Punjab Tv.Live

  • Home
  • Punjab Tv.Live

Punjab Tv.Live News and entertainment

20/03/2023
31/08/2022
https://youtu.be/cMdenYHevgY
29/08/2022

https://youtu.be/cMdenYHevgY

ਨਰੂੜ ਪਾਂਸ਼ਟਾ,ਰਾਮਪੁਰ ਖਲਿਆਣ ਵਿਖੇ ਗ੍ਰਾਮ ਪੰਚਾਇਤਾਂ ਵਲੋਂ ਖੁਸ਼ਹਾਲੀ ਦੇ ਰਾਖੇ ਟੀਮ ਫਗਵਾੜਾ ਦੇ ਸਹਿਯੋਗ ਨਾਲ ਲਾਏ ਗਏ ਹਰੇ ਭਰੇ ਬੁੱਟੇ ।

05/06/2022
https://youtu.be/3clHAikJC3c
23/02/2022

https://youtu.be/3clHAikJC3c

ਪ੍ਰੈੱਸ ਨੋਟ 23/02/2022ਸਿੱਖਸ ਫਾਰ ਇਕੁਐਲਿਟੀ ਫਾਂਊਡੇਸ਼ਨ ਵਲੋ ਅੱਜ ਫਗਵਾੜੇ ਦੀਆਂ ਸਮੂਹ ਸਿੱਖ ਜਥੇਬੰਦੀਆਂ ਤੇ ਪੰਥ ਦਰਦੀ ਨੋਜਵਾਨਾ ਦੇ ਸਹਿਯੋ.....

https://youtu.be/vfeOF7DpFgA
23/12/2021

https://youtu.be/vfeOF7DpFgA

ਡੁਮੇਲੀ ਕਾਲਜ ਦੀਆਂ ਲੜਕੀਆਂ ਦੀ ਖੋ ਖੋ ਟੀਮ ਬਣੀ ਯੂਨੀਵਰਸਿਟੀ ਚੈਂਪੀਅਨ ਕਾਲਜ ਪਹੁੰਚਣ ਤੇ ਕੀਤਾ ਗਿਆ ਸ਼ਾਨਦਾਰ ਸਵਾਗਤ # KHALSA COLLAGE BABA DALIP SINGH...

https://youtu.be/PswrhYccKnc*ਕੱਚੀਆਂ ਛੱਤਾਂ ਵਾਲੇ ਲੋੜਵੰਦ ਸੁਵਿਧਾ ਕੈਂਪ ਵਿੱਚ ਹੋਏ ਪਰੇਸ਼ਾਨ**ਨਹੀਂ ਭਰੇ ਗਏ ਫਾਰਮ, ਛੱਤਾਂ ਦੇ ਬਾਲੇ ਸਬੰਧੀ...
17/12/2021

https://youtu.be/PswrhYccKnc

*ਕੱਚੀਆਂ ਛੱਤਾਂ ਵਾਲੇ ਲੋੜਵੰਦ ਸੁਵਿਧਾ ਕੈਂਪ ਵਿੱਚ ਹੋਏ ਪਰੇਸ਼ਾਨ*

*ਨਹੀਂ ਭਰੇ ਗਏ ਫਾਰਮ, ਛੱਤਾਂ ਦੇ ਬਾਲੇ ਸਬੰਧੀ ਪਿੰਡਾਂ ਲਈ ਨਹੀਂ ਹੈ ਕੋਈ ਸਕੀਮ*

*ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ ਜੀ।ਪੱਤਰਕਾਰ ਕਿਰਪਾਲ ਸਿੰਘ ਮਾਇੳਪੱਟੀ:9872472370*

ਬਘਾਣਾ ਵਿਖੇ ਆਮ ਲੋਕਾਂ ਦੀ ਸੁਵਿਧਾ ਲਈ ਲਗਾਇਆ ਗਿਆ ਲੋਕ ਸੁਵਿਧਾ ਕੈਂਪ ,ਪਿੰਡ ਬਘਾਣਾ ਵਿਖੇ ਲਗਾਏ ਗਏ ਲੋਕ ਸੁਵਿਧਾ ਕੈਂਪ ਵਿੱਚ ਪਿੰਡ ਬਘਾਣਾ ...

