LIVE WORLD WIDE

  • Home
  • LIVE WORLD WIDE

LIVE WORLD WIDE LIVE WORLD WIDE MEDIA

09/09/2023

ਯਾਦ ਰੱਖੋ ਕਿ ਨਵਾਂ ਫੇਸਬੁੱਕ ਨਿਯਮ (META) ਕੱਲ੍ਹ ਤੋਂ ਸ਼ੁਰੂ ਹੋਵੇਗਾ ਜਿੱਥੇ ਉਹ ਤੁਹਾਡੀਆਂ ਫੋਟੋਆਂ ਦੀ ਵਰਤੋਂ ਕਰ ਸਕਦੇ ਹਨ। ਇਹ ਨਾ ਭੁੱਲੋ ਕਿ ਅੰਤਮ ਤਾਰੀਖ ਅੱਜ ਹੈ !!! ਮੈਂ Facebook ਜਾਂ Facebook ਨਾਲ ਜੁੜੀ ਕਿਸੇ ਵੀ ਸੰਸਥਾ ਨੂੰ ਉਹਨਾਂ ਦੀਆਂ ਪੁਰਾਣੀਆਂ ਅਤੇ ਭਵਿੱਖ ਦੀਆਂ ਤਸਵੀਰਾਂ, ਸੂਚਨਾਵਾਂ, ਸੰਦੇਸ਼ਾਂ ਜਾਂ ਪ੍ਰਕਾਸ਼ਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹਾਂ।

ਇਸ ਕਥਨ ਦੇ ਨਾਲ, ਮੈਂ Facebook ਨੂੰ ਸੂਚਿਤ ਕਰਦਾ ਹਾਂ ਕਿ ਇਸ ਪ੍ਰੋਫਾਈਲ ਅਤੇ/ਜਾਂ ਇਸਦੀ ਸਮੱਗਰੀ ਦੇ ਅਧਾਰ 'ਤੇ ਮੇਰੇ ਵਿਰੁੱਧ ਖੁਲਾਸਾ ਕਰਨਾ, ਕਾਪੀ ਕਰਨਾ, ਵੰਡਣਾ ਜਾਂ ਕੋਈ ਹੋਰ ਕਾਰਵਾਈ ਕਰਨਾ ਸਖਤੀ ਨਾਲ ਵਰਜਿਤ ਹੈ। ਗੋਪਨੀਯਤਾ ਦੀ ਉਲੰਘਣਾ ਕਰਨ 'ਤੇ ਕਾਨੂੰਨ ਦੁਆਰਾ ਸਜ਼ਾ ਦਿੱਤੀ ਜਾ ਸਕਦੀ ਹੈ

ਜੇਕਰ ਤੁਸੀਂ ਚਾਹੋ ਤਾਂ ਤੁਸੀਂ ਇਸ ਸੰਸਕਰਣ ਨੂੰ ਕਾਪੀ ਅਤੇ ਪੇਸਟ ਕਰ ਸਕਦੇ ਹੋ। ਇਹ ਤੁਹਾਡੀਆਂ ਫੋਟੋਆਂ ਦੀ ਚੁੱਪਚਾਪ ਵਰਤੋਂ ਕਰਨ ਦੀ ਇਜਾਜ਼ਤ ਦੇਵੇਗਾ ਜੇਕਰ ਤੁਸੀਂ ਘੱਟੋ-ਘੱਟ ਇੱਕ ਵਾਰ ਬਿਆਨ ਪ੍ਰਕਾਸ਼ਿਤ ਨਹੀਂ ਕਰਦੇ, ਨਾਲ ਹੀ ਤੁਹਾਡੀ ਪ੍ਰੋਫਾਈਲ ਅਤੇ ਸਥਿਤੀ ਅੱਪਡੇਟ ਵਿੱਚ ਜਾਣਕਾਰੀ।

ਸ਼ੇਅਰ ਨਾ ਕਰੋ। ਕਾਪੀ ਅਤੇ ਪੇਸਟ ਕਰੋ।

ਅੱਗੇ ਕਿਵੇਂ ਵਧਣਾ ਹੈ ਇਹ ਇੱਥੇ ਹੈ:

ਇਸ ਸੰਦੇਸ਼ ਵਿੱਚ ਕਿਤੇ ਵੀ ਆਪਣੀ ਉਂਗਲ ਰੱਖੋ ਅਤੇ "ਕਾਪੀ" ਦਿਖਾਈ ਦੇਵੇਗੀ। "ਕਾਪੀ" 'ਤੇ ਕਲਿੱਕ ਕਰੋ. ਫਿਰ ਆਪਣੇ ਪੰਨੇ 'ਤੇ ਜਾਓ, ਇੱਕ ਨਵੀਂ ਪੋਸਟ ਬਣਾਓ ਅਤੇ ਆਪਣੀ ਉਂਗਲ ਨੂੰ ਖਾਲੀ ਖੇਤਰ ਵਿੱਚ ਕਿਤੇ ਵੀ ਰੱਖੋ। 'ਪੇਸਟ' ਪੌਪ ਅੱਪ ਹੋਵੇਗਾ ਅਤੇ ਪੇਸਟ 'ਤੇ ਕਲਿੱਕ ਕਰੋ।

ਇਹ ਸਿਸਟਮ ਨੂੰ ਬਾਈਪਾਸ ਕਰ ਦੇਵੇਗਾ.... ਉਹ ਜੋ ਕੁਝ ਨਹੀਂ ਕਰਦਾ, ਸਪੱਸ਼ਟ ਤੌਰ 'ਤੇ ਸਹਿਮਤ ਹੁੰਦਾ ਹੈ।

