Parchanve - Punjabi literature in translation

  • Home
  • Parchanve - Punjabi literature in translation

Parchanve - Punjabi literature in translation Blog on Translated Punjabi poetry A weblog of Punjabi literature in translation and visual art.

ਚਾਰਿ ਵਰਨ ਸੰਸਾਰ ਵਿਚਿ ਖਹਿ ਖਹਿ ਮਰਦੇ ਭਰਮਿ ਭਰਾਤੀ।ਛਿਅ ਦਰਸਨ ਹੋਇ ਵਰਤਿਆ ਬਾਰਹ ਵਾਟ ਉਚਾਟ ਜਮਾਤੀ।ਗੁਰਮੁਖਿ ਵਰਨ ਅਵਰਨ ਹੋਇ ਰੰਗ ਸੁਰੰਗ ਤੰਬੋਲ ...
29/05/2020

ਚਾਰਿ ਵਰਨ ਸੰਸਾਰ ਵਿਚਿ ਖਹਿ ਖਹਿ ਮਰਦੇ ਭਰਮਿ ਭਰਾਤੀ।
ਛਿਅ ਦਰਸਨ ਹੋਇ ਵਰਤਿਆ ਬਾਰਹ ਵਾਟ ਉਚਾਟ ਜਮਾਤੀ।
ਗੁਰਮੁਖਿ ਵਰਨ ਅਵਰਨ ਹੋਇ ਰੰਗ ਸੁਰੰਗ ਤੰਬੋਲ ਸੁਹਾਤੀ।

All the four varnas in the world going astray in delusions are clashing with one another.
Under the aegis of the six Shastras, yogis have adopted twelve ways and becoming indifferent to the world have gone away from its responsibilities.
Gurmukh, who is beyond varnas and its further denominations, is like the betel leaf, which out of various colours adopts one steadfast colour (red) of all the virtues.

https://parchanve.wordpress.com/2020/05/29/vaaran-bhai-gurdas-vaar-12-paurhi-12/

  ਵਾਰਾਂ ਭਾਈ ਗੁਰਦਾਸ: ਵਾਰ ੧੨ ਪਉੜੀ ੧੨ ਜਤੀ ਸਤੀ ਸੰਤੋਖੀਆ ਜਤ ਸਤ ਜੁਗਤਿ ਸੰਤੋਖ ਨ ਜਾਤੀ। ਸਿਧ ਨਾਥੁ ਬਹੁ ਪੰਥ ਕਰਿ ਹਉਮੈ ਵਿਚਿ ਕਰਨਿ ਕਰਮਾ.....

ਜਦੋਂ ਮਜੂਰਨ ਤਵੇ ਤੇਦਿਲ ਨੂੰ ਪਕਾਉਂਦੀ ਹੈਚੰਨ ਟਾਹਲੀ ਥੀਂ ਹੱਸਦਾ ਹੈਬਾਲ ਛੋਟੇ ਨੂੰ ਪਿਓਬਹਿ ਕੇ ਵਰਾਉਂਦਾ ਹੈਕੌਲੀ ਵਜਾਉਂਦਾ ਹੈਤੇ ਬਾਲ ਜਦ ਦੂਜਾ ...
11/04/2020

ਜਦੋਂ ਮਜੂਰਨ ਤਵੇ ਤੇ
ਦਿਲ ਨੂੰ ਪਕਾਉਂਦੀ ਹੈ
ਚੰਨ ਟਾਹਲੀ ਥੀਂ ਹੱਸਦਾ ਹੈ
ਬਾਲ ਛੋਟੇ ਨੂੰ ਪਿਓ
ਬਹਿ ਕੇ ਵਰਾਉਂਦਾ ਹੈ
ਕੌਲੀ ਵਜਾਉਂਦਾ ਹੈ
ਤੇ ਬਾਲ ਜਦ ਦੂਜਾ ਵੱਡਾ
ਤੜਾਗੀ ਦੇ ਘੁੰਗਰੂ ਵਜਾਉਂਦਾ ਹੈ
ਤੇ ਨੱਚਦਾ ਹੈ
ਇਹ ਗੀਤ ਨਹੀਂ ਮਰਦੇ
ਨਾ ਦਿਲਾਂ ਚੋਂ ਨਾਚ ਮਰਦੇ ਨੇ |

- ਲਾਲ ਸਿੰਘ ਦਿਲ ( ਜਨਮ 11 ਅਪ੍ਰੈਲ 1943 )

https://parchanve.wordpress.com/2017/09/30/ih-geet-nahi-marde/

ਨਾਚ ਜਦੋਂ ਮਜੂਰਨ ਤਵੇ ਤੇ ਦਿਲ ਨੂੰ ਪਕਾਉਂਦੀ ਹੈ ਚੰਨ ਟਾਹਲੀ ਥੀਂ ਹੱਸਦਾ ਹੈ ਬਾਲ ਛੋਟੇ ਨੂੰ ਪਿਓ ਬਹਿ ਕੇ ਵਰਾਉਂਦਾ ਹੈ ਕੌਲੀ ਵਜਾਉਂਦਾ ਹੈ ਤ.....

And these are the handsThat stop the leaksEmpty the panWipe the pipesCarry the canClamp the veinsMake the castLog the do...
02/04/2020

And these are the hands
That stop the leaks
Empty the pan
Wipe the pipes
Carry the can
Clamp the veins
Make the cast
Log the dose
And touch us last.

– Michael Rosen

ਤੇ ਏਹੀ ਨੇ ਹੱਥ
ਬੰਦ ਕਰਦੇ ਵਗਦਾ ਮੈਲ਼ਾ
ਚੁੱਕਦੇ ਗੰਦਾ
ਪੂੰਝਣ ਨਲ਼ੀਆਂ
ਕੰਮ ਨਾ ਹੋਵੇ ਸੁਣਦੇ ਮੰਦਾ
ਦੱਬਣ ਨਾੜਾਂ
ਜੋੜਨ ਹੱਡੀਆਂ
ਮਿਣਦੇ ਲਿਖਦੇ ਦਾਰੂ ਦਰਮਲ
ਏਹੀ ਨੇ ਹੱਥ ਸਾਨੂੰ ਛੂਹੰਦੇ ਸਭ ਤੋਂ ਆਖ਼ਿਰ.

- ਮਾਇਕਲ ਰੋਜਨ
- ਪੰਜਾਬੀ ਅਨੁਵਾਦ :ਅਮਰਜੀਤ ਚੰਦਨ

https://parchanve.wordpress.com/2020/04/02/these-are-the-hands/

These are the hands That touch us first Feel your head Find the pulse And make your bed. These are the hands That tap your back Test the skin Hold your arm Wheel the bin Change the bulb Fix the dri…

ਤੁਰ ਪਿਆ ਏ ਸ਼ਹਿਰ ਕੁਝ ਪਿੰਡਾਂ ਦੇ ਰਾਹਸੁੱਟ ਕੇ ਕੋਈ ਜਾ ਰਿਹਾ ਸਾਰੀ ਕਮਾਈਲਾਲ ਸਿੰਘ ਦਿਲ Some city has set off on the road to the vill...
29/03/2020

ਤੁਰ ਪਿਆ ਏ ਸ਼ਹਿਰ ਕੁਝ ਪਿੰਡਾਂ ਦੇ ਰਾਹ
ਸੁੱਟ ਕੇ ਕੋਈ ਜਾ ਰਿਹਾ ਸਾਰੀ ਕਮਾਈ

ਲਾਲ ਸਿੰਘ ਦਿਲ

Some city has set off on the road to the village
Throwing off all wages someone is leaving

Lal Singh Dil

https://parchanve.wordpress.com/2020/03/29/the-long-caravan/

  ਸ਼ਾਮ ਦਾ ਰੰਗ ਸ਼ਾਮ ਦਾ ਰੰਗ ਫਿਰ ਪੁਰਾਣਾ ਹੈ ਜਾ ਰਹੇ ਨੇ ਬਸਤੀਆਂ ਨੂੰ ਫੁਟਪਾਥ ਜਾ ਰਹੀ ਝੀਲ ਕੋਈ ਦਫਤਰੋਂ ਨੌਕਰੀ ਤੋਂ ਲੈ ਜਵਾਬ ਪੀ ਰਹੀ ਏ ਝੀਲ .....

