Vasda Punjab Radio

  • Home
  • Vasda Punjab Radio

Vasda Punjab Radio http://tunein.com/radio/Vasda-Punjab-Radio-s196841/

Live 24/7 Online Punjabi Radio Its a On Demand Radio Channel. Easy to request Via followings !!

Facebook : https://www.facebook.com/vasdapunjabradio

Skype : vasdapunjabradio

Phone Number:

Uk : 002032890084


Listen Via followings .. Pc users :

http://vasdapunjabradio.com/

Android User

https://play.google.com/store/apps/details?id=com.singhroxie.vasdapunjabradio


Iphone / Ipad User

https://itunes.apple.com/hk/app/vasdapunjabradio/id603116391


Tune In Users :

http://tunein.com/radio/Vasda-Punjab-Radio-s196841/

For More Info

Manpreet singh
+919876877879

19/12/2023
ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂਸਾਰੀ ਸੰਗਤ ਨੂੰ ਬਹੁਤ ਬਹੁਤ ਕੋਟਿਨ ਕੋਟਿ ਵਧਾਈਆਂ 💐💐💐💐💐💐💐💐💐💐💐💐💐
11/10/2022

ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ
ਸਾਰੀ ਸੰਗਤ ਨੂੰ ਬਹੁਤ ਬਹੁਤ ਕੋਟਿਨ ਕੋਟਿ ਵਧਾਈਆਂ
💐💐💐💐💐💐💐💐💐💐💐💐💐

30/09/2022
29/09/2022
29/09/2022
29/09/2022
04/09/2022

ਪੈਸੇ ਦੀ ਭੁੱਖ ਆਲੇ ਇਨਸਾਨ ਬਾਰੇ ਕੀ ਸੋਚਦੇ ਤੁਸੀ ! ਜੋ ਆਪਣਾ ਘਰ ਪਰਿਵਾਰ ਵੀ ਛੱਡ ਸਕਦਾ ਪੈਸੇ ਕਰਕੇ

https://youtu.be/JfQasFE9Rw4
11/01/2021

https://youtu.be/JfQasFE9Rw4

Khudkushi koi Sangharsh nahin."ਖ਼ੁਦਕੁਸ਼ੀ ਕੋਈ ਸੰਘਰਸ਼ ਨਹੀਂ"written by Gurmeet singh MeetVoice over by Sondeep.

14/08/2020

ਬੀਜ ਅਤੇ ਬੋਹੜ ਇੱਕ ਲੱਘੂ ਕਹਾਣੀ !

ਲੇਖਕ ਗੁਰਮੀਤ ਸਿੰਘ ਜੀ

ਅਵਾਜ :

ਦੁਨੀਆਂ ਦਾ ਸਭ ਤੋਂ ਮਹਿੰਗਾ ਤੇ ਸ਼ਾਨਦਾਰ ਤੋਹਫ਼ਾ ਵਕਤ ਹੁੰਦਾ, ਕਿਉੰਕਿ ਜਦੋਂ ਅਸੀਂ ਕਿਸੀ ਨੂੰ ਆਪਣਾ ਵਕਤ ਦੇ ਰਹੇ ਹੁੰਦੇ ਹਾਂ ਤਾਂ ਅਸੀਂ ਆਪਣੇ ਉਹ...
08/08/2020

ਦੁਨੀਆਂ ਦਾ ਸਭ ਤੋਂ ਮਹਿੰਗਾ ਤੇ ਸ਼ਾਨਦਾਰ ਤੋਹਫ਼ਾ ਵਕਤ ਹੁੰਦਾ, ਕਿਉੰਕਿ ਜਦੋਂ ਅਸੀਂ ਕਿਸੀ ਨੂੰ ਆਪਣਾ ਵਕਤ ਦੇ ਰਹੇ ਹੁੰਦੇ ਹਾਂ ਤਾਂ ਅਸੀਂ ਆਪਣੇ ਉਹ ਸਭ ਤੋਂ ਕੀਂਮਤੀ ਪਲ ਦੇ ਰਹੇ ਹੁੰਦੇ ਹਾਂ ਜੋ ਕਦੇ ਮੁੜ ਵਾਪਿਸ ਨੀ ਆਉਂਦੇ..
J@§¥

