Punjab Post

Punjab Post ਬੇਖੌਫ਼ ਆਵਾਜ਼ (Fearless Voice)
ਤੁਹਾਡੇ ਲਈ ਤੁਹਾਡੀ ਆਪਣੀ

18/05/2024

ਇਸ ਬਾਰੇ ਕੀ ਕਹੋਗੇ

27/03/2024

ਤੁਹਾਡਾ ਕੀ ਕਹਿਣਾ

25/03/2024

ਮੂਸੇਵਾਲਾ ਦੇ ਵਾਪਸ ਆਉਣ ਤੇ ਆਰ ਨੇਤ ਨੇ ਕੇਕ ਕੱਟ ਕੀ ਕਿਹਾ

24/03/2024

ਪੰਜਾਬ 'ਚ ਅਫੀਮ ਦੀ ਖੇਤੀ ਆਵੇਗੀ !

28/02/2024

ਕੀ ਹੈ ਐਮ.ਐਸ ਪੀ ਸੁਣੋ ਪੂਰੀ ਵੀਡੀਓ

26/02/2024

ਤੁਹਾਡਾ ਕੀ ਕਹਿਣਾ ਇਸ ਵੀਡੀਓ ਤੇ ਕੂਮੈਟ ਤੇ ਸ਼ੇਅਰ ਜਰੂਰ ਕਰੋ

26/02/2024

ਤੁਹਾਡਾ ਕੀ ਕਹਿਣਾ ਇਸ ਬਾਰੇ

25/02/2024

ਨੈਨਸੀ ਗਰੇਵਾਲ ਨੇ ਠੋਕਤਾ ਬੂਟਾ ਸਿੰਘ

24/02/2024

ਰੋਮੀ ਤੇ ਰਣਜੋਧ ਜੋਧ ਦਰਾਹੇ ਨੇ ਲਾਇਵ ਹੋ ਆਗੂਆਂ ਕੀਤੇ ਸਵਾਲ

ਸ਼ੰਭੂ ਤੇ ਖਨੌਰੀ ਬਾਰਡਰ 'ਤੇ ਕਿਸਾਨਾਂ 'ਤੇ ਅੱਤਿਆਚਾਰ ਵਿਰੁੱਧ ਵਕੀਲਾਂ ਵਲੋਂ ਹੜਤਾਲਵਕੀਲ ਭਾਈਚਾਰਾ ਕਿਸਾਨ ਅੰਦੋਲਨ ਦੀ ਪਿੱਠ 'ਤੇ - ਐਡਵੋਕੇਟ ਹਰ...
23/02/2024