29/11/2022

ਹਲਕਾ ਗੜਸ਼ੰਕਰ ਤੋਂ ਬੀ,ਜੇ,ਪੀ, ਪਾਰਟੀ ਦੇ ਇੰਚਾਰਜ ਮੈਡਮ ਨਮਿਸ਼ਾ ਮਹਿਤਾ ਨੂੰ ਸਦਮਾ,,ਉਹਨਾਂ ਦੇ ਪਿਤਾ ਜੀ ਦਾ ਹੋਇਆ ਦੇਹਾਂਤ,,ਸਦਾ ਲਈ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਵਿਰਾਜਮਾਨ ਹਨ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਤੀ ਪ੍ਦਾਨ ਕਰਨ ਅਤੇ ਆਪਣੇ ਚਰਨਾਂ, ਚ, ਨਿਵਾਸ ਬਖਸ਼ਣ।।।

ਸੰਵਿਧਾਨ ਦਿਵਸ ਦੀਆ ਸਾਰੇ ਦੇਸ਼ ਵਾਸੀਆ ਨੂੰ ਵਧਾਈਆਂ|
26/11/2022

ਸੰਵਿਧਾਨ ਦਿਵਸ ਦੀਆ ਸਾਰੇ ਦੇਸ਼ ਵਾਸੀਆ ਨੂੰ ਵਧਾਈਆਂ|

03/11/2022
03/11/2022

ਸਰਪੰਚ ਜੋਤੀ ਨੇ ਸਕੂਲ ਵਿੱਚ ਜਰੂਰਤ ਮੰਦ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ।

ਗੜਸੰਕਰ 03 ਨਵੰਬਰ(ਗੁਰਪ੍ਰੀਤ ਪਾਲ ਸੂੰਨੀ)ਬਲਾਕ ਗੜਸੰਕਰ ਦੇ ਅਧੀਨ ਪੈਦੇ ਸਰਕਾਰੀ ਐਲੀਮੈਂਟਰੀ ਸਕੂਲ ਦੇਨੋਵਾਲ ਖੁਰਦ ਪ੍ਰੀ, ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਗ੍ਰਾਮ ਪੰਚਾਇਤ ਬਸਤੀ ਸਹਿਸੀਆ ਦੇਨੋਵਾਲ ਖੁਰਦ ਦੇ ਸਰਪੰਚ ਲੰਬੜਦਾਰ ਜਤਿੰਦਰ ਜੋਤੀ ਅਤੇ ਵਿਜੇ ਕੁਮਾਰ ਪੰਚ,ਦਰਬਾਰਾ ਸਿੰਘ,ਮਨਪ੍ਰੀਤ ਸੋਹਲ,ਬਿਸਨ ਚੰਦ ਮੈਬਰ ਪੰਚਾਇਤ,ਕੇਸਰ,ਸੁਖਵਿੰਦਰ ਸਿੰਘ ਲੱਡੂ ਅਤੇ ਸਮੂਹ ਸਕੂਲ ਸਟਾਫ,ਦਿਲਬਾਗ ਸਿੰਘ,ਹਰਜਿੰਦਰ ਕੋਰ,ਵਿਨੇ ਗੁਪਤਾ ,ਦੀ ਹਾਜਰੀ ਵਿਚ ਬੱਚਿਆਂ ਨੂੰ ਸਰਦੀਆਂ ਲਈ ਵਰਦੀਆਂ ਵੰਡੀਆ ਗਈਆ।ਅਤੇ ਸਕੂਲ ਸਟਾਫ ਵਲੋਂ ਸਰਪੰਚ ਜਤਿੰਦਰ ਜੋਤੀ,ਲੰਬੜਦਾਰ ਅਤੇ ਆਏ ਹੋਏ ਪਤਵੰਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਰਪੰਚ ਜੋਤੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਪੜਾ੍ਈ ਕਰਨ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਅਤੇ ਅੱਗੇ ਤੋ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਸੇਅਰ ਅਤੇ ਸਸਕਰਾਈਬ ਜਰੂਰ ਕਰੋ ਜੀ।।।।।

26/10/2022

ਦੀਵਾਲੀ ਦੇ ਸ਼ੁਭ ਅਫਸਰ ਤੇ ਪਿੰਡ ਸੂੰਨੀ ਵਿਖੇ ਸਿੱਧ ਬਾਬਾ ਬਾਲਕ ਨਾਥ ਜੀ ਦਾ ਮੰਦਿਰ ਦੀਪ ਮਾਲਾ ਨਾਲ ਸਜਾਇਆ ਗਿਆ।।
ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਸੇਅਰ ਅਤੇ ਸਸਕਰਾਈਬ ਜਰੂਰ ਕਰੋ ਜੀ।

