Updating news of INDIA

  • Home
  • Updating news of INDIA

Updating news of INDIA

ਅੱਜ ਫਰੀਦਕੋਟ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਡਿਜੀਟਲ ਬੈਂਕਿੰਗ ਯੂਨਿਟ ਦੇ ਉਦਘਾਟਨ ਸਮਾਰੋਹ ਵਿੱਚ ਪਹੁੰਚ ਕੇ ਸਾਰੀਆ ਮਹਾਨ ਛਕਸ਼ੀਅਤਾ ਨੇ ਸ਼ਿਰਕਤ ...
16/10/2022

ਅੱਜ ਫਰੀਦਕੋਟ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਡਿਜੀਟਲ ਬੈਂਕਿੰਗ ਯੂਨਿਟ ਦੇ ਉਦਘਾਟਨ ਸਮਾਰੋਹ ਵਿੱਚ ਪਹੁੰਚ ਕੇ ਸਾਰੀਆ ਮਹਾਨ ਛਕਸ਼ੀਅਤਾ ਨੇ ਸ਼ਿਰਕਤ ਕਰਦੇ ਹੋਏ

 #ਇਮਾਨਦਾਰੀ_ਦੀ_ਹੱਟੀ #ਪਿੰਡ_ਮੁਰਾਦ_ਵਾਲਾ_ਦਲ_ਸਿੰਘ ਜ਼ਿਲਾ ਫਾਜਿਲਕਾ ਇਥੋਂ ਦੇ  #ਸਰਕਾਰੀ ਹਾਈ   #ਸਕੂਲ ਵਿੱਚ ਵਿਦਿਆਰਥੀਆਂ ਅੰਦਰ  #ਇਮਾਨਦਾਰੀ ਦ...
13/08/2022

#ਇਮਾਨਦਾਰੀ_ਦੀ_ਹੱਟੀ

#ਪਿੰਡ_ਮੁਰਾਦ_ਵਾਲਾ_ਦਲ_ਸਿੰਘ ਜ਼ਿਲਾ ਫਾਜਿਲਕਾ ਇਥੋਂ ਦੇ #ਸਰਕਾਰੀ ਹਾਈ #ਸਕੂਲ ਵਿੱਚ ਵਿਦਿਆਰਥੀਆਂ ਅੰਦਰ #ਇਮਾਨਦਾਰੀ ਦਾ ਗੁਣ ਪੈਦਾ ਕਰਨ ਲਈ ਜਨਵਰੀ '2009 ਤੋਂ ਇਥੋਂ ਦੇ ਪੰਜਾਬੀ ਅਧਿਆਪਕ #ਹਰਪਰੀਤ_ਸੇਖੋਂ_ਦੁਆਰਾ ਇਮਾਨਦਾਰੀ ਦੀ ਹੱਟੀ' ਸ਼ੁਰੂ ਕੀਤੀ ਗਈ ਸੀ| ਇਹ ਅਧਿਆਪਕ ਦੁਆਰਾ ਆਪਣੇ ਕੋਲੋਂ ਪੈਸੇ ਪਾ ਕੇ ਚਲਾਈ ਜਾਦੀ ਹੈ | ਦਫਤਰ ਦੇ ਬਾਹਰ #ਕਾਪੀਆਂ, #ਕਿਤਾਬਾਂ, ਪੈਨ, ਪੈਨਸਲਾਂ ਪਰਕਾਰ ਸਕੇਲ ਡੀ ਵਗੈਰਾ ਰੱਖੀਆਂ ਹਨ। #ਵੇਚਣ_ਵਾਲਾ_ਕੋਈ_ਨਹੀ। ਇੱਕ #ਗੋਲਕ ਰੱਖੀ ਹੋਈ ਹੈ ਬੱਚਾ ਲੋੜੀਦੀ ਚੀਜ਼ ਚੁੱਕ ਕੇ ਲਿਖੇ ਰੇਟ ਮੁਤਾਬਕ ਗੋਲਕ ਵਿੱਚ ਪੈਸੇ ਪਾ ਦਿੰਦਾ ਹੈ।। ਜਿਸ #ਬੱਚੇ ਕੋਲ ਪੈਸੇ ਨਹੀ ਹੁੰਦੇ, ਉਹ ਦੂਜੇ ਦਿਨ ਜਾ ਕੇ ਵੀ ਪੈਸੇ ਪਾ ਸਕਦਾ ਹੈ, ਇਹ ਹੈ ਬੱਚਿਆਂ #ਅੰਦਰ_ਚੰਗੇ_ਇਨਸਾਨ_ਬਣਨ ਦਾ ਗੁਣ ਪੈਦਾ ਕਰਨ ਦਾ ਸਭ ਤੋ ਵੱਡਾ ਤਰੀਕਾ। ਇਸ ਨਾਲ ਬੱਚਿਆਂ ਵਿੱਚ ਇਮਾਨਦਾਰੀ ਦੀ ਭਾਵਨਾ ਪੈਦਾ ਹੁੰਦੀ ਹੈ, ਦੂਜਾ ਉਹਨਾਂ ਦੀ ਜ਼ਰੂਰਤ ਉਸੇ ਟਾਈਮ ਪੂਰੀ ਹੋ ਜਾਂਦੀ ਹੈ ।