30/07/2020

ਕਿਵੇੰ ਓ ਸਾਰੇ ਮਿੱਤਰੋ

ਕੰਪੀਟੀਸ਼ਨ ਪੋਸਟ ਸਭ ਨੂੰ ਪਿਆਰ ਭਰੀ ਸੱਤ ਸ੍ਰੀ ਅਕਾਲ ਐਤਵਾਰ ਦੀ ਛੁੱਟੀ ਦਾ ਦਿਨ !! ਸਾਰੇ ਘਰ ਬੈਠ ਛੁੱਟੀ ਮਣਾ ਰਹੇ ਨੇ !! ਚਲੋ ਅੱਜ ਫਿਰ ਸਾਰੇ ਰ...
05/07/2020

ਕੰਪੀਟੀਸ਼ਨ ਪੋਸਟ
ਸਭ ਨੂੰ ਪਿਆਰ ਭਰੀ ਸੱਤ ਸ੍ਰੀ ਅਕਾਲ
ਐਤਵਾਰ ਦੀ ਛੁੱਟੀ ਦਾ ਦਿਨ !! ਸਾਰੇ ਘਰ ਬੈਠ ਛੁੱਟੀ ਮਣਾ ਰਹੇ ਨੇ !! ਚਲੋ ਅੱਜ ਫਿਰ ਸਾਰੇ ਰੌਣਕਾ ਲਾਈਏ !! ਸਾਰੇ ਵਧੀਆ ਵਧੀਆ ਬੋਲੀਆਂ ਜਾ ਗਾਣਾ ਲਿੱਖ ਕੇ ਕਮੈਂਟ ਕਰੋ !! ਭਾਵੇਂ ਛੋਟੀ ਜੀ ਵੀਡੀਓ ਵੀ ਬਣਾਕੇ ਪਾ ਸਕਦੇ ਗਾਣੇ ਦੀ ਜਾਂ ਬੋਲੀਆਂ ਦੀ !!
ਬੋਲੀ ਜਾਂ ਗਾਣਾ ਬਸ ਇੱਕ ਹੀ ਕਮੈਟ ਕਰੋ

ਲਾਇਕ ਤੇ ੬ ਵਿਜੇਤਾ ਚੁਣਾਗੇ ਅਸੀ !! ਕੰਪੀਟੀਸ਼ਨ ਨੂੰ ਟੈਨਸ਼ਨ ਤੇ ਲੈਕੇ ਨਾ ਖੇਡਿਆ ਕਰੋ !! ਏ ਇੱਕ ਰੌਣਕ ਮੇਲਾ ਹੀ ਹੁੰਦਾ ਗਰੁੱਪ ਚ !!

ਕੋਈ ਕਿਸੇ ਨਾਲੋ ਘੱਟ ਨਹੀ ਹੁੰਦਾ !! ਸਾਰੇ ਹੀ ਇੱਕ ਤੋ ਇੱਕ ਨੇ !! ਹਾਰ ਜਿੱਤ ਨਾਲ ਕੋਈ ਫਰਕ ਨਹੀ ਪੈਂਦਾ !! ਬਸ ਕੰਪੀਟੀਸ਼ਨ ਕਰਕੇ ਹੀ ਲਾਇਕ ਕਰਵਾਉਣ ਨੂੰ ਕਹੀ ਦਾ !!

ਤਾਂ ਜੋ ਅਸੀ ਵਿਜੇਤਾ ਕੱਢ ਸਕਦੇ !! ਤੁਸੀ ਪੇਜ਼ ਸ਼ੇਅਰ ਕਰਕੇ ਆਪਣੇ ਦੋਸਤਾਂ ਮਿੱਤਰਾਂ ਤੋ ਲਾਇਕ ਕਰਵਾ ਸਕਦੇ

ਕੰਪੀਟੀਸ਼ਨ ਕੱਲ ਪੰਜ ਵਜੇ ਤਕ ਚੱਲਦਾ ਰਹੇਗਾ !!
ਧੰਨਵਾਦ ਸਾਰਿਆ ਦਾ ਜੀ 🙏🙏🌹

04/07/2020

Voice over

30/06/2020

Story written by S. Gurmeet Singh ji, Voice over

ਕੰਪੀਟੀਸ਼ਨ ਦਾ ਰਿਜ਼ਲਟ1. Dhiman Mamta2.  3.  ਜਿੱਦਾਂ ਕਿ ਅਸੀਂ ਪੋਸਟ ਵਿਚ ਸਾਫ ਸਾਫ ਲਿਖਿਆ ਹੋਇਆ ਸੀ ਕਿ ਬੱਚੇ ਦੇ ਨਾਲ ਅਪਣੀ ਵੀ ਫੋਟੋ ਪਾਉਣੀ ...
29/06/2020