28/02/2020

|| Grieving for Pigeons ||
Twelve Stories of Lahore
by Zubair Ahmad, translated by Anne Murphy

9781771992817 (paperback)
9781771992824 (pdf)
9781771992831 (epub)

To be published in May 2020
128 pages
$22.99

In this poignant and meditative collection of short stories, Zubair Ahmad captures the lives and experiences of the people of the Punjab, a region divided between India and Pakistan. In an intimate narrative style, Ahmad writes a world that hovers between memory and imagination, home and abroad. The narrator follows the pull of his subconscious, shifting between past and present, recalling different eras of Lahore’s neighbourhoods and the communities that define them.

These stories evoke the complex realities of post-colonial Pakistani Punjab. The contradictions and betrayals of this region’s history reverberate through the stories, evident in the characters, their circumstances, and sometimes their erasure. Skillfully translated from Punjabi by Anne Murphy, this collection is an essential contribution to the wider recognition of the Punjabi language and its literature.

>

https://bit.ly/2T82m2O

The Guru Granth Sahib, p. 468 ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥कूड़ु राजा कूड़ु परजा कूड़ु सभु संसारु ॥ ਕੂੜੁ ਮੰਡਪ ਕੂੜੁ ...
21/02/2020

The Guru Granth Sahib, p. 468



ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥

कूड़ु राजा कूड़ु परजा कूड़ु सभु संसारु ॥



ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥

कूड़ु मंडप कूड़ु माड़ी कूड़ु बैसणहारु ॥



ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹ੍ਹਣਹਾਰੁ ॥

कूड़ु सुइना कूड़ु रुपा कूड़ु पैन्हणहारु ॥



ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥

कूड़ु काइआ कूड़ु कपड़ु कूड़ु रूपु अपारु ॥



ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥

कूड़ु मीआ कूड़ु बीबी खपि होए खारु ॥



ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥

कूड़ि कूड़ै नेहु लगा विसरिआ करतारु ॥



ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥

किसु नालि कीचै दोसती सभु जगु चलणहारु ॥



ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥

कूड़ु मिठा कूड़ु माखिउ कूड़ु डोबे पूरु ॥



ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥

नानकु वखाणै बेनती तुधु बाझु कूड़ो कूड़ु ॥१॥



The king is an illusion.

So too the subjects.

And the whole world?

An illusion, yes.



So too tents

and mansions

as well as those

who live in them.



So too gold and silver

and those wearing either.

So too the body and clothes,

and looks thought limitless.



Wife or husband, each is a figment.

Used up, both feel slighted.

The duped, in love with what isn’t,

have forgotten the creator.



Who should you befriend

in a world that’s evanescent?

The sugary illusion

drowns everyone.


Nanak has this much

to say humbly:

Without you, all there is

is mere trickery.

***

Guru Nanak translations by Sarabjeet Garcha

https://guftugu.in/2020/02/songs-of-nanak/?fbclid=IwAR3bST_KLySwbuZ0UokQRZDRuHrYC7Ee8SbyVpkcB4mmxv5x7u4cZh9CK88

1. The Guru Granth Sahib, p. 155   ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥ अवरि पंच हम एक जना किउ…

07/01/2020

Daljit Ami, who has translated Arundhati Roy’s The Ministry of Utmost Happiness in Punjabi, on why it is imperative to translate emotions

"Translation, after all, is literary analysis mixed with sympathy, a matter for the brain as well as the heart."https://...
06/07/2019

"Translation, after all, is literary analysis mixed with sympathy, a matter for the brain as well as the heart."

https://www.nybooks.com/daily/2019/07/05/carrying-a-single-life-on-literature-translation/

Can we draw a link between the intricate and often modest work of writers and translators, and the bold and costly actions of activists? Is the work of literature connected to the risks some people undertake to save others? I believe so—because acts of language can themselves be acts of courage, j...

ਅਪਣੇ ਲਾਗੇ ਸਾਂ ਪਿਆਆਪ ਹੀ ਮੈਂ ਕਫ਼ਨ ਸਮੇਤਸੋਗ ਦਾ ਭਾਰ ਮਿਰੇ ਉੱਤੇ ਸੀਤੇ ਖ਼ਾਮੋਸ਼ੀ ਸੀ–  ਹਰਿਭਜਨ ਸਿੰਘI lay next to my own bodyMe along...
19/12/2018

ਅਪਣੇ ਲਾਗੇ ਸਾਂ ਪਿਆ
ਆਪ ਹੀ ਮੈਂ ਕਫ਼ਨ ਸਮੇਤ
ਸੋਗ ਦਾ ਭਾਰ ਮਿਰੇ ਉੱਤੇ ਸੀ
ਤੇ ਖ਼ਾਮੋਸ਼ੀ ਸੀ

– ਹਰਿਭਜਨ ਸਿੰਘ

I lay next to my own body
Me along with my shroud
Carrying the burden of mourning
And there was silence

- from Untitled poem on 1984 by Harbhajan Singh, tr. Madan Gopal Singh

Courtesy Kitab Trinjan

https://parchanve.wordpress.com/2018/12/19/1237/

ਰਾਤ ਕੁਝ ਭੌਂਕਦੇ ਕੁੱਤੇ ਸੀ ਤੇ ਖ਼ਾਮੋਸ਼ੀ ਸੀ ਕੋਈ ਤਲਵਾਰ ਸਿਰ ਉੱਤੇ ਸੀ ਤੇ ਖ਼ਾਮੋਸ਼ੀ ਸੀ ਬਾਹਰ ਸੁੰਨਸਾਨ ‘ਚ ਲਗਦਾ ਸੀ ਕੋਈ ਤੁਰਦਾ ਹੈ ਬਾਕੀ ਸਭ ....

Avenue fifth par Rama Krishna ke jaloosoN meiN woh allen ginsberg ka hamshakal dikha Avenue fifth bhi mera aur Shewan ki...
28/09/2018

Avenue fifth par Rama Krishna ke jaloosoN meiN
woh allen ginsberg ka hamshakal dikha
Avenue fifth bhi mera aur Shewan ki gali meri
Sindhu tere kinaaroN par likhey Rigved ke saare shabd bhi mere
Qurani aayteN meri
- Hasan Mujtaba
https://vimeo.com/138708828

An exiled Pakistani poet finds fresh inspiration in his new home, while reflecting on the tragedy of partition that has left a legacy of war and strife in his beloved…

"A river of images, metaphors, andsimiles flows through his head.When everything stopsat the traffic lights it is midnig...
24/09/2018

"A river of images, metaphors, and
similes flows through his head.
When everything stops
at the traffic lights it is midnight
back in his village. Morning starts
when lights turn green." - Ajmer Rode

https://www.poets.org/poetsorg/poem/mustard-flowers

If you see an old man sitting alone at the bus stop and wonder who he is I can tell you. He is my father. He is not waiting for a bus or a friend nor is he taking a brief rest before resuming his walk. He doesn't intend to shop in the nearby stores either he is just sitting there on the bench. Occas...

'Alternative selves'Balli Kaur Jaswal on roads not taken."THE STORY BEGINS in Punjab, India, where both my paternal and ...
11/09/2018

'Alternative selves'

Balli Kaur Jaswal on roads not taken.