#ਆਪਣਾ_ਬੈਂਕ
ਉਹਨਾਂ ਦੁਆਰਾ ਹੀ ਇਕ ਹੋਰ ਯਤਨ ਕੀਤਾ ਗਿਆ #ਆਪਣਾ_ਬੈਂਕ_ਚਲਾ_ਕੇ..ਇਸ ਵਿਚ ਬੱਚੇ ਆਪਣੀ ਜੇਬ ਖਰਚ ਚੋ ਅਧਿਆਪਕ ਕੋਲ ਪੈਸੇ ਜਮ੍ਹਾਂ ਕਰਵਾਉਦੇ ਐ , ਜਦੋਂ ਜ਼ਰੂਰਤ ਪੈਦੀ ਉਦੋਂ ਕਢਵਾ ਲੈਂਦੇ ਹਨ.ਜਦੋਂ 100 ਜਮ੍ਹਾਂ ਹੋ ਜਾਦੇ ਤਾਂ #ਅਧਿਆਪਕ ਵਲੋਂ 10 ਰੁਪਏ ਵਿਆਜ ਆਪਣੇ ਵੱਲੋਂ ਦਿੱਤਾ ਜਾਦਾ ਤਾਂ ਕਿ ਵੱਧ ਤੋ ਵੱਧ ਬੱਚੇ ਜੇਬ ੋ_ਪੈਸੇ_ਬਚਾ ਕੇ ਜਮ੍ਹਾਂ ਕਰਵਾਉਣ.ਇਸ ਤਰਾਂ ਬੱਚੇ ਆਪਣੇ ਜੇਬ ਖਰਚ ਚੋ ਬਚਤ ਕਰਨਾ ਸਿਖਣਗੇ .ਇਹ ਬਹੁਤ ਵਧੀਆ #ਉਪਰਾਲਾ_ਕੀਤਾ_ਗਿਆ ਹਰਪਰੀਤ ਸਿੰਘ ਸੇਖੋਂ ਜੀ ਵਲੋਂ । ਇਸ ਨਾਲ ਬੱਚਿਆਂ ਚ ਇਮਾਨਦਾਰੀ ਤੇ ਬਚਤ ਕਰਨ ਦੇ ਗੁਣ ਪੈਦਾ ਹੁੰਦੇ ਹਨ.ਉਹਨਾ ਦੀ ਸੋਚ ਨੂਂ ਸਲੂਟ ਹੈ. #ਬਿਨਾਂ_ਕਿਸੇ_ਦੀ ਮਦਦ ਤੋ ਉਹ ਖੁਦ ਬੱਚਿਆਂ ਦੀ ਹਰ ਸਮੇ ਮਦਦ ਕਰਦੇ ਰਹਿਦੇ ਹਨ, ਹਰ ਸਕੂਲ ਵਿੱਚ ਇਹ ਉਪਰਾਲੇ ਹੋਣੇ ਚਾਹੀਦੇ ਹਨ।
ਅੱਜ ਜ਼ਰੂਰਤ ਹੈ ਸਮਾਜ ਚ ਇਹੋ ਜਿਹੇ ਅਧਿਆਪਕਾ ਦੀ ਜੋ ਵਿਦਿਆ ਨਾਲ - ਨਾਲ ਬੱਚਿਆਂ ਵਿੱਚ ਨੈਤਿਕ ਗੁਣਾ ਦਾ ਵਿਕਾਸ ਕਰਨ|

