Khabar Aap Ki

Khabar Aap Ki Contact information, map and directions, contact form, opening hours, services, ratings, photos, videos and announcements from Khabar Aap Ki, News & Media Website, Zirakpur, zirakpur.

Khabar Aap ki keeps you updated with everything currently going in Punjab and covers the agendas, trending topics, famous personalities' life, farming, the entertainment world, viral videos & interviews of Punjab's most celebrated stars.

06/04/2024
ਮੋਹਾਲੀ ਦਾ ਕਰਨਲ ਮਨਪ੍ਰੀਤ ਸਿੰਘ ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ
14/09/2023

ਮੋਹਾਲੀ ਦਾ ਕਰਨਲ ਮਨਪ੍ਰੀਤ ਸਿੰਘ ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ

ਗਿਆਸਪੁਰਾ ਚ ਗੈਸ ਲੀਕ ਹੋਣ ਨਾਲ 9 ਲੋਕਾਂ ਦੀ ਮੌਤ ਦੀ ਹੋਈ ਪੁਸ਼ਟੀ , ਕਈ ਹਸਪਤਾਲ ਵਿੱਚ ਜ਼ੇਰੇ ਇਲਾਜ
30/04/2023

ਗਿਆਸਪੁਰਾ ਚ ਗੈਸ ਲੀਕ ਹੋਣ ਨਾਲ 9 ਲੋਕਾਂ ਦੀ ਮੌਤ ਦੀ ਹੋਈ ਪੁਸ਼ਟੀ , ਕਈ ਹਸਪਤਾਲ ਵਿੱਚ ਜ਼ੇਰੇ ਇਲਾਜ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹੋਇਆ ਦਿਹਾਂਤ95 ਸਾਲ ਦੀ ਉਮਰ 'ਚ ਲਏ ਆਖਰੀ ਸਾਹ
25/04/2023

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹੋਇਆ ਦਿਹਾਂਤ
95 ਸਾਲ ਦੀ ਉਮਰ 'ਚ ਲਏ ਆਖਰੀ ਸਾਹ

23/02/2023

Amritpal ਦੇ ਕਾਫ਼ਿਲੇ ਨੇ ਤੋੜ ਤੇ ਬੈਰੀਕੇਡ , ਥਾਣੇ ਬਾਹਰ ਪੈ ਗਿਆ ਗਾਹ, ਹੋ ਗਿਆ ਵੱਡਾ ਇਕੱਠ

04/02/2023

जीरकपुर के बीएफ स्पा सेंटर करवाई बंद जीरकपुर के स्पा सेंटर में चल रहा था जिस्मफरोशी का धंधा

03/02/2023

ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦਵਾਰਾ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਰੋਸ ਮਾਰਚ ਦੀ ਆਰੰਭਤਾ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆ ਤੇ ਛੋਟੇ ਛੋਟੇ ਬੱਚਿਆਂ ਨੇ ਮਾਰਚ ਵਿੱਚ ਹਿਸਾ ਲਿਆ
"ਪਿੰਡ ਪਿੰਡ ਤੋਂ ਆਈ ਆਵਾਜ਼
ਬੰਦੀ ਸਿੰਘ ਕਰੋ ਆਜ਼ਾਦ
gheri mandi

09/01/2023

चंडीगढ़ के सेक्टर 26 के शास्त्री नगर एरिया में धड़ल्ले से चल रहे मिठाइयों की फैक्ट्री
बिना परमिशन से घर में ही बना रखे हैं बिक्री नोटिस होने के बाद भी नहीं उठा रहे बिक्री मालिक रहस्य क्षेत्र में बना रखा बीमारियों का अड्डा

09/01/2023

चंडीगढ़ के सेक्टर 26 के शास्त्री नगर एरिया में धड़ल्ले से चल रहे मिठाइयों की फैक्ट्री

( बिना परमिशन से घर में ही बना रखे हैं बिक्री)
( नोटिस होने के बाद भी नहीं उठरहे बिक्री मालिक)
( रहस्य क्षेत्र में बना रखा बीमारियों का अड्डा)
( सो रहा प्रशासन कुंभकरण की नींद)
( प्रशासन पर लगे मिलीभगत के आरोप)
( बिक्री के मालिक बोले नहीं है परमिशन)
(त्योहारों पर लगता है मेला)
(मालिक बोले बस हमें लोहड़ी मनाने दो)

ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ ॥ ਸ਼ਾਹਿ ਸ਼ਹਿਨਸ਼ਾਹ ਗੁਰੁ ਗੋਬਿੰਦ ਸਿੰਘ ॥ਸਾਹਿਬ-ਏ-ਕਲਾਮ, ਸਰਬੰਸਦਾਨੀ, ਖਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ...
29/12/2022

ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ ॥
ਸ਼ਾਹਿ ਸ਼ਹਿਨਸ਼ਾਹ ਗੁਰੁ ਗੋਬਿੰਦ ਸਿੰਘ ॥

ਸਾਹਿਬ-ਏ-ਕਲਾਮ, ਸਰਬੰਸਦਾਨੀ, ਖਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।

12/12/2022

ਸ਼ਰੀਕੇ ਵਿਚ ਭਰਾ ਗਿਆ ਪਾਠ ਤੇ ,ਭਰਾ ਭਰਜਾਈ ਨੇ ਦਿਤੀ ਸ਼ਿਕਾਇਤ,ਫਿਰ ਪੁਲਿਸ ਘਰੋਂ ਕੁਟਦੇ -ਕੁੱਟਦੇ ਲੈਕੇ ,ਥਾਣੇ ਵਿਚ ਬੁਰਿ ਤਰਹ ਕੁੱਟ ਮਾਰ -

26/11/2022

ਹਲਕਾ ਵਿਧਾਇਕ ਦੇ ਦਫਤਰੋਂ ਫੋਨ ਦੀ ਘੰਟੀ ਖੜਕਣ ਤੋਂ ਬਾਅਦ ਪੁਲਿਸ ਨੇ ਕੀਤੀ ਬੱਚੇ ਦੀ ਭਾਲ ਸ਼ੁਰੂ
- 6 ਦਿਨ ਪਹਿਲਾਂ ਬੱਚਾ ਹੋਇਆ ਸੀ ਲਾਪਤਾ

26/11/2022

ਕੇਂਦਰ ਸਰਕਾਰ ਵਿਰੁੱਧ ਮੁੜ ਮੋਰਚਾ ਲਗਾਉਣ ਦਾ ਐਲਾਨ

25/11/2022

डेराबस्सी नगर कौंसिल की पहली हाउस मीटिंग में मची खलबली एमसी ने एक दूसरे का किया विरोध

24/11/2022

ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਤੇ ਇਟਲੀ ਵਿੱਚ ਸਜਾਏ ਗਏ ਨਗਰ ਕੀਰਤਨਾਂ ਦੀ ਲੜੀ ਵੱਜੋਂ ਗੁਰਦੁਆਰਾ ਸਿੰਘ ਸਭਾ ਪਾਰਮਾ ਵੱਲੋਂ ਇਟਲੀ ਦੇ ਸ਼ਹਿਰ ਪਾਰਮਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

16/11/2022

ਜਿਸ ਵਿਚ ਬੀਡੀਪੀਓ ਦਸੂਹਾ ਉਤੇ 20 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਲਾਏ ਗਏ ਸਨ

15/11/2022

ਪੁਲਿਸ ਨੇ ਪਿੰਡ ਸੋਹਾਣਾ, ਕੁੰਬੜਾ, ਅਤੇ ਸੋਸਾਇਟੀਆ ਦੇ ਪੀਜੀਆਂ ਚ ਕੀਤੀ ਸਰਚ
ਤਿੰਨ ਦਰਜਨ ਦੇ ਕਰੀਬ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਵਿਚ ਲਇਆ।

14/11/2022

शातिर ठग परिवार ने सोना खरीद ऑनलाइन पेमेंट करने का डाला नकली मेसज, जवेलर को लगाया 34 हजार पांच सो रूपये का चुना

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਿਆਨ ਕਰਦੀ ਫਿਲਮ ਦਾਸਤਾਨ ਏ ਸਰਹਿੰਦ ਦਾ ਟ੍ਰੇਲਰ ਇਕ ਵਾਰ ਜਰੂਰ ਦੇਖੋ।Must watch and sharehttps://yout...
12/11/2022

