PTC Punjabi

PTC Punjabi PTC Punjabi is World's Number One Punjabi satellite channel broadcasting to Punjabis worldwide featu

06/01/2024

ਕਿਸ ਤਰ੍ਹਾਂ ਪੁਲਿਸ ਨੇ ਲਾਈ ਸ਼ਰਾਬ ਦੀਆ ਬੋਤਲਾਂ ਵਿੱਚ ਕੁੰਡੀ |

ਵੇਖੋ ਪੂਰੀ ਸੀਰੀਜ਼ "Ji Janaab" ਪੀਟੀਸੀ ਪਲੇਅ ਐਪ 'ਤੇ
Download Now: http://onelink.to/shupwt

06/01/2024

ਦਿਲਜੀਤ ਦੋਸਾਂਝ ਨੇ ਦੱਸਿਆ ਫੁਕਰੇ ਸ਼ਬਦ ਦਾ ਮਤਲੱਬ |

06/01/2024

PTC Network wishes a very Happy Birthday to Diljit Dosanjh.

06/01/2024

ਦਿਲਜੀਤ ਦੋਸਾਂਝ ਨੇ ਗਾਇਆ "Fan Bhagat Singh Da" ਗੀਤ Live.

06/01/2024

ਪੰਜਾਬ 'ਚ ਕੋਈ ਕਿਸੇ ਦਾ ਫੈਨ ਨਹੀਂ ਹੋ ਸਕਦਾ 😎😎 | Stand Up Te Paao Khapp 3 | PTC Punjabi

06/01/2024

ਦਿਲਜੀਤ ਦੋਸਾਂਝ ਦੇ ਜਨਮਦਿਨ 'ਤੇ ਦੇਖੋ ਦਿਲਜੀਤ ਦੀ ਸੁਪਰਹਿੱਟ ਕਾਮੇਡੀ |

06/01/2024

ਧੁੰਦ 'ਚ ਲਿਪਟੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਅਦਭੁਤ ਨਜ਼ਾਰਾ |

06/01/2024

ਜਵਾਈ ਨੇ ਸੋਹਰੇ ਘਰ ਆ ਕੇ ਦਿਤੀ ਧਮਕੀ |

ਵੇਖੋ ਪੂਰੀ ਸੀਰੀਜ਼ "Mohre" ਪੀਟੀਸੀ ਪਲੇਅ ਐਪ 'ਤੇ
Download Now: http://onelink.to/shupwt

06/01/2024

ਦਿਲਜੀਤ ਦੋਸਾਂਝ ਨੇ ਦੱਸਿਆ ਆਪਣੀ ਪਹਿਲੀ ਸ਼ੂਟਿੰਗ ਬਾਰੇ |

PTC Network wishes a very Happy Birthday to Diljit Dosanjh
06/01/2024

PTC Network wishes a very Happy Birthday to Diljit Dosanjh

“ਗੁਰੂ ਦਾ ਸ਼ਬਦ ਅਤਿਅੰਤ ਮਿੱਠਾ ਹੈ (ਪਰ) ਚੱਖੇ ਤੋਂ ਬਿਨਾ ਉਸ ਦਾ ਸੁਆਦ ਪਤਾ ਨਹੀਂ ਲਗਦਾ”- Guru Granth Sahib Ji             💕          ...
06/01/2024

“ਗੁਰੂ ਦਾ ਸ਼ਬਦ ਅਤਿਅੰਤ ਮਿੱਠਾ ਹੈ (ਪਰ) ਚੱਖੇ ਤੋਂ ਬਿਨਾ ਉਸ ਦਾ ਸੁਆਦ ਪਤਾ ਨਹੀਂ ਲਗਦਾ”- Guru Granth Sahib Ji

💕

06/01/2024

ਸਰਵਣ ਕਰੋ ਅੱਜ ਦਾ ਹੁਕਮਨਾਮਾ 06 January 2024 | ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ |
Today's Hukamnama | 06 January 2024 |
Sachkhand Sri Harmandir Sahib |

05/01/2024
05/01/2024

ਇਹ ਕੋਈ ਹਾਦਸਾ ਨਹੀਂ, ਕਿਸੇ ਨੇ ਜਾਨਲੇਵਾ ਹਮਲਾ ਕੀਤਾ ਹੈ | Khabardar | Ep-31 | GT Road | PTC Punjabi

WATCH "KHABARDAR" MONDAY to FRIDAY at 09:00 PM ONLY PTC Punjabi

Watch your Favourite Fiction Web Series 'Khabardar' on PTC PLAY APP:
http://surl.li/oghuc

05/01/2024

ਵਿਆਹ ਲਈ ਘਰ ਵਾਲਿਆਂ ਨੇ ਕੀਤੀ ਨਾਂਹ ਤਾਂ ਕੀਤਾ ਭੱਜ ਕੇ ਵਿਆਹ ਕਰਵਾਉਣ ਦਾ ਫੈਸਲਾ !!

05/01/2024

PTC Records presents the latest Punjabi song 'Singh Guru Da - Dastaan E Khalsa' by Harpal Gill. Releasing on 05th , at 10.00 AM. Exclusively only on the official YouTube channel of PTC Records. Stay Connected with us for more updates.

