ਪੇਜ਼ ਨੂੰ ਲਾਇਕ ਔਰ ਫਾਲੋ ਕਰੋ ਜੀ
ਪ੍ਰਣਾਮ ਸ਼ਹੀਦਾਂ ਨੂੰ , ਧੰਨ ਧੰਨ ਮਾਤਾ ਗੁਜਰ ਕੌਰ ਜੀ, ਬਾਬਾ ਜ਼ੋਰਾਵਰ ਸਿੰਘ ਜੀ,ਬਾਬਾ ਫਤਿਹ ਸਿੰਘ ਜੀ ,
,All Friends Follow My Page 🙏🙏🙏🙏🙏♥️♥️♥️❤️♥️ ,
ਢੋਲ ਜਗੀਰੋ ਦਾ ,
ਪੋਸਤ ਭੁੱਕੀ ਦੇ ਠੇਕੇ ਖੋਲ੍ਹੇ ਸਰਕਾਰ,
All Friends Follow My Page 🙏🙏🙏🙏🙏♥️♥️♥️❤️♥️ ,
ਬਾਹਰਲੇ ਮੁਲਕਾਂ ਵਿੱਚ ਗੲੇ ਬੱਚਿਆਂ ਲਈ ,ਇੱਕ ਮਾਂ ਦਾ ਸੁਨੇਹਾ !
ਪੋਸਟ ਨੂੰ ਸ਼ੇਅਰ ਕਰੋ ਜੀ !
All Friends Follow My Page 🙏🙏🙏
ਖਸਖਸ ਲਿਆਓ , ਚਿੱਟਾ ਭਜਾਓ ,
ਪੰਜਾਬ ਦੀ ਜਵਾਨੀ ਨੂੰ ਸਿੰਥੈਟਿਕ ਨਸ਼ਿਆਂ ਤੋਂ ਬਚਾਉਣ ਲਈ ,
ਆਮ ਆਦਮੀ ਪਾਰਟੀ ਮੁਕਤਸਰ ਸਾਹਿਬ ਦੇ 15 ਕੌਂਸਲਰਾਂ ਨੇ ਰੈਲੀ ਵਿੱਚ ਸ਼ਾਮਲ ਹੋਕੇ , ਖਸਖਸ ਦੀ ਖੇਤੀ ਦੀ ਕੀਤੀ ਹਮਾਇਤ ਕੀਤੀ ,
ਬੀਬੀ ਇੰਦਰਜੀਤ ਕੌਰ ਕੌਂਸਲਰ ਵਾਰਡ ਨੰਬਰ 5 ਮੁਕਤਸਰ ਸਾਹਿਬ ਦੀ ਰੈਲੀ ਵਿੱਚ ਸ਼ਾਮਲ ਹੋਏ ਲੋਕਾਂ ਦਾ ਧੰਨਵਾਦ ਕਰਦੇ ਹੋਏ ਔਰ ਅਪਣੇ ਵਿਚਾਰ ਸਾਂਝੇ ਕਰਦੇ ਹੋਏ ,
ਪੋਸਟ ਨੂੰ ਸ਼ੇਅਰ ਕਰੋ ਜੀ ,
All Friends Follow My Page 🙏🙏🙏
ਖਸਖਸ ਲਿਆਓ , ਚਿੱਟਾ ਭਜਾਓ ,
ਛਪਾਰ ਦੇ ਮੇਲੇ ਤੇ ਉੱਠੀ ਖਸਖਸ ਦੀ ਖੇਤੀ ਦੀ ਗੱਲ , 2024 ਵਿੱਚ ਪੰਜਾਬ ਵਿੱਚ ਹੋਵੇਗੀ ਖਸਖਸ ਦੀ ਖੇਤੀ , ਸੁਣੋ ਉਂਕਾਰ ਸਿੰਘ ਬਰਾੜ ਦੀ ਗੱਲ !