ਮਾਸਟਰ ਹਰਪ੍ਰੀਤ ਸਿੰਘ ਜੀ ਨੂੰ ਸਲਾਮ ਹੈ

ਸ਼ੇਅਰ ਕਰੋ ਵੱਧ ਤੋਂ ਵੱਧ

#ਕਾਪੀ

ਵਾਹ ਉ‌ ਰੱਬਾ , ਬਾਂਦਰਾਂ ਦੇ ਹੱਥਾਂ ਚ ਜਨਾਬ ਦੀਆਂ ਟੋਪੀਆਂ ਕਾਸ਼ ਜੇ ਅੱਜ ਲੋਕਾਂ ਦੇ ਹੱਥਾ ਵਿੱਚ ਵੱਡੇ ਸੰਦ ਨਾਂ ਹੁੰਦੇ  ਤਾਂ ਸ਼ਾਇਦ ਬਜ਼ੁਰਗ ਬਚ...
26/04/2022

ਵਾਹ ਉ‌ ਰੱਬਾ , ਬਾਂਦਰਾਂ ਦੇ ਹੱਥਾਂ ਚ ਜਨਾਬ ਦੀਆਂ ਟੋਪੀਆਂ

ਕਾਸ਼ ਜੇ ਅੱਜ ਲੋਕਾਂ ਦੇ ਹੱਥਾ ਵਿੱਚ ਵੱਡੇ ਸੰਦ ਨਾਂ ਹੁੰਦੇ ਤਾਂ ਸ਼ਾਇਦ ਬਜ਼ੁਰਗ ਬਚ ਜਾਂਦਾ ਪਰ ..…....
Faridkot # ਸ਼ਾਹੀ ਹਵੇਲੀ ਦੇ ਨਜ਼ਦੀਕ ਸਵਿਫਟ ਕਾਰ ਨੂੰ ਲੱਗੀ ਅੱਗ , ਕਾਰ ਚਾਲਕ ਬਜ਼ੁਰਗ ਵਿਚੇ ਹੀ ਸੜ ਕੇ ਸੁਆਹ ਹੋ ਗਿਆ । ਕਾਰ ਚਾਲਕ ਆਪਣੀ ਜਾਨ ਬਚਾਉਣ ਲਈ ਕਾਫ਼ੀ ਸਮਾ ਗੱਡੀ ਦਾ ਹਾਰਨ ਵਜਾਉਦਾ ਰਿਹਾ ਪਰ ਲੋਕ ਵੀਡੀਓ ਬਣਾਉਣ ਵਿੱਚ ਰੁੱਝੇ ਰਹੇ , ਕਿਸੇ ਨੇ ਕਾਰ ਦਾ ਸ਼ੀਸ਼ਾ ਭੰਨ ਕੇ ਕਾਰ ਚਾਲਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ । ਕਾਰ ਚਾਲਕ ਵੀਰੇਵਾਲਾ ਖੁਰਦ ਦਾ ਨਿਵਾਸੀ ਸੀ ਜੋ ਅੱਜਕੱਲ੍ਹ ਹਰਿੰਦਰਾ ਨਗਰ ਫਰੀਦਕੋਟ ਵਿਖੇ ਰਹਿ ਰਿਹਾ ਸੀ.

09/04/2022

Kishan mela faridkot faridkot faridkot Punjab

09/04/2022

Kishan mela faridkot

19/03/2022
16/03/2022
15/02/2022
last year का डाटा, 43 लाख लड़कियों में बाझपन और 30 लाख में  कैंसर पाया गया...Valentine के बाद मुश्किल से 10 दिन के अंदर ग...
09/02/2022

