ਚਕੋਹੀ Chakohi

  • Home
  • ਚਕੋਹੀ Chakohi

ਚਕੋਹੀ Chakohi ਚਕੋਹੀ , Chakohi news
(2)

The Life of Punjabi Truck Drivers in the USA and Canada: A Glimpse into a Unique Journey
03/09/2023

The Life of Punjabi Truck Drivers in the USA and Canada: A Glimpse into a Unique Journey

The Life of Punjabi Truck Drivers in the USA and Canada: A Glimpse into a Unique Journey

Daxdon
20/06/2023

Daxdon

25/05/2023

Help me

Daxdon Farmer tea
21/05/2023

Daxdon Farmer tea

ਕਬੱਡੀ ਕੱਪ ਚਕੋਹੀ Chakohi 30-11-2021
16/10/2021

ਕਬੱਡੀ ਕੱਪ ਚਕੋਹੀ Chakohi 30-11-2021

15/10/2021

Jay Kisan Jay Jawan

09/09/2021

ਤਾਮਿਲਨਾਡੂ ਤੋ ਹਜਾਰਾ ਕਿਸਾਨਾ ਪਹੁੰਚੇ ਸਿੰਘੂ ਬਾਰਡਰ ਤੇ । ਹੁਣ ਵੀ ਕਹਿ ਦਿਓ ਕਿ ਕੱਲੇ ਪੰਜਾਬ ਹਰਿਆਣੇ ਦਾ ਅੰਦੋਲਨ ਏ

ਚਕੋਹੀ Chakohi
26/08/2021

ਚਕੋਹੀ Chakohi

ਪਿੰਡ ਚਕੋਹੀ ❤️
25/08/2021

ਪਿੰਡ ਚਕੋਹੀ ❤️

08/08/2021

ਪਿੰਡ ਚਕੋਹੀ ਦੀਆਂ ਗਰਾਟਾ ਦਾ ਵੇਰਵਾ part 1, 2

27/07/2021

*ਉਹ 28 ਦੇਸ਼ ਭਗਤ, _{ਬਿਜ਼ਨੈਸ ਮੈਨ }_ ਜਿੰਨ੍ਹਾਂ ਨੇ, ਭਾਰਤੀ ਬੈਂਕਾਂ ਨੂੰ ਸੌ ਕੁ ਅਰਬ ਦਾ ਚੂਨਾ ਲਾਇਆ↓*

