The City News

  • Home
  • The City News

The City News we only provide you real news of Ludhiana... We are here to raise your voice...stay connected with us for breaking, exclusive updates of Ludhiana...
(3)

01/01/2025

ਲੁਧਿਆਣਾ ਪੁਲਿਸ ਨੇ ਫੜ੍ਹੇ ਲੁੱ.ਟਾਂ ਖੋ.ਹਾਂ ਕਰਨ ਵਾਲੇ ਬੰਦੇ
5 ਬਾਈਕ ਤੇ 12 ਮੋਬਾਇਲ ਕੀਤੇ ਬਰਾਮਦ

01/01/2025

PAU ਦੇ ਅੰਦਰ ਚਲ ਰਿਹਾ ਸੀ ਦਿਲਜੀਤ ਦਾ Concert
ਬਾਹਰ Fans ਪਾ ਰਹੇ ਸੀ ਗੱਡੀਆਂ 'ਤੇ ਚੜ੍ਹ ਕੇ ਭੰਗੜੇ !

01/01/2025

ਕਈਆਂ ਨੂੰ ਇਹ ਲਾਈਨ ਬਹੁਤ ਚੁੱਭਦੀ ਹੈ! ਆਪਣੇ ਸ਼ਹਿਰ 'ਚ ਦਿਲਜੀਤ ਨੇ ਕੱਢੀ Haters 'ਤੇ ਭੜਾਸ

01/01/2025

ਪੰਜਾਬ 'ਚ ਟੁੱਟਣਗੇ ਠੰਡ ਦੇ ਸਾਰੇ Record! ਮੀਂਹ-ਧੁੰਦ ਨਾਲ ਪਵੇਗੀ ਕੜਾਕੇ ਦੀ ਠੰਡ!

01/01/2025

FANS ਦਾ ਐਸਾ Craze ਪਹਿਲਾਂ ਨਹੀਂ ਦੇਖਿਆ ਹੋਣਾ! ਚਾਰੇ ਪਾਸੇ ਘੁੰਮਦੇ-ਫਿਰਦੇ ਦੁਸਾਂਝਾਂ ਵਾਲੇ ਦੇ ਦੀਵਾਨੇ!

01/01/2025

ਦੁਸਾਂਝਾਂ ਵਾਲੇ ਦੀ ਸਟੇਜ 'ਤੇ ਐਂਟਰੀ ਵੇਖ, ਰੁੱਕ ਗਈਆਂ Fans ਦੇ ਦਿਲਾਂ ਦੀਆਂ ਧੜਕਨਾਂ

01/01/2025

Diljit ਦੇ Concert 'ਚ ਮੁਹੰਮਦ ਸਦੀਕ ਦੀ ਧਮਾਕੇਦਾਰ ਐਂਟਰੀ ! ਦੁਸਾਂਝਾਂਵਾਲੇ ਨੇ ਵੀ ਮੱਥਾ ਟੇਕ ਕੇ ਲਿਆ ਆਸ਼ੀਰਵਾਦ

01/01/2025

ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ, ਤੁਸੀਂ ਵੀ ਲਵਾਓ ਗੁਰੂ ਚਰਨਾਂ 'ਚ ਹਾਜ਼ਰੀ

01/01/2025

ਮਾਂ ਜਵਾਲਾ ਜੀ ਦੇ ਦਰਸ਼ਨਾਂ ਨਾਲ ਕਰੋ ਨਵੇਂ ਸਾਲ ਦੀ ਸੋਹਣੀ ਸ਼ੁਰੂਆਤ, ਮਾਤਾ ਰਾਣੀ ਤੁਹਾਡੇ ਸਾਰੇ ਕੰਮ ਬਣਾਵੇ

The City News ਦੀ ਟੀਮ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ
31/12/2024

The City News ਦੀ ਟੀਮ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ

31/12/2024

ਦਿਲਜੀਤ ਦੇ Concert ਤੋਂ ਪਹਿਲਾਂ ਹੀ ਲੱਗ ਗਿਆ Ludhiana 'ਚ Heavy Traffic jam

31/12/2024

Ludhiana ਆਉਂਦੇ ਹੀ ਗੁਰੂ ਘਰ ਨਤਮਸਤਕ ਹੋਏ diljit ਦੋਸਾਂਝ,ਨਾਲ ਹੀ ਮਨੁੱਖਤਾ ਦੀ ਸੇਵਾ ਵਾਲਿਆਂ ਨਾਲ ਵੀ ਕੀਤੀ ਮੁਲਾਕਾਤ

31/12/2024

Diljit ਦਾ Concert ਸ਼ੁਰੂ ਹੋਣ ਤੋਂ ਪਹਿਲਾਂ ਹੀ ਆ ਗਿਆ Fans ਦਾ ਹੜ੍ਹ!

ਪੰਜਾਬ ਦੇ ਸਕੂਲਾਂ ’ਚ 7 ਜਨਵਰੀ ਤੱਕ ਛੁੱਟੀਆਂ
31/12/2024

ਪੰਜਾਬ ਦੇ ਸਕੂਲਾਂ ’ਚ 7 ਜਨਵਰੀ ਤੱਕ ਛੁੱਟੀਆਂ

31/12/2024

"ਪੰਜਾਬੀ ਘਰ ਆ ਗਏ ਓਏ"ਘਰ ਆ ਕੇ ਦੇਖੋ ਦਿਲਜੀਤ ਦੀ ਮਸਤੀ

31/12/2024

Diljit ਦੇ concert 'ਚ ਲੱਗੇਗਾ ਪੱਗਾਂ ਦਾ ਕੈਂਪ, ਖਿੱਚ ਲਓ ਤਿਆਰੀ ਫਿਰ 'ਤੁਰਲੇ ਵਾਲੀ ਪੱਗ' ਸਜਾਉਣ ਲਈ

31/12/2024

ਲੁਧਿਆਣਾ ਵਾਲਿਓ ਫਿਰ ਅੱਜ ਪੈਣਗੀਆਂ ਧੂਮਾਂ! ਦਿਲਜੀਤ ਦੇ Concert ਦਾ Fans ਨੂੰ ਚੜ੍ਹਿਆ ਚਾਅ!

ਕੋਈ ਵੀ ਖੱਜਲ ਖੁਆਰ ਨਾ ਹੋਵੇ ਸੁਣੋ ਕੀ ਹੈ ਪ੍ਰਸ਼ਾਸਨ ਦੀ ਪਲਾਨਿੰਗ

Address


Telephone

+919781000556

Website

Alerts

Be the first to know and let us send you an email when The City News posts news and promotions. Your email address will not be used for any other purpose, and you can unsubscribe at any time.

Contact The Business

Send a message to The City News:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share