City News Ludhiana

  • Home
  • City News Ludhiana

City News Ludhiana Contact information, map and directions, contact form, opening hours, services, ratings, photos, videos and announcements from City News Ludhiana, Media/News Company, .

31/12/2024

ਗੁਰੂਦੁਆਰਾ ਕਰਮਸਰ ਸਾਹਿਬ ਦੇ ਸਾਹਮਣੇ, ਰਾਧਾ ਸਵਾਮੀ ਰੋਡ, ਡੀ.ਪੀ ਪਲਾਸਟਿਕ ਇੰਡਸਟਰੀ ਨੂੰ ਲੱਗੀ ਭਿਆਨਕ ਅੱਗ
ਮੌਕੇ 'ਤੇ 5+ ਫਾਇਰ ਬ੍ਰਿਗੇਡ ਦੀ ਵਰਤੋਂ ਕੀਤੀ ਗਈ ਪਰ ਅੱਗ ਨਹੀਂ ਰੁਕੀ।

ਤੁਹਾਡੇ ਹਿਸਾਬ ਨਾਲ ਟੀਮ ਇੰਡੀਆ ਨੂੰ ਕਿਹੜੀ ਟੀਮ ਦੇ ਸਕਦੀ ਹੈ 'World Cup' ਵਿੱਚ ਟੱਕਰ ?1. ਨਿਊਜ਼ੀਲੈਂਡ2.ਸਾਊਥ ਅਫ਼ਰੀਕਾ3.ਇੰਗਲੈਂਡ 4. ਕੋਈ ਵੀ...
17/10/2023

ਤੁਹਾਡੇ ਹਿਸਾਬ ਨਾਲ ਟੀਮ ਇੰਡੀਆ ਨੂੰ ਕਿਹੜੀ ਟੀਮ ਦੇ ਸਕਦੀ ਹੈ 'World Cup' ਵਿੱਚ ਟੱਕਰ ?

1. ਨਿਊਜ਼ੀਲੈਂਡ
2.ਸਾਊਥ ਅਫ਼ਰੀਕਾ
3.ਇੰਗਲੈਂਡ
4. ਕੋਈ ਵੀ ਨਹੀਂ

ਲੁਧਿਆਣਾ: ਕੈਂਟਰ ਨਾਲ ਹੋਈ ਟੱਕਰ ਤੇ ਫਿਰ ਨਹਿਰ 'ਚ ਡਿੱਗਿਆ ਸੀਮਟ ਮਿਕਸਡ ਟਰੱਕਗਿਲ ਨਹਿਰ ਪੁੱਲ 'ਤੇ ਦੇਰ ਰਾਤ ਵਾਪਰਿਆ ਹਾਦਸਾ, ਮੌਕੇ ਦੀਆਂ ਤਸਵੀਰ...
16/10/2023

ਲੁਧਿਆਣਾ: ਕੈਂਟਰ ਨਾਲ ਹੋਈ ਟੱਕਰ ਤੇ ਫਿਰ ਨਹਿਰ 'ਚ ਡਿੱਗਿਆ ਸੀਮਟ ਮਿਕਸਡ ਟਰੱਕ
ਗਿਲ ਨਹਿਰ ਪੁੱਲ 'ਤੇ ਦੇਰ ਰਾਤ ਵਾਪਰਿਆ ਹਾਦਸਾ, ਮੌਕੇ ਦੀਆਂ ਤਸਵੀਰਾਂ

16/10/2023

ਲੁਧਿਆਣਾ: ਕੈਂਟਰ ਨਾਲ ਹੋਈ ਟੱਕਰ ਤੇ ਫਿਰ ਨਹਿਰ 'ਚ ਡਿੱਗਿਆ ਸੀਮਟ ਮਿਕਸਡ ਟਰੱਕ
ਗਿਲ ਨਹਿਰ ਪੁੱਲ 'ਤੇ ਦੇਰ ਰਾਤ ਵਾਪਰਿਆ ਹਾਦਸਾ, ਮੌਕੇ ਦੀਆਂ ਤਸਵੀਰਾਂ

29/01/2023
Kindly share maximumਨਾਮ: ਸਹਿਜਪ੍ਰੀਤ ਸਿੰਘਉਮਰ: 8ਸਾਲਸਰਦਾਰ ਮੁੰਡਾਸਾਈਕਲ ਤੇ ਸਵਾਰ ਸੀ 10 ਵਜੇ ਤੋਂ ਲਾਪਤਾ ਹੈ ਅਗਰ ਕਿਸੀ ਨੂੰ ਵੀ ਇਹ ਬੱਚਾ ...
20/08/2022

Kindly share maximum
ਨਾਮ: ਸਹਿਜਪ੍ਰੀਤ ਸਿੰਘ
ਉਮਰ: 8ਸਾਲ
ਸਰਦਾਰ ਮੁੰਡਾ

ਸਾਈਕਲ ਤੇ ਸਵਾਰ ਸੀ 10 ਵਜੇ ਤੋਂ ਲਾਪਤਾ ਹੈ ਅਗਰ ਕਿਸੀ ਨੂੰ ਵੀ ਇਹ ਬੱਚਾ ਕਿੱਤੇ ਵੀ ਦਿਖਦਾ ਹੈ ਤਾਂ ਕਿਰਪਾ ਕਰ ਕੇ ਇਸ ਨੰਬਰ ਤੇ ਫੋਨ ਕਰੋ ਜੀ🙏🏻🙏🏻🙏🏻🙏🏻

7888838316
7279900057

21/07/2022

Some Views From Ludhiana Bhamian Kalan,Tajpur road.

