Ludhiana today update

  • Home
  • Ludhiana today update

Ludhiana today update Contact information, map and directions, contact form, opening hours, services, ratings, photos, videos and announcements from Ludhiana today update, News & Media Website, ludhiana, .

01/09/2022

ਸਰਕਾਰ ਵੱਲੋਂ ਦੁੱਧ ਦੇ ਰੇਟ ਵਿੱਚ ਵਾਧਾ ਕਰਨ ਨੂੰ ਲੈਕੇ ਕੀਤੇ ਵਾਅਦੇ ਤੋਂ ਮੁੱਕਰਨ ਖ਼ਿਲਾਫ਼ ਕਿਸਾਨ ਜਥੇਬੰਦੀਆਂ ਅਤੇ ਦੁੱਧ ਉਤਪਾਦਕ ਕਿਸਾਨ ਸਰਕਾਰ ਦ...
26/08/2022

ਸਰਕਾਰ ਵੱਲੋਂ ਦੁੱਧ ਦੇ ਰੇਟ ਵਿੱਚ ਵਾਧਾ ਕਰਨ ਨੂੰ ਲੈਕੇ ਕੀਤੇ ਵਾਅਦੇ ਤੋਂ ਮੁੱਕਰਨ ਖ਼ਿਲਾਫ਼ ਕਿਸਾਨ ਜਥੇਬੰਦੀਆਂ ਅਤੇ ਦੁੱਧ ਉਤਪਾਦਕ ਕਿਸਾਨ ਸਰਕਾਰ ਦੇ ਖ਼ਿਲਾਫ਼ ਉਤਰੇ ਹਨ।
ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਅੱਗੇ ਵੱਡਾ ਧਰਨਾ !

24/08/2022

ਲੁਧਿਆਣਾ ਵੇਰਕਾ ਮੂਹਰੇ ਲਗਾ ਵੱਡਾ ਕਿਸਾਨ ਧਾਰਨਾ

ਲੁਧਿਆਣਾ ਵੇਰਕਾ ਮੂਹਰੇ ਲਗਾ ਵੱਡਾ ਕਿਸਾਨ ਧਾਰਨਾ
24/08/2022

ਲੁਧਿਆਣਾ ਵੇਰਕਾ ਮੂਹਰੇ ਲਗਾ ਵੱਡਾ ਕਿਸਾਨ ਧਾਰਨਾ

22/08/2022

ਲੁਧਿਆਣਾ ਚ ਦੇਰ ਰਾਤ ਹੋਇਆ ਐਕਸੀਡੈਂਟ

ਰਾਜਸਥਾਨ ਦੀ ਪੁਲਿਸ ਨੇ ਇਕ ਬੱਸ ਰੋਕੀ ਤੇ ਤਲਾਸ਼ੀ ਲਈ ਬੱਸ ਵਿੱਚੋ 57 ਸਵਾਰੀਆਂ ਤੋਂ ਭੁੱਕੀ ਬਰਾਮਦ ਤੇ 57 ਹੀ ਪੰਜਾਬੀ ਸਨ
22/08/2022

ਰਾਜਸਥਾਨ ਦੀ ਪੁਲਿਸ ਨੇ ਇਕ ਬੱਸ ਰੋਕੀ ਤੇ ਤਲਾਸ਼ੀ ਲਈ ਬੱਸ ਵਿੱਚੋ 57 ਸਵਾਰੀਆਂ ਤੋਂ ਭੁੱਕੀ ਬਰਾਮਦ ਤੇ 57 ਹੀ ਪੰਜਾਬੀ ਸਨ

20/08/2022

ਲਖੀਮਪੁਰ ਖੀਰੀ ਤੋਂ live

ਅਮਰੀਕਾ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਡਰੋਨ ਹਮਲੇ ‘ਚ ਅਲ-ਕਾਇਦਾ ਨੇਤਾ ਅਲ-ਜ਼ਵਾਹਿਰੀ ਨੂੰ ਮਾਰ ਦਿੱਤਾ ਹੈ। ਖੁਫੀਆ ਸੂਚਨਾ ਮਿਲਣ ਤੋਂ ਬ...
02/08/2022