last year का डाटा, 43 लाख लड़कियों में बाझपन और 30 लाख में कैंसर पाया गया...
Valentine के बाद मुश्किल से 10 दिन के अंदर गायनेकोलोजिस्टो के पास लड़कियों की भीड़ लग जाती है...
-
टीवी पे ऐड आता है सिर्फ एक कैप्सूल से 72 घंटो के अंदर अनचाही प्रेगनेंसी से छुटकारा...
-
बिना दिमाग की लडकिया , ऐसी गोलियां जिसका न कम्पोजीशन पता होता है न कांसेप्ट…
-
बस निगल जाती हैं…
-
इन फेक गोलियों में आर्सेनिक भरा होता है यह 72 घंटो के अंदर सिर्फ बनने वाले भ्रूण को खत्म नही करता बल्कि पूरा का पूरा fertility_system ही करप्ट कर देता है…
-
शुरू में तो गोलिया खाकर सती_सावित्री बन जाती हैं लेकिन शादी के बाद पता चलता है ये अब माँ नही बन सकती…
-----
तो सबको पता चल जाता है इनका भूतकाल कैसा रहा है, पर कोई बोलता नही जिन्दगी खुद अभिशाप बन जाती है…
-
सरकार हर साल मातृत्व_सुरक्षा, जननी सुरक्षा, बेटी बचाओ जैसी योजनाओ के नाम पर करोड़ो ₹ फुक देती है।
-

आज हालत ये हैं 13-14 साल की बच्चिया बैग में i-pill लेकर घूम रही है ये मरेंगी नही तो क्या होगा…
--------------------
और ऐसी जहरीली चीजे valentine पर medical mafia भारतीय बाजारों में जानबुझकर उतारता है...

------- क्युकी सबको पता है, भारत में बुद्धिजीवी वर्ग का कोई मान नही होता ...पहले ये लड़कियों को जहर खिलाकर बीमारी देते हैं...फिर उसकी दवाई बेचकर अरबो रूपये कमाते हैं...जिसमे नेता भी कमाई करते हैं...क्युकी ऐसे जहर को बेचने का परमिट और उनकी चेकिंग न करवाने का काम नेता ही कर सकते हैं...
-
-
बेटी आपकी, तो उसकी जिम्मेदारी भी आपकी... इस valentine उसके पीछे संत - महापुरुष का ही नही बल्कि आप खुद सजग रोहोगे , देखने पर विरोध करोगे।
समय है वेलेंटाइन जैसे कुकर्म को बढ़ावा देने वाले घटिया मानसिकता की जगह जगह अपने माता पिता का पूजन कर देश की युवा पीढी को सुदृढ़ बनाने का.....🙏👍🏻
-
या फिर अगर चाहते हो आपकी बेटे- बेटी जमके अय्याशी करे, और बाद में कैंसर , बाझपन, STD की वजह से मर जाए और आपका बोझ हल्का हो...
-------------- तो एक ही बार में सल्फास दे दो...
-
समस्या आपके बेटी की अय्याशी और उसके मरने से नही, समस्या होती है, जो दवाईया बेचकर विदेशी कम्पनिया हर साल हमारे देश का अरबो रुपया लुट लेती हैं उससे है...
सॉरी किसे को बुरा लगे तो 🙏🙏

09/01/2022

वाहेगुरू जी का खालसा, वाहेगुरू जी की फतेह ।।

धन धन श्री गुरु गोबिंद सिंह जी महाराज जी के प्रकाश उत्सव पे आप सभी को लख- लख बधाईया एवं शुभकामनाएँ देता हु ।

गुरू गोबिंद सिंह सिखों के आखिरी गुरू थे. गुरू गोबिंद सिंह जी ने खालसा पंथ की स्थापना की थी. इतना ही नहीं, गुरू जी ने अपना पूरा जीवन सिर्फ लोगों के कल्याण के लिए लगा दिया था. धर्म की रक्षा के लिए उन्होंने अपने परिवार तक का बलिदान कर दिया था. दूसरों के जीवन में प्रकाश लाने वाले गुरू गोबिंद सिंह की जयंती को देश भर में प्रकाश पर्व के नाम से भी जाना जाता है.

सुख, शांति, स्वाथ्य एवं समृद्धि की मनोकामनाओं के साथ आप सभी को दीपावली के पावन पर्व की हार्दिक शुभकामनाएँ।धन और वैभव की ...
04/11/2021

सुख, शांति, स्वाथ्य एवं समृद्धि की मनोकामनाओं के साथ आप सभी को दीपावली के पावन पर्व की हार्दिक शुभकामनाएँ।
धन और वैभव की प्रदाता माँ लक्ष्मी की कृपा आप सभी पर बनी रहे।

02/11/2021

Updating news of India परिवार की ओर से आपको आपके परिवार सहित समस्त भारतवासियों को धनतेरस की हार्दिक शुभकामनाएं एवं बधाई।