All Friends Follow My Page 🙏🙏🙏
ਖਸਖਸ ਲਿਆਓ , ਚਿੱਟਾ ਭਜਾਓ
ਪੋਸਤ ਨਾ ਮਿਲਣ ਕਰਕੇ ਪੰਜਾਬੀ ਨੌਜਵਾਨ ਹੋ ਰਹੇ ਨੇ ਸਿੰਥੈਟਿਕ ਨਸ਼ਿਆਂ ਦੇ ਸ਼ਿਕਾਰ , ਪੋਸਤ ਦੇ ਠੇਕੇ ਔਰ ਖਸਖਸ ਦੀ ਖੇਤੀ ਨੂੰ ਲਾਗੂ ਕਰਵਾਉਣ ਲਈ ਦਿਓ ਜੀ ਸਾਰੇ ਸਾਥ !
ਪੇਜ਼ ਨੂੰ ਲਾਇਕ ਔਰ ਫਾਲੋ ਕਰੋ ਜੀ ,
ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਸਦਕਾ,ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਦੀਦਾਰੇ ਹੋਏ , ਸੰਗਤਾਂ ਤਖ਼ਤ ਸਾਹਿਬ ਤੇ ਵਾਹਿਗੁਰੂ ਗੁਰਮੰਤ੍ਰ ਦਾ ਜਾਪ ਕਰਦੀਆਂ ਹੋਈਆਂ ,
ਪੇਜ ਨੂੰ ਲਾਇਕ ਔਰ ਫਾਲੋ ਕਰੋ ਜੀ ,
ਖਸਖਸ ਲਿਆਓ,ਚਿੱਟਾ ਭਜਾਓ,
ਆਮ ਆਦਮੀ ਪਾਰਟੀ ਵਾਲੇ ਕੁਰਸੀਆਂ ਦੇ ਯਾਰ , ਸੁਣੋ ਚਿੱਟੇ ਤੋਂ ਤੰਗ ਆਈ ਸਾਡੀ ਮਾਤਾ ਜੀ ਦੇ ਬੋਲ ??
ਰੋਜ਼ਾਨਾ ਮਾਂਵਾਂ ਦੇ ਪੁੱਤ ਚਿੱਟੇ ਨਾਲ ਮਰ ਰਹੇ ਨੇ ,ਅੰਨੀ ਬੋਲੀ ਸਰਕਾਰ ਸੁੱਤੀ ਪਈ ਹੈ , ਚਿੱਟਾ ਪੰਜਾਬ ਵਿੱਚੋਂ ਖਤਮ ਨਹੀਂ ਹੋਣਾ,ਪਰ ਸਾਡੇ ਧੀਆਂ ਪੁੱਤਰ ਜ਼ਰੂਰ ਖਤਮ ਹੋ ਜਾਣਗੇ ,ਜਿੰਨੀ ਮਰਜ਼ੀ ਸਖ਼ਤਾਈ ਕਰਕੇ ਵੇਖ ਲਵੋ ,ਇਹ ਚਿੱਟਾ ਖਤਮ ਨਹੀਂ ਹੋਣਾ, ਕਨੇਡਾ, ਅਮਰੀਕਾ, ਯੂਰਪ ਵਰਗੇ ਦੇਸ਼ਾਂ ਨੇ ਨਰਮਾਈ ਵਾਲੀ ਨੀਤੀ ਅਪਣਾ ਕੇ ਸਿੰਥੈਟਿਕ ਨਸ਼ਿਆਂ ਤੋਂ ਬਚਾਉਣ ਲਈ ਭੰਗ ਔਰ ਅਫੀਮ ਲੀਗਲ ਕੀਤੀ ,ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਸਿੰਥੈਟਿਕ ਨਸ਼ਿਆਂ ਤੋਂ ਬਚਾਉਣਾ ਹੈ , ਪੰਜਾਬ ਵਿੱਚ ਪੋਸਤ ਦੇ ਠੇਕੇ ਖੋਲ ਦਿਓ !