ਅਮਰੀਕਾ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਡਰੋਨ ਹਮਲੇ ‘ਚ ਅਲ-ਕਾਇਦਾ ਨੇਤਾ ਅਲ-ਜ਼ਵਾਹਿਰੀ ਨੂੰ ਮਾਰ ਦਿੱਤਾ ਹੈ। ਖੁਫੀਆ ਸੂਚਨਾ ਮਿਲਣ ਤੋਂ ਬਾਅਦ ਐਤਵਾਰ ਦੁਪਹਿਰ ਜਵਾਹਿਰੀ ‘ਤੇ ਡਰੋਨ ਹਮਲਾ ਕੀਤਾ ਗਿਆ, ਜਿਸ ‘ਚ ਉਸ ਦੀ ਮੌਤ ਹੋ ਗਈ। ਅਲ-ਕਾਇਦਾ ਦੇ ਸੰਸਥਾਪਕ ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਜਵਾਹਿਰੀ ਨੇ 2011 ਵਿੱਚ ਇਸ ਅੱਤਵਾਦੀ ਸੰਗਠਨ ਦੀ ਵਾਗਡੋਰ ਸੰਭਾਲੀ ਸੀ।

ਰਿਪੋਰਟਾਂ ਮੁਤਾਬਕ ਇਹ ਡਰੋਨ ਹਮਲਾ ਅਮਰੀਕੀ ਖੁਫੀਆ ਏਜੰਸੀ ਦੀ ਵਿਸ਼ੇਸ਼ ਟੀਮ ਨੇ ਕੀਤਾ ਹੈ। ਅਗਸਤ 2021 ਵਿੱਚ ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਜ਼ਵਾਹਿਰੀ ਕਾਬੁਲ ਵਿੱਚ ਰਹਿ ਰਿਹਾ ਸੀ। ਇਸ ਦੇ ਨਾਲ ਹੀ ਤਾਲਿਬਾਨ ਅਮਰੀਕੀ ਕਾਰਵਾਈ ‘ਤੇ ਭੜਕ ਉੱਠਿਆ ਹੈ ਅਤੇ ਇਸ ਨੂੰ ਦੋਹਾ ਸਮਝੌਤੇ ਦੀ ਉਲੰਘਣਾ ਕਰਾਰ ਦਿੱਤਾ ਹੈ।ਅਲ-ਜ਼ਵਾਹਿਰੀ ਦੀ ਹੱਤਿਆ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਜਵਾਹਿਰੀ ਨੂੰ ਲੱਭ ਕੇ ਮਾਰ ਦਿੱਤਾ ਹੈ। ਅਸੀਂ ਅਮਰੀਕਾ ਅਤੇ ਉਸ ਦੇ ਲੋਕਾਂ ਲਈ ਜੋ ਵੀ ਖਤਰਾ ਬਣੇਗਾ ਉਸ ਨੂੰ ਨਹੀਂ ਛੱਡਾਂਗੇ। ਅਸੀਂ ਅਫਗਾਨਿਸਤਾਨ ‘ਚ ਅੱਤਵਾਦੀਆਂ ‘ਤੇ ਹਮਲੇ ਜਾਰੀ ਰੱਖਾਂਗੇ।


ਜਾਣਕਾਰੀ ਮੁਤਾਬਿਕ ਅਮਰੀਕਾ ਨੇ ਕਾਬੁਲ ਦੇ ਸਮੇਂ ਅਨੁਸਾਰ ਐਤਵਾਰ ਸਵੇਰੇ 6:18 ਵਜੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਜਦੋਂ ਜਵਾਹਿਰੀ ਬਾਲਕੋਨੀ ਵਿੱਚ ਖੜ੍ਹਾ ਸੀ ਤਾਂ 2 ਨਰਕ ਫਾਇਰ ਮਿਜ਼ਾਈਲਾਂ ਦਾਗੀਆਂ ਗਈਆਂ। ਅਮਰੀਕਾ ਦਾ ਦਾਅਵਾ ਹੈ ਕਿ ਹਮਲੇ ‘ਚ ਕਿਸੇ ਨਾਗਰਿਕ ਦੀ ਮੌਤ ਨਹੀਂ ਹੋਈ।

02/08/2022

ਪੰਜਾਬ ਐਗਰੀਕਲਚਰ ਯੂਨੀਵਰਿਸਟੀ ਦੇ student ਨੂੰ ਧਾਰਨਾ ਲਾਉਂਦਿਆਂ ਨੂੰ ਅੱਜ 7 ਵ ਦਿਨ

ਕੇਂਦਰ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ‘ਤੇ ਲਗਾਇਆ ਟੈਕਸ
02/08/2022

ਕੇਂਦਰ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ‘ਤੇ ਲਗਾਇਆ ਟੈਕਸ

28/07/2022
28/07/2022

ਸੂਰਜਮੁਖੀ ਦੇ ਨਕਲੀ ਬੀਜ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈਕੇ ਕਿਸਾਨ ਜਥੇਬੰਦੀਆਂ ਵੱਲੋਂ ਰਾਜਪੁਰਾ ਵਿਖੇ ਧਰਨਾ

