NZ Punjabi Post

NZ Punjabi Post ਨਿਊਜੀਲੈਂਡ ‘ਚ ਪੰਜਾਬੀ ਭਾਈਚਾਰੇ ਦਾ ਆਪਣਾ ਆਨਲਾਈਨ ਅਖਬਾਰ NZ Punjabi Post 📰
(10)

ਟੌਰੰਗਾ ਗੁਰੂਦੁਆਰਾ ਸਾਹਿਬ ‘ਚ ਹੋਈ ਹੁੱਲੜਬਾਜ਼ੀ ਸੰਬੰਧੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਪਿਆਰਿਆਂ ਲਈ ਜਰੂਰੀ ਬੇਨਤੀ 🙏 🪯 ੴ
25/07/2024

ਟੌਰੰਗਾ ਗੁਰੂਦੁਆਰਾ ਸਾਹਿਬ ‘ਚ ਹੋਈ ਹੁੱਲੜਬਾਜ਼ੀ ਸੰਬੰਧੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਪਿਆਰਿਆਂ ਲਈ ਜਰੂਰੀ ਬੇਨਤੀ 🙏 🪯 ੴ

25/07/2024
25/07/2024

ਖ਼ਬਰ ; ਲੁੱਟ ਦੀਆਂ ਘਟਨਾਵਾਂ ‘ਚ ਰਿਕਾਰਡ ਤੋਂ ਵਾਧਾ, ਛੋਟੀ ਉਮਰ ਦੇ ਲੁਟੇਰੇ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਹਨ।

25/07/2024

Gurnam Bhullar performing first time in New Zealand

24/07/2024

ਖ਼ਬਰ ; ਬੁੱਧਵਾਰ ਸਵੇਰੇ ਸੇਂਟ ਹੈਲੀਅਰਸ ਬੀਚ 'ਤੇ ਇੱਕ ਲਾਸ਼ ਮਿਲੀ, ਜਿਸ ਮਗਰੋਂ ਅਣਪਛਾਤੇ ਕ.ਤ/ਲ ਦੀ ਜਾਂਚ ਸ਼ੁਰੂ ਕੀਤੀ।

24/07/2024

ਖ਼ਬਰ : ਆਕਲੈਂਡ ਦੇ ਇੱਕ ਬੱਸ ਡਰਾਈਵਰ ਦਾ ਕਹਿਣਾ ਹੈ ਕਿ ਉਹ ਸੋਮਵਾਰ ਸ਼ਾਮ ਨੂੰ ਇੱਕ ਦੁਰਵਿਵਹਾਰਕ ਘਟਨਾ ਤੋਂ ਬਾਅਦ "ਸਦਮੇ ਵਿੱਚ" ਹੈ, ਅਤੇ ਡਰਾਈਵਰਾਂ ਲਈ ਵਧੇਰੇ ਡੀ-ਐਸਕੇਲੇਸ਼ਨ ਸਿਖਲਾਈ ਅਤੇ ਸੁਰੱਖਿਆ ਦੀ ਮੰਗ ਕਰਦਾ ਹਾਂ।

24/07/2024

ਖ਼ਬਰ ; ਜੂਨ 2024 ਲਈ ਟਰੇਡ ਮੀ ਦੇ ਰੈਂਟਲ ਪ੍ਰਾਈਸ ਇੰਡੈਕਸ ਦੇ ਅਨੁਸਾਰ, ਕਿਰਾਏ ਦੀਆਂ ਕੀਮਤਾਂ 2022 ਤੋਂ ਬਾਅਦ ਪਹਿਲੀ ਵਾਰ ਘਟੀਆਂ ਹਨ।

24/07/2024

ਅੱਜ ਦਾ ਵਿਚਾਰ
ਪਾਟੇ ਖਾਂ ਅਤੇ ਨਾਢੂ ਖਾਂ ਜਨਮ ਨਹੀਂ ਲੈਂਦੇ, ਅਵਤਾਰ ਹੀ ਧਾਰਦੇ ਹਨ।

23/07/2024

ਖ਼ਬਰ : ਲੰਘੇ ਦਿਨੀ IT Outage ਤੋਂ ਬਾਅਦ ਨਿਊਜੀਲੈਂਡ ਦੇ ਆਈ-ਟੀ ਮਾਹਰਾਂ ਨੇ ਲੋਕਾਂ ਨੂੰ ਧੋਖਾਧੜੀ ਤੋਂ ਬਚਣ ਲਈ ਸੁਚੇਤ ਕੀਤਾ ਹੈ। ਮਾਹਰਾਂ ਨੇ ਜਿਆਦਾ ਸਕੈਮ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਸਾਵਧਾਨ ਰਿਹੋ