https://youtu.be/6x0dBCIExkA
05/12/2021

https://youtu.be/6x0dBCIExkA

ਤੁਸੀਂ ਦੇਖ ਰਹੇ ਹੋ ਮਹਾਨ ਕੀਰਤਨ ਦਰਬਾਰ ਦਾ ਸਿੱਧਾ ਪ੍ਰਸਾਰਨ ਪਿੰਡ ਬਘਾਣਾ ਤੋਂ ....ਬਘਾਣਾ

https://youtu.be/Ld_bGFzv5PQ
14/10/2021

https://youtu.be/Ld_bGFzv5PQ

ਮੋਦੀ ਅਤੇ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਜਾਵੇਗਾ ਦੁਸ਼ਹਿਰੇ ਵਾਲੇ ਦਿਨ ਲਖਿਮਪੂਰ ਦੇ ਸ਼ਹੀਦ ਕਿਸਾਨਾਂ ਨੂੰ ਦਿੱਤੀ ਸ਼ਰਧਾਂਜਲੀ

https://youtu.be/K4QtHEu6LWA*ਪੰਜਾਬੀ ਜਾਗਰਣ* ਵਿੱਚ ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ ਜੀ:-*ਪੱਤਰਕਾਰ ਕਿਰਪਾਲ ਸਿੰਘ ਮਾਇੳਪੱਟੀ**ਮੋ...
05/05/2021

https://youtu.be/K4QtHEu6LWA

*ਪੰਜਾਬੀ ਜਾਗਰਣ* ਵਿੱਚ ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ ਜੀ:-
*ਪੱਤਰਕਾਰ ਕਿਰਪਾਲ ਸਿੰਘ ਮਾਇੳਪੱਟੀ*
*ਮੋਬਾਈਲ ਨੰਬਰ:9872472370*

ਨਸੀਰਾਬਾਦ ਦੇ ਨੌਜਵਾਨ ਦੀ ਸੜਕ ਦੁਰਘਟਨਾ ਵਿੱਚ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਇੰਨਸਾਫ ਲਈ ਥਾਣੇ ਦੇ ਬਾਹਰ ਧਰਨਾ ਦੇਣ ਦੀ ਚੇਤ....

https://youtu.be/X4YHml_utZIhttps://youtu.be/jkskrhp9Na8*ਪਿੰਡ ਨਰੂੜ ਵਿਖੇ ਕਿਰਸਾਨੀ ਸੰਘਰਸ਼ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਪਹਿਲਾ ਵਾ...
21/03/2021

https://youtu.be/X4YHml_utZI

https://youtu.be/jkskrhp9Na8

*ਪਿੰਡ ਨਰੂੜ ਵਿਖੇ ਕਿਰਸਾਨੀ ਸੰਘਰਸ਼ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਪਹਿਲਾ ਵਾਲੀਬਾਲ ਟੂਰਨਾਮੈਂਟ ਆਪਣੀਆਂ ਨਿਵੇਕਲੀਆਂ ਯਾਦਾਂ ਦੀ ਛਾਪ ਛੱਡਦਾ ਸਮਾਪਤ ਹੋਇਆ*

*ਖਬਰਾਂ ਇਸ਼ਤਿਹਾਰ ਅਤੇ ਲਾਈਵ ਕਵਰੇਜ ਕਰਵਾਉਣ ਲਈ ਸੰਪਰਕ ਕਰੋ ਜੀ*

*ਪੱਤਰਕਾਰ ਕਿਰਪਾਲ ਸਿੰਘ ਮਾਇੳਪੱਟੀ*,
*9872472370*

ਕਿਸਾਨੀ ਸੰਘਰਸ਼ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਪਹਿਲੇ ਵਾਲੀਬਾਲ ਟੂਰਨਾਮੈਂਟ ਨਿਵੇਕਲੀਆਂ ਯਾਦਾਂ ਦੀ ਛਾਪ ਛੱਡਦਾ ਹੋਇਆ ਸਮਾਪਤ