ਆਪ MP ਸੰਜੈ ਸਿੰਘ ਨੂੰ ਸਪੀਕਰ ਨੇ ਕੀਤਾ ਸਸਪੈਂਡ
27/07/2022

ਆਪ MP ਸੰਜੈ ਸਿੰਘ ਨੂੰ ਸਪੀਕਰ ਨੇ ਕੀਤਾ ਸਸਪੈਂਡ

26/07/2022

ਮੈਨੂੰ ਸ਼ੱਕ ਹੈ ਕਿ ਪੰਜਾਬੀ ਲੋਕ ਚੈਨਲ ਜਾਂ ਮੈਨੂੰ ਕਦੇ ਵੀ ਨੁਕਸਾਨ ਪਹੁੰਚਾਇਆ ਜਾ ਸਕਦਾ ਚੈਨਲ ਨੂੰ ਬੰਦ ਵੀ ਕਰਵਾਇਆ ਜਾ ਸਕਦਾ ਮੈਂ ਲੋਕਾਂ ਲਈ ਖੜ...
26/07/2022

ਮੈਨੂੰ ਸ਼ੱਕ ਹੈ ਕਿ ਪੰਜਾਬੀ ਲੋਕ ਚੈਨਲ ਜਾਂ ਮੈਨੂੰ ਕਦੇ ਵੀ ਨੁਕਸਾਨ ਪਹੁੰਚਾਇਆ ਜਾ ਸਕਦਾ ਚੈਨਲ ਨੂੰ ਬੰਦ ਵੀ ਕਰਵਾਇਆ ਜਾ ਸਕਦਾ ਮੈਂ ਲੋਕਾਂ ਲਈ ਖੜ੍ਹਦਾ ਲੜਦਾ ਕਿਉਂ ਕਿ ਸਮੇਂ ਦੀਆਂ ਸਰਕਾਰਾਂ ਨੂੰ ਸਵਾਲ ਕਰਨ ਦੀ ਤੇ ਪੈਸੇ ਦੀਆਂ ਆਫਰਾਂ ਨੂੰ ਲੱਤ ਮਾਰਨ ਦੀ ਜੁਰਤ ਰੱਖਦੇ ਹਾਂ ਸਾਡੇ ਆਪਣੇ ਸਾਡੇ ਨਾਲ ਖੜ੍ਹਨੇ ਸੀ ਪਰ ਮੈਨੂੰ ਰਾਹ ਦਾ ਰੋੜਾ ਦੱਸਿਆ ਜਾਂਦਾ ਕਿਉਂ ਕਿ ਜਿਹੜੀਆਂ ਖਬਰਾਂ ਬਾਕੀ ਨੀ ਜਦੋਂ ਚਲਾਉਂਦੇ ਤੇ ਮੈਂ ਚਲਾਉਂਦਾ ਉਨ੍ਹਾਂ ਨੂੰ ਮਜਬੂਰਨ ਚਲਾਉਣੀਆਂ ਪੈਂਦੀਆਂ ਤੇ ਸਰਕਾਰ ਦੇ ਬੰਦਿਆਂ ਨੂੰ ਕਿਹਾ ਜਾਂਦਾ ਥਲ਼ੀ ਨੂੰ ਮਨਾਓ ਨਾਲ ਜਾਂ ਕਿਸੇ ਢੰਗ ਨਾਲ ਰੋਕੋ ਸਾਡੀ ਅਵਾਜ਼ ਬੰਦ ਕਰਨ ਲਈ ਕੁਝ ਵੀ ਕੀਤਾ ਜਾ ਸਕਦਾ ਉਹਦੇ ਲਈ ਮੈਨੂੰ ਮੇਰੇ ਬਹੁਤ ਭਰੋਸੇਯੋਗ ਵੀਰ ਨੇ ਦੱਸਿਆ ਕਿ ਮੈਨੂੰ ਮੇਰੇ ਆਪਣੇ ਹੀ ਰਸਤੇ ਚੋਂ ਹਟਾਉਣ ਨੂੰ ਫਿਰਦੇ ਜਿਨ੍ਹਾਂ ਦਾ ਭਲਾ ਕੀਤਾ ਉਹ ਵੀ ਵਿੱਚ ਹੀ ਨੇ ਚਲੋ ਕੋਈ ਨਾ ਮੈਂ ਸਰਬੱਤ ਦਾ ਭਲਾ ਮੰਗਿਆ ਤੇ ਉਨ੍ਹਾਂ ਦਾ ਵੀ ਮੰਗਦਾ ਰਹੂ ਪਰ ਇਹ ਅਵਾਜ਼ ਨਹੀਂ ਦਬਣੀ ਜੇ ਚੈਨਲ ਨੂੰ ਨੁਕਸਾਨ ਪਹੁੰਚਾਉਣਗੇ ਤੇ ਲੋਕ ਸਾਥ ਦੇ ਦੇਣਗੇ ਤਾਂ ਠੀਕ ਨਹੀਂ ਤਾਂ ਹੱਥੀਂ ਹੋਰ ਵੀ ਕੰਮ ਬਹੁਤ ਆਉਂਦੇ ਨੇ ਉਹ ਕਰ ਲਵਾਂਗੇ ਪਰ ਮਰਜਾਂਗੇ ਖ਼ਰੀਦਣ ਵਾਲਾ ਕੋਈ ਜੰਮਿਆ ਨੀ ਗੁਰੂ ਤੋਂ ਡਰਦੇ ਬੰਦਿਆਂ ਦਾ ਖ਼ੌਫ਼ ਨਹੀਂ
ਸਰਕਾਰਾਂ ਨਾਲ ਹਮਬਿਸਤਰ ਹੋਣ ਵਾਲੇ ਹੋਰ ਹੋਣਗੇ ਮਰਦਾਂ ਦੇ ਯਾਰ ਮਰਦ ਹੁੰਦੇ
ਆਪਾਂ ਜਿੱਦ ਵਿਚ ਕਿਸੇ ਦੇ ਵਿਰੋਧੀ ਨੀਂ ਬਸ ਗਰਾਊਂਡ ਰਿਪੋਰਟ ਦਿਖਾਈ ਦੀ ਸਚਾਈ ਪੇਸ਼ ਕਰੀਦੀ ਉਹ ਕਈ ਵਾਰ ਸਰਕਾਰ ਦੇ ਖਿਲਾਫ ਹੁੰਦੀ ਕਈ ਵਾਰ ਹੱਕ ਵਿਚ ਚਲੇ ਜਾਂਦੀ
ਸਰਬੱਤ ਦਾ ਭਲਾ
ਜਗਦੀਪ ਸਿੰਘ ਥਲ਼ੀ Jagdeep Singh Thali