ਇਹ ਮਲੁਵਾਂ ਘਟੀਆ ਇਟ ਰਾਹੀਂ ਪੁਰੀ ਕਲੋਨੀ ਗਲੀ ਨੰਬਰ 6 ਫਰੀਦਕੋਟ ਵਿਚ ਨਾਲੀਆਂ ਬਣਾਉਣ ਲਈ ਰੱਖੀਆਂ ਹਨ ਇਹ ਘਟੀਆ ਮਟੀਰੀਅਲ ਵਰਤ ਕੇ ਸਰਕਾਰ ਦਾ ਵਤੀ ...
01/11/2021

ਇਹ ਮਲੁਵਾਂ ਘਟੀਆ ਇਟ ਰਾਹੀਂ ਪੁਰੀ ਕਲੋਨੀ ਗਲੀ ਨੰਬਰ 6 ਫਰੀਦਕੋਟ ਵਿਚ ਨਾਲੀਆਂ ਬਣਾਉਣ ਲਈ ਰੱਖੀਆਂ ਹਨ ਇਹ ਘਟੀਆ ਮਟੀਰੀਅਲ ਵਰਤ ਕੇ ਸਰਕਾਰ ਦਾ ਵਤੀ ਨੁਕਸਾਨ ਕੀਤਾ ਜਾ ਰਿਹਾ ਹੈ ਇਸ ਨੂੰ ਤੁਰੰਤ ਬੰਦ ਕਰਾਉਣ ਚਾਹੀਦਾ ਹੈ ਤਾਂ ਜੋ ਸਰਕਾਰ ਦਾ ਵਿਤੀ ਨੁਕਸਾਨ ਨਾ ਹੋਵੇ ਮਾਨਯੋਗ ਚੌਕਸੀ ਵਿਭਾਗ ਨੂੰ ਜਰੂਰ ਇਸ ਵੱਲ ਧਿਆਨ ਦੇਨਾ ਚਾਹੀਦਾ ਹੈ ਜੋ ਵੀ ਵਿਕਾਸ ਦੇ ਕੰਮ ਹੋ ਰਹੇ ਹਨ ਕੋਈ ਵੀ ਚੈਕ ਨਹੀ ਕਰ ਰਿਹਾ ਧਨਵਾਦ ਸਿਹਤ

All shops in Faridkot City closed during India closed
27/09/2021

All shops in Faridkot City closed during India closed

ਕਿਸਾਨ ਮਹਾਂ ਪੰਚਾਂਇਤ ਮੁਜੱਫਰ ਨਗਰ  ਅੱਜ ਦਾ ਦਿਨ ਕਿਸਾਨੀ ਦੇ ਇਤਿਹਾਸ ਦੇ ਪੰਨਿਆ ਤੇ ਇੱਕ ਨਵੇ ਇਨਕਲਾਬ ਨੂੰ ਜਨਮ ਦੇ ਗਿਆ.ਇੰਨਾ ਇਤਿਹਾਸਕ ਤਸਵੀਰਾ...
05/09/2021

ਕਿਸਾਨ ਮਹਾਂ ਪੰਚਾਂਇਤ ਮੁਜੱਫਰ ਨਗਰ ਅੱਜ ਦਾ ਦਿਨ ਕਿਸਾਨੀ ਦੇ ਇਤਿਹਾਸ ਦੇ ਪੰਨਿਆ ਤੇ ਇੱਕ ਨਵੇ ਇਨਕਲਾਬ ਨੂੰ ਜਨਮ ਦੇ ਗਿਆ.
ਇੰਨਾ ਇਤਿਹਾਸਕ ਤਸਵੀਰਾਂ ਨੂੰ ਸੇਅਰ ਕਰਨਾ ਨਾਂ ਭੁੱਲ ਜਾਇਓ ਵੀਰੋ

शिक्षक दिवस पर सभी गुरुओं को नमन एवं हार्दिक शुभकामनाएं===================================आज शिक्षक दिवस है। भारत के दूस...
05/09/2021

शिक्षक दिवस पर सभी गुरुओं को नमन एवं हार्दिक शुभकामनाएं
===================================