23/07/2024

ਖ਼ਬਰ : ਨਿਊਜੀਲੈਂਡ ਇਮੀਗ੍ਰੇਸ਼ਨ ਦੀ ਸਟੂਡੈਂਟ ਵੀਜ਼ਾ ਪ੍ਰਣਾਲੀ ਚ ਢਿੱਲੀ ਕਾਰਗੁਜ਼ਾਰੀ ਕਾਰਨ ਸਿਖਿੱਅਕ ਅਦਾਰਿਆਂ ਨੂੰ ਲੱਖਾਂ ਡਾਲਰਾਂ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ

23/07/2024

ਖ਼ਬਰ ;ਨਿਊਜੀਲੈਂਡ ਸਰਕਾਰ ਦੇ ਖਿਲਾਫ ਕਾਨੂੰਨੀ ਕਾਰਵਾਈ 'ਸੰਭਵ' ਕਿਉਂਕਿ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਵਾਹਨ ਗਤੀ ਸੀਮਾ ਯੋਜਨਾਵਾਂ ਦੇ ਤਹਿਤ ਸੜਕ ਹਾਦਸੇ ‘ਚ ਮੌਤਾਂ ਵੱਧ ਸਕਦੀਆਂ ਹਨ।

23/07/2024

ਖ਼ਬਰ ; ਐਮਰਜੈਂਸੀ ਸੇਵਾਵਾਂ ਅੱਜ ਰਾਤ ਵੈਲਿੰਗਟਨ ਦੇ ਉੱਤਰ ਵਿੱਚ ਇੱਕ ਵੱਡੇ ਘਰ ਨੂੰ ਲੱਗੀ ਅੱਗ ਬੁਝਾਉਣ ਲਈ ਜੂਝ ਰਹੀਆਂ ਹਨ

23/07/2024

SH1 Otaki ਦੇ ਇਕ ਘਰ ਵਿਚ ਲੰਘੇ ਦਿਨ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਇਕ ਗੰਭੀਰ ਜ਼ਖਮੀ

23/07/2024

ਖ਼ਬਰ ; ਨਿਊਜ਼ੀਲੈਂਡ ‘ਚ ਇੱਕ ਹੋਰ ਪੰਜਾਬਣ ਮੁਟਿਆਰ ਨੇ ਰਚਿਆ ਇਤਿਹਾਸ, ਸਿਮਰਨਦੀਪ ਕੌਰ ਨੇ ਜਿੱਤਿਆ ਮਿਸ ਰੋਟੋਰੂਆ ਦਾ ਖਿਤਾਬ

22/07/2024

ਅੱਜ ਦਾ ਵਿਚਾਰ
ਅਣਵਿਉਂਤੀ ਜ਼ਿੰਦਗੀ ਇਵੇਂ ਹੁੰਦੀ ਹੈ, ਜਿਵੇਂ ਰਸਤਾ ਨਾ ਜਾਣਨ ਵਾਲੇ ਡਰਾਈਵਰ ਸਾਹਮਣੇ ਥੋੜ੍ਹੀ-ਥੋੜ੍ਹੀ ਦੇਰ ਮਗਰੋਂ ਚੌਕ ਆਈ ਜਾਣ।

ਕੈਨੇਡਾ ਵਿਚ ਪੰਜਾਬੀ ਵਿਦਿਆਰਥਣ ਸਮੇਤ ਤਿੰਨ ਕੁੜੀਆਂ ਦੀ ਸੜਕ  ਹਾਦਸੇ ਵਿੱਚ ਮੌਤ, ਇੱਕ ਜਖ਼ਮੀਬਰੈਂਪਟਨ, ਉਨਟਾਰੀਓ:  ਕੈਨੇਡਾ ਦੇ ਉਨਟਾਰੀਓ ਦੇ ਪੈਰ...
22/07/2024