ਨੋਟ :- ਜੇਕਰ ਪੰਜਾਬ ਵਿੱਚ ਸਰਕਾਰ ਔਰਤਾਂ ਲੲੀ ਸ਼ਰਾਬ ਦੇ ਠੇਕੇ ਖੋਲ ਸਕਦੀ ਹੈ ,ਫਿਰ ਪੋਸਤ ਦੇ ਠੇਕੇ ਖੋਲਣ ਲਈ ਕਿਆ ਮੌਤ ਪੈਂਦੀ ਹੈ ,
ਪੋਸਟ ਨੂੰ ਸ਼ੇਅਰ ਕਰੋ ਜੀ,
ਪੇਜ਼ ਨੂੰ like ਔਰ Follow ਕਰੋ ਜੀ ,
ਧੰਨ -ਧੰਨ ਗੁਰ ਰਾਮਦਾਸ ਜੀ ਦੀ ਅਪਾਰ ਕਿਰਪਾ ਨਾਲ ਅੰਮ੍ਰਿਤਸਰ ਸਾਹਿਬ ਵਿਖੇ, ਪਾਲਕੀ ਸਾਹਿਬ ਦੇ ਲਾਇਵ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ , ਤੁਸੀਂ ਵੀ ਕਰੋ ਜੀ ਦਰਸ਼ਨ ,
ਪੇਜ ਨੂੰ like ਔਰ Follow ਕਰੋ ਜੀ ,
ਮਾਤਾ ਨੈਣਾਂ ਦੇਵੀ ਨੂੰ ਜਾ ਰਹੇ ਸ਼ਰਧਾਲੂਆਂ ਲਈ ਲੰਗਰ ਲਾਇਆ ਹੋਇਆ ਹੈ ਜੀ , ਪ੍ਰਸ਼ਾਦਾ ਛੱਕ ਕੇ ਚਾਹ ਪਾਣੀ ਪੀ ਕੇ ਜਾਣਾ ਜੀ ,
ਪੇਜ ਨੂੰ ਲਾਇਕ ਕਰੋ ਜੀ ,
ਖਸਖਸ ਲਿਆਓ , ਚਿੱਟਾ ਭਜਾਓ ,
ਸਾਡੇ ਹਲਕੇ ਚਮਕੌਰ ਸਾਹਿਬ ਦੇ , ਬਹੁਤ ਹੀ ਮਿਲਣਸਾਰ, ਨਿੱਘੇ ਸੁਭਾਅ ਦੇ ਮਾਲਕ ਡਾਕਟਰ ਸਾਹਿਬ ਸ਼ਿਆਮ ਸਿੰਘ ਬੇਲਾ , ਜਿੰਨਾਂ ਨੇ ਚਿੱਟੇ ਦੀ ਦਲਦਲ ਵਿੱਚ ਫਸ ਚੁੱਕੇ ਨੌਜਵਾਨਾਂ ਨੂੰ ਅਪਣੀ ਦਵਾਈ ਨਾਲ ਚਿੱਟਾ ਛੁੱਡਵਾ ਕੇ ,ਇੱਕ ਨਵਾਂ ਜੀਵਨ ਦਿੱਤਾ , ਡਾਕਟਰ ਸਾਹਿਬ ਦੇ ਅਫੀਮ ਔਰ ਭੁੱਕੀ ਬਾਰੇ ਵੀਚਾਰ ਸੁਣੋ ਜੀ ,
ਜੇਕਰ ਕੋਈ ਵੀ ਵੀਰ , ਬਜ਼ੁਰਗ, ਨੌਜਵਾਨ ਕਿਸੇ ਵੀ ਪ੍ਰਕਾਰ ਦਾ ਨਸਾ ਛੱਡਣਾ ਚਾਹੁੰਦਾ ਹੈ ਤਾਂ ਉਹ ਡਾਕਟਰ ਸਾਹਿਬ ਦੇ ਕਲੀਨਿਕ ਆਕੇ ਨਸ਼ਾ ਛੱਡ ਸਕਦਾ ਹੈ ,
ਡਾਕਟਰ ਸਾਹਿਬ ਦਾ ਪੂਰਾ ਐੱਡਰੈੱਸ ਕੁਮੈਂਟ ਬੌਕਸ ਵਿੱਚ ਵੇਖ ਲੈਣਾ ਜੀ ,
ਪੋਸਟ ਨੂੰ ਸ਼ੇਅਰ ਕਰੋ ਜੀ , ਤਾਂ ਜ਼ੋ ਕਿਸੇ ਵੀਰ , ਨੌਜਵਾਨ, ਬਜ਼ੁਰਗ ਦਾ ਭਲਾ ਹੋ ਸਕੇ !