Condition of Underpasses in the city today
21/07/2022

Condition of Underpasses in the city today

ਭਲਕੇ ਪੰਜਾਬ ਦੇ ਮੁੱਖ ਮੰਤਰੀ ਕਰਵਾਉਣ ਜਾ ਰਹੇ ਦੂਜਾ ਵਿਆਹ । ਮਿਤੀ ੭ ਜੁਲਾਈ ੨੦੨੨ ਡਾਕਟਰ ਗੁਰਪ੍ਰੀਤ ਕੌਰ ਨਾਲ ਲੈਣਗੇ ਲਾਵਾਂ
06/07/2022

ਭਲਕੇ ਪੰਜਾਬ ਦੇ ਮੁੱਖ ਮੰਤਰੀ ਕਰਵਾਉਣ ਜਾ ਰਹੇ ਦੂਜਾ ਵਿਆਹ । ਮਿਤੀ ੭ ਜੁਲਾਈ ੨੦੨੨ ਡਾਕਟਰ ਗੁਰਪ੍ਰੀਤ ਕੌਰ ਨਾਲ ਲੈਣਗੇ ਲਾਵਾਂ

ਬਲਬੀਰ ਸਿੰਘ ਰਾਜੇਵਾਲ ਦੇ ਇਸ ਬਿਆਨ ਬਾਰੇ ਤੁਸੀ ਕੀ ਕਹਿਣਾ ਚਾਹੋਗੇ?
05/07/2022

ਬਲਬੀਰ ਸਿੰਘ ਰਾਜੇਵਾਲ ਦੇ ਇਸ ਬਿਆਨ ਬਾਰੇ ਤੁਸੀ ਕੀ ਕਹਿਣਾ ਚਾਹੋਗੇ?

Big breaking - ਸ•ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ।
27/06/2022

Big breaking - ਸ•ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ।

24/06/2022

Fire at lucky towel house,Model town ludhiana

05/04/2022

Fire at malhar cinema road

01/02/2022

ਦੁੱਗਰੀ ਫੇਸ 2 ਵਿਖੇ 26 ਜਨਵਰੀ ਰਾਤ ਹੋਈ ਚੋਰੀ,

ਇਨਸਾਫ਼ ਦੀ ਮੰਗ ਕਰਦਾ ਦੁਕਾਨਦਾਰ

ਦਿੱਗਜ ਅਦਾਕਾਰ ਦਿਲੀਪ ਕੁਮਾਰ ਦਾ ਹੋਇਆ ਦਿਹਾਂਤ, ਮੁੰਬਈ ਦੇ ਹਿੰਦੂਜਾ ਹਸਪਤਾਲ 'ਚ  ਲਏ ਆਖਰੀ ਸਾਹ
07/07/2021

ਦਿੱਗਜ ਅਦਾਕਾਰ ਦਿਲੀਪ ਕੁਮਾਰ ਦਾ ਹੋਇਆ ਦਿਹਾਂਤ, ਮੁੰਬਈ ਦੇ ਹਿੰਦੂਜਾ ਹਸਪਤਾਲ 'ਚ ਲਏ ਆਖਰੀ ਸਾਹ

02/02/2021

ਦੁੱਗਰੀ ਫੇਸ 2 ਗਰੀਨਲੈਂਡ ਸਕੂਲ ਚੋਕ ਦੇ ਕੋਲ ਚੋਰ ਨੂੰ ਦਬੋਚਿਆ

24/12/2020

Chaar Sahibzade movie At kipps market Ludhiana

ਬਾਬਾ ਰਾਮ ਸਿੰਘ ਸੀਂਘੜੇ (ਕਰਨਾਲ) ਵਾਲਿਆਂ ਨੇ ਕਿਸਾਨਾਂ ਦੇ ਹੱਕ 'ਚ ਖ਼ੁਦ ਨੂੰ ਗੋਲੀ ਮਾਰ ਲਈ ਹੈ,ਮਿਲੀ ਜਾਣਕਾਰੀ ਅਨੁਸਾਰ ਓਹਨਾ ਦੇ ਦਿੱਤੇ ਨੋਟ ਵਿ...
16/12/2020

ਬਾਬਾ ਰਾਮ ਸਿੰਘ ਸੀਂਘੜੇ (ਕਰਨਾਲ) ਵਾਲਿਆਂ ਨੇ ਕਿਸਾਨਾਂ ਦੇ ਹੱਕ 'ਚ ਖ਼ੁਦ ਨੂੰ ਗੋਲੀ ਮਾਰ ਲਈ ਹੈ,ਮਿਲੀ ਜਾਣਕਾਰੀ ਅਨੁਸਾਰ ਓਹਨਾ ਦੇ ਦਿੱਤੇ ਨੋਟ ਵਿੱਚ ਏ ਹੈ ਕਿ ਸਰਕਾਰ ਮੋਰਚੇ ਤੇ ਬੈਠੇ ਕਿਸਾਨਾਂ ਦੀ ਨਹੀਂ ਸੁਣ ਰਹੀ, ਇਸ ਕਰਕੇ ਮੇਰੇ ਮਨ ਨੂੰ ਦੁੱਖ ਲੱਗਿਆ ਹੈ!

Address


Website

Alerts

Be the first to know and let us send you an email when City News Ludhiana posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share