This is Pritpal Singh.
Abducted from Khanauri Border, beaten to a pulp, lying in PGI Rohatak in a severe condition with broken legs, arms and nose, stitches in head and a broken jaw.
His family says that neither he’s getting the required treatment nor being allowed to be moved to a better hospital.
On top of it all- an FIR under IPC 307 has been registered against him.
*IPS officer Jaspreet Singh of West Bengal, to a group of BJP legislators & supporters who called him a khalistani..*
*“You are calling me a Khalistani because I am wearing a turban. Is this your courage?
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਅਸੀਂ ਡੂੰਘਾਈ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਕੇਂਦਰ ਦੀ ਘੱਟੋ-ਘੱਟ ਸਮਰਥਨ ਮੁੱਲ ਦੀ ਤਜਵੀਜ਼ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। #punjabonline247
#punjabonline247 #FarmerProtest2024 #Punjab #Sikhs
ਕਿਸਾਨ ਦਿੱਲੀ ਚਲੋ ਮਾਰਚ: 'ਕਿਸਾਨ ਅਪਰਾਧੀ ਨਹੀਂ ਹਨ ਕਿਰਪਾ ਕਰਕੇ...' ਭਾਰਤ ਰਤਨ ਸਵਾਮੀਨਾਥਨ ਦੀ ਬੇਟੀ ਨੇ ਕਿਸਾਨਾਂ ਦਾ ਸਮਰਥਨ ਕੀਤਾ। #punjabonline247
ਪੁਰਾਣੀ ਵੀਡੀਓ ਹੁਣ ਮੀਡੀਆ 'ਤੇ ਘੁੰਮ ਰਹੀ ਹੈ
BJP rally in favour of Balaknath where BJP leader giving hateful speech against the Gurdwara's & Masjid.
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕ ਆਤਿਸ਼ਬਾਜ਼ੀ ਤੇ ਦੀਪਮਾਲਾ ਦੇ ਦ੍ਰਿਸ਼
ਪ੍ਰਧਾਨ ਮੰਤਰੀ @narendramodi ਨੇ ਅੱਜ ਸੰਸਦ ਵਿੱਚ ਇੰਦਰਾ ਗਾਂਧੀ ਦੁਆਰਾ ਅਕਾਲ ਤਖ਼ਤ 'ਤੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ।
ਗੁਰੂਦਆਰਾ ਕੋਤਵਾਲੀ ਸਾਹਿਬ 'ਚ ਬੇਅਦਬੀ ਦੀ ਘਟਨਾ, ਨੌਜਵਾਨ ਨੇ ਪਾਠ ਕਰ ਰਹੇ ਗ੍ਰੰਥੀ ਸਿੰਘਾਂ ਨਾਲ ਕੀਤੀ ਕੁੱਟਮਾਰ, ਘਟਨਾ CCTV 'ਚ ਕੈਦ #punjabonline247
ਹੈਦਰਾਬਾਦ ਵਿੱਖੇ ਰਾਮ ਨੌਮੀ ਦੇ ਸੰਬੰਧ ਵਿੱਚ ਨਿਕਲ ਰਹੀ ਸ਼ੋਭਾ ਯਾਤਰਾ ਜਦੋਂ ਗੁਰਦਵਾਰਾ ਸਾਹਿਬ ਦੇ ਅਗੋ ਨਿਕਲ ਰਹੀ ਸੀ, ਤਾਂ ਸ਼ੋਭਾ ਯਾਤਰਾ ਦੇ ਪ੍ਰਬੰਧਕ ਵੀਰ ਵਲੋ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਮੂਹ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਹਿੰਦੂ ਧਰਮ ਲਈ ਸਿੱਖ ਗੁਰੂਆਂ ਦੀ ਸ਼ਹਾਦਤ ਨੂੰ ਸਿਰ ਝੁਕਾਇਆ।