Punjabi World Wide

  • Home
  • Punjabi World Wide

Punjabi World Wide Youth Icon, Social Content, Media news

08/12/2023

ਜਲੰਧਰ ਚ ਆਪਣੇ ਹੀ ਥਾਣੇ ਵਿੱਚ SHO ਗਿਰਫ਼ਤਾਰ ਸੁਣੋ ਪੂਰਾ ਮਾਮਲਾ ਹੈ ਕਿ

ਬੇਹਦ ਦੁਖਦਾਈ ਸਮਾਚਾਰ ਮਨਜੀਤ ਗੈਸ ਏਜੰਸੀ ਗੜਸ਼ੰਕਰ ਦੇ ਮਾਲਕ ਸਰਦਾਰ ਸੁਖਬੀਰ ਸਿੰਘ ਦੇ ਸਤਿਕਾਰਯੋਗ ਪਿਤਾ ਸਰਦਾਰ ਪ੍ਰਕਾਸ਼ ਸਿੰਘ ਗੜਦੀਵਾਲਾ,  ਸਾਬ...
08/12/2023

ਬੇਹਦ ਦੁਖਦਾਈ ਸਮਾਚਾਰ
ਮਨਜੀਤ ਗੈਸ ਏਜੰਸੀ ਗੜਸ਼ੰਕਰ ਦੇ ਮਾਲਕ ਸਰਦਾਰ ਸੁਖਬੀਰ ਸਿੰਘ ਦੇ ਸਤਿਕਾਰਯੋਗ ਪਿਤਾ ਸਰਦਾਰ ਪ੍ਰਕਾਸ਼ ਸਿੰਘ ਗੜਦੀਵਾਲਾ, ਸਾਬਕਾ ਵਿਧਾਇਕ, ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅੱਜ ਗੁਰੂ ਚਰਨਾਂ ਵਿੱਚ ਲੀਨ ਹੋ ਗਏ

08/12/2023

ਤੁਸੀਂ ਵੀ ਸੁਣੋ ਡੀ ਐਸ ਪੀ ਦਲਜੀਤ ਸਿੰਘ ਖੱਖ ਗੜ੍ਹਸ਼ੰਕਰ ਦਾ ਸ਼ਾਇਰਾਨਾ ਅੰਦਾਜ਼

ਚੰਡੀਗੜ੍ਹ ਰੋਡ ਪਨਾਮ ਲਾਗੇ  ਹੋਇਆ ਰਾਜਧਾਨੀ ਬੱਸ ਅਤੇ ਮੋਟਰਸਾਈਕਲ ਸਵਾਰਾਂ ਦਾ ਖ਼ਤਰਨਾਕ ਐਕਸੀਡੈਂਟ ਦੋ ਮੌਤਾਂ ਮੌਕੇ ਤੇ ਇੱਕ ਨੇ ਹਸਪਤਾਲ ਵਿੱਚ ਜਾ...
07/12/2023

ਚੰਡੀਗੜ੍ਹ ਰੋਡ ਪਨਾਮ ਲਾਗੇ ਹੋਇਆ ਰਾਜਧਾਨੀ ਬੱਸ ਅਤੇ ਮੋਟਰਸਾਈਕਲ ਸਵਾਰਾਂ ਦਾ ਖ਼ਤਰਨਾਕ ਐਕਸੀਡੈਂਟ ਦੋ ਮੌਤਾਂ ਮੌਕੇ ਤੇ ਇੱਕ ਨੇ ਹਸਪਤਾਲ ਵਿੱਚ ਜਾ ਤੋੜਿਆ ਦਮ

06/12/2023

ਉਪ੍ਰੇਸ਼ਨ ਸੀਲ ਪੰਜ,ਇੰਟਰ ਸਟੇਟ ਨਾਕਾਬੰਦੀ ਚੈਕਿੰਗ,ਡੀ ਐਸ ਪੀ ਦਲਜੀਤ ਸਿੰਘ ਖੱਖ ਗੜ੍ਹਸ਼ੰਕਰ #
#न्यूज

02/12/2023
01/12/2023

ਕਿਡਨੀਆਂ ਖ਼ਰਾਬ ਨੇ ਤਾਂ ਧਿਆਨ ਨਾਲ ਸੁਣ ਲਵੋ ਇਸ ਵੀਡੀਓ ਨੂੰ, ਸਦਾ ਲਈ ਪਾਉ ਦਵਾਈਆਂ ਤੋਂ ਛੁਟਕਾਰਾ, ਪੂਰੀ ਵੀਡੀਓ ਦੇਖੋ ਤੇ ਹੋਰਾ ਨਾਲ ਵੀ ਕਰੋ ਸ਼ੇਅਰ ।