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਿਆਨ ਕਰਦੀ ਫਿਲਮ ਦਾਸਤਾਨ ਏ ਸਰਹਿੰਦ ਦਾ ਟ੍ਰੇਲਰ
ਇਕ ਵਾਰ ਜਰੂਰ ਦੇਖੋ।
Must watch and share
https://youtu.be/NxgyDrxHKTUਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਿਆਨ ਕਰਦੀ ਫਿਲਮ ਦਾਸਤਾਨ ਏ ਸਰਹਿੰਦ ਦਾ ਟ੍ਰੇਲਰ
ਇਕ ਵਾਰ ਜਰੂਰ ਦੇਖੋ।
Must watch and share
https://youtu.be/NxgyDrxHKTU

White Hill Music presents the (Official Trailer) of the New Punjabi Movie "Dastaan-E-Sirhind " Film Releasing Worldwide on 2nd December 2022.Credits: Movie :...

11/11/2022

ਘਰ ਦੇ ਬਾਹਰ ਸਕੂਟੀ ਤੇ ਬੈਠੀ ਮਹਿਲਾਂ ਤੋਂ ਸੋਨੇ ਦੀ ਚੈਨ ਖੋਹ ਕੇ ਫਰਾਰ ਹੋਇਆ ਚੋਰ, CCTV 'ਚ ਕੈਦ ਹੋਈਆ ਤਸਵੀਰਾਂ

10/11/2022

ਸਿੱਖ ਜਥੇਬੰਦੀਆਂ ਅਤੇ ਸਿੱਖ ਸਖਸ਼ੀਅਤਾਂ ਵੱਲੋਂ ਸੁਧੀਰ ਸੂਰੀ ਦਾ ਕਤਲ ਕਾਰਨ ਵਾਲੇ ਸੰਦੀਪ ਸਿੰਘ ਦੇ ਪਰਿਵਾਰ ਨੂੰ ਕੀਤਾ ਸਨਮਾਨਿਤ

10/11/2022

ਬੇਅਦਬੀ ਮਾਮਲੇ ਵਿਚ ਨਾਮਜ਼ਦ ਪ੍ਰਦੀਪ ਪ੍ਰੇਮੀ ਦਾ ਕੋਟਕਪੂਰਾ ਵਿੱਚ ਗੋਲੀਆਂ ਮਾਰ ਕੇ ਕਤਲ, ਮੋਟਰਸਾਈਕਲ ਸਵਾਰਾਂ ਨੇ ਮਾਰੀਆਂ ਗੋਲੀਆਂ

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ...
08/11/2022

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ 🙏

07/11/2022

ਅੰਮ੍ਰਿਤਸਰ ਪੁਲਿਸ ਨੂੰ ਚੋਰੀ ਅਤੇ ਲੁੱਟਾਂ ਦੀਆਂ ਵਾਰਦਾਤਾਂ ਨੂੰ ਟਰੇਸ ਕਰਨ ਦੇ ਵਿੱਚ ਮਿਲੀ ਵੱਡੀ ਕਾਮਯਾਬੀ

ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ,,,, ਏਕ ਨੂਰ ਸੇ ਸਭ ਜੱਗ ਉਪਜਹਿ ਕੋਣ ਭਲੇ ਕੂ ਮੰਦੇ
06/11/2022

ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ,,,,
ਏਕ ਨੂਰ ਸੇ ਸਭ ਜੱਗ ਉਪਜਹਿ ਕੋਣ ਭਲੇ ਕੂ ਮੰਦੇ

05/11/2022

ਅੰਮ੍ਰਿਤਪਾਲ ਸਿੰਘ ਨੂੰ ਕੀਤਾ ਨਜ਼ਰਬੰਦ! ਵੇਖੋ LIVE ਤਸਵੀਰਾਂ

Address

Zirakpur
Zirakpur
140603

Alerts

Be the first to know and let us send you an email when Khabar Aap Ki posts news and promotions. Your email address will not be used for any other purpose, and you can unsubscribe at any time.

Contact The Business

Send a message to Khabar Aap Ki:

Videos

Share


Other News & Media Websites in Zirakpur

Show All