आज शिक्षक दिवस है। भारत के दूसरे राष्ट्रपति डॉ. सर्वपल्ली राधाकृष्णन का जन्म दिवस, जिन्होंने बतौर शिक्षक 40 सालों से भी ज्यादा सेवा दी। हमारी संस्कृति में गुरु का दर्जा माता-पिता के समान ही होता है। एक तरफ जहां माता-पिता बच्चे को जन्म देते हैं तो शिक्षक उनके जीवन को आकार देते हैं। शिक्षक हमेशा हमें गाइड करते है, प्रेरणा देते हैं और समाज में हमें एक अच्छा नागरिक बनाते हैं। शिक्षक हमारे जीवन की नींव होते हैं। वे एक स्टूडेंट के लिए दूसरी मां की तरह होते हैं।

डॉ. एस राधाकृष्णन के मुताबिक शिक्षक उन्हें ही बनना चाहिए जिनका दिमाग देश में सर्वश्रेष्ठ और प्रखर हो। वो कहते थे कि शिक्षक वह नहीं जो विद्यार्थी के दिमाग में तथ्यों को जबरन ठूंसे, बल्कि वास्तविक शिक्षक तो वह होता है जो उसे आने वाले कल की चुनौतियों के लिए तैयार करे। उनका कहना था कि पूरी दुनिया एक विद्यालय है जहां से कुछ न कुछ सीखने को मिलता है। जीवन में शिक्षक हमें केवल पढ़ाते ही नहीं है बल्कि हमें जीवन के अनुभवों से गुजरने के दौरान अच्छे-बुरे के बीच फर्क करना भी सिखाते हैं।
Updating news of India #की तरफ से हार्दिक शुभकामनाएं

भवदीय
बृजेस शुक्ला
जिला अध्यक्ष
Updating news एसोसिएशन

ਹੈਲੋ ਦੋਸਤੋਂ! ਕਮਿਸ਼ਨ ਤੁਹਾਡੇ ਸਾਰਿਆਂ ਲਈ ਇੱਕ ਖ਼ਾਸ ਮੌਕਾ ਲੈ ਕੇ ਆਇਆ ਹੈ ਜਿਸ 'ਚ ਤੁਸੀਂ ਸਾਡੇ ਨਾਲ ਕੰਮ ਕਰ ਸਕਦੇ ਹੋ ਅਤੇ ਆਪਣੀ ਵੱਖਰੀ ਪਹਿਚਾਣ...
17/07/2021

ਹੈਲੋ ਦੋਸਤੋਂ! ਕਮਿਸ਼ਨ ਤੁਹਾਡੇ ਸਾਰਿਆਂ ਲਈ ਇੱਕ ਖ਼ਾਸ ਮੌਕਾ ਲੈ ਕੇ ਆਇਆ ਹੈ ਜਿਸ 'ਚ ਤੁਸੀਂ ਸਾਡੇ ਨਾਲ ਕੰਮ ਕਰ ਸਕਦੇ ਹੋ ਅਤੇ ਆਪਣੀ ਵੱਖਰੀ ਪਹਿਚਾਣ ਬਣਾ ਸਕਦੇ ਹੋ । ਬਿਲਕੁੱਲ ਠੀਕ ਪੜ੍ਹਿਆ ਤੁਸੀਂ, ਜੇਕਰ ਤੁਹਾਡੇ 'ਚੋਂ ਕੋਈ ਵੀ ਹੈ ਜੋ ਮਹਿਲਾ ਸਸ਼ਕਤੀਕਰਣ ਅਤੇ ਸਮਾਜ ਸੇਵੀ ਕੰਮਾਂ 'ਚ ਆਪਣਾ ਹਿੱਸਾ ਪਾਉਣਾ ਚਾਹੁੰਦਾ ਹੈ ਅਤੇ ਕਮਿਸ਼ਨ ਦਾ ਹਿੱਸਾ ਬਣਨਾ ਚਾਹੁੰਦਾ ਹੈ ਤਾਂ ਸਾਨੂੰ ਇਸ [email protected] ਮੇਲ ਤੇ ਆਪਣਾ Resume ਭੇਜੇ। ਕਮਿਸ਼ਨ ਇੱਕ 3 ਮਹੀਨੇ ਦਾ ਇੰਟਰਨਸ਼ਿਪ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ ਜਿਸ ਲਈ ਤੁਸੀਂ ਵੀ ਭੇਜ ਸਕਦੇ ਹੋ ਆਪਣਾ ਸੱਦਾ ਪੱਤਰ। ਇਸ ਲਈ ਤੁਹਾਨੂੰ ਦੋ ਬੋਲੀਆਂ ਦੀ ਮੁਹਾਰਤ ਹੋਣੀ ਚਾਹੀਦੀ ਹੈ ਅੰਗਰੇਜ਼ੀ ਅਤੇ ਪੰਜਾਬੀ। ਇਸ ਦੇ ਨਾਲ ਹੀ ਕੰਪਿਊਟਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ।

