Dirty Politics

  • Home
  • Dirty Politics

Dirty Politics DIRTY POLITICS IN INDIA IS A KIND OF KILLING DEMOCRATIC SENTIMENTS AND MORAL VALUES.IT IS THE RULE OF MAJORITY(DONKEYS) OVER MINORITY(HORSES)

21/03/2023

ਹ੍ਵੈ ਅ ਨਾਇਸ ਡੇ

ਸ਼ੁੱਭ ਮੰਗਲਵਾਰ ਜੀ
21/03/2023

ਸ਼ੁੱਭ ਮੰਗਲਵਾਰ ਜੀ

20/03/2023
ਸ਼ੁੱਭ  ਸ਼ੁੱਕਰਵਾਰ ਜੀ. ਠੰਡ  ਤੌ  ਬਚੋ.
23/12/2022

ਸ਼ੁੱਭ ਸ਼ੁੱਕਰਵਾਰ ਜੀ. ਠੰਡ ਤੌ ਬਚੋ.

To all
22/12/2022

To all

ਸਭ ਨੁੰ
18/12/2022

ਸਭ ਨੁੰ

ਸਤਿਕਾਰਯੋਗ ਪੰਜਾਬੀ ਮਿੱਤਰੋ ਕੁਝ ਸੱਚੀਆ ਗੱਲਾਂ ਹਨ।ਪੰਜਾਬ ਵਿੱਚ ਉੱਗ ਆਏ ਖੇਤਾਂ ਵਿੱਚ ਲੋਹੇ ਦੇ ਟਾਵਰਮੇਰੇ ਖੇਤ ਦੀਆਂ ਚਿੜੀਆਂ ਬਹੁਤ ਰੋਈਆਂ।ਪੰਜਾ...
18/12/2022

ਸਤਿਕਾਰਯੋਗ ਪੰਜਾਬੀ ਮਿੱਤਰੋ ਕੁਝ ਸੱਚੀਆ ਗੱਲਾਂ ਹਨ।
ਪੰਜਾਬ ਵਿੱਚ ਉੱਗ ਆਏ ਖੇਤਾਂ ਵਿੱਚ ਲੋਹੇ ਦੇ ਟਾਵਰ
ਮੇਰੇ ਖੇਤ ਦੀਆਂ ਚਿੜੀਆਂ ਬਹੁਤ ਰੋਈਆਂ।
ਪੰਜਾਬ ਵਿੱਚ ਹੋਈ ਤੇਜ਼ਾਬਾਂ ਦੀ ਗਲੀਆਂ 'ਚ ਬਾਰਸ਼
ਮੇਰੇ ਪਿੰਡ ਦੀਆਂ ਕੁੜੀਆਂ ਬਹੁਤ ਰੋਈਆਂ।
ਪੰਜਾਬ ਵਿੱਚ ਜਦ ਰੁੱਖਾਂ ਨੂੰ ਵੱਢ ਕੇ ਚੁਗਾਠਾਂ ਬਣਾਈਆਂ
ਮੇਰੀ ਜੂਹ ਦੀਆਂ ਛਾਵਾਂ ਬਹੁਤ ਰੋਈਆਂ।
ਪੰਜਾਬ ਵਿੱਚ ਜਦ ਚਿੱਟੇ ਨੇ ਚਿੱਟੇ ਵਿਛਾ ਦਿੱਤੇ ਸੱਥਰ
ਮੇਰੇ ਦੇਸ ਦੀਆਂ ਮਾਵਾਂ ਬਹੁਤ ਰੋਈਆਂ।
ਜਿਉਂਦਾ ਰਹਿ ਪੁੱਤਾ ਜਵਾਨੀਆਂ ਮਾਣੇ
ਲੱਗੀਆਂ ਨਾ ਜੋ ਦੁਆਵਾਂ ਬਹੁਤ ਰੋਈਆਂ।
ਆਉ ਆਪਾ ਸਾਰੇ ਅਰਦਾਸ ਕਰੀਏ।
ਜਿਸ ਬੰਦਿਆਂ ਨੇ ਪੰਜਾਬ ਨੂੰ ਚਿੱਟੇ ਰਾਹੀ ਉਜਾੜ ਦਿੱਤਾ ਹੈ।
ਉਨ੍ਹਾਂ ਦਾ ਕੱਖ ਨਾ ਰਹੇ। ਸਾਰਾ ਪੰਜਾਬ ਆਪਣੀਆਂ ਅੱਖਾਂ ਨਾਲ ਇੰਨ੍ਹਾਂ ਨੂੰ ਉਜੜਦੇ ਵੇਖੇ।
ਇਹ ਸ਼ਬਦ ਮੈ ਅਤਿਅੰਤ ਦਿਲ ਤੋ ਦੁੱਖੀ ਹੋਕੇ ਅਰਦਾਸ ਬੇਨਤੀ ਕਰਦਾ ਹਾਂ। ਮੈਨੂੰ ਆਸ ਹੈ ਕਿ ਤੁਸੀ ਮੇਰੇ ਨਾਲ ਸਹਿਮਤ ਹੋ ਗਏ ਜੀ
ਵਾਹਿਗੁਰੂ ਜੀ ਸਭ ਦਾ ਭਲਾ ਕਰੇ।.

स्त्रियाँ अब ऐसे महबूब की कल्पना नहीं करती जो चाँद को उसका कंगन कर दे तारों से उसकी माँग सजा दे.अब चाहती हैं वो एक ऐसा प...
18/12/2022

स्त्रियाँ अब ऐसे महबूब की कल्पना नहीं करती
जो चाँद को उसका कंगन कर दे
तारों से उसकी माँग सजा दे.

अब चाहती हैं वो
एक ऐसा प्रेमी
जो तबियत खराब में
उसकी हथेली थामें
देर तक उनसे बातें करता रहे,

बजाय किसी महँगे रेस्तराँ ले जाने के
वो वीकेंड पर अपनी हाथों से
जली हुई ही सही रोटियाँ बनाएँ,

पहाड़ तो माँझी पहले ही तोड़ चुके हैं
अब बस घर के कामों में
वो हाथ बटाएँ
खाने के बाद अपनी प्लेट ख़ुद धो लें
टेबल पर बची हुई सब्ज़ी फ़्रीज़ में रख आयें,

यार एक कॉफ़ी पीला दो
टी॰वी॰ देखते हुए
हुक्म फ़रमाने के बदले
दोनों के लिए कभी प्यार से वही बना लाएँ,

पोस्ट कैसी लगी मुझे जरूर बताना
आपका दोस्त राज अग्रवाल।।

वो भी थकती होगी
उसका भी हाथ-पाँव दुखता होगा
कभी यूँ ही
उसके पैरों को गोद में रख
उँगलियों को सहला दें.

प्रेम में इतना ही चाहतीं हैं
स्त्रियाँ अपने महबूब से.

28/09/2022

Good morning all.

HAVE A NICE WEDNESDAY. STAY ALWAYS BLESSED.
28/09/2022

HAVE A NICE WEDNESDAY. STAY ALWAYS BLESSED.

Good night all,as per country's time.stay always blessed.
27/09/2022

Good night all,as per country's time.stay always blessed.

Address


Telephone

+918427335700

Website

Alerts

Be the first to know and let us send you an email when Dirty Politics posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share