Parivartan Yug

  • Home
  • Parivartan Yug

Parivartan Yug punjabi magazine

08/04/2024
26/01/2024
26/01/2024
ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਜੀ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਵਲੋੰ ਹਰਿਆਣਾ ਸਟੇਟ ਕੋਆਰਡੀਨੇਟਰ ਨਿਯੁਕਤ,MLA Sukhwinder Singh Kotli ha...
20/01/2024

ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਜੀ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਵਲੋੰ ਹਰਿਆਣਾ ਸਟੇਟ ਕੋਆਰਡੀਨੇਟਰ ਨਿਯੁਕਤ,
MLA Sukhwinder Singh Kotli has been appointed Haryana State Coordinator by AICC, All India Congress Committee, He will look after SC, ST and outreach work in Haryana state. He thanked Shri Mallikarjun Kharge ,Shri Rahul Gandhi ji and ,Shri Dipak Babaria ji National General Secretary and in-charge of Delhi and Haryana for the great responsibility and said that they will work diligently to strengthen the Congress in Haryana.

ਮਹਾਨ ਸ਼ਹੀਦਾਂ, ਦੇਸ਼ ਭਗਤਾਂ ਦੀ ਯਾਦ ਵਿੱਚ ਜਲੰਧਰ ਵਿਖੇ ਕਰਵਾਏ ਜਾਂਦੇ “ਗਦਰੀ ਬਾਬਿਆਂ ਦੇ ਮੇਲੇ” ਲਈ ਆਪਣੀ ਤਨਖਾਹ ਚੋਂ ਪੰਜਾਹ ਹਜ਼ਾਰ ਰੁਪਏ ਦੇਸ...
22/10/2022

ਮਹਾਨ ਸ਼ਹੀਦਾਂ, ਦੇਸ਼ ਭਗਤਾਂ ਦੀ ਯਾਦ ਵਿੱਚ ਜਲੰਧਰ ਵਿਖੇ ਕਰਵਾਏ ਜਾਂਦੇ “ਗਦਰੀ ਬਾਬਿਆਂ ਦੇ ਮੇਲੇ” ਲਈ ਆਪਣੀ ਤਨਖਾਹ ਚੋਂ ਪੰਜਾਹ ਹਜ਼ਾਰ ਰੁਪਏ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਨੂੰ ਦਿੱਤੇ, ਸ਼ਹੀਦਾਂ ਤੇ ਦੇਸ਼ ਭਗਤਾਂ ਨੂੰ ਮੇਰਾ ਪ੍ਰਣਾਮ,ਇਨਕਲਾਬ ਦੀ ਲੜਾਈ ਵਿੱਚ ਹਮੇਸ਼ਾ ਯੋਗਦਾਨ ਪਾਉਂਦਾ ਰਹਾਂਗਾ,ਕਮੇਟੀ ਵੱਲੋਂ ਦਿੱਤੇ ਸਨਮਾਨ ਲਈ ਧੰਨਵਾਦ
ਸੁਖਵਿੰਦਰ ਸਿੰਘ ਕੋਟਲੀ MLA ਆਦਮਪੁਰ

30/09/2022

ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਆਦਮਪੁਰ ਪੁਲ ਦਾ ਜ਼ੋਰਦਾਰ ਢੰਗ ਨਾਲ ਮੁੱਦਾ ਉਠਾਇਆ, ਆਦਮਪੁਰ ਏਅਰਪੋਰਟ ਅਤੇ ਪੰਚਾਇਤਾਂ ਦੇ ਕੰਮ ਸ਼ੁਰੂ ਕਰਵਾਉਣ ਤੇ ਗੁਰੂ ਰਵਿਦਾਸ ਏਅਰਪੋਰਟ ਰੋਡ ਨੂੰ ਜਲਦੀ ਮੁਕੱਮਲ ਕਰਨ ਦੀ ਮੰਗ ਕੀਤੀ। ਆਦਮਪੁਰ ਨਗਰ ਕੌਂਸਲ ਦੇ ਰੋਕੇ ਫੰਡ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ, ਮੈਂ ਹਮੇਸ਼ਾ ਆਦਮਪੁਰ ਹਲਕੇ ਦੀ ਆਵਾਜ਼ ਵਿਧਾਨਸਭਾ ਦੇ ਮੰਚ 'ਤੇ ਬੁਲੰਦ ਕਰਦਾ ਰਹਾਂਗਾ।
ਸੁਖਵਿੰਦਰ ਸਿੰਘ ਕੋਟਲੀ ਐਮ ਐਲ ਏ ਆਦਮਪੁਰ

Today
20/09/2022

Today

Newspaper 2.8.2022
02/08/2022

Newspaper 2.8.2022

01/08/2022

*ਆਦਮਪੁਰ ਤੋਂ MLA Sukhwinder Singh Kotli ਨੂੰ Raja Warring ਨੇ ਬਣਾਇਆ Special Spokesperson*

https://fb.watch/eDHayb4a6N/

ਮੈਂ ਧੰਨਵਾਦੀ ਹਾਂ ਆਲ ਇੰਡੀਆ ਕਾਂਗਰਸ ਪਾਰਟੀ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਜੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ...
01/08/2022