21/10/2022

ਮਿੱਠੀ ਬੋਲੀ ਨਾ ਕੂੰਜਾਂ ਵਾਂਗ ਬੋਲ ਸੋਹਣਿਆਂ,, ਤੇਰੇ ਕੋਲੋਂ ਵਿਛੜ "ਨਾ" ਮੈਂ ਮਰ ਜਾਵਾਂ।।
ਭਾਰਤੀਆਂ ਮੂਲ ਦਾ ਇਹ ਪ੍ਰਵਾਸੀ ਪੰਛੀ ਕੂੰਜ,,ਜਿਸ ਦਾ ਜਿਕਰ ਸਾਡੇ ਆਦਿ ਗ੍ਰੰਥਾਂ ਵਿੱਚ ਅਤੇ ਪੰਜਾਬ ਦੀਆਂ ਲੋਕ ਗਾਥਾ,ਕਵਿਤਾਵਾਂ ਅਤੇ ਕਹਾਵਤਾਂ ਵਿੱਚ ਆਮ ਮਿਲਦਾ ਹੈ,,। ਇਨ੍ਹਾਂ ਬਾਰੇ ਜੇ ਗੱਲਾਂ ਕਰੀਏ ਤਾਂ ਬਹੁਤ ਨੇ,, ਪਰ ਅੱਜ ਮੈਨੂੰ ਇਨ੍ਹਾਂਪੰਛੀਆਂ ਦਾ ਵੀਡੀਓ ਬਣਾਉਣ ਦਾ ਮੌਕਾ ਮਿਲਿਆ ,, ਇਹ ਪੰਛੀ ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦੇ ਹਨ,, ਇਕੱਠੇ ਰਹਿਣ ਦੀ, ਏਕੇ ਵਿੱਚ ਪਰੋ ਕੇ ਰਹਿਣ ਦੀ ,, ਦੇ ਇਕੱਲੇ ਹੋਏ ਤਾਂ ਨੁਕਸਾਨ ਸਾਡਾ ਹੀ ਹੈ।
ਜੇ ਕੂੰਜਾਂ ਦੀ ਡਾਰ ਵਿੱਚੋਂ ਕੋਈ ਵਿਛੜ ਜਾਵੇ ਤਾਂ ਕਾਂ ਵੀ ਮਿਲ ਕੇ ਵੀ ਮਿਲ ਕੇ ਇਸ ਦਾ ਸ਼ਿਕਾਰ ਕਰ ਲੈਂਦਾ,,, ਜੁੰਡਲੀ ਵਿੱਚ ਤਾਂ ਨੇੜੇ ਵੀ ਨਹੀਂ ਆਉਦਾ। ਬਾਕੀ ਤੁਸੀਂ ਆਪ ਸਮਝਦਾਰ ਹੋ,,,,,,,,,, ?,,,,,,,,,ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਸੇਅਰ ਅਤੇ ਸਸਕਰਾਈਬ ਜਰੂਰ ਕਰੋ ਜੀ।

07/10/2022

,, ਧੰਨ ਧੰਨ ਬਾਬਾ ਸਿੱਧ ਚਾਨੋ ਜੀ,,
19 ਵਾਂ ਸਲਾਨਾ ਛਿੰਝ ਮੇਲਾ ਮੋਰਾਂਵਾਲੀ, ਹੁਸ਼ਿਆਰ ਪੁਰ।
ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਸੇਅਰ ਅਤੇ ਸਸਕਰਾਈਬ ਜਰੂਰ ਕਰੋ ਜੀ।

06/10/2022

ਫਰੇਡਜ਼ ਫਾਸਟ ਫੂਡ ਕੋਟ ਫਤੂਹੀ,, ਹੁਸ਼ਿਆਰ ਪੁਰ।

ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਸੇਅਰ ਅਤੇ ਸਸਕਰਾਈਬ ਜਰੂਰ ਕਰੋ ਜੀ।