---------------

Want to empower women and girls? The Punjab State Women Commission has, with a view to effectively disseminate knowledge/information on women related issues and build a pool of trained manpower, decided to engage interns in the Punjab State Commission for Women with immediate effect. Accordingly students desirous of interning with the PSWC may send their resumes on our official mail: [email protected]. The duration of internship will be three months. Candidates applying for internship program must have good language skills in English and Punjabi. '

ਪਿੰਡ ਮੰਡੀ ਬਰੀਵਾਲਾ ਵਿਖੇ ਸੰਸਥਾ ਵੱਲੋਂ ਕੈਂਪ ਆਯੋਜਿਤ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ.! ਬੜੀ ਜਲਦੀ ਪਿੰਡ ਦੀ ਸੰਗਤ ਨਾਲ ਰੂਬਰੂ ਹੋਵਾਂਗੇ.....
15/07/2021

ਪਿੰਡ ਮੰਡੀ ਬਰੀਵਾਲਾ ਵਿਖੇ ਸੰਸਥਾ ਵੱਲੋਂ ਕੈਂਪ ਆਯੋਜਿਤ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ.! ਬੜੀ ਜਲਦੀ ਪਿੰਡ ਦੀ ਸੰਗਤ ਨਾਲ ਰੂਬਰੂ ਹੋਵਾਂਗੇ..🙏🙏

ਦਲਜੀਤ ਸਿੰਘ ਕਾਫ਼ਿਰ ਵੱਲੋਂ SSP ਦਫਤਰ ਬਠਿੰਡਾ ਦੇ ਸਾਹਮਣੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਸਨੂੰ ਬੇਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ...
16/06/2021

ਦਲਜੀਤ ਸਿੰਘ ਕਾਫ਼ਿਰ ਵੱਲੋਂ SSP ਦਫਤਰ ਬਠਿੰਡਾ ਦੇ ਸਾਹਮਣੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਸਨੂੰ ਬੇਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਕਿਰਪਾ ਦਲਜੀਤ ਦੀ ਮਦਦ ਕਰਕੇ ਉਸਨੂੰ ਇਨਸਾਫ਼ ਦਿੱਤਾ ਜਾਵੇ।

ਇਹ ਕੋਟਕਪੂਰਾ ਮੁੱਖ ਮਾਰਕੀਟਾਂ ਦਾ ਧੁਰਾ ਢੋਢਾ ਚੌਕ ਹੈ। ਜਿੱਥੇ ਸਫਾਈ ਸੇਵਕਾਂ ਦੀ ਹੜਤਾਲ ਦੇ ਚਲਦੇ ਇਹ ਹਾਲ ਹੈ। ਪਰ ਸਵਾਲ ਇਹ ਹੈ ਕਿ ਕੋਟਕਪੂਰਾ ਵ...
16/06/2021

ਇਹ ਕੋਟਕਪੂਰਾ ਮੁੱਖ ਮਾਰਕੀਟਾਂ ਦਾ ਧੁਰਾ ਢੋਢਾ ਚੌਕ ਹੈ। ਜਿੱਥੇ ਸਫਾਈ ਸੇਵਕਾਂ ਦੀ ਹੜਤਾਲ ਦੇ ਚਲਦੇ ਇਹ ਹਾਲ ਹੈ। ਪਰ ਸਵਾਲ ਇਹ ਹੈ ਕਿ ਕੋਟਕਪੂਰਾ ਵਿੱਚ ਕਈ ਟ੍ਰੇਡ ਯੂਨੀਅਨਾਂ ਮੌਜੂਦ ਹਨ। ਸੰਬੱਧਤ ਮਾਰਕੀਟਾਂ ਵਿੱਚ ਵੱਡੇ ਵੱਡੇ ਦੁਕਾਨਦਾਰ ਵੀ ਮੌਜੂਦ ਹਨ। ਕੁਝ ਟ੍ਰੇਡ ਯੂਨੀਅਨਾਂ ਦੇ ਅਧਿਕਾਰੀ ਅਤੇ ਨੁਮਾਇੰਦੇ ਅਖਬਾਰੀ ਸੁਰਖੀਆਂ ਬਣਨਾ ਆਪਣੀ ਸ਼ਾਨ ਸਮਝਦੇ ਹਨ। ਪਰ ਕੀ ਕੋਟਕਪੂਰਾ ਦੀ ਕੋਈ ਵੀ ਟ੍ਰੇਡ ਯੂਨੀਅਨ ਆਪਣੇ ਤੌਰ ਤੇ ਇਹਨਾਂ ਬਾਜ਼ਾਰਾਂ ਨੂੰ ਸਾਫ ਸੁਥਰਾ ਰੱਖਣ ਦੇ ਉਪਰਾਲੇ ਨਹੀਂ ਕਰ ਸਕਦੀ ?