https://youtu.be/NagrUtVyhY8 ਕਿਡਨੀਆਂ ਖ਼ਰਾਬ ਨੇ ਤਾਂ ਧਿਆਨ ਨਾਲ ਸੁਣ ਲਵੋ ਇਸ ਵੀਡੀਓ ਨੂੰ, ਸਦਾ ਲਈ ਪਾਉ ਦਵਾਈਆਂ ਤੋਂ ਛੁਟਕਾਰਾ, ਪੂਰੀ ਵੀਡ...
01/12/2023

https://youtu.be/NagrUtVyhY8 ਕਿਡਨੀਆਂ ਖ਼ਰਾਬ ਨੇ ਤਾਂ ਧਿਆਨ ਨਾਲ ਸੁਣ ਲਵੋ ਇਸ ਵੀਡੀਓ ਨੂੰ, ਸਦਾ ਲਈ ਪਾਉ ਦਵਾਈਆਂ ਤੋਂ ਛੁਟਕਾਰਾ, ਪੂਰੀ ਵੀਡੀਓ ਦੇਖੋ ਤੇ ਹੋਰਾ ਨਾਲ ਵੀ ਕਰੋ ਸ਼ੇਅਰ, ਪੂਰੀ ਵੀਡੀਓ ਦੇਖਣ ਲਈ ਉਪਰ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ, ਹੋਰ ਵੀਡੀਓਜ਼ ਦੇਖਣ ਲਈ ਕਰੋ ਚੈਨਲ ਸਬਸਕ੍ਰਾਈਬ ਅਤੇ ਪੜੋ ਸਾਡਾ ਅਖ਼ਬਾਰ ਜਾਣੋ ਦੇਸ਼ ਅਤੇ ਵਿਦੇਸ਼ ਦਾ ਹਾਲ ਪੰਜਾਬੀ ਵਰਲਡ ਵਾਈਡ 📡🌏📡🌏📡🌏📡🌏📡🌏

...This video is purely for viewer entertainment or Information. We do not wi...

The crispy Hawkers Garhshankar offer's
29/11/2023

The crispy Hawkers Garhshankar offer's

27/11/2023

ਤਸਵੀਰਾਂ ਲਾਈਵ ਮੇਲਾ ਸ੍ਰੀ ਕ੍ਰਿਸ਼ਨ ਲੀਲਾ ਗੜ੍ਹਸ਼ੰਕਰ

27/11/2023

Live ਗੁਰਦੁਆਰਾ ਸ੍ਰੀ ਸਿੰਘ ਸਭਾ ਗੜ੍ਹਸ਼ੰਕਰ

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
27/11/2023

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

26/11/2023

ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੜ੍ਹਸ਼ੰਕਰ

25/11/2023

Live jagran Firoz Khan in Garhshankar

25/11/2023

ਸਾਡੀ ਤੁਹਾਡੇ ਨਾਲ ਗਾਰੰਟੀ ਹੈ ਕਿ ਨਸ਼ਾ ਕਰਨ ਵਾਲਿਆਂ ਦਾ ਇਲਾਜ਼ ਕਰਾਵਾਂਗੇ ਅਤੇ ਨਸ਼ਾ ਵੇਚਣ ਵਾਲਿਆਂ ਦਾ ਇਲਾਜ਼ ਕਰਾਗੇ.... ਹਲਕਾ ਵਿਧਾਇਕ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕਿਸ਼ਨ ਸਿੰਘ ਰੋੜੀ ਗੜ੍ਹਸ਼ੰਕਰ

22/11/2023

ਸ਼ਾਨਦਾਰ ਪ੍ਰਦਰਸ਼ਨ ਰਿਹਾ ਟੂਰਨਾਮੈਂਟ ਦਾ

22/11/2023

ਸ਼ਾਨਦਾਰ ਤੇ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਟੂਰਨਾਮੈਂਟ ਇਸ ਮੌਕੇ ਆਖੀਰਲੇ ਦਿਨ ਮੁੱਖ ਮਹਿਮਾਨ ਵਜੋਂ ਸ਼ਹੀਦ ਭਗਤ ਸਿੰਘ ਦੇ ਭਤੀਜਾ ਸ.ਕਿਰਨਜੀਤ ਸਿੰਘ ਸੰਧੂ ਤੇ ਉਹਨਾਂ ਦੀ ਧਰਮਪਤਨੀ ਨੇ ਕੀਤੀ ਸ਼ਿਰਕਤ

20/11/2023

ਕਿਵੇਂ ਕੈਮੀਕਲ ਨਾਲ ਬਣਾਇਆ ਜਾ ਰਿਹਾ ਨਕਲੀ ਦੁੱਧ, ਹਲਾਂਕਿ ਚੈਨਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਕਿ ਕਿੱਥੇ ਦੀ ਹੈ

ਕਨੇਡਾ ਵਰਕ ਪਰਮਿਟ
18/11/2023

ਕਨੇਡਾ ਵਰਕ ਪਰਮਿਟ

18/11/2023

ਹੁਸ਼ਿਆਰਪੁਰ ਫੇਰੀ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਹੋਰ ਕਿ ਕਿਹਾ ਤੁਸੀਂ ਵੀ ਸੁਣੋ