ਕੰਪੀਟੀਸ਼ਨ ਦਾ ਰਿਜ਼ਲਟ

1. Dhiman Mamta
2.
3.

ਜਿੱਦਾਂ ਕਿ ਅਸੀਂ ਪੋਸਟ ਵਿਚ ਸਾਫ ਸਾਫ ਲਿਖਿਆ ਹੋਇਆ ਸੀ ਕਿ ਬੱਚੇ ਦੇ ਨਾਲ ਅਪਣੀ ਵੀ ਫੋਟੋ ਪਾਉਣੀ ਹੈ ਬੂਟਾ ਲਗਾਉਂਦੇ ਹੋਇਆ ਦੀ ਓਸ ਰੂਲ ਦੇ ਮੁਤਾਬਿਕ ਜਿਨ੍ਹਾਂ ਨੇ ਫੋਟੋ ਪਾਈ ਅਸੀਂ ਉਹਨਾਂ ਨੂ ਹੀ ਵਿਨਰ ਲਿਸਟ ਵਿਚ ਚੁਣਿਆ ਹੈ l

1st ਵਿਨਰ ਨੂ ਸਾਡੀ ਟੀਮ ਵਲੋ ਜਲਦੀ ਕਾਨਟੈਕਟ ਕਰਕੇ ਉਹਨਾਂ ਦਾ ਗਿਫਟ #ਚਾਂਦੀ_ਦਾ_ਕੜਾ ਭੇਜ ਦਿੱਤਾ ਜਾਏਗਾ l

ਸਾਰੇ ਵਿਨਰ ਨੂ ਵਸਦਾ ਪੰਜਾਬ ਰੇਡੀਓ ਦੀ ਪੂਰੀ ਟੀਮ ਵਲੋ ਬਹੁਤ ਬਹੁਤ ਮੁਬਾਰਕਾਂ 🙏

J@§¥

ਕੰਪੀਟੀਸ਼ਨ ਪੋਸਟ ਤੁਸੀ ਫੋਟੋ ਪਾਉਣੀ ਬੂਟੇ ਲਾਉਦੇ ਦੀ ਨਾਲ ਘਰ ਵਿੇਚ ਬੱਚੇ ਹੁੰਦੇ ਓਹਨਾ ਹੱਥੋ ਬੂਟੇ ਲਾਉਦੇ ਦੀ ਫੋਟੋ ਪਾਓ ਨਾਲ ਤੁਹਾਡੀ ਵੀ ਬੱਚੇ ਦ...
28/06/2020

ਕੰਪੀਟੀਸ਼ਨ ਪੋਸਟ

ਤੁਸੀ ਫੋਟੋ ਪਾਉਣੀ ਬੂਟੇ ਲਾਉਦੇ ਦੀ
ਨਾਲ ਘਰ ਵਿੇਚ ਬੱਚੇ ਹੁੰਦੇ ਓਹਨਾ ਹੱਥੋ ਬੂਟੇ ਲਾਉਦੇ ਦੀ ਫੋਟੋ ਪਾਓ ਨਾਲ ਤੁਹਾਡੀ ਵੀ ਬੱਚੇ ਦੇ ਫੋਟੋ ਹੋਣੀ ਜ਼ਰੂਰੀ ਹੈ ! !! ਕੁੜੀਆ ਆਪਣੀ ਫੋਟੋ ਮੂੰਹ ਤੋ ਬਿਨਾਂ ਵੀ ਪਾ ਸਕਦੀਆ !

