Punjab Today Channel

  • Home
  • Punjab Today Channel

Punjab Today Channel Get the latest news and updates from Punjab and beyond. Stay informed with our reliable news coverage

13/06/2023

Gym ਤੋਂ ਸਿੱਖੀ Body Building, ਕਿਵੇਂ ਡੈਂਟਿਸਟ ਤੋਂ ਬਣੀ Female Bodybuilder ਸੁਣੋ Mandeep kaur ਦੀ ਜ਼ੁਬਾਨੀ

12/06/2023

ਮਿਹਨਤ ਕਰਨ ਵਿੱਚ ਕੋਈ ਸ਼ਰਮ ਨਹੀਂ, ਵਿਦੇਸ਼ ਜਾਣ ਨਾਲੋਂ ਭਾਰਤ ਵਿੱਚ ਵਧੀਆ ਕਮਾਈ ਕੀਤੀ ਜਾ ਸਕਦੀ ਹੈ, ਵੇਖੋ ਉਦਾਹਰਨ

08/06/2023

ਪਿੰਡ 'ਚ ਨਾ ਰਹਿੰਦੇ ਹੋਏ ਵੀ ਇਸ ਪੰਜਾਬਨ ਨੇ ਪੰਜਾਬ ਦੇ ਪਿੰਡਾਂ ਦਾ ਵਿਰਸਾ ਅਤੇ ਸੱਭਿਯਤਾ ਸਾਂਭ ਕੇ ਰੱਖਿਆ ਹੈ !

08/06/2023

ਅਸ਼ਟਰੇਲੀਆ PR ਮਿਲਣ ਤੋ ਬਾਅਦ ਪਤਨੀ ਨੇ ਬਚੇ 'ਤੇ ਪਤੀ ਨੁੰ ਕਿਹਾ ਮੇਰਾ ਤੁਹਾਡਾ ਨਾਲ ਕੋਈ ਵਾਸਤਾ ਨਹੀਂ

08/06/2023

ਸਵੇਰ ਦੀ ਸੈਰ ਕਰ ਰਹੀ ਔਰਤ ਦੀ ਸੋਨੇ ਦੀ ਚੈਨ ਸਨੈਚ ਕਰਕੇ ਭੱਜੇ ਲੁਟੇਰੇ

ਭੱਜੇ ਜਾਂਦੇ ਲੁਟੇਰਿਆਂ ਨੇ ਚਲਾਈ ਗੋਲੀ ਵੱਡੀ ਗਿਣਤੀ ਵਿਚ ਮੌਕੇ ਤੇ ਪਹੁੰਚਿਆ ਪੁਲਿਸ ਪ੍ਰਸ਼ਾਸਨ

08/06/2023

ਬਰਸਾਤ ਦਾ ਪਾਣੀ ਦਫਤਰ ਚ ਟਪਕਣ ਕਾਰਨ ਜਨਤਾ ਦਾ ਪੁਰਾਣਾ ਰਿਕਾਰਡ ਹੋ ਰਿਹਾ ਬਰਬਾਦ....ਅਧਿਕਾਰੀਆਂ ਨੂੰ ਬਣਿਆ ਆਪਣੀ ਨੌਕਰੀ ਦਾ ਖਤਰਾ

08/06/2023

SFJ ਦੇ ਪੋਸਟਰ ਲਗਵਾਉਣ ਲਈ ਮਜਬੂਰ ਕਰਨ ਵਾਲੇ ਹਿੰਦੂ ਮਹਾ ਗਠਬੰਧਨ ਦੇ ਆਗੂ ਸੰਦੀਪ ਪਾਠਕ ਨੂੰ ਕੀਤਾ ਗ੍ਰਿਫ਼ਤਾਰ

08/06/2023

ਜਲੰਧਰ ਸ਼ਹਿਰ ਵਿੱਚ ਪੇਸ਼ੇਵਰ ਕਾਰ ਚੋਰ ਗਿਰੋਹ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ

08/06/2023

ਮੋਗਾ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ

08/06/2023

ਸਿੰਗਰ ਅੰਮ੍ਰਿਤ ਮਾਨ ਦੇ ਪਿਤਾ ਸਰਬਜੀਤ ਸਿੰਘ ਮਾਨ ਦਾ ਸਰਟੀਫਿਕੇਟ ਜਾਅਲੀ ਹੈ ,ਇਸਦੀ ਹੋਵੇ ਜਾਂਚ : ਅਸ਼ੋਕ ਮਹਿੰਦਰਾ

08/06/2023

ਗੋਲੀਆਂ ਮਾਰਕੇ ਕੀਤਾ ਕਤਲ,,ਘਰ ਤੇ ਪਹਿਲਾ ਚਲਾਈਆਂ ਗੋਲੀਆਂ ਘਰ ਦੇ ਵਹੇੜੇ ਚ ਬੈਠੇ ਘਰ ਮਾਲਿਕ ਨੂੰ ਗੋਲੀਆਂ ਲੱਗਣ ਨਾਲ ਹੋਈ ਮੌਤ

08/06/2023

ਪਿਸਤੌਲ ਦੀ ਨੋਕ ਤੇ ਮਹਿਲਾ ਕੋਲੋਂ ਖੋਹ ਕੀਤੀ ਗਲ 'ਚ ਪਾਈ ਚੇਨ ਵਾਰਦਾਤ ਕਰਨ ਵਾਲੇ ਹੋਏ ਸੀਸੀਟੀਵੀ ਕੈਮਰਾ 'ਚ ਹੋਏ ਕੈਦ -- ਪੁਲਿਸ ਕਰ ਰਹੀ ਹੈ ਜਾਂਚ

08/06/2023

ਪਿੰਡ ਪੱਖੋਕੇ ਦਾ ਸਿੱਖ ਨੌਜਵਾਨ ਟਰਾਂਟੋ ਪੁਲੀਸ ਵਿੱਚ ਹੋਇਆ ਭਰਤੀ, ਭਰਤੀ ਹੋਣ ਵਾਲਿਆਂ ਵਿੱਚ ਇਕੱਲਾ ਦਸਤਾਰਧਾਰੀ ਸਿੱਖ ਨੌਜਵਾਨ

08/06/2023

ਹਨੀ ਦੀਆਂ ਵੀਵੀਆਈਪੀ ਸਹੂਲਤਾਂ ਬਾਰੇ ਵੀ ਜਾਂਚ ਸ਼ੁਰੂ,ਦੋ ਐਸਕਾਰਟ ਵਾਹਨ ਅਤੇ 18 ਤੋਂ 22 ਕਮਾਂਡੋ ਮੁਹੱਈਆ ਕਰਵਾਏ ਗਏ ਸਨ

08/06/2023

ਸਹੁਰੇ ਦਾਜ ਲਈ ਵਿਆਹੁਤਾ ਨਾਲ ਕਰਦੇ ਸਨ ਕੁੱਟਮਾਰ ਦੁਖੀ ਆ ਪੀਤੀ ਜਹਿਰੀਲੀ ਚੀਜ ਹੋਈ ਮੌਤ

08/06/2023

ਦੋ ਵਿਆਹ ਕਰਵਾਉਣ ਨੂੰ ਲੈਕੇ CM Mann 'ਤੇ Sidhu 'ਚ ਸ਼ੁਰੂ ਹੁਈ ਟਵਿੱਟਰ ਵਾਰ

08/06/2023

ਲੁਧਿਆਣਾ ਕੋਰਟ ਕੰਪਲੈਕਸ 'ਚ ਧਮਾਕਾ, 1 ਜ਼ਖਮੀ

08/06/2023

ਮਾਨਸਾ ਜਿਲ੍ਹੇ 16 ਪਿੰਡ ਹੋਏ ਤੰਬਾਕੂ ਫ੍ਰੀ, ਨਹੀ ਵਿਕਦਾ ਦੁਕਾਨਾਂ 'ਤੇ ਤੰਬਾਕੂ

***co

08/06/2023

ਪਾਕਿਸਤਾਨ ਵੱਲੋਂ ਲੁਕਵੇਂ ਰੂਪ ਵਿੱਚ ਲੜੀ ਜਾ ਰਹੀ ਜੰਗ ਵਿਰੁੱਧ ਲਾਮਬੱਧ ਹੋ ਕੇ ਇਸਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ - ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ

08/06/2023

ਸ਼ਰਾਬ ਮਾਫੀਆ ਕਾਰਨ ਹਰੇ-ਭਰੇ ਜੰਗਲ ਵੀ ਖਤਮ ਹੋਣ ਦੇ ਕਗਾਰ 'ਚ

08/06/2023

ਅੱਜ ਦੇ ਦਿਨ ਮਸ਼ਹੂਰ ਨਾਟਕਕਾਰ ਹਬੀਬ ਤਨਵੀਰ ਨੇ ਦੁਨੀਆਂ ਨੂੰ ਕਿਹਾ ਸੀ ਅਲਵਿਦਾ

’s

07/06/2023

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਖਨਊ ਪਹੁੰਚੇ।

07/06/2023

ਜਨਰਲ ਵਰਗ ਵੱਲੋਂ ਬਹੁਤ ਸਾਰੇ ਲੋਕਾਂ ਨੇ ਜਾਹਲੀ ਐ ਸੀ ਸਰਟੀਫਿਕੇਟ ਬਣਾਕੇ ਨੌਕਰੀਆਂ ਲੈਣ ਵਾਲਿਆਂ ਤੇ ਹੋਵੇਗੀ ਕਾਰਵਾਈ

07/06/2023

ਅਖਿਲੇਸ਼ ਯਾਦਵ ਨਾਲ ਮੁਲਾਕਾਤ ਤੋਂ ਬਾਅਦ ਕੌਮੀ ਕਨਵੀਨਰ ArvindKejriwal ਤੇ CM BhagwantMann ਦੀ ਪ੍ਰੈੱਸ ਕਾਨਫਰੰਸ Live

07/06/2023

ਬਾਜਵਾ ਸਾਬ੍ਹ ਜੀਹਨੂੰ ਤੁਸੀਂ ਮਟੀਰੀਅਲ ਕਹਿੰਦੇ ਹੋ ਉਹ ਇਕੱਲੇ ਮੋਬਾਈਲ ਹੀ ਨਹੀਂ ਠੀਕ ਕਰਦਾ ਰਿਹਾ..ਸਗੋਂ ਦਿਮਾਗ ਵੀ ਠੀਕ ਕਰਦਾ ਹੈ..ਆਪਣੇ ਸਾਬਕਾ ਮੁੱਖ ਮੰਤਰੀ ਨੂੰ ਪੁੱਛ ਲਿਓ

07/06/2023

ਪੰਛੀਆਂ ਦੇ ਬਸੇਰੇ ਲਈ ਪਿੰਡ ਦੀ ਪੰਚਾਇਤ ਵਲੋਂ ਰੁੱਖਾਂ ਤੇ ਲਗਾਏ ਰੰਗ-ਬਰੰਗੇ ਆਲ੍ਹਣੇ...ਉਥੇ ਹੀ ਪਿੰਡ ਚ ਨਿਗਰਾਨੀ ਰੱਖ ਰਹੇ ਹਨ ਲਗੇ ਸੀਸੀਟੀਵੀ ਕੈਮਰੇ

07/06/2023

ਗੱਲ ਕਰਨੀ ਹੈ ਤਾਂ ਪੰਜਾਬ ਦੇ ਮੁੱਦਿਆਂ ‘ਤੇ ਕਰੋ

07/06/2023

ਘਰ 'ਚ ਦਾਖਲ ਹੋ ਕੇ ਵਿਅਕਤੀ ਦੀ ਕੁੱਟਮਾਰ ਕਰਕੇ ਉਤਾਰਿਆ ਮੌਤ ਦੇ ਘਾਟ

07/06/2023

ਸਾਊਦੀ ਅਰਬ ਵਿੱਚ ਬੈਠੇ ਨੌਜਵਾਨ ਨੇ ਮਾਲੇਰਕੋਟਲਾ 'ਚ ਬੈਠੀ ਪ੍ਰੇਮਿਕਾ ਦੀ ਤਸਵੀਰਾਂ Viral ਕਰ ਕੀਤਾ Blackmail

Address

CA

Alerts

Be the first to know and let us send you an email when Punjab Today Channel posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share