ਸ਼ੰਭੂ ਤੇ ਖਨੌਰੀ ਬਾਰਡਰ 'ਤੇ ਕਿਸਾਨਾਂ 'ਤੇ ਅੱਤਿਆਚਾਰ ਵਿਰੁੱਧ ਵਕੀਲਾਂ ਵਲੋਂ ਹੜਤਾਲ

ਵਕੀਲ ਭਾਈਚਾਰਾ ਕਿਸਾਨ ਅੰਦੋਲਨ ਦੀ ਪਿੱਠ 'ਤੇ - ਐਡਵੋਕੇਟ ਹਰਪ੍ਰੀਤ ਸਿੰਘ ਮਾਨ

ਪੰਜਾਬ ਪੋਸਟ
ਮਾਨਸਾ, 23 ਫਰਵਰੀ 2024 / ਹਰਿਆਣਾ ਸਰਕਾਰ ਵਲੋਂ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ 'ਤੇ ਕੀਤੇ ਜਾ ਰਹੇ ਅੱਤਿਆਚਾਰ ਦੇ ਵਿਰੁੱਧ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਪੂਰਾ ਦਿਨ ਕੰਮ-ਕਾਜ ਬੰਦ ਕਰਕੇ ਹੜਤਾਲ ਕੀਤੀ। ਕਿਸਾਨਾਂ ਦੇ ਸਮਰਥਨ ਵਿਚ ਕੋਈ ਵੀ ਵਕੀਲ ਕਿਸੇ ਵੀ ਅਦਾਲਤ 'ਚ ਪੇਸ਼ ਨਹੀਂ ਹੋਇਆ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਮਾਨ ਅਤੇ ਸਕੱਤਰ ਬੀਰਦਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੂਰਾ ਵਕੀਲ ਭਾਈਚਾਰਾ ਕਿਸਾਨ ਅੰਦੋਲਨ ਦੀ ਪਿੱਠ 'ਤੇ ਹੈ ਅਤੇ ਕਿਸਾਨਾਂ ਦੀ ਹਰ ਪੱਖੋਂ ਮਦਦ ਲਈ ਤਿਆਰ ਹੈ। ਆਉਣ ਵਾਲੇ ਦਿਨਾਂ ਵਿਚ ਵਕੀਲ ਸਮੂਹਿਕ ਰੂਪ 'ਚ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਬੱਸਾਂ ਲੈ ਕੇ ਅੰਦੋਲਨ ਨਾਲ ਆਪਣੀ ਇੱਕਜੁੱਟਤਾ ਦਾ ਪ੍ਰਗਟਾਵਾ ਕਰਨਗੇ। ਉਨ੍ਹਾਂ ਹਰਿਆਣਾ ਸਰਕਾਰ ਵਲੋਂ ਅਪਣਾਏ ਜਾ ਰਹੇ ਅੱਤਿਆਚਾਰੀ ਰਵੱਈਏ ਦੀ ਨਿੰਦਾ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ, ਨਵਲ ਕੁਮਾਰ ਗੋਇਲ, ਬਿਮਲਜੀਤ ਸਿੰਘ, ਬਲਵੰਤ ਭਾਟੀਆ, ਨਵਦੀਪ ਸਿੰਘ ਸਿੱਧੂ, ਗੁਰਦਾਸ ਸਿੰਘ ਮਾਨ, ਰਾਜ ਕਮਲ ਸ਼ਰਮਾ, ਨਵਦੀਪ ਸ਼ਰਮਾ, ਗਗਨਦੀਪ ਸਿੰਘ, ਜਸਪ੍ਰੀਤ ਸਿੰਘ ਜੱਸੀ ਆਦਿ ਹਾਜ਼ਰ ਸਨ ।

23/02/2024

-ਕਿਸਾਨੀ ਅੰਦੋਲਨ ਦੇ ਸ਼ਹੀਦ ਸ਼ੁਭਕਰਨ ਸਿੰਘ ਗੁੱਗੂ ਦਾ ਸੰਸਕਾਰ ਨਹੀਂ ਹੋਇਆ

-ਜਿੰਨ੍ਹਾਂ ਚਿਰ ਤੱਕ ਸ਼ੁਭਕਰਨ ਸਿੰਘ ਗੁੱਗੂ ਦੇ ਕਾਤਲਾਂ ਤੇ ਕੇਸ ਦਰਜ ਨਹੀਂ ਹੁੰਦਾ ਸੰਸਕਾਰ ਨਹੀਂ ਕਰਾਂਗੇ- ਪਿਤਾ ਚਰਨਜੀਤ ਸਿੰਘ

ਮੁਆਵਜ਼ਾ ਰਾਸ਼ੀ 'ਤੇ ਨੌਕਰੀ ਦੂਜੇ ਸਥਾਨ 'ਤੇ ਪਹਿਲਾਂ ਕੇਸ ਦਰਜ ਕੀਤਾ ਜਾਵੇਗਾ- ਡੱਲੇਵਾਲ, ਪੰਧੇਰ

-ਖਨੌਰੀ ਬਰਾਡਰ ਉੱਤੋਂ ਪੰਜਾਬ ਦੀ ਹੱਦ ਅੰਦਰੋਂ ਆ ਕੇ ਹਰਿਆਣੇ ਪੁਲਿਸ ਨੇ ਨੌਜਵਾਨਾਂ ਹਿਰਾਸਤ ਵਿੱਚ ਲੈ ਕੇ ਗਈ, ਉਹਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ- ਜਥੇਬੰਦੀਆਂ