ਕਿਆ ਜਾਣਾ ਕਿਵ ਮਰਹਗੇ, ਕੈਸਾ ਮਰਣਾ ਹੋਇ
ਪੇਜ ਨੂੰ ਲਾਇਕ ਕਰੋ ਜੀ ,
ਖਸਖਸ ਲਿਆਓ, ਚਿੱਟਾ ਭਜਾਓ ,
ਪਰਵਿੰਦਰ ਸਿੰਘ ਝੋਟੇ ਦੇ ਹੱਕ ਵਿੱਚ ਅਵਾਜ਼ ਉਠਾਓ ,
ਪਰਵਿੰਦਰ ਸਿੰਘ ਝੋਟਾ ਦੀ , ਮਾਨਸਾ ਥਾਣੇ ਵਿੱਚ ਹੋਈ ਗ੍ਰਿਫ਼ਤਾਰੀ ਨੇ ਚਿੱਟਾ ਵੇਚਣ ਵਾਲਿਆਂ ਦੇ ਹੌਸਲੇ ਬੁਲੰਦ ਕਰ ਦਿੱਤੇ ਨੇ , ਝੋਟੇ ਦੀ ਗਿ੍ਫਤਾਰੀ ਤੋਂ ਪ੍ਰਤੱਖ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਪੰਜਾਬ ਵਿੱਚੋਂ ਚਿੱਟਾ ਖਤਮ ਨਹੀਂ ਕਰਨਾ ਚਾਹੁੰਦੀ ?
ਪੇਜ ਨੂੰ ਲਾਇਕ ਕਰੋ ਜੀ ,
ਗੁਰਦੁਆਰਾ ਕੋਤਵਾਲੀ ਸਾਹਿਬ ,ਮੋਰਿੰਡਾ ਵਿਖੇ ਨੌਜਵਾਨ ਨੇ ਕੀਤੀ ਬੇਅਦਬੀ ,ਪਾਠੀ ਸਿੰਘਾਂ ਦੀਆਂ ਦਸਤਾਰਾਂ ਮਹਾਰਾਜ ਦੀ ਹਜ਼ੂਰੀ ਵਿੱਚ ਉਤਾਰੀਆਂ , ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਵੀ ਵਗਾਹ -ਵਗਾਹ ਮਾਰਿਆ ,
ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ , ਤਾਂ ਜ਼ੋ ਇਹੋ ਜਿਹੇ ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ।
ਪੇਜ ਨੂੰ ਲਾਇਕ ਕਰੋ ਜੀ ,
ਖਸਖਸ ਲਿਆਓ , ਚਿੱਟਾ ਭਜਾਓ ,
ਖਸਖਸ ਦੀ ਖੇਤੀ ਨੂੰ ਲਾਗੂ ਕਰਵਾਉਣ ਲਈ,ਇੱਕਾ ਦੁੱਕਾ ਕਮੇਟੀਆਂ ਨੂੰ ਛੱਡ ਕੇ , ਸਾਰੀਆਂ ਕਮੇਟੀਆਂ ਇੱਕ ਜੁੱਟ , ਪਾਣੀ,ਜਵਾਨੀ,ਕਿਸਾਨੀ ਨੂੰ ਸਿਰਫ ਖਸਖਸ ਦੀ ਖੇਤੀ ਹੀ ਬਚਾ ਸਕਦੀ ਹੈ ,
ਪੋਸਟ ਨੂੰ ਸ਼ੇਅਰ ਕਰੋ ਜੀ ,