Mirchi Television

  • Home
  • Mirchi Television

Mirchi Television Contact information, map and directions, contact form, opening hours, services, ratings, photos, videos and announcements from Mirchi Television, TV Channel, .

20/12/2022

ਜੇ ਹੱਕ ਮੰਗਿਆਂ ਨਾ ਮਿਲਣ ਤਾਂ ਖੋਹਣੇ ਪੈਂਦੇ ਨੇ...
ਪੰਜਾਬ ਦੇ ਬਾਬੇ ਜ਼ਿੰਦਾਬਾਦ 🙏 ਸ਼ਰਮ ਕਰ ਸਰਕਾਰੇ ...
ਇਹ ਡਾਂਗਾਂ ਜੇ ਸਾਰਿਆਂ ਪੰਜਾਬੀਆਂ ਨੇ ਚੱਕ ਲਈਆਂ ਤਾਂ ਭੱਜਦਿਆਂ ਨੂੰ ਰਾਹ ਨਹੀਂ ਲੱਭਣੇ ਆਪ ਦੇ 92 ਗੂੰਗਿਆਂ ਨੂੰ !!

26/11/2022

⚡ ਤਿੰਨ ਦਿਨਾਂ 'ਚ ਹਥਿਆਰਾਂ ਆਲ਼ੀਆਂ ਫੋਟੋਆਂ ਡਲੀਟ ਕਰੋ, ਤਦ ਤੱਕ ਨਹੀਂ ਹੋਵੇਗਾ ਪਰਚਾ - CM ਮਾਨ ਦਾ ਐਲਾਨ

26/11/2022

ਪੰਜਾਬ ਹੱਕੀ ਖੇਤਰ ਚੰਡੀਗੜ੍ਹ ਵਿਚੋਂ ਹਰਿਆਣਾ ਸਕੱਤਰੇਤ ਦੀ ਇਮਾਰਤ ਬਣਾਉਣ ਲਈ ਹਰਿਆਣਾ ਸਰਕਾਰ ਦੀ ਮੰਗ ਪੰਜਾਬ ਵਿਰੋਧੀ ਹੈ ਜਿਸਨੂੰ ਪੰਜਾਬ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ। ਪਰ ਅਫਸੋਸ ਦੀ ਗੱਲ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਹੱਕਾਂ ਉੱਤੇ ਪੈ ਰਹੇ ਡਾਕਿਆਂ ਖ਼ਿਲਾਫ਼ ਡਟਣ ਦੀ ਥਾਂ ਚੁੱਪੀ ਧਾਰਨ ਕਰੀ ਬੈਠਾ ਹੈ - ਸੁਖਬੀਰ ਬਾਦਲ

Sukhbir Singh Badal

R I P🙏🏻ਪੰਜਾਬੀ ਸਿਨੇਮੇ ਨੂੰ ਬਹੁਤ ਸਾਰੀਆਂ ਫ਼ਿਲਮਾਂ ਦੇਣ ਵਾਲੀ ਦਲਜੀਤ ਕੌਰ ਜੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਪ੍ਰਮਾਤਮਾਂ ਉਹਨਾਂ ਨੂੰ...
17/11/2022

R I P🙏🏻
ਪੰਜਾਬੀ ਸਿਨੇਮੇ ਨੂੰ ਬਹੁਤ ਸਾਰੀਆਂ ਫ਼ਿਲਮਾਂ ਦੇਣ ਵਾਲੀ ਦਲਜੀਤ ਕੌਰ ਜੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ
ਪ੍ਰਮਾਤਮਾਂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕ਼ਤ ਬਖਸ਼ੇ 🙏🏻
ਵਾਹਿਗੁਰੂ 🙏🏻

Address


Website

Alerts

Be the first to know and let us send you an email when Mirchi Television posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share