ਪੰਜਾਬ ਪੋਸਟ
ਪਟਿਆਲਾ, 23 ਫਰਵਰੀ 2023 / ਖਨੌਰੀ ਬਾਰਡਰ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਦੇ ਤਸ਼ੱਦਦ ਕਾਰਨ ਆਪਣੀ ਜਾਨ ਗਵਾਉਣ ਵਾਲੇ ਸ਼ੁਭਕਰਨ ਸਿੰਘ ਗੁੱਗੂ ਦਾ ਅੱਜ ਵੀ ਸੰਸਕਾਰ ਨਹੀਂ ਹੋ ਸਕਿਆ ਇਸ ਬਾਰੇ ਸੁੰਯਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਪੁਲਿਸ ਹੁਣ ਕੇਸ ਦਰਜ ਕਰਨ ਤੋਂ ਮੁਨਕਰ ਹੋ ਰਹੀ ਹੈ ਤੇ ਸਿਰਫ ਮੁਆਵਜ਼ਾ ਤੇ ਨੌਕਰੀ ਦੀ ਗੱਲ ਆਖ ਰਹੀ ਹੈ ਜੋ ਕਿ ਪੀੜਤ ਪਰਿਵਾਰ ਅਤੇ ਜਥੇਬੰਦੀਆਂ ਉਹਨਾਂ ਚਿਰ ਤੱਕ ਸ਼ੁਭਕਰਨ ਸਿੰਘ ਗੁੱਗੂ ਦਾ ਸੰਸਕਾਰ ਨਹੀਂ ਕਰਨਗੀਆਂ।

ਕਿਸਾਨੀ ਅੰਦੋਲਨ 2.0ਪੂਰੇ ਭਾਰਤ ਵਿੱਚ ਇਨਸਾਫ ਪਸੰਦ ਜਥੇਬੰਦੀਆਂ ਤੇ ਲੋਕ ਕਾਲਾ ਦਿਵਸ ਵਜੋਂ ਮਨਾਉਣਗੇ- ਸੰਯੁਕਤ ਕਿਸਾਨ ਮੋਰਚਾ 23 ਫਰਵਰੀ ਨੂੰ ਭਾਰਤ...
23/02/2024

ਕਿਸਾਨੀ ਅੰਦੋਲਨ 2.0

ਪੂਰੇ ਭਾਰਤ ਵਿੱਚ ਇਨਸਾਫ ਪਸੰਦ ਜਥੇਬੰਦੀਆਂ ਤੇ ਲੋਕ ਕਾਲਾ ਦਿਵਸ ਵਜੋਂ ਮਨਾਉਣਗੇ- ਸੰਯੁਕਤ ਕਿਸਾਨ ਮੋਰਚਾ

23 ਫਰਵਰੀ ਨੂੰ ਭਾਰਤ ਵਿੱਚ ਕਾਲੇ ਝੰਡੇ ਲਗਾ ਰੋਸ ਵਜੋਂ ਕਾਲਾ ਦਿਨ ਮਨਾਇਆ ਜਾਵੇਗਾ- ਡੱਲੇਵਾਲ, ਪੰਧੇਰ

ਸੂਬਾ ਸਰਕਾਰ ਸ਼ੁਭਕਰਨ ਸਿੰਘ ਗੁੱਗੂ ਨੂੰ ਸ਼ਹੀਦ ਦਾ ਦਰਜਾ ਦੇ ਕੇ ਪੀੜਤ ਪਰਿਵਾਰ ਨੂੰ ਸ਼ਹੀਦਾਂ ਵਾਲੇ ਐਲਾਨ ਕਰੇ

