SAADI JUNG

SAADI JUNG To discuss the social , financial , political, day2 day routine topics with our Viewers

30/10/2024
28/01/2024

EVM ਹਟਾਓ ਦੇਸ਼ ਬਚਾਓ!

🙏🙏🙏
17/01/2024

🙏🙏🙏

16/01/2024

ਬੇਅਦਬੀ ਦੇ ਸ਼ਕ ਵਿੱਚ ਕਤਲ ਕੀਤੇ ਸ਼ਖਸ ਦੀ ਵਿਡਿਓ!

15/01/2024

ਇੰਡਿਗੋ ਦੇ Pilot ਨੂੰ ਪੈਸੰਜਰ ਨੇ ਐਨਾਉਂਸਮੈਂਟ ਦੌਰਾਨ ਮਾਰਿਆ ਥੱਪੜ! ਲੋਕਾਂ ਦੇ ਕਾਰਨਾਮੇ ਸਮਝ ਤੋਂ ਬਾਹਰ🤔

08/01/2024

ਪੱਟੀ ਵਿੱਚ ਗਰਭਵਤੀ ਔਰਤ ਨੂੰ ਘਰ ਅੰਦਰ ਦਾਖਲ ਹੋ ਕੇ ਮਾਰੀਆਂ ਗੋਲੀਆਂ!! ਮਿ੍ਤਕ ਦੇ ਪਰਿਵਾਰ ਨੇ ਲਾਇਆ ਧਰਨਾ!

ਬਿਲਕਿਸ ਬਾਨੋ ਕੇਸ ਵਿੱਚ ਦੋਸ਼ੀਆਂ ਦੀ ਸਜਾ ਮਾਫੀ ਰੱਦ, ਸੁਪਰੀਮ ਕੋਰਟ ਵਲੋ! ਦੇਰ ਆਏ ਦਰੁਸਤ ਆਏ!
08/01/2024

ਬਿਲਕਿਸ ਬਾਨੋ ਕੇਸ ਵਿੱਚ ਦੋਸ਼ੀਆਂ ਦੀ ਸਜਾ ਮਾਫੀ ਰੱਦ, ਸੁਪਰੀਮ ਕੋਰਟ ਵਲੋ! ਦੇਰ ਆਏ ਦਰੁਸਤ ਆਏ!

07/01/2024

ਲਾਂਡਰਾਂ ਤੋਂ ਬਨੂੜ ਹਾਈਵੇ ਉੱਪਰ ਸਨੇਟੇ ਕੋਲ ਸੈਕਟਰ 109 ਕੋਲ ਕੋਈ ਬੱਚਾ ਛੱਡ ਗਿਆ ਲੋਕੋ ਪਰਮਾਤਮਾ ਤੋਂ ਡਰੋ ਇਦਾਂ ਨਾ ਕਰਿਆ ਕਰੋ ਜੇ ਬੱਚਾ ਸਾਂਭ ਨਹੀਂ ਸਕਦੇ ਤਾਂ ਪੈਦਾ ਵੀ ਨਾ ਕਰਿਆ ਕਰੋ!

06/01/2024

ਅਮਰੀਕਾ!!ਅਲਾਸਕਾ ਏਅਰਲਾਈਨ ਦੇ ਜਹਾਜ ਦਾ ਹਵਾ ਵਿੱਚ ਉੱਡਿਆ ਦਰਵਾਜਾ!

06/01/2024

EVM ਦੇ ਖਿਲਾਫ ਦਿੱਲੀ ਵਿੱਚ ਵੱਡਾ ਅੰਦੋਲਨ, ਹੋਈਆਂ ਗਿ੍ਫ਼ਤਾਰੀਆਂ! EVM ਹਟਾਓ ਦੇਸ਼ ਬਚਾਓ!

05/01/2024

ਫਾਜ਼ਿਲਕਾ ਦੇ ਵਕੀਲ ਦੀ ਕਿਡਨੈਪ ਦੀ ਵਿਡਿਓ ਵਾਈਰਲ, ਪੰਜਾਬ ਵਿੱਚ ਸਵਾਰੀ ਆਪਣੇ ਜਾਨ ਮਾਲ ਦੀ ਆਪ ਜਿੰਮੇਵਾਰ!

04/01/2024

ਪਿੰਡ ਡਡਿਆਣਾ ਕਲਾ, ਜਿਲਾ ਹੁਸ਼ਿਆਰਪੁਰ! ਮੌਜੂਦਾ ਸਰਪੰਚ ਸੰਦੀਪ ਚੀਨਾ ਦਾ ਗੋਲੀਆਂ ਮਾਰ ਕੇ ਕਤਲ! ਲਾਈਵ ਦੇ ਵਿੱਚ ਲੋਕਾਂ ਦਾ ਗੁੱਸਾ ਦੇਖ ਸਕਦੇ ਤੁਸੀ! ਕਾਨੂੰਨ ਵਿਵਸਥਾ ਤੇ ਵੱਡੇ ਸਵਾਲ

03/01/2024

ਹਰ ਵਰਗ ਮੋਦੀ ਸਰਕਾਰ ਤੋਂ ਪੇ੍ਸ਼ਾਨ , ਫੇਰ ਵੋਟ ਕੌਣ ਦੇ ਰਿਹਾ ਮੋਦੀ ਨੂੰ! EVM ਦਾ ਖੇਲਾ ਹੋਬੇ!

03/01/2024

ਤੇਲ ਦਾ ਟੈਂਕਰ ਫਟਿਆ ਪੰਜਾਬ ਵਿੱਚ! ਜੀਟੀ ਰੋਡ ਖੰਨਾ ਨੈਸ਼ਨਲ ਹਾਈਵੇ!

ਮਹਾਨ ਸ਼ਹਾਦਤਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏🏻🙏🙏🙏🏻
28/12/2023

ਮਹਾਨ ਸ਼ਹਾਦਤਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏🏻🙏🙏🙏🏻

ਧੰਨ ਧੰਨ ਗੁਰੂ ਰਾਮਦਾਸ ਜੀ🙏 ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ🙏🙏
30/10/2023

ਧੰਨ ਧੰਨ ਗੁਰੂ ਰਾਮਦਾਸ ਜੀ🙏 ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ🙏🙏

Address


Telephone

+918837894073

Website

Alerts

Be the first to know and let us send you an email when SAADI JUNG posts news and promotions. Your email address will not be used for any other purpose, and you can unsubscribe at any time.

Contact The Business

Send a message to SAADI JUNG:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share