Sukh bhaku173 ਸੁੱਖ ਭੱਕੂ

Sukh bhaku173  ਸੁੱਖ ਭੱਕੂ ਮੇਰਾ ਮੁਝ ਮੇ ਕੁਛ ਨਹੀਂ ਜੋ ਕਿਛੁ ਹੈ ਸੋ ਤੇਰਾ!
ਨਾਨਕ ਨਾਮ ਚੜ੍ਹਦੀ ਕਲਾ🙏

ਸਾਡੇ ਨਾਲ ਜੁੜੇ ਰਹਿਣ ਲਈ follow👍🏿 ਕਰੋ ਜੀ।🙏

29/12/2024

ਦੱਖਣੀ ਕੋਰੀਆ ਵਿੱਚ 181 ਲੋਕਾਂ ਨੂੰ ਲੈ ਕੇ ਜਾ ਰਹੇ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਨਾਲ 124 ਲੋਕਾਂ ਦੀ ਮੌਤ ਹੋ ਗਈ ਹੈ।🥲

28/12/2024

ਨਿਊ ਆਨਲਾਈਨ ਸਕੈਮ ਅਕਾਊਂਟ ਹੋ ਰਹੇ ਨੇ ਖਾਲੀ।🥷🏾❌⛔

ਵਾਹਿਗੁਰੂ ਵਾਹਿਗੁਰੂ ਜੀ।
25/12/2024

ਵਾਹਿਗੁਰੂ ਵਾਹਿਗੁਰੂ ਜੀ।

20/12/2024

ਦਰਸ਼ਨ ਕਰੋ ਗੁਰੁਦੁਆਰਾ ਸ੍ਰੀ ਕੋਤਵਾਲੀ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਕੱਟੀ ਸੀ ਰਾਤ। 🙏🙏

ਅੱਖਾਂ ਦਾ ਟੈਸਟ 👀😳ਚੱਕਰ ਵਿਚ ਕਿਹੜਾ ਅੰਕ ਛਪਿਆਂ ਹੋਇਆ ਹੈ।
18/12/2024

ਅੱਖਾਂ ਦਾ ਟੈਸਟ 👀😳
ਚੱਕਰ ਵਿਚ ਕਿਹੜਾ ਅੰਕ ਛਪਿਆਂ ਹੋਇਆ ਹੈ।

15/12/2024

ਮੂਰਖ ਕੋਲੋ ਤਾਰੀਫ਼ ਸੁਣਨ ਦੀ ਬਜਾਏ 🤔
ਕਿਸੇ ਸਿਆਣੇ ਬੰਦੇ ਦੀਆਂ ਝਿੜਕਾਂ ਸੁਣਨਾ ਬਿਹਤਰ ਹੁੰਦਾ🙏

Sukh bhaku 173
13/12/2024

Sukh bhaku 173

07/12/2024

ਬੱਲਬ ਦੀ ਖੋਜ ਕਿਸ ਨੇ ਕੀਤੀ ਸੀ।
1. ਜੌਨਸਨ 2. ਫੋਰਡ
3. ਐਡੀਸਨ 4.ਪੀਟਰਸਨ

07/12/2024

ਸਾਈਬਰ ਠੱਗ ਕਿਵੇਂ ਕਢਵਾਉਂਦੇ ਨੇ ਤੁਹਾਡੇ ਅਕਾਊਂਟਾਂ ਵਿੱਚੋਂ ਪੈਸੇ 🥷🏾

ਵੀਰਜੋਰਾਵਰ ਸਿੰਘ
04/12/2024

ਵੀਰਜੋਰਾਵਰ ਸਿੰਘ

30/11/2024

ਪੈਸੇ ਕਮਾਓ ਦੋਸਤ,,,
ਕਿਉਂਕਿ
ਲੋਕਾ ਦੇ ਦਿਲ ਜਿੱਤਣ ਨਾਲ,,, ਘਰ ਨਹੀਂ ਚਲਦੇ ....!

22/11/2024

ਕਸ਼ਮੀਰੀ ਕਾਵਾ ਪਰ ਰੇਟ ਨੀ ਬਣਿਆਂ ☕😂

16/11/2024

ਫੋਟੋਆਂ ਨਾਲੋਂ ਵੀ ਸੋਹਣੇ ਕਸ਼ਮੀਰ ਦੇ ਦ੍ਰਿਸ਼ ਦੇਖੋ 😳🌾

15/11/2024

ਬੱਚਿਆਂ ਨੇ ਆਪ ਉਡਾਇਆ ਪੈਰਾਸੂਟ 💥💣

15/11/2024

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ🙏🙏
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥

ਕੀ ਬਣੂ ਦੁਨੀਆ ਦਾ 🤣🤣
13/11/2024

ਕੀ ਬਣੂ ਦੁਨੀਆ ਦਾ 🤣🤣

Kashmir ਡਾਇਰੀ ❤️
11/11/2024

Kashmir ਡਾਇਰੀ ❤️

10/11/2024

ਕਸ਼ਮੀਰੀ ਕੇਸਰ ਕਿਵੇਂ ਤਿਆਰ ਹੁੰਦਾ ਕਿੰਨਾ ਮਹਿੰਗਾ ਕੀ ਫਾਇਦੇ ਦੇਖੋ ਪੂਰੀ ਵੀਡੀਓ 🌾😳

Address

Ropar City, Ropar
Punjab

Website

Alerts

Be the first to know and let us send you an email when Sukh bhaku173 ਸੁੱਖ ਭੱਕੂ posts news and promotions. Your email address will not be used for any other purpose, and you can unsubscribe at any time.

Contact The Business

Send a message to Sukh bhaku173 ਸੁੱਖ ਭੱਕੂ:

Videos

Share

Category