"THE STORY BEGINS in Punjab, India, where both my paternal and maternal grandparents were born and raised as the children of landowners. Neither abundantly wealthy, nor mired in poverty, my grandfathers had just enough motivation and means to search for opportunities overseas. Already, this is where their narrative diverges from the more familiar story of Punjabi migrants in that era: families desperately scrambling out of dusty war-torn villages during the 1947 Partition of India and Pakistan. I was always aware that my grandparents’ struggle was a quieter story of personal advancement rather than basic survival. Centuries of colonial rule had taught my grandfathers that prestige was to be earned by crossing oceans."

https://griffithreview.com/articles/alternative-selves-identities-roads-not-taken-jaswal/

IT WAS MY parents’ first visit to Australia, and within minutes of entering Woolworths I had lost both of them. I paced the supermarket’s aisles in a minor panic and eventually found them in the soft-drinks aisle. ‘Two dollars,’ my father said, holding up a can of Coca-Cola. My mother winced...

10/06/2018

The unsung community of translators is getting the spotlight, no small thanks to awards like Man Booker International

What Is a Good Translation?Katy Derbyshire To the outside world, literary translators are famously invisible. Being a ti...
10/06/2018

What Is a Good Translation?

Katy Derbyshire


To the outside world, literary translators are famously invisible. Being a tight-knit community of solitary home workers, though, we talk a lot amongst ourselves. Recently, one big thing we've been talking about is reviews of our work. As critics come to notice our existence, we garner both praise and, in what feels like greater depth, criticism. So I thought it might be useful to ask other literary translators what they aim for, what positive criteria we have for judging the outcome of our work. I was not disappointed.
It's easy to say what a bad translation is. The ones that are accidentally jagged like the person wielding the scissors was drunk. The ones where someone has misunderstood the original, or perhaps misinterpreted it. The ones where all individuality has been smoothed out. But how do we identify a successful translation? When have we done our job well? What is it we want to achieve, beyond mere fluidity?

Sam Bett (translates from Japanese to English): A good translation wants to be read. Its clever solutions will keep to the surface, no more conspicuous than the slippery things they venture to approximate. The strengths and curiosities of the source will dare to be present alongside its duller points and weaknesses, but all will have been reimagined, naturally and effectively, at a remove from the rules of the original style.

http://campaign.r20.constantcontact.com/render?m=1117322804977&ca=111934c7-1d03-4e9b-937c-6e1e6e6e91e8

The rise of translation and the death of foreign language learning--Arundhati Roy, Meena Kandasamy and Preti Taneja shar...
09/06/2018

The rise of translation and the death of foreign language learning
--
Arundhati Roy, Meena Kandasamy and Preti Taneja share thoughts about translation. Plus Anne McElvoy will be joined by Professor Nichola McLelland and Vicky Gough of the British Council to examine why, in UK schools and universities, the number of students learning a second language is collapsing - whilst the number of languages spoken in Britain is rising and translated fiction is becoming more available and popular.

https://www.bbc.co.uk/programmes/p06990rg

Muhammed Umar Memon(1939 - June 3, 2018)An accomplished scholar, translator, poet, Urdu Short Story writer, and the edit...
08/06/2018

Muhammed Umar Memon
(1939 - June 3, 2018)
An accomplished scholar, translator, poet, Urdu Short Story writer, and the editor of The Annual of Urdu Studies.

---

Lapata: Tell us a little bit about how you view the act of translation. Is this a creative process for you? How do you view the role of the translator in the realm of literary production?

Memon Sahib: Translation for me stems from two different but interrelated impulses: a good text matures for the reader with every reading, reveals itself gradually—call it literary st******se. I can delve into it only through extended togetherness. Translation makes it possible to tease out all I can through this prolonged intimacy. The other insatiable impulse is to uncover my own potential.

Is translation a creative process? Yes. How? Its workings are mysterious. Not easy to comprehend, even less to describe. Well, once you have translated something, it is never an exact analog of its former self; it disengages from its sources and assumes a life of its own. Something of you inevitably gets mixed in. The verbal choices that are made, the way a feeling or thought is understood and articulated, eventually confer upon it an independent—though, curiously but understandably, a contingent or derivative—existence. You cannot call the resulting work your own. Then again, “process” suggests “duration.” As you grapple with a text you are, at the same time, grappling with yourself, your potentialities, investing a part of yourself. This engagement resembles something in the nature of birth pangs. You grow, you change, see things differently. All this may radiate out, but it is essentially centripetal, where the center is inexorably your own self.

While all languages profit from translation, Urdu is in dire need of it for its own literary production. It is not only words or the thoughts and ideas, but also the narrative structure—the otherwise prosaic business of constructing a story—that can shine the way for Urdu writers. Translation of good literature can tell us a lot about the mechanics of good writing. Urdu contemporary fiction exhibits, largely, two salient tendencies: a potted linearity or mind-boggling abstraction. What about the spatial form? A deft use of punctuation that becomes an organic part of the story, rising above its mechanical function to assume the story’s life? Ellipses can be quite vocal in their silence. I’m here reminded of Anouar Benmalek’s “The Penalty,” the story of an amnesiac su***de bomber. Its concision is breathtaking. Its power devastating. And all achieved with a rare economy of words, each of which is weighted down with an enormous semantic charge, with the crushing power of allusions and carefully deployed silences. Good models can only help reveal ways in which the latent could be more powerfully actualized.

----

Full Interview by Lapata Tastic:

http://www.chapatimystery.com/archives/optical_character_recognition/literary_st******se.html

ਮਾਂ ਨੂੰਮੈਂ ਮਾਂ ਨੂੰ ਪਿਆਰ ਕਰਦਾ ਹਾਂਇਸ ਕਰਕੇ ਨਹੀਂਕਿ ਉਸਨੇ ਜਨਮ ਦਿੱਤਾ ਹੈ ਮੈਨੂੰਕਿ ਉਸਨੇ ਪਾਲਿਆ ਪੋਸਿਆ ਹੈ ਮੈਨੂੰਇਸ ਕਰਕੇਕਿ ਉਸਨੂੰਆਪਣੇ ਦਿ...
13/05/2018

ਮਾਂ ਨੂੰ

ਮੈਂ ਮਾਂ ਨੂੰ ਪਿਆਰ ਕਰਦਾ ਹਾਂ
ਇਸ ਕਰਕੇ ਨਹੀਂ
ਕਿ ਉਸਨੇ ਜਨਮ ਦਿੱਤਾ ਹੈ ਮੈਨੂੰ
ਕਿ ਉਸਨੇ ਪਾਲਿਆ ਪੋਸਿਆ ਹੈ ਮੈਨੂੰ
ਇਸ ਕਰਕੇ
ਕਿ ਉਸਨੂੰ
ਆਪਣੇ ਦਿਲ ਦੀ ਗੱਲ ਕਹਿਣ ਲਈ
ਸ਼ਬਦਾਂ ਦੀ ਲੋੜ ਨਹੀਂ ਪੈਂਦੀ ਮੈਨੂੰ ||

- Gurpreet Sumansa

https://parchanve.wordpress.com/2008/10/22/maan-nu/

ਮਾਂ ਨੂੰ ਮੈਂ ਮਾਂ ਨੂੰ ਪਿਆਰ ਕਰਦਾ ਹਾਂ ਇਸ ਕਰਕੇ ਨਹੀਂ ਕਿ ਉਸਨੇ ਜਨਮ ਦਿੱਤਾ ਹੈ ਮੈਨੂੰ ਕਿ ਉਸਨੇ ਪਾਲਿਆ ਪੋਸਿਆ ਹੈ ਮੈਨੂੰ ਇਸ ਕਰਕੇ ਕਿ ਉਸਨ....

Expand your mind! The language is alive! Translation brings you the world!  - Daisy Rockwell
13/05/2018

Expand your mind! The language is alive! Translation brings you the world! - Daisy Rockwell

‘I was tired of translating detailed descriptions of male desire and women’s breasts.’