ਤੁਹਾਡੀ ਮਰਜ਼ੀ ਆਪਣੀ ਪੂਰੀ ਵੀ ਪਾ ਸਕਦੀਆਂ !! ਪਰ ਬੱਚੇ ਦੀ ਫੋਟੋ ਜ਼ਰੂਰ ਨਜ਼ਰ ਆਉਣੀ ਚਾਹੀਦੀ !!
!! ਸ਼ੇਅਰ ਕਰਕੇ ਸਾਰਿਆ ਕੋਲੋ ਲਾਇਕ ਕਰਵਾ ਸਕਦੇ !! ਜੋ ਮੈਂਬਰ ਸਭ ਤੋ ਜਿਆਦਾ ਆਪਣੀ ਫੋਟੋ ਤੇ ਲਾਈਕ ਕਰਵਾ ਜਾਏਗਾ !! ਉਸ ਨੂੰ ਵਿਜੇਤਾ ਤੋਰ ਤੇ #ਚਾਂਦੀ_ਦਾ_ਕੜਾ ਐਡਮਿਨ ਟੀਮ ਵੱਲੋ ਦਿੱਤਾ ਜਾਏਗਾ !!

ਇਕ ਜ਼ਰੂਰੀ ਗੱਲ ਤੁਸੀਂ ਸਿਰਫ ਇਕੋ ਹੀ ਫੋਟੋ ਪਾ ਸੱਕਦੇ ਹੋ ਇਕ ਤੋ ਵੱਧ ਫੋਟੋਆਂ ਪਾਉਣ ਵਾਲੇ ਕੰਪੀਟੀਸ਼ਨ ਦਾ ਹਿਸਾ ਨਹੀਂ ਮੰਨੇ ਜਾਣਗੇ ll

ਵਿਜੇਤਾ ਅਸੀ ਪਹਿਲੇ ੬ ਮੈਂਬਰ ਚੁਣਾਗੇ
ਪਰ ਇਨਾਮ ਦਾ ਚਾਦੀ ਦਾ ਕੜਾ ਉਸ ਬੱਚੇ ਨੂੰ ਹੀ ਦਿੱਤਾ ਜਾਏਗਾ ਜਿਸ ਨੂੰ ਸਭ ਤੋ ਜਿਆਦਾ ਲਾਈਕ ਆਏ !!! ਕੋਈ ਵੀ ਏ ਗੱਲ ਨਾ ਕਹੇ ਕੇ ਹੇਰ ਫੇਰ ਨਾਲ ਜਿਤਵਾ ਦਿੱਤਾ ਗਿਆ !! ਲਿਂਕ ਤੁਹਾਡੇ ਸਾਹਮਣੇ ਹੈ !!

ਤੁਸੀ ਆਪਣੀ ਹਿੰਮਤ ਨਾਲ ਜਿੰਨੇ ਲਾਈਕ ਕਰਵਾ ਸਕਦੇ ਹੋ ਕਰਵਾਓ !! ਇਸ ਵਿੱਚ ਕੋਈ ਹੇਰ ਫੇਰ ਵਾਲਾ ਕੰਮ ਹੈ ਨਹੀ ਕੋਈ ਵੀ
ਕੰਪੀਟੀ਼ਸ਼ਨ ਕੱਲ ਪੰਜ ਵਜੇ ਤੱਕ ਚਲਦਾ ਰਹੇਗਾ

ਧੰਨਵਾਦ ਜੀ ਸਾਰਿਆ ਦਾ ਬਹੁਤ ਬਹੁਤ

J@§¥

ਵੱਸਦਾ ਪੰਜਾਬ ਦੇ ਸਾਰੇ ਗਰੁੱਪ ਪਰਿਵਾਰ ਨੂੰ ਪਿਆਰ ਭਰੀ ਸੱਤ ਸ੍ਰੀ ਅਕਾਲ !!ਬਹੁਤ ਮੈਂਬਰ ਕਹਿ ਰਹੇ ਨੇ ਕੇ ਕੰਪੀਟੀਸ਼ਨ ਐਤਵਾਰ ਦਾ ਰੱਖੋ ਅੱਗੋ ਪਿੱਛ...
22/06/2020

ਵੱਸਦਾ ਪੰਜਾਬ ਦੇ ਸਾਰੇ ਗਰੁੱਪ ਪਰਿਵਾਰ ਨੂੰ
ਪਿਆਰ ਭਰੀ ਸੱਤ ਸ੍ਰੀ ਅਕਾਲ !!

