ਖਬਰਾਂ ਆਲੇ - Khabran Aale

  • Home
  • ਖਬਰਾਂ ਆਲੇ - Khabran Aale

ਖਬਰਾਂ ਆਲੇ - Khabran Aale Khabran Aale Web Portal Provide You The Latest Updated News And Video news in Punjabi.

10/04/2024

ਪਿੰਡ ਵਾਸੀਆਂ ਵੱਲੋਂ ਰਲ ਮਿਲ ਕੇ ਮੁਸਲਮਾਨ ਭਾਈਚਾਰੇ ਦੇ ਖੁਲਵਾਏ ਰੋਜ਼ੇ ।@ khabran aale

09/04/2024

HIGH RISE IMMI GRATION ਅੱਗੇ ਕਿਸਾਨਾਂ ਨੇਂ ਲਗਾਇਆ ਧਰਨਾ। ਰੁਪਏ ਨਾ ਵਾਪਸ ਕਰਨ ਦੇ ਲਾਏ ਦੋਸ। aale

09/04/2024

ਵੀਡੀਉ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਮਾਪਿਆਂ ਨੂੰ ਉਨ੍ਹਾਂ ਦੀ ਗੁਆਚੀ ਧੀ ਮਿਲ ਜਾਵੇ। aale

06/04/2024

Matt ਸ਼ੇਰੋਂ ਵਾਲੇ ਤੋਂ ਸਿੰਘਾਂ ਨੇ ਮੰਗਵਾਈ ਮਾਫੀ
ਅੱਗੇ ਤੋਂ ਗਲਤ ਲਿਖ਼ਣ ਤੇ ਬੋਲਨ ਤੋਂ ਕੀਤੀ ਤੋਬਾ , ਨੱਕ ਰਗੜ, ਰਗੜ ਮੰਗੀ ਮੁਆਫੀ। aale

18/03/2024

ਗੁਮਸ਼ੁਦਾ ਬੱਚਾ ਮਿਲਿਆ ਬੇਹੋਸ਼ੀ ਦੀ ਹਾਲਤ ਵਿੱਚ ਨਹਿਰ ਦੇ ਲਾਗੇ ਮਿਲਿਆ ਬੱਚਾ ਕਿਸਾਨ ਨੂੰ। Aale

16/03/2024

ਚਲਾਣ ਕੱਟਣ ਨੂੰ ਲੈਕੇ ਪੁਲਿਸ ਨਾਲ ਹੋ ਗਈ ਤੂੰ, ਤੂੰ ਮੈਂ,ਮੈਂ ਪਰੈਸ ਦਾ ਕੇਮਰਾ ਦੇਖ ਬਦਲ ਗਈ ਬੋਲੀ। Aale

15/03/2024

ਆ ਦੇਖੋ ਜੱਟ ਦੀ ਕਰਤੂਤ ਘਾਹ ਵੱਡਣ ਆਈਆਂ ਬੀਬੀਆਂ ਦਾ ਕੀ ਕੀਤਾ ਹਾਲ। Aale

06/03/2024

ਗਾਇਕ ਹਾਕਮ ਬਖਤੜੀਵਾਲਾ ਵਾਲੇ ਨੇ ਸੰਗਰੂਰ ਤੋਂ m,p ਦੀ ਆਜਾਦ ਉਮੀਦਵਾਰ ਵਜੋਂ ਚੋਣ ਲੜਣ ਦਾ ਕੀਤਾ ਐਲਾਨ। ਸਰਕਾਰ ਤੇ ਹੋਇਆ ਤੱਤਾ। Aale