18/01/2018

ਅਮਰਜੀਤ ਚੰਦਨ ਨਾਲ ਸਵਾਲ ਜਵਾਬ // ਪੰਜਾਬ ਯੂਨੀਵਰਸਿਟੀ ਪੰਜਾਬੀ ਵਿਭਾਗ // 18 ਜਨਵਰੀ 2018

18/01/2018

ਅਮਰਜੀਤ ਚੰਦਨ ਕਵਿਤਾ ਪਾਠ // ਪੰਜਾਬ ਯੂਨੀਵਰਸਿਟੀ ਪੰਜਾਬੀ ਵਿਭਾਗ // 18 ਜਨਵਰੀ 2018

ਚਰਿਤਰ ਹੀਣ ਤੇ ਤਾਂ ਕੋਈ ਆਖੇਜੇ ਕਰ ਲੂਣਾ ਵੇਚੇ ਹਾਸੇਪਰ ਜੇ ਹਾਣ ਨਾ ਲੱਭਣ ਮਾਪੇਹਾਣ ਲੱਭਣ ਵਿਚ ਗੱਲ ਕੀ ਹੈ ਅਪਮਾਨ ਦੀਲੂਣਾ ਹੋਵੇ ਤਾਂ ਅਪਰਾਧਣਜੇਕ...
06/01/2018

ਚਰਿਤਰ ਹੀਣ ਤੇ ਤਾਂ ਕੋਈ ਆਖੇ
ਜੇ ਕਰ ਲੂਣਾ ਵੇਚੇ ਹਾਸੇ
ਪਰ ਜੇ ਹਾਣ ਨਾ ਲੱਭਣ ਮਾਪੇ
ਹਾਣ ਲੱਭਣ ਵਿਚ ਗੱਲ ਕੀ ਹੈ ਅਪਮਾਨ ਦੀ

ਲੂਣਾ ਹੋਵੇ ਤਾਂ ਅਪਰਾਧਣ
ਜੇਕਰ ਅੰਦਰੋਂ ਹੋਏ ਸੁਹਾਗਣ
ਮਹਿਕ ਉਹਦੀ ਜੇ ਹੋਵੇ ਦਾਗਣ
ਮਹਿਕ ਮੇਰੀ ਤਾਂ ਕੰਜਕ ਮੈਂ ਹੀ ਜਾਣਦੀ

https://parchanve.wordpress.com/2011/12/29/honorable-father-committed-a-sin/

ਧਰਮੀ ਬਾਬਲ ਪਾਪ ਕਮਾਇਆ ਲੜ ਲਾਇਆ ਸਾਡੇ ਫੁੱਲ ਕੁਮਲਾਇਆ ਜਿਸ ਦਾ ਇੱਛਰਾਂ ਰੂਪ ਹੰਡਾਇਆ ਮੈਂ ਪੂਰਨ ਦੀ ਮਾਂ ਪੂਰਨ ਦੇ ਹਾਣ ਦੀ ਮੈਂ ਉਸ ਤੋਂ ਇਕ ਚ�...

"You need to do what Chandan did — do the hard work, translate your poems yourself first and then find interested Englis...
17/12/2017

"You need to do what Chandan did — do the hard work, translate your poems yourself first and then find interested English colleagues who can ‘fine tune’ and bless the translations, so that a reputed publisher can risk publishing your bilingual poetry.

Poetry is more ‘sensitive’ to translations than prose, and the only possible way to relish the poetic experience is to have poems available in both languages in print"

Amarjit Chandan’s second full-length bilingual collection is out, where the poems are more grievous and have a strange tinge of sadness

Bangla translator Arunava Sinha is among PEN Translates 2017 grant winners.
09/11/2017

Bangla translator Arunava Sinha is among PEN Translates 2017 grant winners.

The winners’ list includes books from 15 countries and 14 languages.

Excuse usIt’s quite hard for usto envisage the true image of NanakLegs messed up with the dust of the winding pathCracke...
04/11/2017

Excuse us
It’s quite hard for us
to envisage the true image of Nanak
Legs messed up with the dust of the winding path
Cracked heals
Beard entangled by turbulent winds
Skin toughened in arid-cold seasons
Eyes popping from the facial bone structure
dazzling & renegade
Eyes, which refute-
the hierarchy
the monarchy
and the clergy

ਨਾਨਕ ਮਾਫ਼ ਕਰਨਾ ਸਾਡੇ ਲਈ ਬਹੁਤ ਮੁਸ਼ਕਿਲ ਹੈ ਨਾਨਕ ਦੀ ਅਸ੍ਲੀ ਤਸਵੀਰ ਦਾ ਧਿਆਨ ਧਰਨਾ ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ ਤਿੜਕੀਆਂ ਅੱਡੀਆਂ ਨ੍ਹੇਰੀ ਨਾਲ ਉਲ੍ਝੀ ਖੁਸ਼੍ਕ ਦਾਹ੍ੜੀ ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂਂਘ ‘ਚ ਦਗ…

the art of being empty- rupi kauremptying out of mymothers belly wasmy first act ofdisappearancelearning to shrinkfor a ...
14/10/2017

the art of being empty
- rupi kaur

emptying out of my
mothers belly was
my first act of
disappearance
learning to shrink
for a family who
likes their daughters
invisible was
the second
the art of
being empty
is simple
believe them
when they say
you are nothing
repeat it to yourself
like a wish
i am nothing
i am nothing
i am nothing
so often
the only reason
you know
you’re still alive
is from the heaving
of your chest

ਸੱਖਣੇ ਹੋਣ ਦੀ ਕਲਾ

– ਰੂਪੀ ਕੌਰ

ਆਪਣੀ ਮਾਂ ਦੀ ਕੁੱਖ ਚੋਂ
ਗੈਰ ਹਾਜ਼ਿਰ ਹੋਣਾ
ਮੇਰੇ ਸੱਖਣੇ ਹੋਣ ਦਾ
ਪਹਿਲਾ ਵਾਕਿਆ ਸੀ
ਤੇ ਦੂਜਾ
ਪਰਿਵਾਰ ਜਿਸ ਨੂੰ ਆਪਣੀਆਂ ਧੀਆਂ ਅੱਖੋਂ ਓਹਲੇ ਰੱਖਣਾ ਹੀ ਪਸੰਦ ਹੈ
ਦੇ ਵਾਸਤੇ
ਆਪਣੇ ਆਪ ਨੂੰ ਸੀਮਤ ਰੱਖਣ ਦੀ ਸਿੱਖਿਆ

ਸੱਖਣੇ ਹੋਣ ਦੀ ਕਲਾ
ਸਾਦ ਮੁਰਾਦੀ ਹੈ
ਜਦੋਂ ਉਹ ਕਹਿੰਦੇ ਨੇ
ਤੂੰ ਕੁਝ ਵੀ ਨਹੀਂ
ਵਿਸ਼ਵਾਸ਼ ਕਰੋ
(ਹਾਂ ਬੀਬਾ, ਤੂੰ ਫਜੂਲ ਐਂ , ਤੂੰ ਕੁਝ ਵੀ ਨਹੀਂ)
ਤੇ ਆਪਣੇ ਆਪ ਲਈ ਦੁਹਰਾਓ
ਕਿਸੇ ਖਾਹਿਸ਼ ਦੀ ਤਰਾਂ
ਮੈਂ ਕੁਝ ਵੀ ਨਹੀਂ
ਮੈਂ ਕੁਝ ਵੀ ਨਹੀਂ
ਮੈਂ ਕੁਝ ਵੀ ਨਹੀਂ

ਬਹੁਤ ਵਾਰ

ਇੱਕੋ ਇੱਕ ਕਾਰਨ ਜਿਸ ਤੋਂ ਪਤਾ ਲਗਦਾ ਹੈ
ਕਿ ਤੁਸੀਂ ਹਾਲੇ ਵੀ ਜਿਓਂਦਿਆਂ ‘ਚ ਹੋਂ
ਤੁਹਾਡੀ ਹਿੱਕ ਵਿਚਲੀ ਧੜਕਣ ਹੁੰਦੀ ਹੈ

----
ਅੰਗਰੇਜੀ ਤੋਂ ਪੰਜਾਬੀ ਉਲੱਥਾ : ਜਸਦੀਪ

https://parchanve.wordpress.com/2015/07/15/sakhne-hon-di-kala/

the art of being empty emptying out of my mothers belly was my first act of disappearance learning to shrink for a family who likes their daughters invisible was the second the art of being empty i…