Eid mubark Sab Muslim veera nu stay blessed
14/05/2021

Eid mubark Sab Muslim veera nu stay blessed

ਐਸ ਐਸ ਪੀ ਕਪੂਰਥਲਾ ਵਲੋਂ ਐਸ ਐਚ ਓ ਸਿਟੀ ਫਗਵਾੜਾ ਮੁਅੱਤਲਪੁਲਿਸ ਅਧਿਕਾਰੀਆਂ ਨੇ ਕੋਲੋਂ ਪੈਸੇ ਇਕੱਤਰ ਕਰਕੇ ਸ਼ਬਜੀਆਂ ਵਿਕਰੇਤਾ ਦੇ ਨੁਕਸਾਨ ਦੀ ਪੂਰ...
06/05/2021

ਐਸ ਐਸ ਪੀ ਕਪੂਰਥਲਾ ਵਲੋਂ ਐਸ ਐਚ ਓ ਸਿਟੀ ਫਗਵਾੜਾ ਮੁਅੱਤਲ
ਪੁਲਿਸ ਅਧਿਕਾਰੀਆਂ ਨੇ ਕੋਲੋਂ ਪੈਸੇ ਇਕੱਤਰ ਕਰਕੇ ਸ਼ਬਜੀਆਂ ਵਿਕਰੇਤਾ ਦੇ ਨੁਕਸਾਨ ਦੀ ਪੂਰਤੀ ਕੀਤੀ ਅਜਿਹਾ ਵਿਵਹਾਰ ਸੇਵਾ ਨਿਯਮਾਂ ਦੇ ਉਲਟ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ-ਐਸ ਐਸ ਪੀ

thanks so much medam ji 🙏🙏

17/04/2021

मास्क - मेरा आपका सुरक्षा कवच। इसे हमेशा पहने रखें और दूसरों को भी ऐसा करने के लिए प्रोत्साहित करें। याद रखें, दवाई भी, ...
15/04/2021

मास्क - मेरा आपका सुरक्षा कवच। इसे हमेशा पहने रखें और दूसरों को भी ऐसा करने के लिए प्रोत्साहित करें। याद रखें, दवाई भी, कड़ाई भी।

     ਦਿਲੋ ਸਲੂਟ ਹੈ ਅਜਿਹੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ  ਨੂੰ ਜੋ ਦਿਲੋ ਇਮਾਨਦਾਰੀ ਤੇ ਸਮਾਜ ਸੇਵਾ ਨਾਲ ਬਾਖੂਬੀ ਸੇਵਾ ਨਿਭਾ ਰਹੇ ਹਨ ....ਰਵੀ ...
04/04/2021


ਦਿਲੋ ਸਲੂਟ ਹੈ ਅਜਿਹੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਜੋ ਦਿਲੋ ਇਮਾਨਦਾਰੀ ਤੇ ਸਮਾਜ ਸੇਵਾ ਨਾਲ ਬਾਖੂਬੀ ਸੇਵਾ ਨਿਭਾ ਰਹੇ ਹਨ ....ਰਵੀ ਕਾਂਤ ... ਏ.ਐਸ.ਆਈ ਸਮੇਤ ਸਾਥੀ ਪੁਲਿਸ ਮੁਲਾਜ਼ਮ , ਫਰੀਦਕੋਟ🙏🙏

30/03/2021

Address


Alerts

Be the first to know and let us send you an email when Updating news of INDIA posts news and promotions. Your email address will not be used for any other purpose, and you can unsubscribe at any time.

Contact The Business

Send a message to Updating news of INDIA:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share