01/03/2024

ਘਰ,ਘਰ ਜਾਕੇ ਆਟਾ ਦੇਣ ਦੀ ਸਰਕਾਰ ਦੀ ਨਿਕਲੀ ਫੂਕ ਦੇਖੋ ਕੀ ਕਹਿਣਾ ਲੋਕਾਂ ਦਾ । Aale

29/02/2024

ਆ ਬਾਬਾ ਕਿਸਾਨ ਜਥੇਬੰਦੀਆਂ ਨੂੰ ਹੋ ਗਿਆ ਸਿਧਾ ਰੁਪਏ ਲੇਕੇ ਲੋਦੇਂ ਨੇ ਧਰਨੇ।@,khabranAale

25/02/2024

MALERKOTLA ਪੰਜਾਬੀ ਸਿੱਖ ਦੀ ਬਨਾਰਸ ਕਾਂਸੀ ਤੋਂ ਭੇਦ ਭਰੇ ਹਾਲਾਤਾਂ ਚ ਲਾ*ਸ ਪਹੁੰਚੀ ਪਿੰਡ, Aale

15/02/2024

ਰਾਸ਼ਨ ਘਰ, ਘਰ ਜਾ ਕੇ ਵੱਡਨ ਦੀ ਸਰਕਾਰ ਦੀ ਨਿਕਲੀ ਫੂਕ।ਇਕੱਠ ਕਰ ਹੀ ਵੰਡ ਰਹੇ ਸੀ ਰਾਸਨ। ਪੇ ਗਿਆ ਰੋਲਾਂ ਦੇਖੋ। Aale

14/02/2024

ਲੱਖਾ ਸਿਧਾਣਾ ਪਹੁੰਚਿਆ ਖਨੌਰੀ ਬਾਡਰ ਤੇ ਕਿਹਾ ਹਰ ਹਾਲਤ ਚ ਅੱਜ ਦਿੱਲੀ ਪਹੁੰਚਾਂਗੇ। Aale

13/02/2024

ਭਾਨਾ ਸਿੱਧੂ ਤੇ ਲੱਖਾਂ ਸਿਧਾਣਾ ਰਾਤ ਨੂੰ ਪਹੁੰਚ ਗਏ ਦਿੱਲੀ ਮੋਰਚੇ ਤੇ। Alle

12/02/2024

Bhana sidhu ਮਾਲੇਰਕੋਟਲਾ ਜੇਲ੍ਹ ਚੋਂ ਆਇਆ ਬਾਹਰ। aale

11/02/2024

ਨਹੀਂ ਬਖਸ਼ਾ ਗਾ ਚਿੱਟੇ ਵਾਲਿਆਂ ਨੂੰ ਪਰਮਿੰਦਰ ਝੋਟਾ ।ਪਹੁੰਚਿਆ ਪਿੰਡਾਂ ਚ ਚਲਾਈ ਮੁਹਿੰਮ। aale

10/02/2024

ਆ ਬਾਬਾ ਜੀ ਸਾਇਕਲ ਤੇ ਹੀ ਹਾਜੂਰ ਸਾਹਿਬ ਜਾ ਆਏ ਸੋਲਾਂ ਮਹੀਨੇ ਲੱਗੇ ਆਉਣ,ਜਾਣ ਨੂੰ । aale

08/02/2024

Naudhrani) ਦੇ ਸੂਸਾਇਡ ਕਰਨ ਵਾਲੇ ਨੋਜਵਾਨ ਨੂੰ ਨਹੀਂ ਮਿਲਿਆ ਆਜੇ ਇਨਸਾਫ਼ ਥਾਣੇ ਦਾ ਕੀਤਾ ਘਿਰਾਓ। aale

03/02/2024

ਭਾਨੇ ਸਿੱਧੂ ਦੇ ਹੱਕ ਵਿੱਚ ਪਹੁੰਚਣ ਵਾਲ਼ੇ ਕਾਫਿਲ ਪ੍ਰਧਾਨ ਅਤੇ ਪਤਰਕਾਰਾ ਦੀ ਟੀਮ ਨੂੰ ਕੀਤਾ ਅਰੈਸਟ। Aale