06/10/2022

ਤਹਿਸੀਲ ਫਿਲੌਰ ਦਾ ਸ਼ੁਭ ਦੁਸਹਿਰਾ ਸ਼ਾਨੋ-ਸ਼ੌਕਤ ਨਾਲ ਸੰਪੰਨ

ਫਿਲੌਰ ਅਕਤੂਬਰ 5 (ਕੁਲਦੀਪ ਸਿੰਘ ਥਲਾ)ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਪਵਿੱਤਰ ਤਿਉਹਾਰ ਦੁਸਹਿਰਾ ਸਥਾਨਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਵਿਖੇ ਨਵਯੁਵਕ ਦੁਸਹਿਰਾ ਕਮੇਟੀ ਦੇ ਪ੍ਰਧਾਨ ਡਾ.ਰਾਕੇਸ਼ ਸ਼ਰਮਾ ਦੀ ਅਤੇ ਚੈਅਰਮੈੱਨ ਪ੍ਮੋਦ ਕੁਮਾਰ ਵਸਦਰਾਏ ਦੀ ਦੇਖ ਰੇਖ ਹੇਠ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਬਤੌਰ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਹਲਕਾ ਫਿਲੌਰ ਦੇ ਇੰਚਾਰਜ ਪਿਸੀਪਲ ਪ੍ਰੇਮ ਕੁਮਾਰ, ਸੰਤ ਬਾਬਾ ਜਰਨੈਲ ਸਿੰਘ ਜੀ,ਸੀਨੀਅਰ ਜੱਜ ਸ੍ਰੀਮਤੀ ਸ਼ਿਲਪੀ ਗੁਪਤਾ ਹਾਜ਼ਰ ਹੋਏ ਅਤੇ ਸਮੂੰਹ ਸੰਗਤਾਂ ਨੂੰ ਦੁਸਹਿਰਾ ਪੁਰਬ ਦੀਆਂ ਵਧਾਈਆ ਦਿੱਤੀਆਂ। ਇਸ ਮੌਕੇ ਭਗਵਾਨ ਰਾਮ ਜੀ ਦੀ ਜੀਵਨੀ ਨਾਲ ਸੰਬੰਧਤ ਮਨਮੋਹਕ ਝਾਕੀਆਂ ਕੱਢੀਆ ਗਈਆ ਅਤੇ ਦੀਦਾਰ ਏ ਸ਼ੰਕਰ ਆਰਟਸ ਗਰੁੱਪ ਮੋਗਾ ਵੱਲੋਂ ਧਾਰਮਿਕ ਨ੍ਰਿਤ ਪੇਸ਼ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਸ੍ਰੀ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਦੁਸਹਿਰਾ ਦਾ ਤਿਉਹਾਰ ਆਪਸੀ-ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਸਾਨੂੰ ਸਭਨਾਂ ਨੂੰ ਇਸ ਤੋਂ ਸੇਧ ਲੈ ਕੇ ਮਿਲ ਜੁਲ ਕੇ ਤਿਉਹਾਰ ਮਨਾਏ ਚਾਹੀਦੇ ਹਨ। ਇਹ ਪਵਿੱਤਰ ਤਿਉਹਾਰ ਸਾਨੂੰ ਆਪਣੇ ਅੰਦਰਲੀ ਬੁਰਾਈ ਨੂੰ ਖਤਮ ਕਰਕੇ ਚੰਗੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ਸ੍ਰੀ ਪ੍ਰਿੰਸੀਪਲ ਪ੍ਰੇਮ ਕੁਮਾਰ,ਸੰਤ ਜਰਨੈਲ ਸਿੰਘ ਜੀ ਅਤੇ ਜੱਜ ਸ੍ਰੀਮਤੀ ਸ਼ਿਲਪੀ ਗੁਪਤਾ ਨੇ ਲੇਜਰ ਤਕਨੀਕ ਨਾਲ ਰਾਵਨ,ਕੁਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਮੁੱਖ ਅਗਨ ਭੇਂਟ ਕੀਤੀ। ਇਸ ਮੌਕੇ ਵਿਜੈ ਡੋਗਰਾ ਈ.ਉ.,ਪ੍ਰਮੋਦ ਕੁਮਾਰ ਵਸਦਰਾਏ, ਰਜਵੰਤ ਸਿੰਘ ਪ੍ਰਿੰਸੀਪਲ,ਥਾਣਾ ਮੁੱਖੀ ਫਿਲੋਰ ਸੁਰਿੰਦਰ ਕੁਮਾਰ,ਲਾਲਾ ਸੁਦੇਸ਼ ਗੁਪਤਾ, ਸੁਦੇਸ਼ ਗੋਇਲ, ਡਾ ਵੈਭਵ ਸ਼ਰਮਾ ਕੌਂਸਲਰ, ਤਿਲਕ ਰਾਜ ਭਾਪਾ, ਰਵੀ ਕਾਂਤ ਗੁਪਤਾ, ਯਸ਼ਪਾਲ ਗਿੰਢਾ ਕੌਂਸਲਰ, ਸ਼ੰਕਰ ਸੰਧੂ ਕੌਂਸਲਰ,ਪਰਮਜੀਤ ਭਾਰਤੀ ਸਾਬਕਾ ਕੌਂਸਲਰ, ਲਖਵਿੰਦਰ ਜੌਹਲ,ਸੋਨੂ ਪੰਮਾ,ਪੂਰਨ ਚੰਦ ਸ਼ਰਮਾ,ਅਸ਼ਵਨੀ ਭਾਪਾ, ਬਲਵੀਰ ਸਿੰਘਚਾਚਾ, ਸੁਰਿੰਦਰ ਕੈਂਥ ਕੌਂਸਲਰ,ਸਨੀ ਤਿਖਾ,ਸੁਨੀਲ ਸ਼ਰਮਾ, ਇੰਦਰਜੀਤ ਸਿੰਘ ਲਾਂਬਾ, ਅਨਿਲ ਧੀਰ ਪਿੰਕਾ, ਰਾਕੇਸ਼ ਡੋਗਰਾ ਚੀਫ ਮੈਨੇਜਰ, ਰਾਏ ਵਰਿੰਦਰ ਸਾਬਕਾ ਕੌਂਸਲਰ, ਜੋਗਿੰਦਰ ਸਿੰਘ ਛਿਛੋਂਵਾਲ, ਅਵਤਾਰ ਸਿੰਘ ਜੌਹਲ, ਸਤਿਨਾਮ ਕਾਲਾ ਅਤੇ ਹੋਰ ਹਾਜ਼ਰ ਸਨ ਸਾਰੇ ਦੁਸਹਿਰਾ ਮੇਲੇ ਦਰਮਿਆਨ ਮੰਚ ਸੰਚਾਲਕ ਦੀਪਾ ਥਲੇ ਵਾਲਾ ਵਲੋਂ ਆਪਣੀ ਡਿਊਟੀ ਬਹੁਤ ਵਧੀਆ ਤਰੀਕੇ ਨਾਲ ਨਿਭਾਈ

06/10/2022
04/10/2022

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਵਿਸ਼ਵਾਸ ਮਤ ਲਿਆ ਕੇ ਕੀਤਾ ਮਾਣਯੋਗ ਰਾਜਪਾਲ ਸਾਹਿਬ ਦਾ ਅਪਮਾਨ :ਰਣਜੀਤ ਪਵਾਰ