On International Translation Day, Three poems by Lal Singh Dil 'ਨਾਚ' ਜਦੋਂ ਮਜੂਰਨ ਤਵੇ ਤੇ ਦਿਲ ਨੂੰ ਪਕਾਉਂਦੀ ਹੈ ਚੰਨ ਟਾਹਲੀ ਥੀਂ ...
30/09/2017

On International Translation Day, Three poems by Lal Singh Dil

'ਨਾਚ'

ਜਦੋਂ ਮਜੂਰਨ ਤਵੇ ਤੇ
ਦਿਲ ਨੂੰ ਪਕਾਉਂਦੀ ਹੈ
ਚੰਨ ਟਾਹਲੀ ਥੀਂ ਹੱਸਦਾ ਹੈ
ਬਾਲ ਛੋਟੇ ਨੂੰ ਪਿਓ
ਬਹਿ ਕੇ ਵਰਾਉਂਦਾ ਹੈ
ਕੌਲੀ ਵਜਾਉਂਦਾ ਹੈ
ਤੇ ਬਾਲ ਜਦ ਦੂਜਾ ਵੱਡਾ
ਤੜਾਗੀ ਦੇ ਘੁੰਗਰੂ ਵਜਾਉਂਦਾ ਹੈ
ਤੇ ਨੱਚਦਾ ਹੈ
ਇਹ ਗੀਤ ਨਹੀਂ ਮਰਦੇ
ਨਾ ਦਿਲਾਂ ਚੋਂ ਨਾਚ ਮਰਦੇ ਨੇ.... |

DANCE
When the laborer woman
Roasts her heart on the tawa
The moon laughs from behind the tree
The father amuses the younger one
Making music with bowl and plate
The older one tinkles the bells
Tied to his waist
And he dances
These songs do not die
nor either the dance in the heart …

'ਜ਼ਾਤ'

ਮੈਨੂੰ ਪਿਆਰ ਕਰਦੀਏ
ਪਰ-ਜ਼ਾਤ ਕੁੜੀਏ
ਸਾਡੇ ਸਕੇ
ਮੁਰਦੇ ਵੀ
ਇਕ ਥਾਂ ਨਹੀਂ ਜਲਾਉਂਦੇ

CASTE
You love me, do you?
Even though you belong
to another caste
But do you know
our elders do not
even cremate their dead
at the same place?

'ਸ਼ਬਦ'
ਸ਼ਬਦ ਤਾਂ ਕਹੇ ਜਾ ਚੁੱਕੇ ਹਨ
ਅਸਾਥੋਂ ਵੀ ਬਹੁਤ ਪਹਿਲਾਂ
ਤੇ ਅਸਾਥੋਂ ਵੀ ਬਹੁਤ ਪਿੱਛੋਂ ਦੇ
ਅਸਾਡੀ ਹਰ ਜ਼ਬਾਨ
ਜੇ ਹੋ ਸਕੇ ਤਾਂ ਕੱਟ ਲੈਣਾ
ਪਰ ਸ਼ਬਦ ਤਾਂ ਕਹੇ ਜਾ ਚੁੱਕੇ ਹਨ।

WORDS
Words have been uttered
long before us
and
for long after us
Chop off every tongue
if you can
but the words have
still been uttered

(Translated from the Punjabi by Nirupama Dutt)

http://pratilipi.in/these-songs-do-not-die-lal-singh-dil/

Dance When the laborer woman Roasts her heart on the tawa The moon laughs from behind the tree The father amuses the younger one Making music with bowl and plate The older one tinkles the bells Tied to his waist And he dances These songs do not die nor either the dance in the heart …

ਫ਼ਿਰਕੂ ਦੰਗੇ ਅਤੇ ਉਨ੍ਹਾਂ ਦਾ ਇਲਾਜ - ਭਗਤ ਸਿੰਘ साम्प्रदायिक दंगे और उनका इलाज - भगत सिंह Communal Riots and Their Solutions -...
28/09/2017

ਫ਼ਿਰਕੂ ਦੰਗੇ ਅਤੇ ਉਨ੍ਹਾਂ ਦਾ ਇਲਾਜ - ਭਗਤ ਸਿੰਘ
साम्प्रदायिक दंगे और उनका इलाज - भगत सिंह
Communal Riots and Their Solutions - Bhagat Singh

https://parchanve.wordpress.com/2017/09/28/communal-riots/

ਫ਼ਿਰਕੂ ਦੰਗੇ ਅਤੇ ਉਨ੍ਹਾਂ ਦਾ ਇਲਾਜ [1919 ਦੇ ਜ਼ਲ੍ਹਿਆਂਵਾਲ਼ੇ ਕਾਂਡ ਤੋਂ ਬਾਅਦ ਅੰਗਰੇਜ਼ੀ ਸਰਕਾਰ ਨੇ ਫਿਰਕੂ ਵੰਡੀਆਂ ਦੀ ਸਿਆਸਤ ਤੇਜ ਕਰ ਦਿੱਤੀ ਸੀ। ਇਸੇ ਦੇ ਅਸਰ ਹੇਠ 1924 ਵਿੱਚ ਕੋਹਾਟ ਦੇ ਮੁਕਾਮ ‘ਤੇ ਬਹੁਤ ਹੀ ਗ਼ੈਰ ਇਨਸਾਨੀ ਢੰਗ ਨਾਲ਼ ਮੁਸਲਮ…

ਚੇਤਰ ਨੇ ਪਾਸਾ ਮੋੜਿਆ, ਰੰਗਾਂ ਦੇ ਮੇਲੇ ਵਾਸਤੇਫੁੱਲਾਂ ਨੇ ਰੇਸ਼ਮ ਜੋੜਿਆ- ਤੂੰ ਨਹੀਂ ਆਇਆhttps://parchanve.wordpress.com/2014/09/24/tu-...
26/09/2017

ਚੇਤਰ ਨੇ ਪਾਸਾ ਮੋੜਿਆ, ਰੰਗਾਂ ਦੇ ਮੇਲੇ ਵਾਸਤੇ
ਫੁੱਲਾਂ ਨੇ ਰੇਸ਼ਮ ਜੋੜਿਆ- ਤੂੰ ਨਹੀਂ ਆਇਆ

https://parchanve.wordpress.com/2014/09/24/tu-nahi-aaya/

  ਚੇਤਰ ਨੇ ਪਾਸਾ ਮੋੜਿਆ, ਰੰਗਾਂ ਦੇ ਮੇਲੇ ਵਾਸਤੇ ਫੁੱਲਾਂ ਨੇ ਰੇਸ਼ਮ ਜੋੜਿਆ- ਤੂੰ ਨਹੀਂ ਆਇਆ ਹੋਈਆਂ ਦੁਪਹਿਰਾਂ ਲੰਬੀਆਂ, ਦਾਖਾਂ ਨੂੰ ਲਾਲੀ ਛੋਹ ਗਈ ਦਾਤੀ ਨੇ ਕਣਕਾਂ ਚੁੰਮੀਆਂ- ਤੂੰ ਨਹੀਂ ਆਇਆ ਬੱਦਲਾਂ ਦੀ ਦੁਨੀਆ ਛਾ ਗਈ, ਧਰਤੀ ਨੇ ਬੁ…

"ਰੰਗਾਂ ‘ਤੇ ਕੋਈ ਮੁਕੱਦਮਾ ਨਹੀਂ ਕਰ ਸਕਦਾਹੱਦ ਸਰਹੱਦ ਦਾ ਕੀ ਅਰਥ ਰੰਗਾਂ ਲਈरंगों पर कोई मुकद्दमा नहीं हो सकताहदों सरहदों का क्या अर्...
17/09/2017