10/02/2021

Kangana Ranaut ਖ਼ਿਲਾਫ਼ ਪੰਜਾਬ ’ਚ ਇਕ ਹੋਰ ਪਟੀਸ਼ਨ, ਕਿਸਾਨਾਂ ’ਤੇ ਟਿੱਪਣੀ ਮਾਮਲੇ ’ਚ ਕੇਸ ਦਰਜ ਕਰਨ ਦੀ ਮੰਗ
ਪੰਜਾਬ ’ਚ ਫਿਲਮ ਅਭਿਨੇਤਰੀ ਕੰਗਨਾ ਰਣੌਤ ਖ਼ਿਲਾਫ਼ ਇਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕਰਨ ਦੇ ਮਾਮਲੇ ’ਚ ਮੁਕਤਸਰ ਦੇ ਸੈਸ਼ਨ ਕੋਰਟ ’ਚ ਅਭਿਨੇਤਰੀ ਕੰਗਨਾ ਰਣੌਤ ਖ਼ਿਲਾਫ਼ ਪਟੀਸ਼ਨ ਗਿੱਦੜਬਾਹਾ,ਪੰਜਾਬ ’ਚ ਫਿਲਮ ਅਭਿਨੇਤਰੀ ਕੰਗਨਾ ਰਣੌਤ ਖ਼ਿਲਾਫ਼ ਇਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕਰਨ ਦੇ ਮਾਮਲੇ ’ਚ ਮੁਕਤਸਰ ਦੇ ਸੈਸ਼ਨ ਕੋਰਟ ’ਚ ਅਭਿਨੇਤਰੀ ਕੰਗਨਾ ਰਣੌਤ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਗਈ ਹੈ। ਕਿਸਾਨ ਹਰਸਿਮਰਨ ਸਿੰਘ ਨੇ ਐਡਵੋਕੇਟ ਕੁਲਜਿੰਦਰ ਸਿੰਘ ਸੰਧੂ ਤੇ ਸਨੇਹਪਪ੍ਰੀਤ ਸਿੰਘ ਮਾਨ ਦੁਆਰਾ ਸੈਸ਼ਨ ਜੱਜ ਮਨਦੀਪ ਸਿੰਘ ਦੀ ਅਦਾਲਤ ’ਚ ਦਾਇਰ ਪਟਿਸ਼ਨ ’ਚ ਕੰਗਨਾ ਦੇ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ।ਐਡਵੋਕੇਟ ਕੁਲਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਤਿੰਨ ਫਰਵਰੀ ਨੂੰ ਕੰਗਨਾ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਲਈ ਅੱਤਵਾਦੀ, ਕੇ ਕੈਂਸਰ ਵਰਗੇ ਸ਼ਬਦ ਲਿਖ ਕੇ ਟਵੀਟ ਕੀਤਾ। ਇਸ ਨਾਲ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਇਹ ਹਿੰਦੂ ਤੇ ਸਿੱਖਾਂ ’ਚ ਦਰਾਰ ਪਾਉਣ ਦੀ ਇਕ ਸਾਜਿਸ਼ ਹੈ। ਪਟੀਸ਼ਨ ’ਚ ਕੰਗਨਾ ’ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ
ਦੱਸ ਦਈਏ ਕਿ ਕੰਗਨਾ ਖ਼ਿਲਾਫ਼ ਪੰਜਾਬ ’ਚ ਬਜ਼ੁਰਗ ਔਰਤ ਮਹਿੰਦਰ ਕੌਰ ਨੇ ਵੀ ਮਾਣਹਾਨੀ ਦਾ ਕੇਸ ਦਾਇਰ ਕੀਤੀ ਹੋਇਆ ਹੈ। ਕੰਗਨਾ ਨੇ ਇਕ ਟਵੀਟ ਕਰਕੇ ਮਹਿਲਾ ’ਤੇ ਟਿੱਪਣੀ ਕੀਤੀ ਸੀ। ਕੰਗਨਾ ਨੇ ਟਵੀਟ ’ਚ ਲਿਖਿਆ ਸੀ ਕਿ ਇਸ ਤਰ੍ਹਾਂ ਦੀਆਂ ਔਰਤਾਂ 100-100 ਰੁਪਏ ਲਈ ਪ੍ਰਦਰਸ਼ਨ ਕਰਨ ਜਾਂਦੀਆਂ ਹਨ।