03/02/2024

ਭਾਨੇ ਸਿੱਧੂ ਦੇ ਧਰਨੇ ਤੇ ਜਾ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪ੍ਰਸ਼ਾਸਨ ਨੇ ਅਗੇ ਜਾਨ ਤੋਂ ਰੋਕਿਆ।@ਖਬਰਾਂ ਆਲੇ

01/02/2024

Bhane sidhu ਦੇ ਹੱਕ ਚ ਧੂਰੀ ਧਰਨੇ ਚ ਪ੍ਰਸ਼ਾਸਨ ਨੇ ਨਹੀਂ ਪਹੁੰਚਨ ਦਿਤਾ ਲੋਕਾਂ ਨੂੰ।

31/01/2024

ਭਾਨੇ ਸਿੱਧੂ ਨੂੰ ਰਿਹਾਈ ਕਰਵਾਉਣ ਨੂੰ ਲੈਕੇ ਕੋਟਦੂਨੇ ਚ ਹੋਇਆ ਠਾਠਾਂ ਮਾਰਦਾ ਇਕੱਠ ‎

30/01/2024

ਅੱਜ ਤੋਂ ਆਪ ਸਰਕਾਰ ਦੀਆਂ ਜੜ੍ਹਾਂ ਪੁੱਟਣ ਦੀ ਸ਼ੁਰੁਆਤ ਧਮਾਕੇਦਾਰ ਸਪੀਚ ਕੋਟਦੂਨੇ ਚ ਸਰਪੰਚ ਭਦੌੜ ਦੀ । aale

29/01/2024

16 ਸਾਲਾਂ ਜਵਾਕ ਪਹੁੰਚਿਆਂ bhana Sidhu ਦੇ ਪਿੰਡ ਸਾਇਕਲ ਤੇ।@ਖ਼ਬਰਾਂ ਆਲੇ

29/01/2024
28/01/2024

ਪੰਜਾਬ ਸਰਕਾਰ ਹੱਦਾਂ ਟੱਪੀ ਪਾਰ ਭਾਨੇ ਸਿੱਧੂ ਦੇ ਹੱਕ ਵਿੱਚ ਪਰਮਿੰਦਰ ਸਿੰਘ ਢੀਡਸਾ ਦਾ ਆਇਆ ਵੱਡਾ ਬਿਆਨ @ਖ਼ਬਰਾਂ ਆਲੇ

27/01/2024

ਗੱਲ ਭਾਨੇ ਸਿੱਧੂ ਦੀ ਗੱਲ ਪੰਜਾਬ ਦੀ।

26/01/2024

ਡਾਕਟਰ ਗੁਰਿੰਦਰ ਸਿੰਘ ਰੰਘਰੇਟੇ ਨੂੰ ਪੀ,ਪੀ ਸੁਖਵਿੰਦਰ ਸਿੰਘ ਹੋਇਆ ਸਿਧਾ ਕਹਿੰਦਾ ਕੱਲ ਤੇਰੇ ਘਰ ਆਮਾਗਾ ਕਤੀੜੇ ਘਰ ਰਹੀ। aale

26/01/2024

ਕਿਸਾਨਾਂ ਦੀ ਅਜਿਹੀ ਕਿਹੜੀ ਮੰਗ ਸੀ ਜਿਹੜਾ 26ਜਨਵਰੀ ਨੂੰ ਲਾਉਣਾ ਪਿਆ ਧਰਨਾ। aale

21/01/2024

ਬਰਜਿੰਦਰ ਸਿੰਘ ਪਰਵਾਨਾ ਆਇਆ ਭਾਨੇ ਸਿੱਧੂ ਦੇ ਹੱਕ ਚ ਸਾਹਮਣੇ ਸਰਕਾਰ ਨੂੰ ਸੁਣਾਈਆਂ ਖਰੀਆਂ ਖਰੀਆਂ। aale

Address


Telephone

+918360259353

Website

Alerts

Be the first to know and let us send you an email when ਖਬਰਾਂ ਆਲੇ - Khabran Aale posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share