1) ਵਿਜੈ ਮਾਲੀਆ

2) ਮੇਹੁਲ ਚੌਕਸੀ

3) ਨੀਰਵ ਮੋਦੀ

4) ਨਿਸ਼ਾਨ ਮੋਦੀ

5) ਪੁਸ਼ਪੇਸ਼ ਬੈਦਿਆ

6) ਆਸ਼ੀਸ਼ ਜੋਬਨਪੁੱਤਰਾ

7) ਸੰਨੀ ਕਾਲੜਾ

😎 ਆਰਤੀ ਕਾਲੜਾ

9) ਸੰਜੇ ਕਾਲੜਾ

10) ਵਰਸ਼ਾ ਕਾਲੜਾ

11) ਸੁਧੀਰ ਕਾਲੜਾ

12) ਜਤਿਨ ਮਹਿਤਾ

13) ਉਮੇਸ਼ ਪਾਰਿਖ

14) ਕਮਲੇਸ਼ ਪਾਰਿਖ

15) ਨਿਲੇਸ਼ ਪਾਰਿਖ

16) ਵਿਨੈ ਮਿੱਤਲ

17) ਏਕਲਵਯ ਗਰਗ

18) ਚੇਤਨ ਜਯੰਤੀਲਾਲ

19) ਨਿਤਿਨ ਜਯੰਤੀਲਾਲ

20) ਦੀਪਤੀ ਬੇਨ ਚੇਤਨ

21) ਸਵਿਯਾ ਸੇਠ

22) ਰਾਜੀਵ ਗੋਇਲ

23) ਅਲਕਾ ਗੋਇਲ

24) ਲਲਿਤ ਮੋਦੀ

25) ਰਿਤੇਸ਼ ਜੈਨ

26) ਹਿਤੇਸ਼ ਨਗੇਂਦਰ ਭਾਈ ਪਟੇਲ

27) ਮਯੂਰੀ ਬੇਨ ਪਟੇਲ

28) ਆਸ਼ੀਸ਼ ਸੁਰੇਸ਼ ਭਾਈ

ਇੰਨ੍ਹਾਂ ਸਾਰੇ ਦੇਸ਼ ਭਗਤਾਂ ਨੇ, ਉਨ੍ਹਾਂ ਦੇਸ਼ ਭਗਤੀ ਦੇ ਸਰਟੀਫਿਕੇਟ ਦੇਣ ਵਾਲਿਆਂ, ਨਾਲ ਮਿਲ ਕੇ 10,000,000,000,000/- (ਕੇਵਲ ਦਸ ਟ੍ਰਿਲੀਅਨ ਰੁਪਏ) ਜੇ, ਇਸ ਰਕਮ ਨੂੰ, ਭਾਰਤੀ ਢੰਗ ਨਾਲ ਲਿਖੀਏ ਤਾਂ, 1,00,00,00,00,00,000/- (ਸਿਰਫ਼ ਸੌ ਖਰਬ ਰੁਪਏ) ਹੀ ਤਾਂ ਲੁੱਟੇ ਹਨ।

*ਮਜ਼ੇ ਦੀ ਗੱਲ ਤਾਂ ਇਹ ਹੈ, ਕਿ ਇੰਨ੍ਹਾਂ ਸਾਰੇ ਮਹਾਨ ਦੇਸ਼ ਭਗਤਾਂ 'ਚੋਂ ਕੋਈ 😗

ਇੱਕ ਵੀ ਸਿੱਖ ਨਹੀਂ ਸੀ,
ਇੱਕ ਵੀ ਪੰਜਾਬੀ ਨਹੀਂ ਸੀ,
ਇੱਕ ਵੀ ਖਾਲਿਸਤਾਨੀ ਨਹੀਂ ਸੀ,
ਇੱਕ ਵੀ ਘੋਸ਼ਿਤ ਖਾੜਕੂ ਨਹੀਂ ਸੀ,
ਇੱਕ ਵੀ ਮੁਸਲਮਾਨ ਵੀਰ ਨਹੀਂ ਸੀ,
ਇੱਕ ਵੀ ਪਾਕਿ ਦਾ ਨਾਗਰਿਕ ਨਹੀਂ ਸੀ,
ਇੱਕ ਵੀ ਨਕਸਲਵਾੜੀ ਨਹੀਂ ਸੀ, ਜਾਂ ਫਿਰ,
ਇੱਕ ਵੀ ਛੋਟੀ ਜਾਤੀ, ਪਿਛੜੀ ਸ਼੍ਰੇਣੀ ਦਾ ਨਹੀਂ ਸੀ।

ਹਾਂ, ਸਿਰਫ਼ ਇੱਕ ਵਿਜੈ ਮਾਲੀਆ ਤੋਂ ਬਿਨਾਂ, ਬਾਕੀ ਸਾਰੇ ਦੇ ਸਾਰੇ ਹੀ ਮਾਡਲ ਸਟੇਟ ਗੁਜਰਾਤ ਨਾਲ ਸੰਬੰਧਿਤ ਸਨ। ਉਹ ਗੁਜਰਾਤ, ਜਿਸਦੀ ਆਜ਼ਾਦੀ ਦੀ ਲੜਾਈ 'ਚ, ਇੱਕ ਪ੍ਰਤੀਸ਼ਤ ਵੀ ਦੇਣ ਨਹੀਂ ਸੀ। ਇਸ ਸਭ ਦੇ ਬਾਵਯੂਦ ਵੀ, ਉਹ ਕਿਸਾਨਾਂ ਨੂੰ, ਸਿੱਖਾਂ ਨੂੰ, ਖ਼ਾਸ ਕਰ ਕੇ ਪੰਜਾਬੀਆਂ ਨੂੰ; ਜਿੰਨ੍ਹਾਂ ਦਾ, ਆਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਸਭ ਤੋਂ ਵੱਧ ਅਤੇ ਕੁਰਬਾਨੀਆਂ ਵੀ ਸਭ ਤੋਂ ਵੱਧ ਸਨ; ਪਰੰਤੂ, ਇਹ ਦੇਸ਼-ਭਗਤੀ ਦੇ ਸਰਟੀਫਿਕੇਟ ਵੰਡਣ ਵਾਲੇ, ਉਨ੍ਹਾਂ ਹੀ ਪੰਜਾਬੀਆਂ ਨੂੰ ਦੇਸ਼ ਵਿਰੋਧੀ ਕਹਿ ਰਹੇ ਹਨ।