https://youtu.be/-yx9-y67fdM*ਸਾਹਨੀ ਆਸ਼ਰਮ ਵਿੱਚ ਰਹਿ ਰਹੇ ਬੱਚਿਆ ਨਾਲ ਮਨਾਇਆ ਨੌਜਵਾਨ ਨੇ ਆਪਣਾ ਜਨਮਦਿਨ, ਸੇਵਾਦਾਰ ਬਾਬਾ ਰਣਜੀਤ ਸਿੰਘ ਸਾਹਨ...
23/05/2020

https://youtu.be/-yx9-y67fdM

*ਸਾਹਨੀ ਆਸ਼ਰਮ ਵਿੱਚ ਰਹਿ ਰਹੇ ਬੱਚਿਆ ਨਾਲ ਮਨਾਇਆ ਨੌਜਵਾਨ ਨੇ ਆਪਣਾ ਜਨਮਦਿਨ, ਸੇਵਾਦਾਰ ਬਾਬਾ ਰਣਜੀਤ ਸਿੰਘ ਸਾਹਨੀ ਨੇ ਸਿਰੋਪਾਓ ਦੇਕੇ ਕੀਤਾ ਸਨਮਾਨਿਤ*

*ਭਬਿਆਣਾ ਦੇ ਦਾਨੀ ਸੱਜਣ ਪਿਆਰੇ ਲਾਲ ਵਲੋਂ ਆਸ਼ਰਮ ਨੂੰ ਦਿੱਤਾ ਗਿਆ ਰਾਸ਼ਨ*

*ਗੁਰੂ ਨਾਨਕ ਬਿਰਧ ਅਨਾਥ ਅਪਾਹਜ ਅਤੇ ਨੇਤਰਹੀਣ ਆਸ਼ਰਮ ਨੂੰ ਸਹਿਯੋਗ ਦੇਣ ਲਈ ਸੰਪਰਕ ਕਰੋ ਜੀ:- ਸੇਵਾਦਾਰ ਬਾਬਾ ਰਣਜੀਤ ਸਿੰਘ ਜੀ ਸਾਹਨੀ-:91+98768-43964*

*ਖਬਰਾਂ ਇਸ਼ਤਿਹਾਰ ਅਤੇ ਲਾਈਵ ਕਵਰੇਜ ਕਰਵਾਉਣ ਲਈ ਸੰਪਰਕ ਕਰੋ ਜੀ*

*ਪੱਤਰਕਾਰ ਕਿਰਪਾਲ ਸਿੰਘ ਮਾਇੳਪੱਟੀ*,
*ਸੰਪਰਕ ਨੰਬਰ*- *9872472370*

ਸਾਹਨੀ ਆਸ਼ਰਮ ਵਿੱਚ ਰਹਿ ਰਹੇ ਬੱਚਿਆ ਨਾਲ ਮਨਾਇਆ ਜਨਮਦਿਨ, ਦਾਨੀ ਸੱਜਣਾਂ ਨੇ ਬੇਸਹਾਰੇਆਂ ਨੂੰ ਦਿੱਤਾ ਸਹਾਰਾ

https://youtu.be/DBJRcKGyNEEhttps://youtu.be/_MeQ9fi2goQ*ਪਿੰਡ ਰਣਧੀਰ ਗੜ੍ਹ ਵਿਖੇ ਗ੍ਰਾਮ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾ...
04/04/2020

https://youtu.be/DBJRcKGyNEE

https://youtu.be/_MeQ9fi2goQ

*ਪਿੰਡ ਰਣਧੀਰ ਗੜ੍ਹ ਵਿਖੇ ਗ੍ਰਾਮ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਸਾਰੇ ਰਾਸਤੇ ਕੀਤੇ ਸੀਲ*