ਮੈਂ ਧੰਨਵਾਦੀ ਹਾਂ ਆਲ ਇੰਡੀਆ ਕਾਂਗਰਸ ਪਾਰਟੀ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਜੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਜਿਹਨਾ ਨੇ ਮੈਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸਪੈਸ਼ਲ ਸਪੋਕਸਪਰਸਨ ਨਿਯੁਕਤ ਕਰਕੇ ਮੇਰੇ ਤੇ ਬਹੁਤ ਵੱਡਾ ਵਿਸ਼ਵਾਸ ਕੀਤਾ ਹੈ।
ਸੁਖਵਿੰਦਰ ਸਿੰਘ ਕੋਟਲੀ ਐਮ ਐਲ ਏ ਆਦਮਪੁਰ

ਰਮਨ ਮਾਹੀ ਵੀਰ ਦੁਨੀਆਂ ਤੋਂ ਤੇਰੇ ਤੁਰ ਜਾਣ ਦਾ ਸੁਣ ਕੇ ਬਹੁਤ ਦੁੱਖ ਲੱਗਿਆ, ਤੂੰ ਜੁਝਾਰੂ ਸਾਥੀ ਸੀ ਹਿੰਮਤੀ ਇਨਸਾਨ ਸੀ ਤੇ ਯਾਰਾਂ ਦਾ ਯਾਰ ਸੀ, ਤ...
28/07/2022

ਰਮਨ ਮਾਹੀ ਵੀਰ ਦੁਨੀਆਂ ਤੋਂ ਤੇਰੇ ਤੁਰ ਜਾਣ ਦਾ ਸੁਣ ਕੇ ਬਹੁਤ ਦੁੱਖ ਲੱਗਿਆ, ਤੂੰ ਜੁਝਾਰੂ ਸਾਥੀ ਸੀ ਹਿੰਮਤੀ ਇਨਸਾਨ ਸੀ ਤੇ ਯਾਰਾਂ ਦਾ ਯਾਰ ਸੀ, ਤੇਰੀਆਂ ਯਾਦਾਂ ਮੇਰੇ ਦਿਲ ਵਿਚ ਹਮੇਸ਼ਾ ਰਹਿਣਗੀਆਂ। ਗਹਿਣੇ ਦੁੱਖ ਦਾ ਪ੍ਰਗਟਾਵਾ
ਸੁਖਵਿੰਦਰ ਸਿੰਘ ਕੋਟਲੀ ਐਮ ਐਲ ਏ ਆਦਮਪੁਰ

26/06/2022
26/06/2022
ਪਿਤਾ ਜੀ ਨੂੰ ਯਾਦ ਕਰਦਿਆਂ, ਅੱਜ ਇਸ ਤਰ੍ਹਾਂ ਲਗਦਾ ਹੈ ਕਿ ਪਿਤਾ ਜੀ ਦੀਆਂ ਉਮੀਦਾਂ ਅਨੁਸਾਰ ਕਿਸੇ ਮੰਜ਼ਿਲ ਤੇ ਪਹੁੰਚ ਗਿਆ ਹਾਂ ਅਤੇ ਲੋਕਾਂ ਦੀ ਸੇ...
19/06/2022

ਪਿਤਾ ਜੀ ਨੂੰ ਯਾਦ ਕਰਦਿਆਂ, ਅੱਜ ਇਸ ਤਰ੍ਹਾਂ ਲਗਦਾ ਹੈ ਕਿ ਪਿਤਾ ਜੀ ਦੀਆਂ ਉਮੀਦਾਂ ਅਨੁਸਾਰ ਕਿਸੇ ਮੰਜ਼ਿਲ ਤੇ ਪਹੁੰਚ ਗਿਆ ਹਾਂ ਅਤੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਹਾਂ, ਇਹ ਉਨ੍ਹਾਂ ਦੀ ਸਿੱਖਿਆ ਸੀ ਕਿ ਇਮਾਨਦਾਰੀ ਨਾਲ ਮੇਰਾ ਪੁੱਤਰ ਰਾਜਨੀਤੀ ਵਿੱਚ ਲੋਕਾਂ ਦੀ ਸੇਵਾ ਕਰੇ, ਅੱਜ ਭਾਵੇਂ ਪਿਤਾ ਜੀ ਦੁਨੀਆਂ ਤੇ ਨਹੀਂ ਹਨ ਪਰ ਉਨ੍ਹਾਂ ਦਾ ਸੁਪਨਾ ਜ਼ਰੂਰ ਪੂਰਾ ਹੋਇਆ ਹੈ, ਜੇ ਅੱਜ ਉਹ ਜਿਉਂਦੇ ਹੁੰਦੇ ਤਾਂ ਦੇਖਦੇ ਕਿ ਉਹਨਾਂ ਦੇ ਪੁੱਤਰ ਨੂੰ ਸਮਾਜ ਵਿੱਚ ਕਿੰਨਾ ਮਾਣ ਅਤੇ ਸਤਿਕਾਰ ਤੇ ਪਿਆਰ ਮਿਲ ਰਿਹਾ ਹੈ ।
ਵਾਹਿਗੁਰੂ ਦਾ ਸ਼ੁਕਰ ਹੈ
ਸੁਖਵਿੰਦਰ ਸਿੰਘ ਕੋਟਲੀ ਐਮ ਐਲ ਏ ਆਦਮਪੁਰ

Address


Alerts

Be the first to know and let us send you an email when Parivartan Yug posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share