ਨਹਿੰਗਾਂ ਵਲੋਂ ਸਿਵਲ ਹਸਪਤਾਲ ਜਲੰਧਰ ਇੱਕ ਦੇ ਡਾਕਟਰ 'ਤੇ ਗੰਭੀਰ ਦੋਸ਼
@punjabtimestv
ਪੈਟਰੋਲ ਦਾ ਟੈਂਕਰ ਪਲਟਿਆ, ਜ਼ਖਮੀਆਂ ਨੂੰ ਬਚਾਉਣ ਦੀ ਥਾਂ ਲੋਕ ਲੁੱਟਣ ਲੱਗੇ ਤੇਲ
ਪੈਟਰੋਲ ਦਾ ਟੈਂਕਰ ਪਲਟਿਆ, ਜ਼ਖਮੀਆਂ ਨੂੰ ਬਚਾਉਣ ਦੀ ਥਾਂ ਲੋਕ ਲੁੱਟਣ ਲੱਗੇ ਤੇਲ
ਭੋਪਾਲ- ਮੱਧ ਪ੍ਰਦੇਸ਼ ਦੇ ਪੋਹਰੀ ਖੇਤਰ ਨੇੜੇ ਗਵਾਲੀਅਰ ਤੋਂ ਸ਼ੀਪੁਰ ਜਾ ਰਹੇ ਪੈਟਰੋਲ ਟੈਂਕਰ ਦੇ ਪਲਟ ਜਾਣ ਤੋਂ ਬਾਅਦ ਇਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ। ਜਿਵੇਂ ਹੀ ਟੈਂਕਰ ਕਰੈਸ਼ ਹੋਇਆ, ਜ਼ਖਮੀਆਂ ਦੀ ਮਦਦ ਕਰਨ ਦੀ ਥਾਂ ਲੋਕਾਂ ਨੇ ਪੈਟਰੋਲ ਲੁੱਟਣਾ ਸ਼ੁਰੂ ਕਰ ਦਿੱਤਾ। ਸਾਰੇ ਸਥਾਨਕ ਲੋਕ ਅਤੇ ਨਾਲ ਲੱਗਦੇ ਰਾਹਗੀਰਾਂ ਨੇ ਵੱਧ ਤੋਂ ਵੱਧ ਫਰੀ ਦੇ ਪੈਟਰੋਲ ਲਈ ਭੁੱਖੇ ਸ਼ੇਰ ਵਾਂਗ ਟੁੱਟ ਪਏ। ਆਪਣੀਆਂ ਬੋਤਲਾਂ, ਭਾਂਡਿਆਂ ਤੇ ਲਫਾਫਿਆਂ ਵਿਚ ਲੋਕ ਗੱਡੀ ਵਿੱਚ ਰਿਸ ਰਿਹਾ ਪੈਟਰੋਲ ਭਰਨ ਲੱਗੇ। ਰਾਹਗੀਰਾਂ ਲੋਕਾਂ ਨੇ ਆਪਣੀਆਂ ਗੱਡੀਆਂ ਵਿਚ ਪੈਟਰੋਲ ਪਾਉਣਾ ਲੱਗੇ।
ਟਰੱਕ ਦੇ ਪਲਟ ਜਾਣ ਤੋਂ ਬਾਅਦ ਪੈਟਰੋਲ ਉਸ ਤੋਂ ਸੜਕ 'ਤੇ ਡਿੱਗ ਰਿਹਾ ਸੀ, ਜਿਸ ਕਾਰਨ ਕਿਸੇ ਵੱਡੇ ਹਾਦਸੇ ਦੀ ਸੰਭਾਵਨਾ ਹੈ। ਇਸ ਦੇ ਬਾਵਜੂਦ ਰਾਹਗੀਰਾਂ ਅਤੇ ਗੁਆਂਢੀਆਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਬਤੋਲਾਂ ਤੇ ਪੀਪਿਆਂ ਵਿੱਚ ਤੇਲ ਭਰਨ ਲੱਗੇ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ
ਸਾਕਾ ਨੀਲਾ ਤਾਰਾ ਦੀ ਇੱਕ ਦੁਰਲੱਭ ਵੀਡੀਓ
ਸਾਕਾ ਨੀਲਾ ਤਾਰਾ ਦੀ ਇੱਕ ਦੁਰਲੱਭ ਵੀਡੀਓ
ਇਹ ਦੁਖਾਂਤ ਭੋਗਿਆ ਹੈ ਅਸੀਂ
#bluestaroperation #1984 #neverforget #PUNJABTIMES
ਜਿਉਂਦੇ ਜੀ ਇਲਾਜ ਨਾ ਮਿਲਿਆ -ਮਰਨ ਤੋਂ ਬਾਅਦ ਸਨਮਾਨ ਨਾਲ ਅੰਤਮ ਸੰਸਕਾਰ ਨੀ ਮਿਲਿਆ
#PUNJABTIMESTV #PUNJABTIMES
