Veerpal Kaur Bhathal

  • Home
  • Veerpal Kaur Bhathal

Veerpal Kaur Bhathal virpalkaurbhathal

ਮੇਰਾ ਦਿਲ ਕਰਦਾ ਮੈਂ ਕਾਲ਼ਾ ਜਾਦੂ ਸਿਖ ਲਵਾਂ ਫਿਰ ਉਹਨਾਂ ਲੋਕਾਂ ਨੂੰ ਆਪਣੇ ਵੱਸ ਵਿੱਚ ਕਰਾਂ ਜਿਹੜੇ ਮੇਰੀਆਂ ਪੋਸਟਾਂ ਵੇਖਦੇ ਤਾਂ ਹੈਗੇ ਆ ਪਰ ਲਾਇ...
25/12/2024

ਮੇਰਾ ਦਿਲ ਕਰਦਾ ਮੈਂ ਕਾਲ਼ਾ ਜਾਦੂ ਸਿਖ ਲਵਾਂ
ਫਿਰ ਉਹਨਾਂ ਲੋਕਾਂ ਨੂੰ ਆਪਣੇ ਵੱਸ ਵਿੱਚ ਕਰਾਂ ਜਿਹੜੇ ਮੇਰੀਆਂ ਪੋਸਟਾਂ ਵੇਖਦੇ ਤਾਂ ਹੈਗੇ ਆ ਪਰ ਲਾਇਕ ਕਮੈਂਟ ਤੇ ਸ਼ੇਅਰ ਨਹੀਂ ਕਰਦੇ ।
ਫਿਰ ਸਾਰਾ ਦਿਨ ਮੈਂ ਉਹਨਾਂ ਤੋਂ ਆਪਣੀਆਂ ਪੋਸਟਾਂ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਵਾਵਾਂ ।

25/12/2024

ਰੋਰਾ ਸ਼ਰਾਰਤਾਂ ਕਰਦੇ ਹੋਏ

25/12/2024

ਅੰਨਿਆਂ ਦੇ ਸ਼ਹਿਰ ਵਿੱਚ ਸ਼ੀਸ਼ੇ ਕੌਣ ਵੇਚਦਾ ਹੈ ?

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
25/12/2024

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਆਦਮੀ ਚਾਹੇ ਕਿੰਨਾ ਹੀ ਮਾੜਾ ਕਿਉਂ ਨਾ ਹੋਵੇ ਔਰਤ ਦੀ ਸਮਾਜ ਵਿੱਚ ਉਹਦੇ ਨਾਲ ਹੀ ਇੱਜਤ ਆ। ਦੂਜਾ ਆਦਮੀ ਕਿੰਨਾ ਹੀ ਚੰਗਾ ਕਿਉਂ ਨਾ ਹੋਵੇ ਪਰ ਸਮਾਜ ਵ...
24/12/2024

ਆਦਮੀ ਚਾਹੇ ਕਿੰਨਾ ਹੀ ਮਾੜਾ ਕਿਉਂ ਨਾ ਹੋਵੇ
ਔਰਤ ਦੀ ਸਮਾਜ ਵਿੱਚ ਉਹਦੇ ਨਾਲ ਹੀ ਇੱਜਤ ਆ।
ਦੂਜਾ ਆਦਮੀ ਕਿੰਨਾ ਹੀ ਚੰਗਾ ਕਿਉਂ ਨਾ ਹੋਵੇ
ਪਰ ਸਮਾਜ ਵਿੱਚ ਉਹ ਆਪਣੀ ਪਤਨੀ ਵਰਗੀ ਇੱਜਤ
ਦੂਜੀ ਔਰਤ ਨੂੰ ਕਦੇ ਨਹੀਂ ਦੇ ਸਕਦਾ ।
ਖਾਸ ਕਰਕੇ ਵਿਧਵਾ ਤਲਾਕਸ਼ੁਦਾ ਔਰਤਾਂ ਨੂੰ ਸਮਾਜ ਬਹੁਤੀ ਚੰਗੀ ਨਜ਼ਰ ਦੇ ਨਾਲ ਨਹੀਂ ਵੇਖਦਾ ।
ਵਿਧਵਾ ਹੋਣਾ ਆਪਣੇ ਆਪ ਵਿੱਚ ਇੱਕ ਗੁਨਾਹ ਜੋ ਤੁਸੀਂ ਕੀਤਾ ਨਹੀਂ ਹੁੰਦਾ ਪਰ ਭੁਗਤਨਾ ਜਰੂਰ ਥੋਨੂੰ ਪੈਂਦਾ ਏ।
ਜੇ ਕਿਸੇ ਔਰਤ ਨੂੰ ਕਿਸੇ ਮੋੜ ਤੇ ਜਾ ਕੇ ਇਹ ਲੱਗਦਾ ਹੈ ਕਿ ਮੈਨੂੰ ਬੰਦੇ ਦੀ ਜਰੂਰਤ ਹੈ ਮੇਰਾ ਬੰਦੇ ਬਿਨਾਂ ਗੁਜ਼ਾਰਾ ਨਹੀਂ, ਤਾਂ ਮੇਰੇ ਖਿਆਲ ਦੇ ਨਾਲ ਉਸ ਨੂੰ ਦੂਜੀ ਮੈਰਿਜ਼ ਕਰਵਾ ਲੈਣੀ ਚਾਹੀਦੀ ਹੈ ।
ਪਰ ਰਿਲੇਸ਼ਨ ਦੇ ਵਿੱਚ ਰਹਿ ਕੇ ਆਪਣੀ ਬੱਚੀ ਕੁੱਚੀ ਇੱਜਤ ਦਾਅ ਤੇ ਨਹੀਂ ਲਾਉਣੀ ਚਾਹੀਦੀ।