ਬਹੁਤ ਮੈਂਬਰ ਕਹਿ ਰਹੇ ਨੇ ਕੇ ਕੰਪੀਟੀਸ਼ਨ ਐਤਵਾਰ ਦਾ ਰੱਖੋ
ਅੱਗੋ ਪਿੱਛੋ ਸਾਡੇ ਕੋਲ ਟੈਮ ਨਹੀ ਮਿਲਦਾ ਕੰਪੀਟੀਸ਼ਨ ਵਿੱਚ ਭਾਗ ਲੈਣ ਦਾ !!
ਮੈਂਬਰਾ ਦੀ ਗੱਲ ਨੂੰ ਸੁਣਦੇ ਹੋਏ ਅਸੀ ਕੰਪੀਟੀ਼ਸ਼ਨ ਹੁਣ ਐਤਵਾਰ ਨੂੰ ਕਰਵਾਇਆ ਕਰਾਂਗੇ !! ਅਗਲੇ ਐਤਵਾਰ ( 28 ਜੂਨ. ) ਕੁੱਝ ਅਲੱਗ ਕੰਪੀਟੀਸ਼ਨ ਲੈਕੇ ਆਂਵਾਗੇ !!

ਕੰਪੀਟੀਸ਼ਨ ਕੁੱਝ ਇਸ ਤਰਾਂ ਦਾ ਹੋਵੇਗਾ !! ਕੇ ਤੁਸੀ ਆਪਣੇ ਘਰ ਵਿੱਚ ਜਾਂ ਆਪਣੀ ਗਲੀ ਵਿੱਚ ਬੂਟਾ ਲਾਓ ਤੇ !! ਬੂਟੇ ਲਾਉਦੇ ਨਾਲ ਆਪਣੀ ਤੇ ਘਰ ਵਿੱਚ ਛੋਟਾ ਬੱਚਾ ਹਰ ਘਰ ਵਿੱਚ ਹੁੰਦਾ ਉਸ ਦੇ ਹੱਥੋ ਬੂਟਾ ਲਵਾਉਦੇ ਦੀ ਫੋਟੋ ਖਿੱਚ ਕੇ ਆਪਣੇ ਨਾਲ ਪਾਓ !!

ਇਸ ਤਰਾ ਇਕ ਸਮਾਜਿਕ ਭਲਾਈ ਦਾ ਕੰਮ ਵੀ ਸਾਡੇ ਸਾਰਿਆਂ ਦੁਆਰਾ ਹੋ ਜਾਏਗਾ ਤੇ ਸਾਰਿਆਂ ਦਾ ਮਨੋਰੰਜਨ ਵੀ ਹੋ ਜਾਏਗਾ ll

#ਅਸੀ_ਉਸ_ਬੱਚੇ_ਨੂੰ_ਚਾਂਦੀ_ਦਾ_ਕੜਾ_ਕੰਪੀਟੀਸ਼ਨ_ਵਿਜੇਤਾ_ਤੋਰ_ਤੇ_ਦਵਾਂਗੇ ¦¦

ਵਿਜੇਤਾ ਅਸੀ ੬ ਜਾਣੇ ਹੀ ਚੁਣਾਗੇ !! ਪਰ ਜਿਸ ਫੋਟੋ ਨੂੰ ਸਭ ਤੋ ਜਿਆਦਾ #ਲਾਈਕ ਮਿਲੇ !! #ਚਾਂਦੀ_ਦਾ_ਕੜਾ ਅਸੀ ਉਸ ਬੱਚੇ ਨੂੰ ਹੀ ਦਵਾਂਗੇ !! ਫੋਟੋ ਤਾਂ ਬੂਟੇ ਲਾਉਦੇ ਦੀ ਸਾਰਿਆ ਦੀ ਹੀ ਵਧੀਆ ਹੁੰਦੀ !!
ਪਰ ਕੰਪੀਟੀਸ਼ਨ ਜੇ ਅਸੀ ਕਰਵਾ ਰਹੇ ਤਾਂ ਕੰਪੀਟੀਸ਼ਨ ਦੇ ਹਿਸਾਬ ਨਾਲ ਹੀ ਦੇਖਾਂਗੇ !! ਲਾਈਕ ਦੇ ਹਿਸਾਬ ਨਾਲ !! ਬਹੁਤ ਦਿਨ ਨੇ ਤੁਹਾਡੇ ਕੋਲ ਕਿਉਕਿ ਕੰਪੀਟੀਸ਼ਨ ਅਸੀਂ 28 ਜੂਨ ਦਿਨ ਐਤਵਾਰ ਕਰਵਾ ਰਹੇ ਹਾਂ ll ਇਸੇ ਲਈ ਤੁਹਾਨੂੰ ਅਸੀਂ 1 ਹਫਤਾ ਪਹਿਲਾਂ ਹੀ ਦੱਸ ਦਿੱਤਾ ਹੈ ਤਾਂ ਜੋ ਤੁਸੀਂ ਤਿਆਰੀ ਕਰ ਸਕੋ ll

