Atoz News

Atoz News Contact information, map and directions, contact form, opening hours, services, ratings, photos, videos and announcements from Atoz News, Media/News Company, Zira.

22/01/2023
CM ਮਾਨ ਦਾ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦਾ ਫ਼ੈਸਲਾ ਤੁਹਾਨੂੰ ਕਿਵੇਂ ਲੱਗਿਆ ?
17/01/2023

CM ਮਾਨ ਦਾ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦਾ ਫ਼ੈਸਲਾ ਤੁਹਾਨੂੰ ਕਿਵੇਂ ਲੱਗਿਆ ?

16/01/2023

ਸੋਚਿਆ ਯਾਦ ਕਰਵਾ ਦੇਈੲੇ ਗੋਲਡੀ ਨੇ ਤਾਂ ਲੱਖ ਰੁਪੲੇ ਦੀ ਸਲਾਹ ਦਿੱਤੀ ਸੀ

16/01/2023

ਬਲਿਆ ਦੇਖ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜੋ ਦੂਜਿਆ ਨੂੰ ਮਾਰ ਦੇ ।

ਸੇਆਰ ਕਰੋ।
15/01/2023

ਸੇਆਰ ਕਰੋ।

ਲੋਹੜੀ 'ਤੇ CM ਭਗਵੰਤ ਮਾਨ ਨੇ ਦਿੱਤੀ ਵੱਡੀ ਖੁਸ਼ਖਬਰੀ
13/01/2023

ਲੋਹੜੀ 'ਤੇ CM ਭਗਵੰਤ ਮਾਨ ਨੇ ਦਿੱਤੀ ਵੱਡੀ ਖੁਸ਼ਖਬਰੀ

13/01/2023

ਕਦੇ ਕਦੇ ਇੰਝ ਲੱਗਦਾ ਅਸੀ ਅੰਗਰੇਜ਼ਾਂ ਕੋਲੋ ਨਹੀ ਸਗੋਂ ਅੰਗਰੇਜ ਸਾਡੇ ਕੋਲੋ ਆਜ਼ਾਦ ਹੋਏ।

ਜੀਰਾ
08/01/2022

ਜੀਰਾ

08/01/2022

NIA ਨੂੰ ਵੱਡੀ ਜਿੰਮੇਵਾਰੀ।

ਕਰੋਨਾ ਪਿਛਲੇ ਸਾਲ ਵਾਂਗ ਹੀ ਸੰਗਾਊ ਤੇ ਚਾਨਣ ਤੋਂ ਡਰਦਾ ਹੈ। ਇਹ ਪਹਿਲਾਂ ਵੀ ਗ਼ੈਰ ਰਾਜਨੀਤਕ ਸੀ ਤੇ ਅੱਜ ਵੀ। ਇਹਨੂੰ ਸਿਆਸੀ ਰੈਲੀਆਂ ਤੋਂ ਪਹਿਲਾਂ ...
08/01/2022

ਕਰੋਨਾ ਪਿਛਲੇ ਸਾਲ ਵਾਂਗ ਹੀ ਸੰਗਾਊ ਤੇ ਚਾਨਣ ਤੋਂ ਡਰਦਾ ਹੈ। ਇਹ ਪਹਿਲਾਂ ਵੀ ਗ਼ੈਰ ਰਾਜਨੀਤਕ ਸੀ ਤੇ ਅੱਜ ਵੀ। ਇਹਨੂੰ ਸਿਆਸੀ ਰੈਲੀਆਂ ਤੋਂ ਪਹਿਲਾਂ ਵੀ ਨਫ਼ਰਤ ਸੀ ਤੇ ਅੱਜ ਵੀ। ਪਹਿਲਾਂ ਵੀ ਇਹ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ’ਤੇ ਅੱਖ ਰੱਖਦਾ ਸੀ ਤੇ ਅੱਜ ਵੀ। ਇਹ ਠੇਕਿਆਂ ਵਾਲਿਆਂ ਦਾ ਪਹਿਲਾਂ ਵੀ ਯਾਰ ਸੀ ਤੇ ਅੱਜ ਵੀ ਹੈ।
ਰੈਲੀ ’ਚ ਭਾਵੇਂ ਪੰਜਾਹ ਹਜ਼ਾਰ ਲੋਕ ਆਉਣ, ਇਹ ਦਿਆਲੂ ਸੁਭਾਅ ਦਾ ਹੋਣ ਕਰਕੇ ਕੁੱਝ ਨਹੀਂ ਆਖਦਾ। ਹਾਂ, ਸਕੂਲ ’ਚ ਦੋ ਸੌ ਬੱਚਾ ਹੋਵੇ ਤਾਂ ਚਿੰਬੜ ਜਾਂਦਾ। ਇਹ ਹਾਲੇ ਨਾਬਾਲਗ ਹੈ, ਇਹਦੀ ਵੋਟ ਨਹੀਂ ਬਣੀ। ਜੇ ਬਣੀ ਹੁੰਦੀ ਤਾਂ ਹੀ ਰੈਲੀਆਂ ’ਚ ਜਾਂਦਾ। ਇਹ ਪੱਛਮੀ ਬੰਗਾਲ ਦੀਆਂ ਰੈਲੀਆਂ ਮੌਕੇ ਕੁੱਝ ਨਹੀਂ ਸੀ ਕਹਿੰਦਾ, ਐਤਕੀਂ ਪੰਜਾਬ ’ਚ ਵੀ ਕੁੱਝ ਨਹੀਂ ਕਹੇਗਾ। ਇਹ ਸਾਡੇ ਲੀਡਰਾਂ ਦਾ ਰਿਸ਼ਤੇਦਾਰ ਹੈ। ਆਪਣਿਆਂ ਦਾ ਖੂਬ ਖਿਆਲ ਰੱਖਦਾ ਹੈ।
ਕਰੋਨਾ ਨਾਂ ਬਦਲ ਕੇ ਆਉਂਦਾ ਹੈ, ਪਰ ਆਦਤਾਂ ਨਹੀਂ ਬਦਲਦਾ। ਇਹਦੇ ’ਚ ਇੱਕ ਖੂਬੀ ਵੀ ਹੈ, ਸਟੈਂਡ ਨਹੀਂ ਬਦਲਦਾ। ਜਿੱਥੇ ਹੈ, ਉਥੇ ਹੈ। ਜਿੱਥੇ ਨਹੀਂ ਹੈ, ਉਥੇ ਬਿਲਕੁਲ ਨਹੀਂ।
- ਸਵਰਨ ਸਿੰਘ ਟਹਿਣਾ

Media/news company

Address

Zira

Website

Alerts

Be the first to know and let us send you an email when Atoz News posts news and promotions. Your email address will not be used for any other purpose, and you can unsubscribe at any time.

Share


Other Media/News Companies in Zira

Show All