Sandaur News

Sandaur News you can get latest news n this page of nearby places also.

30/12/2024

ਕਸਬਾ ਸੰਦੌੜ ਦੇ ਮੁੱਖ ਚੌਂਕ ਵਿਖੇ ਪੰਜਾਬ ਬੰਦ ਨੂੰ ਲੈ ਕੇ ਕੀਤਾ ਗਿਆ ਚੱਕਾ ਜਾਮ
ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਦਿੱਤਾ ਕਿਸਾਨਾਂ ਦਾ ਸਾਥ

.

ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ 🙏
27/12/2024

ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ 🙏

15/11/2024
ਅਲਵਿਦਾ ਗੁਰਵੀਰ ਚੀਮਾ
31/10/2024

ਅਲਵਿਦਾ ਗੁਰਵੀਰ ਚੀਮਾ

ਮਲੇਰਕੋਟਲਾ ਹਲਕੇ ਦੇ ਪਿੰਡਾਂ ਦੀ ਸਰਪੰਚੀ ਦੀ ਲਿਸਟ
26/09/2024

ਮਲੇਰਕੋਟਲਾ ਹਲਕੇ ਦੇ ਪਿੰਡਾਂ ਦੀ ਸਰਪੰਚੀ ਦੀ ਲਿਸਟ

Plz share and help
20/08/2024

Plz share and help

ਪਿੰਡ ਦੁਲਮਾਂ ਕਲਾਂ ਦੇ ਸਰਪੰਚ ਗੁਰਪਾਲ ਸਿੰਘ ਅਤੇ ਆੜ੍ਹਤੀਆ ਰਣਜੀਤ ਸਿੰਘ ਦੁਲਮਾਂ ਦੀ ਸਤਿਕਾਰਯੋਗ ਮਾਤਾ ਗੁਰਚਰਨ ਕੌਰ ਪਤਨੀ ਸਰਪੰਚ ਜਸਵੰਤ ਸਿੰਘ ਦ...
26/06/2024

ਪਿੰਡ ਦੁਲਮਾਂ ਕਲਾਂ ਦੇ ਸਰਪੰਚ ਗੁਰਪਾਲ ਸਿੰਘ ਅਤੇ ਆੜ੍ਹਤੀਆ ਰਣਜੀਤ ਸਿੰਘ ਦੁਲਮਾਂ ਦੀ ਸਤਿਕਾਰਯੋਗ ਮਾਤਾ ਗੁਰਚਰਨ ਕੌਰ ਪਤਨੀ ਸਰਪੰਚ ਜਸਵੰਤ ਸਿੰਘ ਦਾ ਅੱਜ ਸ਼ਾਮ ਨੂੰ ਦਿਹਾਂਤ ਹੋ ਗਿਆ ਹੈ । ਮਾਤਾ ਜੀ ਦਾ ਅੰਤਿਮ ਸੰਸਕਾਰ ਕੱਲ ਮਿਤੀ 27 ਜੂਨ ਨੂੰ ਸਵੇਰੇ 10 ਵਜੇ ਪਿੰਡ ਦੁਲਮਾਂ ਕਲਾਂ ਵਿਖੇ ਕੀਤਾ ਜਾਵੇਗਾ ।

30/04/2024

ਵੱਡੀ ਖ਼ਬਰ
ਅੱਜ ਸ਼ਾਮ ਤੱਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਵੇਗਾ ਕਾਂਗਰਸ ਪਾਰਟੀ ਦਾ ਇੱਕ ਵੱਡਾ ਆਗੂ …

ਮਾਲੇਰਕੋਟਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਨਜਾਇਜ਼ ਨਸ਼ੀਲੇ ਪਦਾਰਥਾਂ ਤੇ ਸ਼ਿਕੰਜਾ ਕੱਸਦੇ ਹੋਏ ਮਾਲੇਰਕੋਟਲਾ ਪੁਲਿਸ (ਸੀ.ਆਈ.ਏ ਸਟਾਫ਼) ਨੇ 22...
26/03/2024

ਮਾਲੇਰਕੋਟਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਨਜਾਇਜ਼ ਨਸ਼ੀਲੇ ਪਦਾਰਥਾਂ ਤੇ ਸ਼ਿਕੰਜਾ ਕੱਸਦੇ ਹੋਏ ਮਾਲੇਰਕੋਟਲਾ ਪੁਲਿਸ (ਸੀ.ਆਈ.ਏ ਸਟਾਫ਼) ਨੇ 220 ਕਿਲੋ ਭੁੱਕੀ ਸਮੇਤ 02 ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਟਰਾਂਸਪੋਰਟ ਟਰੱਕ ਨੂੰ ਜ਼ਬਤ ਕੀਤਾ ਹੈ।






Sandaur News
Malerkotla Police
Punjab Police India

Address


Telephone

+919700595006

Website

Alerts

Be the first to know and let us send you an email when Sandaur News posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share