ਸ਼੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਬਾਈਪਾਸ 'ਤੇ ਬੀਤੀ ਰਾਤ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਤੇਜ਼ ਰਫਤਾਰ ਆ ਰਹੇ ਟਰਾਲੇ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ ਇਸ ਹਾਦਸੇ ਵਿੱਚ ਹਰਨੂਰ ਅਤੇ ਭਾਰਤ ਨਾਮ ਦੇ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌ..ਤ ਹੋ ਗਈ ਜਦੋਂ ਕਿ ਤੀਸਰਾ ਨੌਜਵਾਨ ਬੱਗੀ ਸਿੰਘ ਜ਼ਿੰਦਗੀ ਅਤੇ ਮੌਤ ਦੇ ਦਰਮਿਆਨ ਲੜ ਰਿਹਾ।
ਵਲਟੋਹਾ ਦੇ ਇਲਜ਼ਾਮਾਂ ਮਗਰੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ
#VirsaSinghValtoha #GianiHarpreetSingh #ShriAkalTakhatSahib #LatestNews
ਖਨੌਰੀ ਬਾਰਡਰ ਤੇ ਬੈਠੇ ਕਿਸਾਨਾਂ ਦੇ ਹੌਸਲੇ ਨੇ ਬੁਲੰਦ
ਜਗਜੀਤ ਸਿੰਘ ਡੱਲੇਵਾਲ ਦਾ ਕਿਸਾਨਾਂ ਲਈ ਖਾਸ ਸੁਨੇਹਾ
ਖਨੌਰੀ ਬਾਰਡਰ ਤੋਂ
👉 ਡਾ: ਬੀ.ਆਰ ਅੰਬੇਡਕਰ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪ੍ਰੇਮ ਨਗਰ ਸਿੱਖਾਂ ਵਾਲਾ ਰੋਡ ਤੇ ਲਾਇਬਰੇਰੀ ਬਣਾਈ ਜਾ ਰਹੀ ਹੈ ਇਸ ਸੁਭ ਅਵਸਰ ਤੇ 🌹 ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਤੇ ਐਮ.ਪੀ. ਸਰਬਜੀਤ ਸਿੰਘ ਖਾਲਸਾ ਦੀ ਪਤਨੀ ਸੰਦੀਪ ਕੌਰ ਜੀ ਵੀ ਪਹੁੰਚੇ ਅਤੇ ਸਪੀਕਰ ਸਾਹਿਬ ਨੇ ਬਾਬਾ ਅੰਬੇਡਕਰ ਜੀ ਦੀ ਮੂਰਤੀ ਤੋੰ ਪਰਦਾ ਹਟਾ ਕੇ ਮੂਰਤੀ ਦੀ ਸਥਾਪਨਾ ਕੀਤੀ, ਸਪੀਕਰ ਸਾਹਿਬ ਨੇ ਡਾ. ਬੀ.ਆਰ ਅੰਬੇਡਕਰ ਸੁਸਾਇਟੀ ਦੇ ਮੈਬਰਾਂ ਧੰਨਵਾਦ ਕੀਤਾ ਤੇ ਕਿਹਾ ਸਾਨੂੰ ਸਾਰਿਆਂ ਨੂੰ ਅੰਬੇਡਕਰ ਜੀ ਦੇ ਸਿਧਾਂਤਾਂ ਤੇ ਚੱਲਣਾ ਚਾਹੀਦਾ ਹੈ।
👉 ਆਓ ਦੇਖਦੇ ਹਾਂ ਕੋਟਕਪੂਰਾ ਤੋਂ ਗੁਰਪਾਲ ਸਿੰਘ ਪੱਤਰਕਾਰ ਦੀ ਰਿਪੋਰਟ📡
ਕਣਕ ਦਾ ਜੂਸ wheat grass ਦਾ ਲੰਗਰ ਲਗਾ ਤਾ ਨੌਜਵਾਨਾਂ ਨੇ ਤਿੰਨ ਮਹੀਨਿਆਂ ਲਈ , ਜ਼ਰੂਰ ਲਾਹਾ ਲਵੋ
ਆਪ ਦਾ ਨਵਾਂ ਬਣਿਆ ਬਜ਼ੁਰਗ ਪੰਚ ਜਦ ਗਿਆ ਸੱਥ ਵਿੱਚ ਕਾਂਗਰਸੀ ਨੇ ਜੜ ਦਿੱਤੇ ਚ’ ਪੇੜੇ!!
ਗਿੱਦੜਬਾਹਾ ਤੋਂ ਜਿੱਤੇ ਡਿੰਪੀ ਢਿੱਲੋਂ ਨਾਲ ਖਾਸ ਗੱਲਬਾਤ ਅਤੇ ਅਭੈ ਢਿੱਲੋਂ ਕੀ ਬੋਲੇ ਸੁਣੋ
ਗਿੱਦੜਬਾਹਾ ਤੋਂ ਜਿੱਤੇ ਡਿੰਪੀ ਢਿੱਲੋਂ ਦੇ ਭਰਾ ਨਾਲ ਖਾਸ ਗੱਲਬਾਤ
ਜ਼ਿਲ੍ਹਾ ਫਰੀਦਕੋਟ ਦੇ ਪੰਚਾਂ ਦੇ ਸਹੁ ਚੁੱਕ ਸਮਾਗਮ ਦੀ ਮੁੱਖ ਭੂਮਿਕਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ. ਕੁਲਤਾਰ ਸਿੰਘ ਸੰਧਵਾਂ ਨੇ ਅਦਾ ਕੀਤੀ ਅਤੇ ਮੁੱਖ ਮਹਿਮਾਨ ਐਮ.ਐਲ.ਏ. ਸ੍ਰ. ਗੁਰਦਿੱਤ ਸਿੰਘ ਸੇਖੋਂ, ਐਮ.ਐਲ.ਏ. ਸ੍ਰ. ਅਮੋਲਕ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਡੀਸੀ ਸਾਬ੍ਹ, ਏ.ਡੀ.ਸੀ. ਸਾਬ੍ਹ, ਐਸ.ਐਸ.ਪੀ. ਸਾਬ੍ਹ ਆਦਿ ਨੇ ਇਤਿਹਾਸਿਕ ਬਣਾ ਦਿੱਤਾ ਇਹ ਪ੍ਰੋਗਰਾਮ .... 👉ਆਓ ਦੇਖਦੇ ਹਾਂ ਸੀ ਸੀ ਪੀ ਨਿਊਜ਼ ਚੀਫ ਐਸ ਐਸ ਕਪੂਰ ਦੀ ਵਿਸ਼ੇਸ਼ ਰਿਪੋਰਟ 📡
ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪਰਿਵਾਰ ਸਮੇਤ ਪਾਈ ਵੋਟ , ਕਿਹਾ ਮੁਕਾਬਲਾ ਕਿਸੇ ਨਾਲ ਨਹੀਂ ਹੋਵੇਗਾ
ਕਿਸਾਨਾਂ ਨੇ ਰਵਨੀਤ ਬਿੱਟੂ ਦਾ ਫੂਕਿਆ ਪੁਤਲਾ , ਦਾਣਾ ਮੰਡੀਆਂ 'ਚ ਬੁਰਾ ਹਾਲ