26/07/2022

25/07/2022

Big News: ਪੁਲਿਸ ਪ੍ਰਸਾਸ਼ਨ ਨਾਲ ਖਹਿਬੜੇ ਬੇਰੁਜ਼ਗਾਰ, ਮਰਨ ਮਰਾਉਣ ਆ ਗਈ ਗੱਲ, ਬੇਹੋਸ਼ ਹੋਈ ਕੁੜੀ ਤੁਰੰਤ ਭੇਜਿਆ ਹਸਪਤਾਲ, ਸੰਗਰੂਰ ਤੋਂ LIVE

25/07/2022

Big News: Big News: ਡਾਂਗਾਂ ਹੱਥਾਂ 'ਚ ਫੜ੍ਹ ਤਿਆਰੀ 'ਚ ਫੋਰਸ,
CM ਮਾਨ ਦੇ ਘਰ ਨੇੜੇ ਸਾਰਾ ਏਰੀਆ ਛਾਉਣੀ 'ਚ ਤਬਦੀਲ,
ਬੇਰੁਜ਼ਗਾਰਾਂ ਦਾ ਆਇਆ ਹੜ੍ਹ
ON AIR

ਜੇਲ ਚ ਬੰਦ ਗੈਂਗਸਟਰ ਵਲੋਂ ਐਨਕਾਊਂਟਰ ਚ ਮਾਰੇ ਗਏ ਗੈਂਗਸਟਰ ਦੇ ਹੱਕ ਚ ਪੋਸਟ
23/07/2022

ਜੇਲ ਚ ਬੰਦ ਗੈਂਗਸਟਰ ਵਲੋਂ ਐਨਕਾਊਂਟਰ ਚ ਮਾਰੇ ਗਏ ਗੈਂਗਸਟਰ ਦੇ ਹੱਕ ਚ ਪੋਸਟ

23/07/2022

ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਨਸ਼ੇ ਦੀ ਚੈਨ ਤੋੜਨ ਲਈ ਆਪ ਸਰਕਾਰ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਕਮਾਨ ਨੂੰ ਸੰਭਾਲਦੇ ਹੋਏ ਭਾਰੀ ਪੁਲਿਸ ਫੋਰਸ ਦੀ ਮਦਦ ਨਾਲ ਚੜ੍ਹਦੀ ਸਵੇਰ ਤੋਂ ਹੀ ਸਾਡੇ ਵਲੋਂ ਗਿਆਸਪੁਰਾ ਫਲੈਟਸ ਵਿਖੇ ਇਲਾਕੇ ਵਿੱਚ ਅਚਨਚੇਤ ਛਾਪੇਮਾਰੀ ਕੀਤੀ ਗਈ l ਪੰਜਾਬ ਵਿੱਚੋਂ ਨਸ਼ੇ ਦੇ ਕੋਹੜ ਨੂੰ ਮੁਕਾਉਣ ਲਈ ਆਪ ਸਰਕਾਰ ਪੂਰਨ ਤੋਰ ਤੇ ਵਚਨਬੱਧ ਹੈ ਤਾਂ ਜੋ ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਇਲਾਕੇ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦਾ ਮਾਹੌਲ ਪੈਦਾ ਕੀਤਾ ਜਾ ਸਕੇ।

23/07/2022

ਦਿੱਲੀ ਦੇ ਲਾਲੇ ਅੱਗੇ ਲੇਲ੍ਹੜੀਆਂ ਕੱਢਣ ਦੀ ਨਹੀਂ ਕੋਈ ਲੋੜ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

22/07/2022