05/01/2024

ਉਸ ਪ੍ਰਮਾਤਮਾ ਦੇ ਨਾਲ ਜੁੜੋ, ਜਿਸ ਨੇ ਤੁਹਾਨੂੰ ਮੋਕਸ਼ ਦੇਣਾ ਹੈ |

ਵੇਖੋ ਪੂਰੀ ਸੀਰੀਜ਼ "Mohre" ਪੀਟੀਸੀ ਪਲੇਅ ਐਪ 'ਤੇ
Download Now: http://onelink.to/shupwt

ਸ਼ੁਭ ਜੋ ਤੁਸੀਂ ਕਿਹਾ ਉਹ ਸੱਚ ਹੋਇਆ ਸੱਚੀਓ ਤੁਸੀ ਆਪਣੀ ਉਮਰ ਅਪਣੇ ਬਾਪੂ ਜੀ ਨੂੰ ਲਾਗੇ ਸਾਨੂੰ ਨੀ ਚਾਹੀਦੀ ਤੁਹਾਡੀ ਇਹ ਵਿਸ਼ ਸਾਨੂੰ ਤਾਂ ਬਸ ਤੁਸ...
05/01/2024

ਸ਼ੁਭ ਜੋ ਤੁਸੀਂ ਕਿਹਾ ਉਹ ਸੱਚ ਹੋਇਆ ਸੱਚੀਓ ਤੁਸੀ ਆਪਣੀ ਉਮਰ ਅਪਣੇ ਬਾਪੂ ਜੀ ਨੂੰ ਲਾਗੇ ਸਾਨੂੰ ਨੀ ਚਾਹੀਦੀ ਤੁਹਾਡੀ ਇਹ ਵਿਸ਼ ਸਾਨੂੰ ਤਾਂ ਬਸ ਤੁਸੀਂ ਚਾਹੀਦੇ ਸੀ ਚੱਲੋ ਜੋ ਵਾਹਿਗੁਰੂ ਦੀ ਮਰਜੀ ਪਰ ਅੱਜ ਵੀ ਅਸੀਂ ਤੁਹਾਨੂੰ ਅਪਣੇ ਨਾਲ ਹੀ ਮਹਿਸੂਸ ਕਰਦੇ ਆਂ ਤੁਸੀਂ ਕਿਤੇ ਗਏ ਹੀ ਨਹੀਂ ਪਰ ਅੱਜ ਤੇਰੇ ਬਾਪੂ ਦਾ ਜਨਮ ਦਿਨ ਐ ਵਾਹਿਗੁਰੂ ਅੱਗੇ ਅਰਦਾਸ ਕਰਦੀ ਆਂ ਰੱਬ ਤੇਰੇ ਬਾਪੂ ਜੀ ਦੀ ਲੰਬੀ ਉਮਰ ਕਰੇ ਤੇਰੇ ਦੁਸ਼ਮਣਾਂ ਦੀ ਬਰਬਾਦੀ ਅਪਣੇ ਅੱਖੀਂ ਦੇਖ ਸਕਣ ਸਾਨੂੰ ਹਮੇਸ਼ਾ ਮਾਣ ਰਹੂਗਾ ਕਿ ਅਸੀਂ ਤੈਨੂੰ ਜਨਮ ਦਿੱਤਾ ਅਤੇ ਤੁਸੀਂ ਸਨੂੰ ਐਨਾ ਮਾਣ ਦਵਾਇਆ ਅੱਜ ਕਰੋੜਾਂ ਦੀ ਗਿਣਤੀ ਵਿੱਚ ਤੇਰੇ ਭੈਣ ਭਰਾਵਾਂ ਨੇ ਸਾਨੂੰ ਬੇਬੇ ਬਾਪੂ ਵਾਲਾ ਮਾਣ ਬਖ਼ਸ਼ਿਆ ਮੈ ਵਾਹਿਗੁਰੂ ਅੱਗੇ ਅਰਦਾਸ ਕਰਦੀ ਆਂ ਜਿੰਨੇ ਵਾਰੀ ਵਾਹਿਗੁਰੂ ਮੈਨੂੰ ਇਸ ਧਰਤਤੀ ਤੇ ਭੇਜੇ ਤੂੰ ਮੇਰਾ ਪੁੱਤ ਤੇ ਮੈਂ ਤੇਰੀ ਮਾਂ ਹੋਵਾਂ ਲਵ ਯੂ ਪੁੱਤ ਜਿਥੇ ਵੀ ਹੋਵੋਂ ਖੁਸ਼ ਰਹੋਂ |

Address


Alerts

Be the first to know and let us send you an email when PTC Punjabi posts news and promotions. Your email address will not be used for any other purpose, and you can unsubscribe at any time.

Contact The Business

Send a message to PTC Punjabi:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share

World’s No. 1 Punjabi TV Channel-PTC Punjabi

PTC Punjabi started its operations on 6th August 2008 and since then it has established itself as the leading Punjabi entertainment channel of state of Punjab. The channel features entertainment programming including dramas, comedies, music, talk shows and awards ceremonies. PTC Punjabi has revolutionised the Punjabi Cinema and Music industry by introducing the most sought after Film & Music Awards. PTC Punjabi is the only Punjabi entertainment channel that airs live Gurbani from Sri Harmandir Sahib (Darbar Sahib) for more than 8 hours a day. PTC Punjabi is available in UK, USA, Canada, Australia, New Zealand & Europe.