*ਖਬਰਾਂ ਇਸ਼ਤਿਹਾਰ ਅਤੇ ਲਾਈਵ ਕਵਰੇਜ ਕਰਵਾਉਣ ਲਈ ਸੰਪਰਕ ਕਰੋ ਜੀ*

*ਪੱਤਰਕਾਰ ਕਿਰਪਾਲ ਸਿੰਘ ਮਾਇੳਪੱਟੀ*,
ਸੰਪਰਕ ਨੰਬਰ- 9872472370

ਪਿੰਡ ਰਣਧੀਰ ਗੜ੍ਹ ਵਿਖੇ ਕਰੋਨਾ ਵਾਇਰਸ ਦੀ ਰੋਕਥਾਮ ਲਈ ਗ੍ਰਾਮ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਰੇ ਪਿੰਡ ਦੇ ਰਾਸਤੇਆਂ ਨੂੰ...

https://youtu.be/2-vWuMNXpU4*ਪਿੰਡ ਨਰੂੜ ਵਿਖੇ ਸਰਪੰਚ ਸੁਰਜੀਤ ਸਿੰਘ ਜਸਵਾਲ ਦੀ ਅਗਵਾਈ ਹੇਠ ਕਰੋਨਾ ਵਾਇਰਸ ਦੀ ਰੋਕਥਾਮ ਲਈ ਨੌਜਵਾਨਾਂ ਵਲੋਂ ...
27/03/2020

https://youtu.be/2-vWuMNXpU4

*ਪਿੰਡ ਨਰੂੜ ਵਿਖੇ ਸਰਪੰਚ ਸੁਰਜੀਤ ਸਿੰਘ ਜਸਵਾਲ ਦੀ ਅਗਵਾਈ ਹੇਠ ਕਰੋਨਾ ਵਾਇਰਸ ਦੀ ਰੋਕਥਾਮ ਲਈ ਨੌਜਵਾਨਾਂ ਵਲੋਂ ਸੈਨੇਟਾਈਜ਼ਰ ਦਾ ਛਿੜਕਾਅ ਸਾਰੇ ਪਿੰਡ ਵਿੱਚ ਕੀਤਾ ਗਿਆ*

*ਪਿੰਡ ਵਾਸੀਆਂ ਨੂੰ ਕਰੋਨਾ ਵਾਇਰਸ ਸਬੰਧੀ ਜਾਗਰੂਕਤਾ ਪੈਦਾ ਕਰਦੇ ਹੋਏ ਘਰੋਂ ਬਾਹਰ ਨਾ ਜਾਣ ਅਤੇ ਆਪਣੇ ਹੱਥਾਂ ਨੂੰ ਧੋਣ, ਮੁੰਹ ਤੇ ਮਾਸਕ ਲਾਉਣ ਅਤੇ ਹੋਰ ਜਰੂਰੀ ਸਾਵਧਾਨੀ ਵਰਤਣ ਲਈ ਦੱਸਿਆ ਗਿਆ*

👉*ਖਬਰਾਂ ਦੇਣ ਲਈ ਸੰਪਰਕ ਕਰੋ-ਪੱਤਰਕਾਰ ਕਿਰਪਾਲ ਸਿੰਘ ਮਾਇੳਪੱਟੀ
9872472370*

ਨਰੂੜ ਵਿੱਚ ਕਰੋਨਾ ਵਾਇਰਸ ਦੀ ਰੋਕਥਾਮ ਲਈ ਕੀਤਾ ਸੈਨੇਟਾਈਜ਼ਰ ਦਾ ਛਿੜਕਾਅ,ਆਏ ਐਨ ਆਰ ਆਈ ਦਾ ਰਖਿਆ ਜਾਵੇਗਾ ਧਿਆਨ ।

https://youtu.be/ktta9IdHeR4*ਬਸੰਤ ਐਵੀਨਿਊ ਲੁਧਿਆਣਾ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ...
30/12/2019