ਫਿਲੌਰ 3 ਅਕਤੂਬਰ ( ਦੀਪਾ ਥਲਾ) ਅੱਜ ਤਹਿਸੀਲ ਫਿਲੌਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਹਲਕਾ ਇੰਚਾਰਜ ਰਣਜੀਤ ਪਵਾਰ ਜੀ ਦੀ ਰਹਿਨੁਮਾਈ ਹੇਠ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਗਿਆ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਭਾਜਪਾ ਨੇਤਾ ਵੱਲੋਂ ਕਿਹਾ ਗਿਆ ਵਿਧਾਨ ਸਭਾ ਵਿੱਚ ਜੋ ਵਿਸ਼ਵਾਸ ਮਤ ਲਿਆਂਦਾ ਗਿਆ ਹੈ ਇਸ ਦੀਕੀ ਲੋੜ ਸੀ ਵਿਸ਼ਵਾਸ਼ ਮਤ ਲਿਆਉਣ ਨਾਲ ਮਾਨਯੋਗ ਰਾਜਪਾਲ ਸਾਹਿਬ ਦਾ ਅਪਮਾਨ ਕੀਤਾ ਗਿਆ ਭਾਜਪਾ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਚੌਂਕ ਫਿਲੋਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਆਪ ਸਰਕਾਰ ਨੇ ਵਿਸ਼ਵਾਸ ਮਤ ਲਿਆ ਕੇ ਪਵਿੱਤਰ ਸਦਨ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ ਭਾਜਪਾ ਆਗੂਆਂ ਨੇ ਕਿਹਾ ਹੈ ਕਿ ਸਰਕਾਰ ਵਲੋਂ ਬਹੁਮਤ ਵਿੱਚ ਹੋਣ ਦੇ ਬਾਵਜੂਦ ਵੀ ਭਰੋਸੇ ਦਾ ਵੋਟ ਲਿਆ ਕੇ ਸਵਿਧਾਨ ਦੀ ਵੀ ਉਲੰਘਣਾ ਕੀਤੀ ਹੈ ਜਿਸ ਤਰ੍ਹਾਂ ਦੀ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਹੈ ਉਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੰਵਿਧਾਨ ਤੇ ਵੀ ਭਰੋਸਾ ਨਹੀਂ ਭਾਜਪਾ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਹੁਣ ਝੂਠ ਤੇ ਉਤਰ ਆਈ ਹੈ ਅੱਗੇ ਭਾਜਪਾ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਮਾਨਯੋਗ ਰਾਜਪਾਲ ਸਾਬ ਜੀ ਨੂੰ ਝੂਠ ਨਹੀਂ ਬੋਲ ਰਹੇ ਸਗੋਂ ਮੁੱਖ ਮੰਤਰੀ ਦੀ ਡਿਊਟੀ ਨਿਭਾਉਣ ਵਿਚ ਵੀ ਅਸਫਲ ਰਹੇ ਹਨ ਉਨ੍ਹਾਂ ਕਿਹਾ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਨੂੰ 27 ਸਤੰਬਰ ਨੂੰ ਗੈਰ-ਸੰਸਦੀ ਤਰੀਕੇ ਨਾਲ ਸਭ ਤੋਂ ਵੱਧ ਦੁਰਵਿਹਾਰ ਕਰਨ ਦੀ ਇਜਾਜ਼ਤ ਦੇ ਕੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਹਨ

01/10/2022

ਆਏ ਨਵਰਾਤੇ ਜਗਦੰਬੇ ਮਾਂ ਰਾਣੀ ਦੇ,, ਕੀਤੀ ਹੈ ਕੋਸ਼ਿਸ਼ ਸਜਾ ਕੇ,ਇਹ ਛੋਟੀ ਜਿਹੀ ਫੁੱਲਵਾੜੀ ਮੇਰੀ ਮਾਂ ਨੇ।।

30/09/2022

ਹਲਕਾ ਗੜਸ਼ੰਕਰ ਵਿੱਚ ਪ੍ਰਸ਼ਾਸਨ ਵਲੋਂ ਸਰਕਾਰ ਦੇ ਹੁਕਮ ਦੀ ਪਾਲਣਾ ਕਰਦੇ ਸ਼ਹਿਰ ਵਿੱਚ ਭਾਰੀ ਵਾਹਨ ਦੀ ਦਿਨ ਦੇ 7ਵਜੇ ਤੋਂ ਲੈਕੇ ਰਾਤ ਦੇ 9ਵਜੇ ਤੱਕ ਸ਼ਹਿਰ ਵਿੱਚ ਨੋ-ਐਂਟਰੀ ਨਿਯਮਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਚਲਾਨ।
ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਸੇਅਰ ਅਤੇ ਸਸਕਰਾਈਬ ਜਰੂਰ ਕਰੋ ਜੀ।

Jai mata di
26/09/2022

Jai mata di

21/09/2022

,,,,,,,ਖੇਡਾਂ ਵਤਨ ਪੰਜਾਬ ਦੀਆਂ,,,, ਜਿਥੇ ਲੜਕਿਆਂ ਦੇ ਪਾਵਰ ਲਿਫਟਿੰਗ ਮੁਕਾਬਲੇ ਕਰਵਾਏ ਉੱਥੇ ਹੀ ਲੜਕੀਆਂ ਦੇ ਵੀ ਪਾਵਰ ਲਿਫਟਿੰਗ ਮੁਕਾਬਲੇ ਕਰਵਾਏ ਗਏ।
ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਸੇਅਰ ਅਤੇ ਸਸਕਰਾਈਬ ਜਰੂਰ ਕਰੋ ਜੀ।

19/09/2022

ਧੰਨ ਧੰਨ ਗੁੱਗਾ ਜਾਹਰਪੀਰ, ਸਾਬਲ ਸਿੰਘ ਬਾਵਰੀ ਜੀ ਸਲਾਨਾ ਜੋੜ ਮੇਲਾ ਬ੍ਹਹੰਮਪੁਰੀ ਫਿਲੋਰ ਤੋ ਲਾਈਵ ਤਸਵੀਰਾਂ

18/09/2022

ਐਨ,ਕੇ,ਹਾਕ ਕਲੱਬ (ਰਜਿ:) ਢਾਡਾ ਖੁਰਦ ਵਿਖੇ ਖੂਨਦਾਨ ਕੈਂਪ ਅਤੇ ਅੱਖਾਂ ਦਾ ਫਰੀ ਮੈਡੀਕਲ ਕੈਂਪ ਲਗਾਇਆਂ ਗਿਆ।।
ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਸੇਅਰ ਅਤੇ ਸਸਕਰਾਈਬ ਜਰੂਰ ਕਰੋ ਜੀ।।