11/07/2021

ਪਿੰਡ ਚਕੋਹੀ News :- ਧਰਨੇ ਰੋਸ਼ ਮੁਜਾਹਰੇ ਪ੍ਰਦਰਸ਼ਨਾਂ ਨੂੰ ਲੈਕੇ ਪੰਜਾਬ ਸੂਬਾ ਬਣਿਆ ਭਾਰਤ ਦਾ ਮੋਹਰੀ ਸੂਬਾ। ਕਿਉਂਕਿ ਕਿਸਾਨ ਧਰਨੇ ਤੇ ਹਨ, ਕੱਚੇ ਅਧਿਆਪਕ ਧਰਨੇ ਤੇ ਹਨ, ਸਰਕਾਰੀ ਬੱਸਾਂ ਦੇ ਕੱਚੇ ਮੁਲਾਜਮ ਧਰਨੇ ਤੇ ਹਨ, ਨਾਲੇ ਵਾਟਰ ਸਪਲਾਈ, ਬਿਜਲੀ ਵਿਭਾਗ ਦੇ ਕੱਚੇ ਕਾਮੇ ਵੀ ਤਪਦੀ ਧੁੱਪ ਵਿੱਚ ਸੜਕਾਂ ਦੇ ਬੈਠੇ ਨਜ਼ਰ ਆ ਰਹੇ ਹਨ। ਜੀ ਹਾਂ ਅੱਜ ਦਾ ਇਹ ਧਰਨਾ ਵਾਟਰ ਸਪਲਾਈ, ਸੀਵਰੇਜ਼ ਬੋਰਡ, ਅਤੇ ਬਿਜਲੀ ਬੋਰਡ ਦੇ ਕੱਚੇ ਮੁਲਾਜ਼ਮਾਂ ਨੇ ਸਰਹਿੰਦ ਵਾਲੀ ਨਹਿਰ ਦੇ ਨੇੜੇ ਸੜਕ ਦੇ ਦੋਨੋਂ ਪਾਸੇ ਲਗਾ ਰੱਖਿਆ ਹੈ। ਜਿਲਾ ਪਟਿਆਲਾ ਜ਼ਿਲਾ ਫਤਿਹਗੜ ਸਾਹਿਬ ਨਾਲ ਸਬੰਧਿਤ ਕੱਚੇ ਮੁਲਾਜਮ ਤਖਤੀਆਂ ਨੂੰ ਅਪਣੇ ਹੱਥ ਵਿੱਚ ਫੜਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਅਪਣੇ ਹੱਕਾਂ ਤੇ ਪਹਿਰਾ ਦਿੰਦੇ ਹੋਏ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਨਾਲੇ ਕੱਚੇ ਮੁਲਾਜ਼ਮਾਂ ਦੇ ਧਰਨੇ ਵਿੱਚ ਵੱਡੀ ਗਿਣਤੀ ਔਰਤਾਂ ਅਤੇ ਬੱਚੇ ਵੀ ਧਰਨੇ ਨੂੰ ਸਫਲ ਬਣਾਉਣ ਵਿੱਚ ਲੱਗੇ ਹੋਏ ਹਨ। ਤਾਂ ਨੈਸ਼ਨਲ ਹਾਈਵੇ ਸੜਕ ਤੇ ਕਈ ਕਿਲੋਮੀਟਰ ਲੰਬਾ ਜਾਮ ਹੋਣ ਕਾਰਨ ਹਰੇਕ ਤਰਾਂ ਦੇ ਟਰੱਕ ਬੱਸਾਂ ਕਾਰਾਂ ਜਾਮ ਵਿੱਚ ਬੁਰੀ ਤਰਾਂ ਫਸਿਆ ਹੋਇਆ ਹਨ। ਜਲੰਧਰ ਤੋਂ ਦਿੱਲੀ, ਦਿੱਲੀ ਤੋਂ ਜਲੰਧਰ ਜਾਣ ਵਾਲੇ ਬੱਸ ਕਾਰ ਮੁਸਾਫ਼ਿਰ ਖੰਨਾ ਤੋਂ ਪਰੇ ਅਤੇ ਸਰਹਿੰਦ ਸਾਧੂਗੜ ਤੱਕ ਗੱਡੀਆਂ ਦਾ ਲੰਬਾ ਜਾਮ ਲੱਗਿਆ ਹੋਇਆ ਹੈ। ਯਾਦ ਰਹੇ ਸਵੇਰੇ 11 ਵਜੇ ਤੋਂ ਲੱਗਿਆ ਧਰਨਾ ਸ਼ਾਮ 4 ਵਜੇ ਤੱਕ ਲੱਗੇ ਰਹਿਣ ਦੀ ਉਮੀਦ ਹੈ।