ਤੁਸੀ ਬੂਟਾ ਲੈਕੇ ਫੋਟੋ ਖਿੱਚ ਕੇ ਰੱਖੋ !! ਯਾਦ ਰਹੇ ਬੱਚੇ ਦੀ ਫੋਟੋ ਜ਼ਰੂਰ ਨਾਲ ਹੋਣੀ ਚਾਹੀਦੀ !!!
ਇਸ ਲਈ ਬੂਟੇ ਲਗਾਓ ਤੇ ਚਾਂਦੀ ਦਾ ਕੜਾ ਇਨਾਮ ਚ ਪਾਓ ll

ਧੰਨਵਾਦ ਜੀ ਸਾਰਿਆ ਦਾ ਬਹੁਤ ਬਹੁਤ 🙏
J@§¥

20/06/2020

ਹਾਂਜੀ
ਕਿੱਦਾਂ ਫੇਰ ਤਿਆਰ ਹੋ ਸਾਰੇ
ਕੰਪੀਟੀਸ਼ਨ ਲਈ
ਦਸੋ ਸਾਰੇ

18/06/2020

ਆ ਜਾਓ ਭਾਈ ਸਾਰੇ
📻
ਤੇ ਮਾਰ ਲਵੋ ਕੱਪੜਾ ਠੀਕ 9 ਵਜ਼ੇ ਅੱਜ ਰਾਤ ਨੂੰ ਰੇਡੀਓ ਵਾਲਾ ਭਾਈ ਆ ਰਿਹਾ
ਸੋਚ ਲਵੋ ਗਾਣੇ ਕਿਹੜੇ ਕਿਹੜੇ ਲਗਵਾਉਣੇ ਨੇ

ਕੰਪੀਟੀਸ਼ਨ ਪੋਸਟ ਦਾ ਰਿਜ਼ਲਟਕੱਲ ਦੇ ਕੰਪੀਟੀਸ਼ਨ ਵਿੱਚ ਸਾਰਿਆ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ !! ਬੱਚੇ ਸਾਰੇ ਹੀ ਰੱਬ ਦਾ ਰੂਪ ਹੁੰਦੇ ਨੇ !! ਬਹੁ...
11/06/2020

ਕੰਪੀਟੀਸ਼ਨ ਪੋਸਟ ਦਾ ਰਿਜ਼ਲਟ

ਕੱਲ ਦੇ ਕੰਪੀਟੀਸ਼ਨ ਵਿੱਚ ਸਾਰਿਆ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ !! ਬੱਚੇ ਸਾਰੇ ਹੀ ਰੱਬ ਦਾ ਰੂਪ ਹੁੰਦੇ ਨੇ !! ਬਹੁਤ ਸੋਹਣੇ ਸੋਹਣੇ ਕਿਊਟ ਬੱਚਿਆਂ ਦੀ ਫੋਟੋ ਦੇਖਣ ਨੂੰ ਮਿਲੀ !! ਰੱਬ ਚੜਦੀ ਕਲਾ ਚ ਰੱਖੇ ਸਾਰੇ ਬੱਚਿਆਂ ਨੂੰ

ਏ ਤਾਂ ਬਸ ਇੱਕ ਰੋਣਕ ਮੇਲਾ ਹੁੰਦਾ ਗਰੁੱਪ ਚ
ਜਿੰਨੇ ਵੀ ਪਿਆਰੇ ਬੱਚੇ ਨੇ ਉਹਨਾ ਵਿੱਚੋ
ਵੱਧ ਲਾਈਕ ਵਾਲੇ ੬ ਬੱਚੇ ਨੇ ਤਿੰਨ ਕੁੜੀਆਂ ਤਿੰਨ ਮੁੰਡੇ !!!