18/09/2022

ਪਿੰਡ ਮੋਹਰ ਨਜਦੀਕ ਬਲਾਚੌਰ ਬਾਬਾ ਪੰਜ ਪੀਰੀ ਨੂਰੀ ਦਰਬਾਰ ਤੋ ਮੇਲਾ ਲਾਈਵ
ਮੁੱਖ ਸੇਵਾਦਾਰ ਬਾਬਾ ਪੂਰਨ ਸ਼ਾਹ ਜੀ

14/09/2022

ਡਰੱਗਸ ਵਿਭਾਗ ਅਤੇ ਪੁਲਿਸ ਪਾਰਟੀ ਵਲੋਂ ਅੱਡਾ ਈਸਪੁਰ ਵਿਖੇ ਇੱਕ ਮੈਡੀਕਲ ਸਟੋਰ ਤੇ ਕੀਤੀ ਗਈ ਚੈਕਿੰਗ ਦੋਰਾਨ 10ਲੱਖ ਦੇ ਕਰੀਬ ਪਾਬੰਦੀਸ਼ੁਦਾ ਦਵਾਈਆਂ ਅਤੇ ਮਿਆਦ ਪੁੱਗੀਆ ਦਵਾਈਆਂ ਗੈਰ ਕਾਨੂੰਨੀ ਢੰਗ ਨਾਲ ਸਟੋਰ ਕੀਤੀਆਂ ਅਤੇ ਵੇਚੀਆਂ ਜਾਦੀਆਂ ਸਨ। ਜਿਸ ਸੂਚਨਾ ਤਹਿਤ ਡਰੱਗਸ ਇੰਸਪੈਕਟਰ ਨੇ ਦੱਸਿਆ ਕਿ ਸਹਿਤ ਵਿਭਾਗ ਵਲੋਂ ਐਨਡੀਪੀਸੀ ਐਕਟ ਅਤੇ ਕੋਸਮੇਟਿਕ ਐਂਡ ਡਰੱਗ ਐਕਟ 1940 ਧਾਰਾ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਸੇਅਰ ਅਤੇ ਸਸਕਰਾਈਬ ਜਰੂਰ ਕਰੋ ਜੀ।।।

12/09/2022

ਨਹੀਂ ਰੁੱਕ ਰਿਹਾ ਚੋਰੀਆਂ ਦਾ ਸਿਲਸਿਲਾ? ਕੀ ਪੁਲਿਸ ਪ੍ਰਸਾਸਨ ਦੀਆਂ ਸਾਰੀਆਂ ਕੋਸ਼ਿਸ਼ਾਂ ਹੈ ਅਸਫ਼ਲ?
ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਸੇਅਰ ਅਤੇ ਸਸਕਰਾਈਬ ਜਰੂਰ ਕਰੋ ਜੀ।

07/09/2022

ਕੀ ਵਾਤਾਵਰਣ ਦੀ ਸਾਂਭ-ਸੰਭਾਲ ਦੇ ਨਾਲ ਕੀਤਾ ਜਾ ਰਿਹਾ ਹੈ ਖਿਲਵਾੜ? ਪਿੰਡ ਵਾਸੀਆਂ ਵਿੱਚ ਪਾਇਆ ਗਿਆ ਭਾਰੀ ਰੋਸ,,,,ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਸੇਅਰ ਅਤੇ ਸਸਕਰਾਈਬ ਜਰੂਰ ਕਰੋ ਜੀ।।।।।

21/08/2022

ਕੈਂਟਰ ਅਤੇ ਕਾਰ ਦੇ ਵਿਚਕਾਰ ਹੋਈ ਟੱਕਰ,ਕਾਰ ਡਰਾਇਵਰ ਅਤੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ। *****ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ,ਸੇਅਰ ਅਤੇ ਸਸਕਰਾਈਬ ਜਰੂਰ ਕਰੋ ਜੀ।