ਜ਼ਰੁਰੀ ਜਾਨਕਾਰੀ
01/07/2021

ਜ਼ਰੁਰੀ ਜਾਨਕਾਰੀ

ਪੰਜਾਬ ਦੇ ਰੁੱਖ ( ਚਕੋਹੀ )
26/06/2021

ਪੰਜਾਬ ਦੇ ਰੁੱਖ ( ਚਕੋਹੀ )

07/04/2021

ਪਿੰਡ ਅਜਨੌਦ, ਬਲਾਕ ਦੋਰਾਹਾ ,ਜ਼ਿਲ੍ਹਾ ਲੁਧਿਆਣਾ

23/02/2021

ਅਮਰੀਕਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ, ਪਿੱਛੇ ਛੱਡ ਗਿਆ 5 ਸਾਲਾਂ ਧੀ ਨੂੰ, ਪਿੰਡ ਚਕੋਹੀ

10/02/2021

ਅੰਦੋਲਨ ਦੋਫਾੜ ਹੋਣ ਦਾ ਟਾਈਮ ਆ ਗਿਆ ਦੀਪ ਸਿੱਧੂ ਦੀ ਗ੍ਰਿਫਤਾਰੀ ਨਾਲ ਸਰਕਾਰ ਵਲੋਂ ਆਖਰੀ ਪੱਤਾ ਖੇਡਿਆ ਗਿਆ ਕਿ ਦੀਪ ਸਿੱਧੂ ਨੂੰ ਯੋਧਾ ਮੰਨਣ ਵਾਲੇ ਕਿਸਾਨੀ ਮੁੱਦੇ ਪਿੱਛੇ ਛੱਡ ਦੀਪ ਸਿੱਧੂ ਨੂੰ ਬਚਾਉਣ ਦੀਆਂ ਗੱਲਾਂ ਕਰ ਜਥੇਬੰਦੀਆਂ ਦੇ ਲੀਡਰਾਂ ਨੂੰ ਗਾਲਾਂ ਕੱਢਣਗੇ ਤੇ ਕਿਸਾਨੀ ਮੁੱਦਿਆਂ ਦੀ ਗੱਲ ਕਰਨ ਵਾਲੇ ਦੀਪ ਸਿੱਧੂ ਨੂੰ ਇਗਨੋਰ ਕਰ ਕਿਸਾਨੀ ਸੰਘਰਸ਼ ਨੂੰ ਪਹਿਲ ਦੇਣਗੇ।
ਸਪਸ਼ਟ ਸ਼ਬਦਾਂ ਚ ਅਰਥ ਇਹ ਨਿਕਲਦਾ ਕਿ ਨੌਜਵਾਨ ਇਸ ਸੰਘਰਸ਼ ਤੋਂ ਦੂਰ ਹੋਣਗੇ।

ਨੌਜਵਾਨਾਂ ਨੂੰ ਅਪੀਲ ਹੈ ਕਿ ਦੀਪ ਸਿੱਧੂ ਦੀ ਜਿੰਨੀ ਮਰਜ਼ੀ ਡੱਟ ਕੇ ਸਪੋਰਟ ਕਰੋ ਪਰ ਅਸਲ ਮੁੱਦੇ ਤੋਂ ਨਾ ਭਟਕਿਓ ।

ਆਪਣੀਆਂ ਉਮੀਦਾਂ ਤੇ ਪਾਣੀ ਨਾ ਫੇਰੋ ਜੇ ਪਾਣੀ ਫੇਰਨਾ ਹੀ ਆ ਤਾਂ ਸਰਕਾਰ ਦੀਆਂ ਚਾਲਾਂ ਤੇ ਪਾਣੀ ਫੇਰੋ ਜਿੱਤ ਨਿਸ਼ਚਿਤ ਹੈ।

