Sonia Sarbjeet Bedi

  • Home
  • Sonia Sarbjeet Bedi

Sonia Sarbjeet Bedi Pls Like Our Page Thanks ��
(2)

🥰
05/06/2024

🥰

27/04/2023

Malta Valletta Europe

ਮੰਗਲਵਾਰ, ੧੨ ਵੈਸਾਖ।ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋ ਅੱਜ ਦਾ ਹੁਕਮਨਾਮਾ। (ਸੰਮਤ ੫੫੫ ਨਾਨਕਸ਼ਾਹੀ)    (ਅੰਗ: ੭੦੯)ਸਲੋਕ ॥ਜੋ ਸੰਤ ਜਨ ਗੋਪਾਲ-ਪ੍...
26/04/2023

ਮੰਗਲਵਾਰ, ੧੨ ਵੈਸਾਖ।

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋ ਅੱਜ ਦਾ ਹੁਕਮਨਾਮਾ।

(ਸੰਮਤ ੫੫੫ ਨਾਨਕਸ਼ਾਹੀ) (ਅੰਗ: ੭੦੯)

ਸਲੋਕ ॥

ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।੨। ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ । ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ । ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ । ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ।੧੭।

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋ ਅੱਜ ਦਾ ਹੁਕਮਨਾਮਾ।

Why ? China 🇨🇳 is the Biggest Threat to Russia ?
26/04/2023

Why ? China 🇨🇳 is the Biggest Threat to Russia ?

Why ? China 🇨🇳 is the Biggest Threat to Russia ?

ਪਿੰਡ ਬਾਦਲ ਪਹੁੰਚੀ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਦੇਖ ਕੇ ਭਾਵੁਕ ਹੋਏ ਪੁੱਤ ਸੁਖਬੀਰ ਸਿੰਘ ਬਾਦਲ ਤੇ ਨੂੰਹ ਹਰਸਿਮਰਤ ਕੌਰ ਬਾਦਲ        ...
26/04/2023

ਪਿੰਡ ਬਾਦਲ ਪਹੁੰਚੀ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਦੇਖ ਕੇ ਭਾਵੁਕ ਹੋਏ ਪੁੱਤ ਸੁਖਬੀਰ ਸਿੰਘ ਬਾਦਲ ਤੇ ਨੂੰਹ ਹਰਸਿਮਰਤ ਕੌਰ ਬਾਦਲ

26/04/2023
26/04/2023
26/04/2023
25/04/2023
Enchanting shots of animals at sunset 🧡
27/02/2023

Enchanting shots of animals at sunset 🧡

💙 ☬ ਧੰਨ ਧੰਨ ਬਾਬਾ ਦੀਪ ਸਿੰਘ ਜੀ ☬ 💙❤ Aj De Sohne Pavitar Darshan Gurudwara Dhan Dhan Baba Deep Singh JiShahida Sahib Ji ❤
27/02/2023

💙 ☬ ਧੰਨ ਧੰਨ ਬਾਬਾ ਦੀਪ ਸਿੰਘ ਜੀ ☬ 💙

❤ Aj De Sohne Pavitar Darshan
Gurudwara Dhan Dhan Baba Deep Singh Ji
Shahida Sahib Ji ❤

27/02/2023

Gurudwara Baba Mela Ram ji Nathowal Raikot 🙏🏻

27/02/2023

Gurudwara Sahib Talhan Sahib Jalandhar

Waheguru ji
26/02/2023

Waheguru ji

25/02/2023

ਕਲੀ ਜੌਟਾ full Movie watch And Share

ਡਿੱਠੇ ਸਭੈ ਥਾਵ ਨਹੀਂ ਤੁਧ ਜੇਹਿਆ🙏ਧੰਨ ਧੰਨ ਗੁਰੂ ਰਾਮਦਾਸ ਰੱਖੀਂ  ਗਰੀਬ ਦੀ ਲਾਜ ਕਰੀਂ ਨਾ ਕਿਸੇ ਦਾ ਮੁਹਤਾਜ ਆਪਣੇ ਘਰੋਂ ਹੀ ਸਾਰੀ ਦਾਤਿਆ ਸਭਨਾਂ...
25/02/2023

ਡਿੱਠੇ ਸਭੈ ਥਾਵ ਨਹੀਂ ਤੁਧ ਜੇਹਿਆ🙏ਧੰਨ ਧੰਨ ਗੁਰੂ ਰਾਮਦਾਸ ਰੱਖੀਂ ਗਰੀਬ ਦੀ ਲਾਜ ਕਰੀਂ ਨਾ ਕਿਸੇ ਦਾ ਮੁਹਤਾਜ ਆਪਣੇ ਘਰੋਂ ਹੀ ਸਾਰੀ ਦਾਤਿਆ ਸਭਨਾਂ ਦਾ🙏🙏🙏🙏🙏

25/02/2023

Mata Baglamukhi Himachal ……

24/02/2023

Takhat Sh Kesgadh Sahib Sh Anandpur Sahib 🙏🏻🙏🏻

24/02/2023

Baba Budhan Shah Ji Sh Anandpur Sahib ……

23/02/2023

ਜ਼ਿਆਦਾ ਸੋਚਣ ਵਾਲੇ ਆਹ Vedio ਜ਼ਰੂਰ ਵੇਖੋ ……..

23/02/2023

ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਮਹਾਰਾਜ ਜੀ 🙏

Share Maximum 🙏🏻


22/02/2023

Gurudwara Adisar Sahib Barnala

20/02/2023

Army Truck Exident In Leh Ladakh 10 km Takk Road Cloesd ……

20/02/2023

Metro View

20/02/2023

Dubai Metro

Address

Hoshiarpur

146001

Telephone

+35677626140

Website

Alerts

Be the first to know and let us send you an email when Sonia Sarbjeet Bedi posts news and promotions. Your email address will not be used for any other purpose, and you can unsubscribe at any time.

Contact The Business

Send a message to Sonia Sarbjeet Bedi:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share