ਪੰਜਾਬ ਪੋਸਟ
ਪਟਿਆਲਾ,ਚੰਡੀਗੜ੍ਹ 22 ਫਰਵਰੀ 2024 / ਖਨੌਰੀ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਚੱਲ ਰਹੇ ਕਿਸਾਨੀ ਮੋਰਚੇ ਦੌਰਾਨ ਹਰਿਆਣਾ ਦੇ ਤਸ਼ੱਦਦ ਕਾਰਨ ਆਪਣੀ ਜਾਨ ਗਵਾਉਣ ਵਾਲੇ ਸ਼ੁਭਕਰਨ ਸਿੰਘ ਗੁੱਗੂ ਬੱਲੋ ( 21) ਰੋਸ ਵਜੋਂ ਅੱਜ 23 ਫਰਵਰੀ ਨੂੰ ਭਾਰਤ ਭਰ ਦੇ ਇਨਸਾਫ਼ ਪੰਸਦ ਜਥੇਬੰਦੀਆਂ ਤੇ ਲੋਕ ਕਾਲਾ ਦਿਵਸ ਵਜੋਂ ਮਨਾਉਣ ਉਕਤ ਵਿਚਾਰਾਂ ਪ੍ਰਗਟਾਵਾ ਸ਼ੁੰਭੂ ਬਾਰਡਰ ਤੇ ਖਨੌਰੀ ਬਾਰਡਰ ਉੱਤੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਨੇ ਕੀਤਾ। ਸ਼ੁਭਕਰਨ ਸਿੰਘ ਗੁੱਗੂ ਦੀ ਮੌਤ ਲਈ ਜਿੰਮੇਵਾਰ ਵਿਅਕਤੀਆਂ ਉੱਤੇ ਪੰਜਾਬ ਸਰਕਾਰ ਅ/ਧ 302 ਤਹਿਤ ਕੇਸ ਦਰਜ ਕਰੇ। ਸਰਕਾਰ ਸ਼ੁਭਕਰਨ ਗੁੱਗੂ ਨੂੰ ਸ਼ਹੀਦ ਦਾ ਦਰਜ ਦੇ ਕੇ ਪੀੜਤ ਪਰਿਵਾਰ ਨੂੰ ਸ਼ਹੀਦਾਂ ਵਾਲੇ ਐਲਾਨ ਕਰੇ।
ਦੂਜੇ ਸੁੰਯਕਤ ਕਿਸਾਨ ਮੋਰਚੇ ਦੀ ਮੀਟਿੰਗ ਚੰਡੀਗੜ੍ਹ ਵਿਖੇ ਜਿਸ ਵਿੱਚ ਖਨੌਰੀ ਬਾਰਡਰ ਉੱਤੇ ਜਾਦੂ ਟੂਣੇ ਕਰਵਾਏ ਹੋਏ ਹਰਿਆਣਾ ਪੁਲਿਸ ਦੇ ਤਸ਼ੱਦਦ ਕਾਰਨ ਆਪਣੀ ਜਾਨ ਗਵਾਉਣ ਵਾਲੇ ਸ਼ੁਭਕਰਨ ਸਿੰਘ ਗੁੱਗੂ ਸਮੇਤ ਹੋਰਨਾਂ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਹਰਿਆਣਾ ਸਰਕਾਰ ਦੁਆਰਾ ਕੀਤੇ ਜਾ ਰਹੇ ਤਸ਼ੱਦਦ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਕਿ ਜਗਜੀਤ ਸਿੰਘ ਡੱਲੇਵਾਲ ਅਤੇ ਸਵਰਨ ਸਿੰਘ ਪੰਧੇਰ ਦੋਵੇਂ ਫੋਰਮਾਂ ਨਾਲ ਗੱਲਬਾਤ ਕਰਨ ਲਈ 6 ਮੈਂਬਰੀ ਤਾਲਮੇਲ ਕਮੇਟੀ ਦਾ ਬਣਾਈ ਗਈ ਹੈ। ਐਸ ਕੇ ਐਮ ਨੇ ਮੰਗ ਕੀਤੀ ਹੈ ਕਿ ਸ਼ੁਭਕਰਨ ਸਿੰਘ ਗੁੱਗੂ ਦੀ ਮੌਤ ਲਈ ਜਿੰਮੇਵਾਰ ਜੋ ਜੋ ਵਿਅਕਤੀ ਜਿੰਮੇਵਾਰ ਹਨ ਉਹਨਾਂ ਤੇ ਕੇਸ ਦਰਜ ਕੀਤੇ ਜਾਣ ਅਤੇ ਸ਼ਹੀਦਾ ਦਰਜ ਦਿੱਤਾ ਜਾਵੇ ਤੇ ਪਰਿਵਾਰ ਨੂੰ ਇਕ ਕਰੋੜ ਦੀ ਰਾਸ਼ੀ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਐਸ ਕੇ ਐਮ ਨੇ ਐਲਾਨ ਕਰਦਿਆਂ ਕਿਹਾ ਕਿ 26 ਫਰਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ ਤੇ 14 ਮਾਰਚ ਨੂੰ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿਖੇ ਮਹਾਂ ਪੰਚਾਇਤ ਬੁਲਾਈ ਜਾਵੇਗੀ। ਐਸ ਕੇ ਐਮ ਨੇ ਕਿਹਾ ਕਿ ਸਰਕਾਰਾਂ ਭਲੇਖੇ ਵਿੱਚ ਨਾ ਰਹਿਣ ਭਾਰਤ ਭਰ ਦੀਆਂ ਕਿਸਾਨ ਮਜ਼ਦੂਰ ਸਮੇਤ ਇਨਸਾਫ਼ ਪਸੰਦ ਲੋਕਾਂ ਦਾ ਏਕਾ ਕਾਇਮ ਹੈ।