18/11/2023

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਟੂਰਨਾਮੈਂਟ ਦਾ ਦੂਸਰਾ ਦਿਨ

18/11/2023

https://youtu.be/hQjlXKdsQaI?si=tjPal-GGXiKV_Ph7 ਸ਼ੂਗਰ ਦੇ ਰੋਗੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਇਹ ਨੁਸਖਾ, ਪੂਰੀ ਵੀਡੀਓ ਦੇਖੋ ਤੇ ਹੋਰਾ ਨਾਲ ਵੀ ਕਰੋ ਸ਼ੇਅਰ, ਪੂਰੀ ਵੀਡੀਓ ਦੇਖਣ ਲਈ ਉਪਰ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ, ਹੋਰ ਵੀਡੀਓਜ਼ ਦੇਖਣ ਲਈ ਕਰੋ ਚੈਨਲ ਸਬਸਕ੍ਰਾਈਬ ਅਤੇ ਪੜੋ ਸਾਡਾ ਅਖ਼ਬਾਰ ਜਾਣੋ ਦੇਸ਼ ਅਤੇ ਵਿਦੇਸ਼ ਦਾ ਹਾਲ ਪੰਜਾਬੀ ਵਰਲਡ ਵਾਈਡ 📡🌏📡🌏📡🌏📡🌏📡

https://youtu.be/hQjlXKdsQaI?si=tjPal-GGXiKV_Ph7 ਸ਼ੂਗਰ ਦੇ ਰੋਗੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਇਹ ਨੁਸਖਾ, ਪੂਰੀ ਵੀਡੀਓ ਦੇਖੋ ਤੇ ...
18/11/2023

https://youtu.be/hQjlXKdsQaI?si=tjPal-GGXiKV_Ph7 ਸ਼ੂਗਰ ਦੇ ਰੋਗੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਇਹ ਨੁਸਖਾ, ਪੂਰੀ ਵੀਡੀਓ ਦੇਖੋ ਤੇ ਹੋਰਾ ਨਾਲ ਵੀ ਕਰੋ ਸ਼ੇਅਰ, ਪੂਰੀ ਵੀਡੀਓ ਦੇਖਣ ਲਈ ਉਪਰ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ, ਹੋਰ ਵੀਡੀਓਜ਼ ਦੇਖਣ ਲਈ ਕਰੋ ਚੈਨਲ ਸਬਸਕ੍ਰਾਈਬ ਅਤੇ ਪੜੋ ਸਾਡਾ ਅਖ਼ਬਾਰ ਜਾਣੋ ਦੇਸ਼ ਅਤੇ ਵਿਦੇਸ਼ ਦਾ ਹਾਲ ਪੰਜਾਬੀ ਵਰਲਡ ਵਾਈਡ 📡🌏📡🌏📡🌏📡🌏📡

...This video is purely for viewer entertainment or Information. We do n...

17/11/2023

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਟੂਰਨਾਮੈਂਟ ਦੀ ਹੋਈ ਸ਼ੁਰੂਆਤ

15/11/2023

ਵੀਡੀਓ ਕਰ ਦਿਉ ਸ਼ੇਅਰ ਪਿੰਡ ਐਵਾ ਜੱਟਾਂ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ

14/11/2023

ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਫੈਸਲਾ

14/11/2023

ਕੁੱਤੇ ਰੱਖਣ ਵਾਲੇ ਹੋ ਜਾਣ ਸਾਵਧਾਨ

14/11/2023

ਬੈਂਸ ਗੋਤਰ ਮੇਲਾ ਪਿੰਡ ਟਿੱਬਾ ਬੀਤ

Soni general Store
13/11/2023

Soni general Store

Happy Diwali to all from The crispy Hawkers Garhshankar
12/11/2023

Happy Diwali to all from The crispy Hawkers Garhshankar

12/11/2023

ਰੌਣਕਾਂ ਅਮ੍ਰਿਤਸਰੀ ਭਾਈਆਂ ਸਵੀਟ ਸ਼ਾਪ

12/11/2023

ਗੜ੍ਹਸ਼ੰਕਰ ਵਾਸੀਆਂ ਲਈ ਦੁਆਵਾਂ ਕਰਦੇ ਹੋਏ

12/11/2023

Happy diwali to all

12/11/2023

ਦਿਵਾਲੀ ਮੁਬਾਰਕ ਵਲੋਂ ਨਿਮਿਸ਼ਾ ਮਹਿਤਾ ਹਲਕਾ ਗੜ੍ਹਸ਼ੰਕਰ

Address


Website

Alerts

Be the first to know and let us send you an email when Punjabi World Wide posts news and promotions. Your email address will not be used for any other purpose, and you can unsubscribe at any time.

Contact The Business

Send a message to Punjabi World Wide:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share