ਅਸੀ ਇੱਕ ਸਪੈਸ਼ਲ ਬੱਚੇ ਨੂੰ ਜੋ ਕੇ 27 ਦਿਨ ਦਾ ਹੈ !! ਉਸ ਬੱਚੇ ਨੂੰ ਵੀ ਵਿਜੇਤਾ ਬੱਚਿਆ ਵਿੱਚ ਸ਼ਾਮਿਲ ਕੀਤਾ ਹੈ !!

ਸਾਰੇ ਵਿਜੇਤਾ ਮੈਂਬਰਾਂ ਨੂੰ ਬਹੁਤ ਬਹੁਤ ਮੁਬਾਰਕਾਂ !! ਜਿੰਨਾ ਜਿੰਨਾ ਕੰਪੀਟੀਸ਼ਨ ਚ ਹਿੱਸਾ ਲਿਆ ਦਿਲੋ ਧੰਨਵਾਦ ਕਰਦੇ ਸਾਰਿਆ ਦਾ !! ਅੱਗੇ ਵੀ ਕੰਪੀਟੀਸ਼ਨ ਚਲਦੇ ਰਹਿਣਗੇ !! !!! ਵੱਸਦਾ ਪੰਜਾਬ ਰੇਡੀਓ ਟੀਮ ਵੱਲੋ ਸਾਰਿਆ ਦਾ ਦਿਲੋ ਧੰਨਵਾਦ ਕਰਦੇ 🙏

J@§¥

ਕੰਪੀਟੀਸ਼ਨ ਪੋਸਟ  ਜਿਵੇਂ ਕੇ ਅਸੀ ਹਰ ਬੁੱਧਵਾਰ ਨੂੰ ਗਰੁੱਪ ਚ ਕੰਪੀਟੀਸ਼ਨ ਰਖਦੇ !! ਪਿਛਲਾ ਕੰਪੀਟੀਸ਼ਨ ਬਹੁਤ ਵਧੀਆ ਗਿਆ ਸਭ ਨੇ ਵੱਧ ਚੜ ਕੇ ਹਿੱਸਾ...
10/06/2020

ਕੰਪੀਟੀਸ਼ਨ ਪੋਸਟ

ਜਿਵੇਂ ਕੇ ਅਸੀ ਹਰ ਬੁੱਧਵਾਰ ਨੂੰ ਗਰੁੱਪ ਚ ਕੰਪੀਟੀਸ਼ਨ ਰਖਦੇ !! ਪਿਛਲਾ ਕੰਪੀਟੀਸ਼ਨ ਬਹੁਤ ਵਧੀਆ ਗਿਆ ਸਭ ਨੇ ਵੱਧ ਚੜ ਕੇ ਹਿੱਸਾ ਲਿਆ !!
ਅੱਜ ਦਾ ਕੰਪੀਟੀਸ਼ਨ ਹੈ ! ਤੁਸੀ ਘਰ ਵਿੱਚੋ ਛੋਟੇ ਬੱਚੇ ਦੀ ਕਿਉਟ ਜਹੀ ਫੋਟੋ ਪਾਓ ਅਸੀ ਪਹਿਲੇ 6 ਮੈਂਬਰ ਵੱਧ ਤੋ ਵੱਧ LIKE ਤੇ ਵਿਜੇਤਾ ਚੁਣਾਗੇ !! ਬੱਚੇ ਤਾਂ ਸਾਰੇ ਕਿਊਟ ਹੀ ਹੁੰਦੇ !! ਪਰ ਫਿਰ ਵੀ ਇੱਕ ਰੌਣਕ ਮੇਲਾ ਹੋ ਜਾਂਦਾ ਕੰਪੀਟੀ਼ਸ਼ਨ ਗਰੁੱਪ ਚ

ਅਸੀ ਤਿੰਨ ਮੁੰਡੇ ਤਿੰਨ ਕੁੜੀਆਂ ਵਿਜੇਤਾ ਵੱਧ like ਵਾਲੇ ਚੁਣਾਗੇ !! ਤੁਸੀ ਆਪਣੇ ਮਿਤਰਾ ਦੋਸਤਾ ਤੋ ਟੈਗ ਕਰਵਾਕੇ ਫੋਟੋ ਨੂੰ LIKE ਕਰਵਾ ਸਕਦੇ !!