ਜਿਉਂਦੇ ਜੀ ਇਲਾਜ ਨਾ ਮਿਲਿਆ -ਮਰਨ ਤੋਂ ਬਾਅਦ ਸਨਮਾਨ ਨਾਲ ਅੰਤਮ ਸੰਸਕਾਰ ਨੀ ਮਿਲਿਆ । ਕੁਛ ਨੂੰ ਸਰਕਾਰੀ ਅੰਕੜਿਆਂ ਚ ਜਗ੍ਹਾ ਵੀ ਨਹੀਂ ਮਿਲੀ । ਅਤੇ ਹੁਣ ਮਰਨ ਤੋਂ ਬਾਅਦ ਵੀ ਚੈਨ ਨਹੀਂ ਹੈ ਕਬਰਾਂ ਤੋਂ ਚਾਦਰਾਂ ਵੀ ਉਤਾਰੀਆਂ ਜਾ ਰਹੀਆਂ - ਇਹ ਮਾਨਵਤਾ ਦਾ ਅਪਮਾਨ ਹੈ !!! ਕਿਉਂਕਿ ਤਸਵੀਰਾਂ ਵਿੱਚ ਇਹ ਰੰਗ - ਬਰੰਗੀਆਂ ਚਾਦਰਾਂ ਸਾਫ ਨਜ਼ਰ ਆਉਂਦੀਆਂ ਨੇ ਅਤੇ ਕੁਝ ਅੰਤਰ - ਰਾਸ਼ਟਰੀ ਮੀਡੀਆ ਇਹਨਾਂ ਨੂੰ ਛਾਪ ਵੀ ਚੁੱਕੇ ਹਨ । ਸਰਕਾਰ ਨੂੰ ਸ਼ਾਇਦ ਆਪਣੀ ਇਮੇਜ ਦੀ ਜਿਆਦਾ ਚਿੰਤਾ ਹੈ
ਮੁੰਬਈ ਦੀਆਂ ਸੜਕਾਂ ਤੇ ਕਿਵੇਂ ਤਬਾਹੀ ਮਚਾ ਰਿਹਾ ਚੱਕਰਵਰਤੀ ਤੂਫਾਨ 'ਤੌਕਤੇ ਇਸ ਵੀਡੀਓ ਰਾਹੀ
ਮੁੰਬਈ ਦੀਆਂ ਸੜਕਾਂ ਤੇ ਕਿਵੇਂ ਤਬਾਹੀ ਮਚਾ ਰਿਹਾ ਚੱਕਰਵਰਤੀ ਤੂਫਾਨ 'ਤੌਕਤੇ
#cyclone #cyclonetauktae #CycloneTauktaeupdate #CycloneAlert #mumbai #PUNJABTIMES
ਨਹਿਰ 'ਚੋਂ ਮਿਲੇ ਹਜ਼ਾਰਾਂ ਰੈਮਡੇਸਿਵਿਰ ਟੀਕੇ ਦੀਆਂ ਸ਼ੀਸ਼ੀਆਂ -ਕੋਰੋਨਾ ਮਰੀਜਾਂ ਲਈ ਵਰਤੇ ਜਾਂਦੇ
ਨਹਿਰ 'ਚੋਂ ਮਿਲੇ ਹਜ਼ਾਰਾਂ ਰੈਮਡੇਸਿਵਿਰ ਟੀਕੇ ਦੀਆਂ ਸ਼ੀਸ਼ੀਆਂ -ਕੋਰੋਨਾ ਮਰੀਜਾਂ ਲਈ ਵਰਤੇ ਜਾਂਦੇ
#PUNJABTIMES #Covid19India #coronavirus2020 #COVID19outbreak #COVID19 #CORONAVIRUSPANDEMIC #coronavirus #lockdown2021
U.P ਦੇ ਹਾਥਰਾਸ ਵਿਖੇ ਧੀ ਨਾਲ ਹੋਈ ਛੇੜਖਾਨੀ ਦੀ ਸ਼ਿਕਾਇਤ ਕਰਨ ਤੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ
ਕੀ ਇਹ ਤੁਹਾਨੂੰ ਦੰਗੇ ਕਰਨ ਵਾਲੇ ਲੱਗਦੇ ਹਨ?
ਦਿੱਲੀ ਬਾਰਡਰ ਤੇ ਨੌਜਵਾਨਾਂ ਵੱਲੋਂ ਸਟੇਜ ਡਰਾਮਾ - ਵਿਅੰਗਮਈ ਤਰੀਕੇ ਨਾਲ ਪੇਸ਼ ਕੀਤੀ ਮੋਦੀ ਦੀ ਅਸਲੀਅਤ
ਲੋਕਾਂ ਕੋਲ ਜਾ ਕੇ ਕਿਸਾਨ ਅੰਦੋਲਨ ਦੀ ਅਸਲੀਅਤ ਸਮਝਾਈ ਜਾ ਰਹੀ ਦੇਖੋ ਇਸ ਵੀਡੀਓ ਰਾਹੀ