ ਅਫਸਰਾਂ ਦੀ,  74/2023 ਐਕਟ 454,382,120B ਥਾਣਾ ਸਦਰ ਅਹਿਮਦਗੜ੍...
24/07/2023

ਸ਼ੇਅਰ ਕਰਨ ਨਾਲ ਪਤਾ ਨਹੀਂ ਕਿੰਨੇ ਬਚ ਹੋਣੇ।
#ਲੋੜ ਹੈ ਇਹਨਾਂ ਨਕਲੀ ਇਨਕਮ ਟੈਕਸ ਅਫਸਰਾਂ ਦੀ,
74/2023 ਐਕਟ 454,382,120B ਥਾਣਾ ਸਦਰ ਅਹਿਮਦਗੜ੍ਹ (ਮਲੇਰਕੋਟਲਾ)
ਅਹਿਮਦਗੜ੍ਹ 9876900367,
ਅਹਿਮਦਗੜ੍ਹ 9115518104
#ਪੁਲਿਸ ਕੰਟਰੋਲ ਰੂਮ ਮਲੇਰਕੋਟਲਾ 9115587100 /9115587200
Malerkotla Police

22/07/2023

ਦੇਖੋ ਮਾਲੇਰਕੋਟਲਾ

20/07/2023

ਆਹ ਲਓ ਮਾਡਲ ਕੀ ਕਹਿੰਦੀ।

20/07/2023

Chikni

10/07/2023

ਚਮਕੌਰ ਸਾਹਿਬ ਦੀ ਵੀਡੀਓ। ਰੱਬਾ ਰਹਿਮ ਕਰੀਂ।

Address


Website

Alerts

Be the first to know and let us send you an email when Voice of Malerkotla posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share