https://youtu.be/ktta9IdHeR4

*ਬਸੰਤ ਐਵੀਨਿਊ ਲੁਧਿਆਣਾ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ*

*ਕੀਰਤਨ ਦਰਬਾਰ, ਖੇਡ ਮੇਲੇ,ਸੱਭਿਆਚਾਰਕ, ਧਾਰਮਿਕ ਪ੍ਰੋਗਰਾਮਾ ਅਤੇ ਛਿੰਝ ਮੇਲੇਆ,ਕਬੱਡੀ ਟੂਰਨਾਮੈਂਟ ਦਾ ਯੂ ਟਿਊਬ ਚੈਨਲ ਪੰਜਾਬ ਟੀਵੀ ਲਾਈਵ punjabtv.live ਤੇ ਸਿੱਧਾ ਪ੍ਰਸਾਰਣ ਕਰਵਾਉਣ ਲਈ ਲਾਈਕ,ਸਬਸਕਰਾਈਵ ਅਤੇ ਸੰਪਰਕ ਕਰੋ:- ਪੱਤਰਕਾਰ ਕਿਰਪਾਲ ਸਿੰਘ ਮਾਇੳਪੱਟੀ, +91-9872472370*

ਬਸੰਤ ਐਵੀਨਿਊ ਲੁਧਿਆਣਾ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

https://youtu.be/nYiOIiiRqPA*ਤੁਸੀਂ ਦੇਖ ਰਹੇ ਹੋ ਮਾਤਾ ਗੁਜਰ ਕੌਰ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਲਾਸ਼ਾਨੀ ਸ਼ਹਾਦਤ ਨੂੰ ਸਮਰਪਿਤ ਮਹਾਨ ਕੀਰਤਨ ਦ...
21/12/2019

https://youtu.be/nYiOIiiRqPA

*ਤੁਸੀਂ ਦੇਖ ਰਹੇ ਹੋ ਮਾਤਾ ਗੁਜਰ ਕੌਰ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਲਾਸ਼ਾਨੀ ਸ਼ਹਾਦਤ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਦਾ ਸਿੱਧਾ ਪ੍ਰਸਾਰਨ ਪਿੰਡ ਜਲਵੇਹੜਾ ਤੋਂ .....punjabtv.live ਤੇ*

|| *ਕੀਰਤਨ ਦਰਬਾਰ, ਖੇਡ ਮੇਲੇ,ਸੱਭਿਆਚਾਰਕ, ਧਾਰਮਿਕ ਪ੍ਰੋਗਰਾਮਾ ਅਤੇ ਛਿੰਝ ਮੇਲੇਆ ਦਾ YouTube Channel
PUNJAB TV LIVE ਤੇ ਸਿੱਧਾ ਪ੍ਰਸਾਰਣ ਕਰਵਾਉਣ ਲਈ ਲਾਈਕ,ਸਬਸਕਰਾਈਵ ਅਤੇ ਸੰਪਰਕ ਕਰੋ:- +91-9872472370*

ਤੁਸੀਂ ਦੇਖ ਰਹੇ ਹੋ ਮਾਤਾ ਗੁਜਰ ਕੌਰ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਲਾਸ਼ਾਨੀ ਸ਼ਹਾਦਤ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਦਾ ਸਿੱਧਾ ਪ੍ਰਸਾ....

https://youtu.be/zXrYGpOurXs*ਪਿੰਡ ਸਰਹਾਲਾ ਖੁਰਦ ਵਿਖੇ ਗੁਰਮਤਿ ਸਮਾਗਮ 22,23 ਅਤੇ 24 ਨਵੰਬਰ ਨੂੰ*https://youtu.be/hapknld_2KM|| *ਕ...
22/11/2019

https://youtu.be/zXrYGpOurXs

*ਪਿੰਡ ਸਰਹਾਲਾ ਖੁਰਦ ਵਿਖੇ ਗੁਰਮਤਿ ਸਮਾਗਮ 22,23 ਅਤੇ 24 ਨਵੰਬਰ ਨੂੰ*

https://youtu.be/hapknld_2KM

|| *ਕੀਰਤਨ ਦਰਬਾਰ, ਖੇਡ ਮੇਲੇ,ਸੱਭਿਆਚਾਰਕ, ਧਾਰਮਿਕ ਪ੍ਰੋਗਰਾਮਾ ਅਤੇ ਛਿੰਝ ਮੇਲੇਆ ਦਾ YouTube Channel PUNJAB TV LIVE ਤੇ ਸਿੱਧਾ ਪ੍ਰਸਾਰਣ ਕਰਵਾਉਣ ਲਈ ਲਾਈਕ,ਸਬਸਕਰਾਈਵ ਅਤੇ ਸੰਪਰਕ ਕਰੋ:- +91-9872472370* ||

ਪਿੰਡ ਸਰਹਾਲਾ ਖੁਰਦ ਵਿਖੇ ਗੁਰਮਤਿ ਸਮਾਗਮ 22,23 ਅਤੇ 24 ਨਵੰਬਰ ਨੂੰ, ਤਿਆਰੀਆਂ ਮੁਕੰਮਲ, ਸਾਧ ਸੰਗਤ ਜੀ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ....