"ਰੰਗਾਂ ‘ਤੇ ਕੋਈ ਮੁਕੱਦਮਾ ਨਹੀਂ ਕਰ ਸਕਦਾ
ਹੱਦ ਸਰਹੱਦ ਦਾ ਕੀ ਅਰਥ ਰੰਗਾਂ ਲਈ

रंगों पर कोई मुकद्दमा नहीं हो सकता
हदों सरहदों का क्या अर्थ रंगों के लिए

nobody can sue the colors
what do borders and boundaries mean for colors"

- From 'Maqbool Fida Hussain" by Gurpreet Singh

Maqbool Fida Husain was born on 17 September 1915 in Pandharpur Maharashtra

ਮਕਬੂਲ ਫਿਦਾ ਹੁਸੈਨ

ਇਕ ਬੱਚਾ
ਸੁੱਟਦਾ ਹੈ
ਮੇਰੇ ਵੱਲ
ਰੰਗ ਬਰੰਗੀ ਗੇਂਦ

ਤਿੰਨ ਟੱਪੇ ਖਾ
ਔਹ ਗਈ
ਔਹ ਗਈ

ਮੈਂ ਆਪਣੇ ‘ਤੇ ਹਸਦਾ ਹਾਂ
ਗੇਂਦ ਨੂੰ ਬੁੱਚਣ ਲਈ
ਬੱਚਾ ਹੋਣਾ ਪਵੇਗਾ ।।


ਨੰਗੇ ਪੈਰਾਂ ਦਾ ਸਫ਼ਰ
ਮੁਕਣਾ ਨਹੀਂ
ਇਹ ਰਹਿਣਾ ਹੈ
ਸਦਾ ਜਵਾਨ

ਲੰਬੇ ਬੁਰਸ਼ ਦਾ ਇਕ ਸਿਰਾ
ਆਕਾਸ਼ ‘ਤੇ ਚਿਮਨੀਆਂ ਟੰਗਦਾ ਹੈ
ਦੂਜਾ ਸਿਰਾ ਧਰਤੀ ਨੂੰ ਰੰਗਦਾ ਹੈ

ਉਹ ਜਦੋਂ ਵੀ ਅੱਖਾਂ ਮੀਚੇ
ਦੇਖਦਾ ਹੈ
ਅਧਿਆਪਕ ਦੇ ਬਲੈਕ ਬੋਰਡ ਤੋਂ ਪਹਿਲਾਂ
ਆ ਬਹਿੰਦਾ
ਉਹਦੀ ਪੈਨਸਲ ‘ਤੇ ਤੋਤਾ ।।


ਨੰਗੇ ਪੈਰਾਂ ਦੇ ਸਫ਼ਰ ‘ਚ
ਰਲੀ ਹੁੰਦੀ ਹੈ ਧੂੜ੍ਹ ਮਿੱਟੀ ਦੀ ਮਹਿਕ
ਮਚਦੇ ਪੈਰਾਂ ਹੇਠ
ਵਿਛ ਜਾਂਦੀ ਹਰੇ ਰੰਗ ਦੀ ਛਾਂ

ਸਿਆਲੀ ਦਿਨਾਂ ‘ਚ ਵਿਛ ਜਾਂਦੀ ਧੁੱਪ
ਰਾਹਾਂ ‘ਚ
ਨੰਗੇ ਪੈਰ ਨਹੀਂ ਪਾਏ ਜਾ ਸਕਦੇ ਪਿੰਜਰੇ ‘ਚ
ਨੰਗੇ ਪੈਰਾਂ ਦਾ ਹਰ ਕਦਮ
ਸੁਤੰਤਰ ਲਿਪੀ ਦਾ ਸੁਤੰਤਰ ਵਰਣ

ਪੜ੍ਹਨ ਲਈ ਨੰਗਾ ਹੋਣਾ ਪਵੇਗਾ
ਮੈਂ ਡਰ ਜਾਂਦਾ ।।


ਇਕ ਵਾਰ ਉਹਦੀ ਦੋਸਤ ਨੇ
ਤੋਹਫੇ ਵਜੋਂ ਦਿੱਤੀਆਂ ਦੋ ਜੋੜੀਆਂ ਬੂਟਾਂ ਦੀਆਂ
ਨਰਮ ਰੂੰ ਜਿਹਾ ਲੈਦਰ

ਕਿਹਾ ਉਹਨੇ
ਪਾ ਇਹਨਾ ਨੂੰ
ਬਾਜਾਰ ਚੱਲੀਏ

ਪਾ ਲਿਆ ਉਹਨੇ
ਇਕ ਪੈਰ ‘ਚ ਕਾਲਾ
ਦੂਜੇ ਪੈਰ ‘ਚ ਭੁਰੇ ਰੰਗ ਦਾ ਬੂਟ

ਇਹ ਕਲਾਕਾਰ ਦੀ ਯਾਤਰਾ ਹੈ ।।


ਸ਼ੁਰੂਆਤ ਰੰਗਾਂ ਦੀ ਸੀ
ਤੇ ਆਖਰ
ਉਹ ਰਲ ਗਿਆ
ਰੰਗਾਂ ‘ਚ

ਰੰਗਾਂ ‘ਤੇ ਕੋਈ ਮੁਕੱਦਮਾ ਨਹੀਂ ਕਰ ਸਕਦਾ
ਹੱਦ ਸਰਹੱਦ ਦਾ ਕੀ ਅਰਥ ਰੰਗਾਂ ਲਈ

ਦੁਨੀਆਂ ਦੇ ਕਿਸੇ ਕੋਨੇ
ਆਹ ਹੁਣੇ ਵਾਹ ਰਿਹਾ ਹੋਵੇਗਾ

ਕੋਈ ਬੱਚਾ
ਆਪਣੇ ਸਿਆਹੀ ਲਿਬੜੇ ਹੱਥਾਂ ਨਾਲ
ਨੀਲੇ ਕਾਲੇ
ਘੁੱਗੂ ਘੋੜੇ

ਰੰਗਾਂ ਦੀ ਕੋਈ ਕਬਰ ਨਹੀਂ ਹੁੰਦੀ ।।


– ਗੁਰਪ੍ਰੀਤ ਮਾਨਸਾ


मकबूल फ़िदा हुसैन

एक बच्चा फेंकता है
मेरी ओर
रंग बिरंगी गेंद

तीन ठप्पे खा
ओ गई
ओ गई

मैं हँसता हूँ अपने आप पर
गेंद को कैच करने के लिए
बच्चा होना पड़ेगा

नंगे पैरों का सफ़र
ख़त्म नहीं होगा
यह रहेगा हमेशा के लिए

लम्बे बुर्श का एक सिरा
आकाश में चिमनिया टाँगता
दूसरा धरती को रंगता है

वो जब भी ऑंखें बंद करता
मिट्टी का तोता

एक बच्चा फेंकता है
मेरी ओर
रंग बिरंगी गेंद

तीन ठप्पे खा
ओ गई
ओ गई

मैं हँसता हूँ अपने आप पर
गेंद को कैच करने के लिए
बच्चा होना पड़ेगा

नंगे पैरों का सफ़र
ख़त्म नहीं होगा
वो रहेगा हमेशा के लिए

लम्बे बुर्श का एक सिरा
आकाश में चिमनिया टाँगता
दूसरा धरती को रंगता है

वो जब भी ऑंखें बंद करता
मिट्टी का तोता उड़ान भरता
कागत पर पेंट की लड़की
हंसने लगती

नंगे पैरों के सफ़र में
मिली होती धूल मिट्टी की महक

जलते पैरों तले
फ़ैल जाती हरे रंग की छाया
सर्दी के दिनों में धूप हो जाती गलीचा

नंगे पैर नहीं पाए जा सकते
किसी पिंजरे में

नंगे पैरों का हर कदम
स्वतंत्र लिपि का स्वतन्त्र वरण

पढ़ने के लिए नंगा होना पड़ेगा
मैं डर जाता

एक बार उसकी दोस्त ने
दी तोहफे के तौर पर दो जोड़ा बूट
नर्म लैदर

कहा उसने
बाज़ार चलते हैं
पहनो ये बूट

पहन लिया उसने
एक पैर में भूरा
दूसरे में काला

कलाकार की यात्रा है यह

शुरूआत रंगो की थी
और आखिर भी
हो गई रंग

रंगों पर कोई मुकद्दमा नहीं हो सकता
हदों सरहदों का क्या अर्थ रंगों के लिए

संसार के किसी कोने में
बना रहा होगा कोई बच्चा स्याही
संसार के किसी कोने में
अभी बना रहा होगा
कोई बच्चा
अपने नन्हे हाथों से
नीले काले घुग्गू घोड़े

रंगों की कोई कब्र नहीं होती .


