Parwinder Bahadurpur

Parwinder Bahadurpur my Name is Singh and my Page name is parwinder Bahadurpur. I upload funny, entertainment and gurbani videos.

17/10/2024
16/10/2024

ਸਵੇਰੇ ਸੰਗਤਾ ਸਿੰਘ ਸਹਿਬਾਨ ਨਾਲ ਇਕਜੁੱਟਤਾ ਦਿਖਾਉਣ ਲਈ ਅਕਾਲ ਤਖਤ ਸਾਹਿਬ ਵਿਖੇ ਇਕੱਤਰ ਹੋਣ ।

16/10/2024

ਸਿੱਖ ਕੌਮ ਨੂੰ ਜਥੇਦਾਰਾ ਸਾਹਿਬਾਨ ਨਾਲ ਖੜਨ ਦੀ ਲੋੜ।

15/10/2024

ਅਕਾਲ ਤਖਤ ਸਾਹਿਬ ਦੇ ਖੰਡੇ ਦੀ ਅਵਾਜ ਸਾਰੀ ਦੁਨੀਆ ਵਿੱਚ ਸੁਣਾਈ ਦਿੱਤੀ ਕਿ ਅਜੇ ਹੋਰ ਸੁਣਨੀ ਏ "ਬਾਦਲ ਸਾਬ " ?

With ਬੇਬੇ ਦੀ ਰਸੋਈ Bebe Di Rasoi – I just got recognised as one of their rising fans! 🎉
07/10/2024

With ਬੇਬੇ ਦੀ ਰਸੋਈ Bebe Di Rasoi – I just got recognised as one of their rising fans! 🎉

ਵਾਹਿਗੁਰੂ ਵਾਹਿਗੁਰੂ        #
06/10/2024

ਵਾਹਿਗੁਰੂ ਵਾਹਿਗੁਰੂ
#

30/09/2024

ਇੱਕ ਸ਼ਬਦ ਹੈ
"ਉੱਜੜ-ਪੁੱਜੜ" ਜਾਣਾ
"ਉੱਜੜ "ਦਾ ਪਤਾ
"ਪੁੱਜੜ" ਦਾ ਕੀ ਮਤਲਬ ਹੈ ।

ਕੋਈ ਹੈ ਜਿਹੜਾ ਇੰਨਾ ਖੁਸ਼ ਰਹਿੰਦਾ ਹੋਵੇ।
24/09/2024

ਕੋਈ ਹੈ ਜਿਹੜਾ ਇੰਨਾ ਖੁਸ਼ ਰਹਿੰਦਾ ਹੋਵੇ।

ਦੁੱਧ ਪਿਆ ਕਰੋ ।
20/09/2024

ਦੁੱਧ ਪਿਆ ਕਰੋ ।

ਦਰਸ਼ਨ ਸ਼੍ਰੀ ਦਰਬਾਰ ਸਾਹਿਬ
20/09/2024

ਦਰਸ਼ਨ ਸ਼੍ਰੀ ਦਰਬਾਰ ਸਾਹਿਬ

17/09/2024

ਲੈਬਨਾਨ ਤੇ ਹੋਇਆ ਪੇਜਰ ਅਟੈਕ । 3000 ਲੋਕ ਜਖ਼ਮੀ ਕਈਆ ਦੀ ਗਈ ਜਾਨ ।

15/09/2024

Multani checken

14/09/2024

ਆਦਮੀ ਜਿੰਦਗੀ ਵਿੱਚ ਹਰ ਮੁਸ਼ਕਿਲ ਜਗਾ ਤੋ ਲੰਘ ਸਕਦਾ ਲੇਕਿਨ
ਉਸ ਜਗਾ ਤੋ ਨਹੀ ਲੰਘ ਸਕਦਾ
ਜਿੱਥੇ ਉਸ ਦੀ ਘਰਵਾਲੀ ਨੇ ਪੋਚਾ
ਲਾਇਆ ਹੋਵੇ ।

12/09/2024

ਵਾਹਿਗੁਰੂ ਆਪ ਸੱਭ ਤੇ ਮਿਹਰ ਕਰਨ
"ਵਾਹਿਗੁਰੂ ਵਾਹਿਗੁਰੂ"

Indirizzo

San Paolo D'Argon

Orario di apertura

Lunedì 09:00 - 17:00
Martedì 09:00 - 17:00
Mercoledì 09:00 - 17:00
Giovedì 09:00 - 17:00
Venerdì 09:00 - 17:00
Sabato 09:00 - 17:00
Domenica 09:00 - 17:00

Telefono

00393479160747

Sito Web

Notifiche

Lasciando la tua email puoi essere il primo a sapere quando Parwinder Bahadurpur pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Video

Condividi