ਇਹ ਦਿਨਾ ਵਿੱਚ ਇਹ ਵੀਡਿਓ ਦੇਖਣੀ ਬਹੁਤ ਜਰੂਰੀ ਹੈ ਸੇਅਰ ਕਰ ਦਿਓ ਦੱਬਕੇ

ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ 29 ਜੁਲਾਈ ਨੂੰ
22/07/2022

ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ 29 ਜੁਲਾਈ ਨੂੰ

22/07/2022

ਬਾਰਿਸ਼ ਤੋਂ ਬਾਅਦ ਸ਼੍ਰੀ ਹਰਿਮੰਦਰ ਸਾਹਿਬ ਦਾ ਸੁੰਦਰ ਦ੍ਰਿਸ਼

22/07/2022

ਅਗਰ ਕੋਈ ਪੰਡਤ ਗਾਂ ਖਾਦਾਂ ਹੋਏ ਜਾਂ ਗਾਂ ਖਾਣੀ ਸਹੀ ਕਹਿੰਦਾ ਹੋਏ ਫੇਰ ਬੰਦਾ ਕਦੀ ਵੀ ਹਿੰਦੂਆਂ ਦਾ ਲੀਡਰ ਜਾਂ ਹੀਰੋ ਨਹੀਂ ਹੋ ਸਕਦਾ ਉਸੇ ਤਰਾਂ ਭਗਤ ਸਿੰਘ ਜਦ ਆਪ ਸਿੱਖ ਹੈ ਹੀ ਨਹੀਂ ਅਤੇ ਉਸਨੂੰ ਸਿੱਖਾਂ ਪ੍ਰਤੀ ਮਾਂ ਬੋਲੀ ਪ੍ਰਤੀ ਕੋਈ ਪਿਆਰ ਨਹੀਂ ਫੇਰ ਸਿੱਖ ਉਸਨੂੰ ਅਪਣਾ ਹੀਰੋ ਕਿਉਂ ਮੰਨਣ । ਜੋ ਮੰਨਦੇ ਹਨ ਉਹਨਾਂ ਨੂੰ ਮੁਬਾਰਕ ।
DALJIT KALSI |

21/07/2022

Breaking: ਸ਼ੂਟਰਾਂ ਦੀ ਸ਼ਨਾਖ਼ਤ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਪਹੁੰਚੇ LIVE

ਮੀਹ ਨਾਲ ਲੁਧਿਆਣਾ ਦੇ ਹਾਲਤ
21/07/2022

ਮੀਹ ਨਾਲ ਲੁਧਿਆਣਾ ਦੇ ਹਾਲਤ

ਮੂਸੇਵਾਲਾ ਦੇ ਕਾਤਲਾਂ ਦੇ ENCOUNTER ਤੋਂ ਬਾਅਦ ਮੁੱਖਮੰਤਰੀ ਅੱਜ ਮਿਲਣਗੇ DGP ਨੂੰ    #
21/07/2022

ਮੂਸੇਵਾਲਾ ਦੇ ਕਾਤਲਾਂ ਦੇ ENCOUNTER ਤੋਂ ਬਾਅਦ ਮੁੱਖਮੰਤਰੀ ਅੱਜ ਮਿਲਣਗੇ DGP ਨੂੰ
#

Address

Ludhiana

Website

Alerts

Be the first to know and let us send you an email when Ludhiana today update posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share