ਚਕੋਹੀ ਪਿੰਡ ਵੱਲੋਂ ਇਕ ਹੋਰ ਟਾਲੀ ਰਵਾਨਾ ਦਿੱਲੀ ਨੂੰKisan majdur Ekta zindabad
02/02/2021

ਚਕੋਹੀ ਪਿੰਡ ਵੱਲੋਂ ਇਕ ਹੋਰ ਟਾਲੀ ਰਵਾਨਾ ਦਿੱਲੀ ਨੂੰ
Kisan majdur Ekta zindabad

28/01/2021

ਪਿੰਡ ਮੁਸ਼ਕਾਬਾਦ ਵਾਲਿਆ ਨੇ ਕਰਤਾ ਵੱਡਾ ਐਲਾਨ ਦਿੱਲੀ ਧਰਨੇ ਜਾਣ ਲਈ

28/01/2021

Delhi police damage public property

ਦਿੱਲੀ ਕਿਸਾਨ ਪਰੇਡ ਲਈ ਜਾਂਦੀ ਹੋਈ ਪੰਜਾਬ ਤੋਂ ਝਾਕੀKisan majdur Ekta Zindabad
22/01/2021

ਦਿੱਲੀ ਕਿਸਾਨ ਪਰੇਡ ਲਈ ਜਾਂਦੀ ਹੋਈ ਪੰਜਾਬ ਤੋਂ ਝਾਕੀ
Kisan majdur Ekta Zindabad

Tractor relly🚜🚜kisaan mjdor ekta Zindabaad ( Village Chakohi )https://youtu.be/15YgjBXXimU
21/01/2021

Tractor relly🚜🚜kisaan mjdor ekta Zindabaad ( Village Chakohi )
https://youtu.be/15YgjBXXimU

Tractor relly🚜🚜kisaan mjdor ekta Zindabaad ( Village Chakohi )

ਪਿੰਡ ਚਕੋਹੀ ਵਾਸੀਆਂ ਨੇ ਕੱਢੀ  ਕਿਸਾਨੀ ਜਾਗੋ । Part 2 Village Chakohi,  Kisan Jago Kisan majdur Ekta Zindabadhttps://youtu.be/...
20/01/2021

ਪਿੰਡ ਚਕੋਹੀ ਵਾਸੀਆਂ ਨੇ ਕੱਢੀ ਕਿਸਾਨੀ ਜਾਗੋ । Part 2 Village Chakohi, Kisan Jago Kisan majdur Ekta Zindabad

https://youtu.be/vpijj8Dtoqw

ਪਿੰਡ ਚਕੋਹੀ ਵਾਸੀਆਂ ਨੇ ਕੱਢੀ ਕਿਸਾਨੀ ਜਾਗੋ part 1 Village Chakohi, Kisan Jago Kisan majdur Ekta Zindabad

ਪਿੰਡ ਚਕੋਹੀ ਵਾਸੀਆਂ ਨੇ ਕੱਢੀ  ਕਿਸਾਨੀ ਜਾਗੋ । Village Chakohi,  Kisan Jago Kisan majdur Ekta Zindabadhttps://youtu.be/hniNzoY...
19/01/2021

ਪਿੰਡ ਚਕੋਹੀ ਵਾਸੀਆਂ ਨੇ ਕੱਢੀ ਕਿਸਾਨੀ ਜਾਗੋ । Village Chakohi, Kisan Jago Kisan majdur Ekta Zindabad
https://youtu.be/hniNzoYpNL8

ਪਿੰਡ ਚਕੋਹੀ ਵਾਸੀਆਂ ਨੇ ਕੱਢੀ ਕਿਸਾਨੀ ਜਾਗੋ ।Village Chakohi, Kisan JagoKisan majdur Ekta Zindabad

Delhi Border Tejinder BenipalKisan Ekta zindabad
18/01/2021

Delhi Border Tejinder Benipal
Kisan Ekta zindabad

Address

Chakohi

141414

Website

Alerts

Be the first to know and let us send you an email when ਚਕੋਹੀ Chakohi posts news and promotions. Your email address will not be used for any other purpose, and you can unsubscribe at any time.

Contact The Business

Send a message to ਚਕੋਹੀ Chakohi:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share