ਦੇਖੋ ਕੀ ਕੀ ਪਿਆ ਏ ਖਾਲਸਾ ਏਡ ਦੇ ਵੇਅਰ ਹਾਊਸ ਚ
ਦੇਖੋ ਕੀ ਕੀ ਪਿਆ ਏ ਖਾਲਸਾ ਏਡ ਦੇ ਵੇਅਰ ਹਾਊਸ ਚ
.
.
#khalsaid #khalsaaidindia #sewa #punjab #khalsa #khalsaaidinternational #FocusPanjab #panjabi #rozanapehredar #pehredar
ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਮੋਹੀ ਵਿਖੇ ਸਕੂਲ ਨੂੰ ਲੈ ਕੇ ਪਿਆ ਝਮੇਲਾ ਪਿੰਡ ਵਾਸੀਆਂ ਨੇ ਲਾਇਆ ਧਰਨਾ।
ਪਿੰਡ ਸਰਾਭੇ ਵਿਖੇ ਸੱਕ ਦੇ ਆਧਾਰ ਤੇ ਜਦੋਂ ਔਰਤਾਂ ਦੀ ਕੀਤੀ ਪੁੱਛ ਪੜਤਾਲ ਤਾਂ ਭਖਿਆ ਮਸਲਾ ।
ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਾਂ ਤੇ ਹੰਸ ਵਾਲੀ ਕਿਉਂ ਕਹੀ ਗੱਲ
ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਾਂ ਤੇ ਹੰਸ ਵਾਲੀ ਕਿਉਂ ਕਹੀ ਗੱਲ#punabi #punabisongs #punabistatus #punjabi #punjabireels #punjabistatus #sriakalbungasahib #sriakaltakhtsahib #SriAkalTakhtSahib #sriakaltakhtsahab #pehredar
ਸੰਤ ਭਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਤੇ ਪਿੰਡ ਗਾਲਿਬ ਕਲਾ ਵਿਖੇ ਠਾਠਾ ਮਾਰਦਾ ਇਕੱਠ,
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋਧਾਂ ਲੁਧਿਆਣਾ ਵਿਖੇ ਨਗਰ ਕੀਰਤਨ ਸਜਾਇਆ।
ਪੱਤਰਕਾਰ ਦੇਵ ਸਰਾਭਾ
ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਨੂੰ ਵੱਖ ਵੱਖ ਆਗੂਆਂ ਨੇ ਦਿੱਤੀਆਂ ਸ਼ਰਧਾਂਜਲੀਆਂ
ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਨੂੰ ਵੱਖ ਵੱਖ ਆਗੂਆਂ ਨੇ ਦਿੱਤੀਆਂ ਸ਼ਰਧਾਂਜਲੀਆਂ
ਲਲਤੋਂ ਵਿਖੇ ਮੇਲਾ ਗ਼ਦਰੀ ਬਾਬਿਆਂ ਦਾ 7 ਫਰਵਰੀ ਨੂੰ
ਲਲਤੋਂ ਵਿਖੇ ਮੇਲਾ ਗ਼ਦਰੀ ਬਾਬਿਆਂ ਦਾ 7 ਫਰਵਰੀ ਨੂੰ
ਆਪਣਾ ਕਾਰੋਬਾਰ ਕਰੋ ਪੰਜਾਬੀਓ ਆਪਣਾ
ਪ੍ਰਾਈਵੇਟ ਨੌਕਰੀ ਛੱਡ ਨੌਜਵਾਨ ਨੇ ਸ਼ੁਰੂ ਕੀਤਾ ਆਪਣਾ ਕਾਰੋਬਾਰ
#food #punjabgovtjobs #punjabiwork #foodlover #lassie #lassiadda
ਸੁਣੋ ਕਿਵੇਂ ਖਾਲਸਾ ਏਡ ਪੰਜਾਬ ‘ਚ ਆਪਣੇ ਮੈਡੀਕਲ ਪ੍ਰੋਜੈਕਟ
ਨਾਲ ਲੋਕਾਂ ਦਾ ਬਣ ਰਿਹਾ ਸਹਾਰਾ
(Address : ਬ੍ਰਿਜ ਰੋਡ, ਰਿਸ਼ੀ ਕਾਲੋਨੀ, ਪਟਿਆਲਾ, ਪੰਜਾਬ 147002)
#khalsaaid #khalsaaidinternational #khalsaaidpunjab #HealthCentre #freetreatment #RaviSinghKhalsaAid
ਗੁਰੂ ਗੋਬਿੰਦ ਸਿੰਘ ਮਾਰਗ ਦੀ ਹੋ ਰਹੀ ਬੇਅਦਬੀ ਆਖਰ ਕਿਉਂ ? ਪੱਤਰਕਾਰ ਦੇਵ ਸਰਾਭਾ
ਅੱਤ ਗ਼ਰੀਬੀ 'ਚ ਉੱਠੇ ਅਨਪੜ੍ਹ ਗਾਇਕ ਰਾਮ ਸਿੰਘ ਹਠੂਰ ਨੇ ਗੀਤ ਪੰਜਾਬ ਦੀ ਧਰਤੀ ਸੋਨੇ ਰੰਗੀ ਗਾ ਕੇ ਕਰਤੀ ਕਮਾਲ
ਅੱਤ ਗ਼ਰੀਬੀ 'ਚ ਉੱਠੇ ਅਨਪੜ੍ਹ ਗਾਇਕ ਰਾਮ ਸਿੰਘ ਹਠੂਰ ਨੇ ਗੀਤ ਪੰਜਾਬ ਦੀ ਧਰਤੀ ਸੋਨੇ ਰੰਗੀ ਗਾ ਕੇ ਕਰਤੀ ਕਮਾਲ
#poorman #devsarabha #PunjabNews #punjabi #punjabisong