🎙🎙🎙ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਹੇਠ ਲਿਖੇ ਇਲਾਕਿਆਂ ਵਿੱਚ 24 ਫਰਵਰੀ ਤੱਕ ਇੰਟਰਨੈੱਟ ਸੇਵਾਵਾਂ 'ਤੇ ਰੋਕ ਦੇ ਹੁਕਮ ਜਾਰੀ ਕੀਤੇ ਹਨ....
18/02/2024

🎙🎙🎙

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਹੇਠ ਲਿਖੇ ਇਲਾਕਿਆਂ ਵਿੱਚ 24 ਫਰਵਰੀ ਤੱਕ ਇੰਟਰਨੈੱਟ ਸੇਵਾਵਾਂ 'ਤੇ ਰੋਕ ਦੇ ਹੁਕਮ ਜਾਰੀ ਕੀਤੇ ਹਨ...

ਪਟਿਆਲਾ ਵਿੱਚ ਸ਼ੰਭੂ, ਜੁਲਕਾਂ, ਪਸਿਆਣ, ਪਾਤੜਾਂ, ਸ਼ੁਤਰਾਣਾ,ਸਮਾਣਾ, ਘਨੌਰ, ਦੇਵੀਗੜ੍ਹ, ਬਲਬੇੜ੍ਹਾ

ਐੱਸ.ਏ.ਐੱਸ. ਨਗਰ ਵਿੱਚ ਲਾਲੜੂ

ਫਤਹਿਗੜ੍ਹ ਸਾਹਿਬ

ਸੰਗਰੂਰ ਵਿੱਚ ਖਨੌਰੀ, ਮੂਨਕ, ਲਹਿਰਾ, ਸੁਨਾਮ, ਛਾਜਲੀ

ਬਠਿੰਡਾ ਵਿੱਚ ਸੰਗਤ

ਮੁਕਤਸਰ ਸਾਹਿਬ ਵਿੱਚ ਕਿਲਿਆਂਵਾਲੀ

ਮਾਨਸਾ ਵਿੱਚ ਸਰਦੂਲਗੜ੍ਹ ਅਤੇ ਬੋਹਾ।

15/02/2024

ਰੁਲ ਰੋਕੋ ਮਾਨਸਾ ਰੇਲਾਂ ਤੇ ਬੈਠੇ ਕਿਸਾਨ

12/02/2024

ਭਾਨਾ ਸਿੱਧੂ ਜੇਲ੍ਹ ਵਿੱਚੋ ਆਇਆ ਬਾਹਰ

10/02/2024
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ DRIPPY ਗਾਣਾ ਲਗਾਤਾਰ ਪ੍ਰਸ਼ੰਸਕਾ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।
04/02/2024

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ DRIPPY ਗਾਣਾ ਲਗਾਤਾਰ ਪ੍ਰਸ਼ੰਸਕਾ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।

ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਪੰਜਾਬ ਕਿਸਾਨ ਯੂਨੀਅਨ ਦੇ ਜਿਲੇ ਦੇ ਸਾਰੇ ਆਗੂ ਵਰਕਰ ਪੁਲਿਸ ਨੇ ਕੀਤੇ ਘਰਾਂ ਚ ਨਜ਼ਰਬੰਦ।
04/02/2024

ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਪੰਜਾਬ ਕਿਸਾਨ ਯੂਨੀਅਨ ਦੇ ਜਿਲੇ ਦੇ ਸਾਰੇ ਆਗੂ ਵਰਕਰ ਪੁਲਿਸ ਨੇ ਕੀਤੇ ਘਰਾਂ ਚ ਨਜ਼ਰਬੰਦ।

Address


Alerts

Be the first to know and let us send you an email when Punjab Post posts news and promotions. Your email address will not be used for any other purpose, and you can unsubscribe at any time.

Contact The Business

Send a message to Punjab Post:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share