ਹਰ ਮੈਂਬਰ ਵਲੋ ਬਸ 1 ਹੀ ਫੋਟੋ ਪਾਈ ਜਾਏ 1 ਤੋ ਵੱਧ ਨਹੀਂ 🙏

ਕੰਪੀਟੀਸ਼ਨ ਪੋਸਟ ਅੱਜ 1 ਵਜੇ ਤੋ ਕੱਲ ਸ਼ਾਮ 5 ਵਜੇ ਤੱਕ ਚਲਦਾ ਰਹੇਗਾ !! ਵਿਜੇਤਾ ਦੀਆਂ ਫੋਟੋਆ ਕਵਰ ਤੇ ਲਗਾਈਆੰ ਜਾਣਗੀਆਂ ਇੱਕ ਹਫਤੇ ਲਈ
ਧੰਨਵਾਦ ਸਾਰੇ ਮੈਂਬਰਾਂ ਦਾ ਜੀ 🙏🙏

J@§¥

ਮੇਰਾ 💛ਤੁਸੀਂ ਦਸੋ ਅਪਣਾ ਅਪਣਾ ਮੂਡ ਕਿਵੇਂ ਆ
08/06/2020

ਮੇਰਾ 💛
ਤੁਸੀਂ ਦਸੋ ਅਪਣਾ ਅਪਣਾ ਮੂਡ ਕਿਵੇਂ ਆ

08/06/2020

ਇਕ ਵਾਇਰਸ ਨੇ ਸਾਰਿਆਂ ਦੇ ਮੂੰਹ ਤੇ ਮਾਸਕ ਪੁਆ ਦਿਤੇ ਨੇ
ਜੇ 🌳ਨਾ
ਲਗਾਏ ਤਾਂ ਇਕ ਦਿਨ ਸਾਰਿਆਂ ਦੀ ਪਿੱਠ ਤੇ ਆਕਸੀਜਨ ਦੇ ਸਿਲੰਡਰ ਵੀ ਬੰਨ੍ਹਣੇ ਪੈ ਸੱਕਦੇ ਨੇ

ਆਜੋ ਦੱਸੋ ਇਸ ਬਾਰੇ ਕੌਣ ਕੌਣ ਜਾਣਦਾ! ਮੈਨੂੰ ਨਹੀ ਲੱਗਦਾ ਅੱਜ ਕਲ ਦੇ ਜਵਾਕ ਇਸ ਪੁਰਜ਼ੇ ਨੂੰ ਜਾਣਦੇ ਹੋਣਗੇ । ਦਿਓ ਜਵਾਬ
08/06/2020

ਆਜੋ ਦੱਸੋ ਇਸ ਬਾਰੇ ਕੌਣ ਕੌਣ ਜਾਣਦਾ!

ਮੈਨੂੰ ਨਹੀ ਲੱਗਦਾ ਅੱਜ ਕਲ ਦੇ ਜਵਾਕ ਇਸ ਪੁਰਜ਼ੇ ਨੂੰ ਜਾਣਦੇ ਹੋਣਗੇ ।

ਦਿਓ ਜਵਾਬ

ਕਿਸ ਕਿਸ ਨੂੰ ਯਾਦ ਹੈ ? ਜੇਕਰ ਤੂਹਾਨੂੰ ਯਾਦ ਹੈ ਤਾਂ ਮਤਲਬ ਤੁਸੀ ਵੀ ਮੇਰੀ ਤਰਾਂ ਮੂਰਖ ਬਣੇ ਓ ਸਕੂਲ ਵਿੱਚ 🤣🤣🤣🤣😂😂
06/06/2020

ਕਿਸ ਕਿਸ ਨੂੰ ਯਾਦ ਹੈ ? ਜੇਕਰ ਤੂਹਾਨੂੰ ਯਾਦ ਹੈ ਤਾਂ ਮਤਲਬ ਤੁਸੀ ਵੀ ਮੇਰੀ ਤਰਾਂ ਮੂਰਖ ਬਣੇ ਓ ਸਕੂਲ ਵਿੱਚ 🤣🤣🤣🤣😂😂

Address


Alerts

Be the first to know and let us send you an email when Vasda Punjab Radio posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share