– गुरप्रीत मानसा
– हिंदी अनुवाद: सुरिंदर मोहन शर्मा

Maqbool Fida Hussain

A child
Throws
A colorful ball
Towards me

It bounced thrice
Went away
Afar

I laugh at myself
To catch the ball
I will have to be a child again.


The bare feet journey
Will not end
It will be
forever Young

One end of the long brush
Places chimneys on the sky
The other end colors the earth

Whenever he closes eyes
The mud sparrow begins to fly
The girl drawn on paper
Begins to smile


This bare feet journey
is mixed with the essence of earthy dust
Beneath the burning feet
spreads the green shade
In the cold winter days
spreads the sunshine in the paths

Bare feet can’t be put in a cage
Every step of the bare feet
Is a free character of a free script

One needs to get bare to read
I fear.


Once a friend gifted him
Two pair of shoes
Leather as soft as a cotton swab

He said
Wearing it
Let’s go to the bazaar

He wore
Black in one foot
Brown in the other

This is the journey of an artist.


He began with colors
And at last
He got immersed
In colors

Nobody can sue the colors
What does borders and boundaries mean for colors

In any part of the world
Just now,
A child might be drawing
With his ink riddled hands
Blue black
Absurd figures

The colors don’t have a grave.

– Gurpreet Mansa

– English Translation by Jasdeep

https://parchanve.wordpress.com/2015/09/17/maqbool-fida-hussain/

nobody can sue the colorswhat do borders and boundaries mean for colors

ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ ਸੱਚ ਸੁਣਕੇ ਲੋਕ ਨਾਂ ਸਹਿੰਦੇ ਨੇ, ਸੱਚ ਆਖਿਆ ਤੇ ਗੱਲ ਪੈਂਦੇ ਨੇਫਿਰ ਸੱਚੇ ਪਾਸ ਨਾਂ ਬਹਿੰਦੇ ਨੇ, ਸੱਚ ਮਿੱਠਾ ਆਸ਼ਿ...
06/09/2017

ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ

ਸੱਚ ਸੁਣਕੇ ਲੋਕ ਨਾਂ ਸਹਿੰਦੇ ਨੇ, ਸੱਚ ਆਖਿਆ ਤੇ ਗੱਲ ਪੈਂਦੇ ਨੇ
ਫਿਰ ਸੱਚੇ ਪਾਸ ਨਾਂ ਬਹਿੰਦੇ ਨੇ, ਸੱਚ ਮਿੱਠਾ ਆਸ਼ਿਕ ਪਿਆਰੇ ਨੂੰ
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ

ਸੱਚ ਸ਼ਰਾ ਕਰੇ ਬਰਬਾਦੀ ਏ, ਸੱਚ ਆਸ਼ਿਕ ਦੇ ਘਰ ਸ਼ਾਦੀ ਏ
ਸੱਚ ਕਰਦਾ ਨਵੀਂ ਆਬਾਦੀ ਏ, ਜਿਹਾ ਸ਼ਰਾ ਤਰੀਕਤ ਹਾਰੇ ਨੂੰ
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ

ਚੁੱਪ ਆਸ਼ਿਕ ਤੋਂ ਨਾਂ ਹੁੰਦੀ ਏ, ਜਿਸ ਆਈ ਸੱਚ ਸੁਗੰਧੀ ਏ
ਜਿਸ ਮਾਹਲ ਸੁਹਾਗ ਦੀ ਗੁੰਦੀ ਏ, ਛੱਡ ਦੁਨੀਆਂ ਕੂੜ ਪਸਾਰੇ ਨੂੰ
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ

ਬੁੱਲਾ ਸ਼ਾਹ ਸੱਚ ਹੁਣ ਬੋਲੇ ਹੈ, ਸੱਚ ਸ਼ਰਾ ਤਰੀਕਤ ਫੋਲੇ ਹੈ
ਗੱਲ ਚੌਥੇ ਪਦ ਦੀ ਖੋਲੇ ਹੈ, ਜਿਹਾ ਸ਼ਰਾ ਤਰੀਕੇ ਹਾਰੇ ਨੂੰ
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ
– ਬੁੱਲੇ ਸ਼ਾਹ

Stay silent to survive.

People cannot stand to hear the truth.
They are at your throat if you speak it.
They keep away from those who speak it.
But truth is sweet to its lovers!

Truth destroys shara.
Brings rapture to its lovers,
And unexpected riches,
Which shara obscures.
Stay silent to survive.

Those lovers cannot remain silent
Who have inhaled the fragrance of truth.
Those who have plaited love into their lives,
Leave this world of falsehood.
Stay silent to survive

Bulla Shah speaks the truth.
He uncovers the truth of shara.
He opens the path to the fourth level,
Which shara obscures.
Stay silent to survive.

– Bulle Shah, Translated by Sana Saleem

https://parchanve.wordpress.com/2015/05/30/chup-kareke-kareen-guzaare-nu/

ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ ਸੱਚ ਸੁਣਕੇ ਲੋਕ ਨਾਂ ਸਹਿੰਦੇ ਨੇ, ਸੱਚ ਆਖਿਆ ਤੇ ਗੱਲ ਪੈਂਦੇ ਨੇ ਫਿਰ ਸੱਚੇ ਪਾਸ ਨਾਂ ਬਹਿੰਦੇ ਨੇ, ਸੱਚ ਮਿੱਠਾ ਆਸ਼ਿਕ ਪਿਆਰੇ ਨੂੰ ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ ਸੱਚ ਸ਼ਰਾ ਕਰੇ ਬਰਬਾਦੀ ਏ, ਸੱਚ ਆਸ਼ਿਕ ਦੇ ਘਰ …

ਸਿੱਖਣੀ ਫ਼ਾਤਿਮਾ ਬੀਬੀ ਉਰਫ਼ ਜਿੰਦਾਂਪਿੰਡ ਚੀਚੋਕੀ ਮੱਲ੍ਹੀਆਂ ਨਜ਼ਦੀਕ ਲਹੌਰਜਦ ਸ਼ੇਖ਼ੂਪੁਰ ਦੇ ਹੀਰਾ ਸਿੰਘ ਦੀ ਧੀ ਜਿੰਦਾਂ ਨੂੰ ਸੀ ਸਾਲ ਸੋਲ੍ਹਵਾਂ  ਲੱ...
01/09/2017