23/07/2019

ਤੁਸੀਂ ਦੇਖ ਰਹੇ ਹੋ ਬ੍ਰਹਮ ਗਿਆਨੀ ਸੰਤ ਬਾਬਾ ਮਿੱਤ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਪਿੰਡ ਕਿਸ਼ਨਪੁਰ ਜਲੰਧਰ ਤ.....

https://youtu.be/_YPPVmCnnU8
23/07/2019

https://youtu.be/_YPPVmCnnU8

ਤੁਸੀਂ ਦੇਖ ਰਹੇ ਹੋ ਬ੍ਰਹਮ ਗਿਆਨੀ ਸੰਤ ਬਾਬਾ ਮਿੱਤ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਪਿੰਡ ਕਿਸ਼ਨਪੁਰ ਜਲੰਧਰ ਤ.....

https://youtu.be/TRJ1yAKea7Y|| *ਕਿਸੇ ਵੀ ਤਰ੍ਹਾਂ ਦੇ ਖੇਡ ਮੇਲੇ,ਸੱਭਿਆਚਾਰਕ, ਧਾਰਮਿਕ ਪ੍ਰੋਗਰਾਮਾ ਅਤੇ ਛਿੰਝ ਮੇਲੇਆ ਦਾ YouTube Channel...
21/07/2019

https://youtu.be/TRJ1yAKea7Y

|| *ਕਿਸੇ ਵੀ ਤਰ੍ਹਾਂ ਦੇ ਖੇਡ ਮੇਲੇ,ਸੱਭਿਆਚਾਰਕ, ਧਾਰਮਿਕ ਪ੍ਰੋਗਰਾਮਾ ਅਤੇ ਛਿੰਝ ਮੇਲੇਆ ਦਾ YouTube Channel PUNJAB TV LIVE ਤੇ ਸਿੱਧਾ ਪ੍ਰਸਾਰਣ ਕਰਵਾਉਣ ਲਈ ਸੰਪਰਕ ਕਰੋ:- +91-9872472370* ||

ਤੁਸੀਂ ਦੇਖ ਰਹੇ ਹੋ ਧੂਮਧਾਮ ਨਾਲ ਮਨਾਏ ਜਾ ਰਹੇ ਤੀਆਂ ਦੇ ਤਿਉਹਾਰ ਦਾ ਸਿੱਧਾ ਪ੍ਰਸਾਰਨ ਪਿੰਡ ਬਘਾਣਾ ਤੋਂ ....punjabtv.live ਤੇ

https://youtu.be/cFR_guJa64E*ਤੁਸੀਂ ਦੇਖ ਰਹੇ ਹੋ ਅਖੰਡ ਕੀਰਤਨੀ ਜਥਾ ਫਗਵਾੜਾ ਵਲੋਂ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਅਤੇ ਇਨਾਮ ਵੰਡ ਸਮਾਗਮ ਦ...
13/07/2019

https://youtu.be/cFR_guJa64E

*ਤੁਸੀਂ ਦੇਖ ਰਹੇ ਹੋ ਅਖੰਡ ਕੀਰਤਨੀ ਜਥਾ ਫਗਵਾੜਾ ਵਲੋਂ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਅਤੇ ਇਨਾਮ ਵੰਡ ਸਮਾਗਮ ਦਾ ਸਿੱਧਾ ਪ੍ਰਸਾਰਨ ਨਵਰੰਗ ਟੀਵੀ ਚੈਨਲ ਤੇ*

Address


Alerts

Be the first to know and let us send you an email when Punjab Tv.Live posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Alerts
  • Claim ownership or report listing
  • Want your business to be the top-listed Media Company?

Share