ਕੈਨੇਡਾ ਵਿਚ ਪੰਜਾਬੀ ਵਿਦਿਆਰਥਣ ਸਮੇਤ ਤਿੰਨ ਕੁੜੀਆਂ ਦੀ ਸੜਕ ਹਾਦਸੇ ਵਿੱਚ ਮੌਤ, ਇੱਕ ਜਖ਼ਮੀ

ਬਰੈਂਪਟਨ, ਉਨਟਾਰੀਓ: ਕੈਨੇਡਾ ਦੇ ਉਨਟਾਰੀਓ ਦੇ ਪੈਰੀ ਸਾਊਂਡ ਲਾਗੇ ਸ਼ਨਿਚਰਵਾਰ ਰਾਤੀ ਹੋਏ ਸਿੰਗਲ ਵ੍ਹੀਕਲ ਹਾਦਸੇ ਜਿਸ ਵਿੱਚ ਕਾਰ ਬੇਕਾਬੂ ਹੋਕੇ ਦਰਖਤ ਨਾਲ ਟਕਰਾ ਗਈ ਸੀ ਦੌਰਾਨ ਗੁਰਦਾਸਪੁਰ ਦੇ ਪਿੰਡ ਸੁੱਖਾ ਚਿੜਾ ਦੀ ਰਹਿਣ ਵਾਲੀ 21 ਸਾਲਾ ਲੜਕੀ ਲਖਵਿੰਦਰ ਕੌਰ ਉਰਫ਼ ਕੋਮਲ ਸਮੇਤ ਤਿੰਨ ਕੁੜੀਆਂ ਦੀ ਮੌਤ ਹੋ ਗਈ ਹੈ ਅਤੇ ਇਕ ਲੜਕਾ ਜ਼ਖਮੀ ਹੋਇਆ ਹੈ। ਲੋਕਲ ਪੁਲਿਸ ਨੇ ਹਾਲੇ ਕਿਸੇ ਦੀ ਵੀ ਪਛਾਣ ਨਹੀਂ ਦੱਸੀ ਹੈ ਪਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਚਾਚਾ ਨਰਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦੀ 21 ਸਾਲਾ ਭਤੀਜੀ ਲਖਵਿੰਦਰ ਕੌਰ ਉਰਫ਼ ਕੋਮਲ ਪੁੱਤਰੀ ਬਲਵਿੰਦਰ ਸਿੰਘ 10 ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਚਾਰ ਦੋਸਤਾਂ ਨਾਲ ਕਾਰ 'ਚ ਸਵਾਰ ਹੋ ਕੇ ਕਿਸੇ ਕੰਮ ਲਈ ਜਾ ਰਹੀ ਸੀ। ਇਸ ਦੌਰਾਨ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕੋਮਲ ਸਮੇਤ ਤਿੰਨ ਹੋਰ ਲੜਕੀਆਂ ਦੀ ਮੌਤ ਹੋ ਗਈ, ਜਦਕਿ ਇੱਕ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ।

22/07/2024

ਜੋਅ ਬਾਈਡੇਨ ਨੇ 2024 ਦੀ ਰਾਸ਼ਟਰਪਤੀ ਦੀ ਚੋਣਾਂ ਚੋਂ ਬਾਹਰ ਹੋਣ ਦਾ ਕੀਤਾ ਐਲਾਨ

22/07/2024

ਕਮਲਾ ਹੈਰਿਸ ਨੂੰ ਜੋਅ ਬਾਈਡੇਨ ਨਾਲੋ ਵੀ ਹਰਾਉਣਾ ਸੌਖਾਲਾ ਹੈ ,ਆ ਲੈਣ ਦਿਉ ਬੀਬੀ ਹੈਰਿਸ ਨੂੰ ਮੈਦਾਨ ਵਿੱਚ : ਡੋਨਾਲਡ ਟਰੰਪ

22/07/2024

ਖ਼ਬਰ ; ਟੌਪੋ ਪੈਦਲ ਯਾਤਰੀਆਂ ਨੂੰ ਗੈਸ ਲੀਕ ਹੋਣ ਤੋਂ ਬਾਅਦ ਸੀਬੀਡੀ ਖੇਤਰ ‘ਚ ਆਉਣ ਵੇਲੇ ਸਾਵਧਾਨ ਰਹਿਣ ਲਈ ਸੁਚੇਤ ਕੀਤਾ ਗਿਆ ਸੀ।

21/07/2024

ਖ਼ਬਰ : ਆਸਟ੍ਰੇਲੀਆ ਜਾਣ ਵਾਲਿਆਂ ‘ਚ ਨਿਊਜੀਲੈਂਡ ਪੁਲਿਸ ਕਰਮੀਆਂ ਦੇ ਰੁਝਾਨ ‘ਚ ਵੀ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਚੰਗੀਆਂ ਤਨਖਾਹਾਂ ਪ੍ਰਮੁੱਖ ਕਾਰਨ ਹੈ।

21/07/2024

ਖ਼ਬਰ ; ਨਿਊਜੀਲੈਂਡ ਦੇ ਨੌਜੁਆਨ ਪਾਈਲਟ ਦੀ ਜਹਾਜ ਹਾਦਸੇ ਦੌਰਾਨ ਦੁੱਖਦਾਇਕ ਮੌ.ਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