ਸਿੱਖਣੀ ਫ਼ਾਤਿਮਾ ਬੀਬੀ ਉਰਫ਼ ਜਿੰਦਾਂ

ਪਿੰਡ ਚੀਚੋਕੀ ਮੱਲ੍ਹੀਆਂ ਨਜ਼ਦੀਕ ਲਹੌਰ
ਜਦ ਸ਼ੇਖ਼ੂਪੁਰ ਦੇ ਹੀਰਾ ਸਿੰਘ ਦੀ ਧੀ ਜਿੰਦਾਂ ਨੂੰ ਸੀ ਸਾਲ ਸੋਲ੍ਹਵਾਂ ਲੱਗਾ
ਇਹ ਗੱਲ ਓਦੋਂ ਦੀ ਹੈ
ਜਦ ਨਾਨਕ ਦੇ ਮੱਥੇ ਦੇ ਉੱਤੇ
ਕਿਸੇ ਮੁਜਾਹਿਦ ਚੰਨ ਤੇ ਤਾਰਾ ਖੁਣਿਆ
ਪੰਜ ਨਦੀਆਂ ਰੱਤ ਉੱਛਲ਼ੀ
ਹੱਥ ਦੀਆਂ ਪੰਜੇ ਉਂਗਲ਼ਾਂ ਇੱਕੋ ਜਿਹੀਆਂ ਹੋਈਆਂ
ਲੋਕੀਂ ਘਰ ਬੈਠੇ ਪਰਦੇਸੀ ਹੋਏ
ਗੁਰੂ ਦੇ ਘਰ ਤੋਂ ਗੁਰੂ ਕੀ ਨਗਰੀ
ਜਾਂਦੀ ਰੇਲ ਦੀ ਗੱਡੀ ਰਸਤੇ ਰੋਕੀ ਚੀਚੋ ਮੱਲ੍ਹੀਆਂ
ਇਸਮਤ ਰੋਲ਼ੀ ਕੱਖ ਨ ਛੱਡਿਆ
ਬੁੜ੍ਹੀਆਂ ਬੱਚੇ ਬੰਦੇ ਡੱਕਰੇ ਕਰ ਕਰ ਸੁੱਟੇ
ਕੰਜਕਾਂ ਕੁੜੀਆਂ ਹੱਥੋ ਹੱਥੀਂ ਵਿਕੀਆਂ
ਪਿੰਡ ਦਾ ਮੁੱਲਾਂ ਰੱਬ ਦਾ ਬੰਦਾ
ਰਾਹ ਵਿਚ ਰੁਲ਼ਦੀ ਜਿੰਦਾਂ ਨੂੰ ਘਰ ਲੈ ਆਇਆ
ਉਸਨੇ ਉਸਨੂੰ ਕਰ ਲੀਤਾ
ਜਿੰਦਾਂ ਤੋਂ ਉਹ ਹੋਈ ਫ਼ਾਤਿਮਾ
ਸਿੱਖਣੀ ਨੇ ਫਿਰ ਸੁੱਲੇ ਜੰਮੇ
ਚਾਰ ਪੁੱਤਰ ਪੰਜ ਧੀਆਂ
ਹੌਲ਼ੀ ਹੌਲ਼ੀ ਹਉਕੇ ਮੁੱਕੇ ਹੰਝੂ ਸੁੱਕੇ
ਲੋਕੀਂ ਹੁਣ ਵੀ ਉਹਨੂੰ ਸਿੱਖਣੀ ਆਖ ਸੱਦਾਂਦੇ
ਰੀਲ ਯਾਦਾਂ ਦੀ ਟੁੱਟਦੀ ਜੁੜਦੀ ਚਲਦੀ ਰਹਿੰਦੀ
ਚੀਕਾਂ ਦੀ ਆਵਾਜ਼ ਨਾ ਸੁਣਦੀ
ਅੱਖੀਆਂ ਰੋਵਣ ਪਰ ਅੱਥਰੂ ਨਹੀਂ ਹਨ
ਬੁੜ੍ਹੀ ਫ਼ਾਤਿਮਾ ਆਂਹਦੀ:
ਨਾ ਰੋ ਬਾਊ
ਹੰਝ ਵਹਾਵਣ ਦਾ ਕੀ ਫ਼ਾਇਦਾ ਹੈ?
ਨਿਤ ਉਡੀਕਾਂ ਆਹ ਦਿਨ ਆਇਆ
ਸਾਹ ਆਖ਼ਰੀ ਕਦ ਆਉਣਾ ਹੈ
ਜਦ ਵੀ ਆਇਆ ਬੜਾ ਹੀ ਮਿੱਠਾ ਹੋਣਾ
-ਅਮਰਜੀਤ ਚੰਦਨ

سِکھنی فاطمہ بیبی عُرف جنداں

پنِڈ چیچوکی ملیاں نزدیک لہور

جد شیخوپور دے ہیرا سنگھ دی دِھی جِنداں نوں سی سال سولھواں لگا

ایہہ گلّ اودوں دی ہے

جد نانک دے متھے دے اُتے

کسے مجاہد چن تے تارا کُھڻیا

پنج ندیاں رتّ اُچھلی

ہتھ دیاں پنجے اُنگلاں اِکّو جہیاں ہوئیاں

لوکیں گھر بیٹھے پردیسی ہوئے

گورو دے گھر توں گورو کی نگری

جاندی ریل دی گڈی رستے روکی چیچو ملیاں

عصمت رولی ککھّ نہ چھڈیا

بڑھیاں بچے بندے ڈکرے کر کر سُٹّے

کنجکاں کُڑیاں ہتھو ہتھیں وِ کیاں

پنڈ دا مُلاں ربّ دا بندہ

راہ وچ رُلدی جِنداں نوں گھر لے آیا

اُس نے اُس نوں کر لیتا

جِنداں توں اوہ ہوئی فاطمہ

سِکھنی نے پھر سُلے جمے

چار پُتر پنج دِھیاں

ہولی ہولی ہؤکے مکُے

ہنجّو سُکّے

لوکیں ہُن وی اوہنوں سِکھنی آکھ سداندے

ریل یاداں دی ٹُٹدی جُڑدی چلدی رہندی

چِیکاں دی آواز نہ سُندی

اکھیاں روون پر اتھرو نہیں ہن

بُڑھی فاطمہ آنہدی:

نہ رو باؤ

ہنجھ وہائون دا کیہ فائدہ ہے؟

نِت اُڈیکاں آہہ دن آیا

ساہ آخری کد آؤنا ہے

جد وی آیا بڑا ہی مِٹھا ہونا

۔امرجیت چندن
Sikhni Fatima Bibi Alias Jindan

When Jindãn daughter of Hira Singh of Sheikhupur had turned sixteen,
Mujahids scratched the moon and star on Nanak’s forehead with knives.
All the rivers of the Punjab overflowed with blood,
all five fingers became equal,
the people turned into foreigners in their own homes.
Jindan daughter of Hira Singh was on a train from Nankana to Amritsar, when
Mujahids stopped it at Chichoki Malhiãn near Lahore
and hacked to death her father and all men and children.
The women, both old and young, they abducted.
Young Jindãn, was passed from man to man
to man.
A God-fearing Mullah of the village took Jindãn home
and gave her a new name. A Muslim name, Fatima.
From then on, in her own village, she is known as Sikhni – that Sikh woman.
Film reel of memories runs all the time,
the reel snaps and is then rejoined.
The Sikhni’s weeping was muted.
The Sikhni’s eyes wept dry tears.
The Sikhni bore the Mullah four sons and five daughters.
The Sikhni’s eyes wept more dry tears.
The old Sikhni, Fatima, consoles me:
“Don’t cry, my brother.
What’s the point?
It’s taken a lifetime to reach this moment.
When I breathe my last
It will bring nothing but eternal relief.”

–Amarjit Chandan
Translated from the original in Punjabi by the poet with Vanessa Gebbie

https://parchanve.wordpress.com/2017/09/01/sikhni-fatima-bibi-alias-jindan/

Sculpture By SL Prasher in Ambala Refugee Camp 1948 ਸਿੱਖਣੀ ਫ਼ਾਤਿਮਾ ਬੀਬੀ ਉਰਫ਼ ਜਿੰਦਾਂ ਪਿੰਡ ਚੀਚੋਕੀ ਮੱਲ੍ਹੀਆਂ ਨਜ਼ਦੀਕ ਲਹੌਰ ਜਦ ਸ਼ੇਖ਼ੂਪੁਰ ਦੇ ਹੀਰਾ ਸਿੰਘ ਦੀ ਧੀ ਜਿੰਦਾਂ ਨੂੰ ਸੀ ਸਾਲ ਸੋਲ੍ਹਵਾਂ ਲੱਗਾ ਇਹ ਗੱਲ ਓਦੋਂ ਦੀ ਹੈ ਜਦ…

Address


Alerts

Be the first to know and let us send you an email when Parchanve - Punjabi literature in translation posts news and promotions. Your email address will not be used for any other purpose, and you can unsubscribe at any time.

Contact The Business

Send a message to Parchanve - Punjabi literature in translation:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share