ਗੜਸ਼ੰਕਰ ਤੋਂ ਮਾਹਿਲਪੁਰ ਰੋਡ ਦੇ ਨੇੜੇ ਪੈਂਦੇ ਪਿੰਡ ਨਰਿਆਲਾ ਵਿਖੇ ਕੈਂਟਰ ਅਤੇ ਕਾਰ ਦੀ ਸੜਕ ਹਾਦਸੇ ਵਿੱਚ ਭਿਆਨਕ ਟੱਕਰ ਹੋਣ ਨਾਲ ਦਸੂਹਾ ਦੇ ਵਾਰਡ ਨੰਬਰ 31ਦੇ ਰਹਿਣ ਵਾਲੇ ਸਨ ਅਤੇ ਕਾਰ ਡਰਾਈਵਰ ਸੁਖਦੇਵ ਸਿੰਘ ਪੁੱਤਰ ਗੁਰਮੇਲ ਸਿੰਘ, ਕਿਰਨਜੀਤ ਕੌਰ 5ਸਾਲਾ,ਗੁਰਦੀਪ ਕੌਰ ਪਤਨੀ ਲੇਟ ਹਰਨੋਨਿਹਾਲ ਪਿੰਡ ਚੱਕ ਅਨੰਦਪੁਰ ਸਾਹਿਬ ਜਗਜੀਤ ਕੌਰ ਪਤਨੀ ਅਮਨਦੀਪ ਸਿੰਘ l ਮੌਕੇ ਤੇ ਜਾਣਕਾਰੀ ਅਨੁਸਾਰ ਸਲੈਰੀਓ ਮਾਰਕਾ ਕਾਰ ਨੰਬਰ ਪੀ ਬੀ 07 ਬੀ ਪੀ 3580 ਜੋ ਦਸੂਹੇ ਤੋਂ ਇਕ ਹੀ ਪਰਿਵਾਰ ਨੂੰ ਲੈਕੇ ਸ਼੍ਰੀ ਅਨੰਦਪੁਰ ਸਾਹਿਬ ਜਾ ਰਹੇ ਸਨ ਜਿਸ ਵਿਚ ਡਰਾਈਵਰ ਸਮੇਤ ਦੋ ਔਰਤਾਂ ਇਕ ਬੱਚਾ ਸ਼ਾਮਲ ਸਨ ਤੇ ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਵੱਲੋਂ ਆ ਰਹੇ ਸੀਮਿੰਟ ਨਾਲ ਲੱਦੇ ਕੈਂਟਰ ਨੰਬਰ ਪੀ ਬੀ 08 ਸੀ ਬੀ 2296 ਨਾਲ ਸਿੱਧੀ ਟੱਕਰ ਹੋ ਗਈ। ਵਿੱਚ ਮੌਕੇ ਤੇ ਹੀ ਕਾਰ ਡਰਾਇਵਰ ਅਤੇ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ, ਤੇ ਕਿਰਨਜੀਤ ਕੌਰ 5ਸਾਲਾ ਨੂੰ ਗੰਭੀਰ ਜਖ਼ਮੀ ਹਾਲਤ ਵਿੱਚ ਆਈ ਵੀ ਹਸਪਤਾਲ ਹੁਸ਼ਿਆਰ ਪੁਰ ਵਿਖੇ ਲਿਜਾਇਆ ਗਿਆ,ਜਿੱਥੇ ਕਿਰਨਜੀਤ ਕੌਰ ਦੀ ਵੀ ਮੌਤ ਹੋ ਗਈ। ਕੈਂਟਰ ਡਰਾਇਵਰ ਮੌਕੇ ਤੇ ਫਰਾਰ ਹੋ ਗਿਆ ਅਤੇ ਮਾਹਿਲਪੁਰ ਪੁਲਿਸ ਵਲੋਂ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ l

ਕਿ੍ਸ਼ਨ ਜਨਮ ਅਸਟਮੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈਆਂ
19/08/2022

ਕਿ੍ਸ਼ਨ ਜਨਮ ਅਸਟਮੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈਆਂ

14/08/2022

ਸ਼ਹੀਦ ਬਾਬੂ ਲਾਭ ਸਿੰਘ ਜੀ ਅਸਥਾਨ ਪਿੰਡ ਲਸਾੜਾ ਤੋਂ ਫਿਲੋਰ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਸਟੈਚੂ ਤੇ ਫੁੱਲਾਂ ਦੇ ਹਾਰ ਪਾ ਕੇ ਤਰੰਗਾਂ ਪੈਦਲ ਯਾਤਰਾ ਦੀ ਸਮਾਪਤੀ ਕੀਤੀ ਗਈ।। # # #ਰਿਪੋਰਟ:-ਕੁਲਦੀਪ ਸਿੰਘ ਥਲਾਂ
# # # ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਸੇਅਰ ਅਤੇ ਸਸਕਰਾਈਬ ਜਰੂਰ ਕਰੋ ਜੀ। # # #

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ 15 ਅਗਸਤ ਨੂੰ ਮੁੱਖ ਰੱਖਦੇ ਹੋਏ ਤਿਰੰਗਾ ਯਾਤਰਾ ਕੱਢੀ ਗਈ ਮਾਨਯੋਗ ਪ੍ਰਧਾਨ ਸਾਬ ਜੀ ਵੱਲੋਂ ਹੁਕਮ ਸੀ ਕਿ ਆਪਣੇ ਹਲਕੇ ਅੰਦਰ 15 ਕਿਲੋਮੀਟਰ ਤੱਕ 15 ਅਗਸਤ ਨੂੰ ਮੁੱਖ ਰੱਖਦੇ ਹੋਏ ਤਿਰੰਗਾ ਪੱਦ ਯਾਤਰਾ ਕੱਢੀ ਜਾਵੇ ਇਹਨਾਂ ਦਿਸ਼ਾਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਵਿਧਾਨ ਸਭਾ ਹਲਕਾ ਫਿਲੌਰ ਤੋਂ ਐਮ ਐਲ ਏ ਸ੍ਰ ਬਿਕਰਮਜੀਤ ਸਿੰਘ ਚੌਧਰੀ ਜਿਨ੍ਹਾਂ ਦੀ ਰਹਿਨੁਮਾਈ ਹੇਠ ਬਲਾਕ ਰੁੜਕਾ ਕਲਾ ਵਿਖੇ12 ਅਗਸਤ ਨੂੰ ਅਤੇ ਬਲਾਕ ਫਿਲੌਰ ਵਿਖੇ ਅੱਜ 13 ਅਗਸਤ ਨੂੰ ਪੈਦਲ ਯਾਤਰਾ ਪਿੰਡ ਲਸਾੜਾ ਤੋਂ ਸ਼ਹੀਦ ਬਾਬੂ ਲਾਭ ਸਿੰਘ ਜੀ ਦੇ ਅਸਥਾਨ ਤੋਂ ਆਰੰਭ ਕਰ ਕੇ ਫਿਲੋਰ ਵਿਖੇ ਡਾਕਟਰ ਬੀ ਆਰ ਅੰਬੇਦਕਰ ਚੌਕ ਵਿਖੇ ਸਮਾਪਤ ਕੀਤੀ ਜਿਸ ਵਿਚ ਮਾਂਣਯੋਗ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਹਲਕਾ ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਜੀ ਵੱਲੋਂ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ਗਈ ਇਸ ਪਦ ਯਾਤਰਾ ਵਿਚ ਤਹਿਸੀਲ ਫਿਲੋਰ ਤੋਂ ਵੱਖ-ਵੱਖ ਪਿੰਡਾਂ ਤੋਂ ਪੰਚ ਸਰਪੰਚ ਬਲਾਕ ਸੰਮਤੀ ਮੈਂਬਰ ਸਾਹਿਬਾਨ ਪੰਚਾਇਤ ਮੈਂਬਰ ਅਤੇ ਹੋਰ ਵੀ ਕਾਂਗਰਸ ਪਾਰਟੀ ਦੇ ਅਹੁਦੇਦਾਰ ਵਿਸ਼ੇਸ਼ ਤੌਰ ਤੇ ਹੱਥਾਂ ਵਿੱਚ ਤਿਰੰਗਾ ਝੰਡਾ ਲੈ ਕੇ ਪੈਦਲ ਯਾਤਰਾ ਵਿੱਚ ਸ਼ਾਮਲ ਹੋਏ ਇਸ ਪੈਦਲ ਯਾਤਰਾ ਵਿੱਚ ਆਏ ਹੋਏ ਸਾਰੇ ਤਮਾਮ ਪੰਚਾਇਤ ਮੈਂਬਰ ਬਲਾਕ ਸੰਮਤੀ ਮੈਂਬਰ ਸਾਰੇ ਕਾਂਗਰਸੀ ਵਰਕਰਾਂ ਦਾ ਮਾਣਯੋਗ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਜੀ ਅਤੇ ਵਿਧਾਨਸਭਾ ਹਲਕਾ ਫਿਲੌਰ ਤੋਂ ਐਮ ਐਲ ਏ ਚੌਧਰੀ ਬਿਕਰਮਜੀਤ ਸਿੰਘ ਜੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ

ਮੰਚ ਸੰਚਾਲਕ    ਅਤੇਪੱਤਰਕਾਰ ਕੁਲਦੀਪ ਸਿੰਘ ਥਲਾਂਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ8968056533
11/08/2022

ਮੰਚ ਸੰਚਾਲਕ
ਅਤੇ
ਪੱਤਰਕਾਰ
ਕੁਲਦੀਪ ਸਿੰਘ ਥਲਾਂ
ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ
8968056533

11/08/2022

ਮੰਚ ਸੰਚਾਲਕ
ਅਤੇ
ਪੱਤਰਕਾਰ
ਕੁਲਦੀਪ ਸਿੰਘ ਥਲਾਂ
ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ
ਮੋਬਾਈਲ:-8968056533

ਭਾਰਤ ਦਾ ਨਾਮ ਵੀ ਰਾਸ਼ਟਰੀ ਖੇਡਾਂ ਵਿੱਚ ਆਇਆਂ ਨੰਬਰਾਂ ਤੇ
09/08/2022

ਭਾਰਤ ਦਾ ਨਾਮ ਵੀ ਰਾਸ਼ਟਰੀ ਖੇਡਾਂ ਵਿੱਚ ਆਇਆਂ ਨੰਬਰਾਂ ਤੇ

07/08/2022

ਸ਼੍ਰੀ ਅਮਰਨਾਥ ਯਾਤਰਾ ਸਬੰਧੀ 40ਦਿਨ ਚੱਲੇ ਭੰਡਾਰੇ ਨੂੰ ਮਾਤਾ ਚਿੰਤਪੁਰਨੀ ਚੈਰੀਟੇਬਲ ਟੱਰਸਟ ਗੜਸ਼ੰਕਰ ਵਲੋਂ ਲਗਾਏ ਭੰਡਾਰੇ ਨੂੰ 5 ਅਗਸਤ ਦਿਨ ਸ਼ੁੱਕਰਵਾਰ ਨੂੰ ਦਿੱਤਾ ਗਿਆ ਵਿਸਰਾਮ,,,
ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ,ਸੇਅਰ ਅਤੇ ਸਸਕਰਾਈਬ ਜਰੂਰ ਕਰੋ ਜੀ।

05/08/2022

ਬਾਬਾ ਗਿਰਧਾਰੀ ਦਾਸ ਜੀ ਦੀ ਯਾਦ ਨੂੰ ਸਮਰਪਿਤ 17ਵਾ ਸਲਾਨਾ ਜੋੜ ਮੇਲਾ ਅਤੇ ਭੰਡਾਰਾਂ ਮਾਂ ਮਹਾਕਾਲੀ ਦਰਬਾਰ ਆਰੀਆ ਸਮਾਜ ਰੋੜ ਵਿਖੇ,ਗੱਦੀ ਨਸ਼ੀਨ ਬਾਬਾ ਰਾਜੇਸ਼ ਦਾਸ ਜੀ ਪ੍ਧਾਨ ਸੂਫ਼ੀ ਦਰਗਾਹ ਐਕਸ਼ਨ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਕਰਵਾਇਆ ਗਿਆ।।।।।।।। ਰਿਪੋਰਟ:-ਕੁਲਦੀਪ ਸਿੰਘ ਥਲਾਂ।।।
ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ, ਸੇਅਰ ਅਤੇ ਸਸਕਰਾਈਬ ਜਰੂਰ ਕਰੋ ਜੀ,,,,,,,,,,

Address


Telephone

+9592256979

Website

Alerts

Be the first to know and let us send you an email when LIVE WORLD WIDE posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share