21/07/2024

ਖ਼ਬਰ ; ਨਿਊਜੀਲੈਂਡ ਦੇ ਟ੍ਰੇਡ ਮਨਿਸਟਰ ਜਲਦ ਭਾਰਤ ਫੇਰੀ ਲਈ ਰਵਾਨਾ ਹੋਣਗੇ। ਭਾਰਤ-ਨਿਊਜੀਲੈਂਡ ਰਿਸ਼ਤਿਆਂ ਦੀ ਮਜ਼ਬੂਤੀ ਲਈ ਹੋਣਗੇ ਵਿਚਾਰ ਵਟਾਂਦਰੇ

21/07/2024

ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਨੇ ਯਮਨ ਦੇ ਹੋਦੀਦਾਹ ਬੰਦਰਗਾਹ ਨੇੜੇ ਹਾਉਥੀ ਅੱਤਵਾਦੀ ਟਿਕਾਣਿਆਂ 'ਤੇ ਕੀਤਾ ਹਮਲਾ, ਜਿਸ ਨਾਲ ਘੱਟੋ-ਘੱਟ ਤਿੰਨ ਜਣੇ ਮਾਰੇ ਗਏ ਅਤੇ 87 ਜ਼ਖਮੀ ਹੋ ਗਏ ਹਨ।

21/07/2024

ਅੱਜ ਦਾ ਵਿਚਾਰ
ਅਸ਼ਲੀਲਤਾ ਸਰੀਰ ਵਿਚ ਨਹੀਂ, ਕੱਪੜਿਆ ਵਿਚ ਹੁੰਦੀ ਹੈ।

21/07/2024

ਆਉ ਜਾਣੀਏ ਨਿਉ ਚੰਡੀਗੜ੍ਹ ਵਿਚ ਬਣੇ ਬਾਦਲਾਂ ਦੇ ਬਹੁ ਚਰਚਿਤ ਹੋਟਲ Sukh Villas ਬਾਰੇ 👇

21/07/2024

ਖ਼ਬਰ ; ਅੱਜ ਤੜਕੇ ਸੈਂਕੜੇ ਲੋਕਾਂ ਵੱਲੋਂ Hawkes Bay ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

21/07/2024

ਖ਼ਬਰ : ਹਥਿਆਰਬੰਦ ਪੁਲਿਸ ਗੋਲੀਬਾਰੀ ਤੋਂ ਬਾਅਦ ਮਾਂਗੇਰੇ, ਆਕਲੈਂਡ, ਘਰ ਦੇ ਬਾਹਰ ਪਹਿਰਾ ਦੇ ਰਹੀ ਹੈ। ਜਾ.ਨੀ ਮਾ.ਲੀ ਨੁਕਸਾਨ ਤੋਂ ਬਚਾਅ

ਫੋਰਬਸ ਅਡਵਾਈਜ਼ਰ ਦੀ ਤਾਜਾ ਜਾਰੀ ਹੋਈ ਸੂਚੀ ਵਿਚ ਵੈਲਿੰਗਟਨ ਨੂੰ ਦੁਨੀਆਂ ਦੇ 15 ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸਭ ਤੋਂ ...
20/07/2024

ਫੋਰਬਸ ਅਡਵਾਈਜ਼ਰ ਦੀ ਤਾਜਾ ਜਾਰੀ ਹੋਈ ਸੂਚੀ ਵਿਚ ਵੈਲਿੰਗਟਨ ਨੂੰ ਦੁਨੀਆਂ ਦੇ 15 ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸਭ ਤੋਂ ਅਸੁਰੱਖਿਅਤ ਸ਼ਹਿਰਾਂ ਵਿੱਚ ਪਹਿਲੇ ਨੰਬਰ ਤੇ ਕਾਰਾਕਾਸ, ਦੂਜੇ ਕਰਾਚੀ, ਤੀਜੇ ਯਾਂਗੋਨ, ਚੌਥੇ ਲਗੋਸ ਅਤੇ ਪੰਜਵੇਂ ਤੇ ਮਨੀਲਾ ਦਾ ਨਾਂ ਸ਼ੁਮਾਰ ਹੈ।

Address

Auckland

Alerts

Be the first to know and let us send you an email when NZ Punjabi Post posts news and promotions. Your email address will not be used for any other purpose, and you can unsubscribe at any time.

Contact The Business

Send a message to NZ Punjabi Post:

Videos

Share


Other News & Media Websites in Auckland

Show All