ਆਪਣੇ ਧੀਆਂ ਪੁੱਤਰਾਂ ਦਾ ਵਿਆਹ ਜਨਮ ਦਿਨ ਪੋਹ ਦੇ ਮਹੀਨੇ ਚ ਮਨਾਉਣ ਵਾਲਿਓ, ਇੱਕ ਨਜ਼ਰ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਵੱਲ ਵੀ ਮਾਰਿਓ ।
23/12/2024

ਆਪਣੇ ਧੀਆਂ ਪੁੱਤਰਾਂ ਦਾ ਵਿਆਹ ਜਨਮ ਦਿਨ ਪੋਹ ਦੇ ਮਹੀਨੇ ਚ ਮਨਾਉਣ ਵਾਲਿਓ, ਇੱਕ ਨਜ਼ਰ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਵੱਲ ਵੀ ਮਾਰਿਓ ।

23/12/2024

ਵਾਹਿਗੁਰੂ ਜੀ

22/12/2024

ਕੁਰਬਾਨੀ

ਮੇਰੇ ਧਰਮ ਦੇ ਰਾਖਿਆਂ ਦੀ ਲਾ- ਮਿਸਾਲ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦਿਆਂ  ਹੰਝੂਆਂ ਭਿਜੀ ਸ਼ਰਧਾ ਕਬੂਲ ਕਰਨਾ ਜੀ🙏 ਕੁਰਬਾਨੀ ਕੈਰੀ ਬਰਾੜ ਗੀ...
22/12/2024

ਮੇਰੇ ਧਰਮ ਦੇ ਰਾਖਿਆਂ ਦੀ ਲਾ- ਮਿਸਾਲ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦਿਆਂ ਹੰਝੂਆਂ ਭਿਜੀ ਸ਼ਰਧਾ ਕਬੂਲ ਕਰਨਾ ਜੀ🙏
ਕੁਰਬਾਨੀ
ਕੈਰੀ ਬਰਾੜ
ਗੀਤਕਾਰ ਵੀਰਪਾਲ ਭੱਠਲ .bhathal
ਸੰਗੀਤ ਜੀ ਗੁਰੀ
ਮਿਕਸ ਮਾਸਟਰ ਬੀਟ ਕਿੰਗ
ਪੋਸਟਰ ਪੋਸਟਰ ਪਰਫੈਕਟੋ
ਲੇਬਲ ਯਾਦ ਮਿਊਜਿਕ ਇੰਟਰਟੇਨਮੈਟ
Producer
ਸ਼ਪੈਸ਼ਲ ਧੰਨਵਾਦ ਵਰਿੰਦਰ ਸੰਧੂ (ਘੋੜਾ)

Yaad Music Entertainment Presents the new Punjabi song Kurbani" by Karry Brar The Music is G Guri and Lyrics are written by Virpal Bhathal ...

22/12/2024

ਮੇਰੇ ਧਰਮ ਦੇ ਰਾਖਿਆਂ ਦੀ ਲਾ- ਮਿਸਾਲ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦਿਆਂ ਹੰਝੂਆਂ ਭਿਜੀ ਸ਼ਰਧਾ ਕਬੂਲ ਕਰਨਾ ਜੀ🙏 ਕੁਰਬਾਨੀ ਕੈਰੀ ਬਰਾੜ ੀਤਕਾਰ ਵੀਰਪਾਲ ਭੱਠਲ .bhathalਸੰਗੀਤ ਜੀ ਗੁਰੀ ਮਿਕਸ ਮਾਸਟਰ ਬੀਟ ਕਿੰਗ ਪੋਸਟਰ ਪੋਸਟਰ ਪਰਫੈਕਟੋ ਲੇਬਲ ਯਾਦ ਮਿਊਜਿਕ ਇੰਟਰਟੇਨਮੈਟ ਸ਼ਪੈਸ਼ਲ ਧੰਨਵਾਦ ਵਰਿੰਦਰ ਸੰਧੂ (ਘੋੜਾ) https://youtu.be/tN5tyLfcyQU?si=yLE8YW-3UFgpDQZQ

ਸ਼ਬਦ ਮੁੱਕ ਗਏ ਮੇਰੇ ਕੋਲ ਇਹ ਤਸਵੀਰ ਵੇਖ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
21/12/2024

ਸ਼ਬਦ ਮੁੱਕ ਗਏ ਮੇਰੇ ਕੋਲ ਇਹ ਤਸਵੀਰ ਵੇਖ ਕੇ
ਤੁਸੀਂ ਕੀ ਕਹਿਣਾ ਚਾਹੁੰਦੇ ਹੋ?

Address


Telephone

+919592951101

Website

Alerts

Be the first to know and let us send you an email when Veerpal Kaur Bhathal posts news and promotions. Your email address will not be used for any other purpose, and you can unsubscribe at any time.

Contact The Business

Send a message to Veerpal Kaur Bhathal:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share