Punjab Khabar Update

  • Home
  • Punjab Khabar Update

Punjab Khabar Update Subscribe for latest news on Youtube Punjab Khabar Update
https://https://www.youtube.com/channel/UC
(2)

12/12/2023

ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ...

11/12/2023

1 ਵਿਆਕਤੀ ਤੇ 3 ਔਰਤ 6 ਕਿਲੋ 200 ਗ੍ਰਾਮ ਅ.ਫੀ.ਮ ਸਣੇ ਕਾਬੂ

11/12/2023

Ludhiana ਦੇ ਇਸ Location ਤੇ ਇਨ੍ਹਾਂ ਰੇੜੀਆਂ ਤੇ ਵੱਡੀ ਗੱਡੀਆਂ ਵਾਲੇ ਲੋਕ ਵੀ ਖਾਂਦੇ ਨੇ ਖਾਣਾ

11/12/2023

ਬੰ+ਦੂ+ਕ ਦੀ ਨੋਕ 'ਤੇ ਪੈਸੇ ਟ੍ਰਾਂਸਫਰ ਕਰਨ ਵਾਲੇ ਦੁਕਾਨਦਾਰ ਤੋਂ ਨਕਦੀ ਅਤੇ ਮੋਬਾਈਲ ਦੀ ਲੁੱਟ

11/12/2023

ਪੇਂਡੂ ਡਾਕਘਰ ਦੇ ਮੁਲਾਜ਼ਮਾਂ ਨੇ ਅਣਮਿਥੇ ਸਮੇਂ ਦੀ ਹੜਤਾਲ ਦਾ ਬਜਾਇਆ ਬਿਗਲ ,
12 ਤੋ ਅਣਮਿਥੇ ਸਮੇਂ ਦੀ ਹੜਤਾਲ

11/12/2023

ਹੁਸਿ਼ਆਰਪਰ ਦੇ ਥਾਣਾ ਬੁੱਲੋ੍ਹਵਾਲ ਅਧੀਨ ਆਉਂਦੇ ਪਿੰਡ ਪੰਡੋਰੀ ਰੁਕਮਾਣ ਤੋਂ ਹੈ ਜਿੱਥੇ ਕਿ ਆਪਣੇ ਪਿਤਾ ਦੀ ਅੰਤਿਮ ਅਰਦਾਸ ਤੇ ਜੇਲ੍ਹ ਚੋਂ ਆਇਆ

11/12/2023

Shirmoni Akali Dal Amritsar Fateh ਪਾਰਟੀ ਦੇ ਜ਼ਿਲ੍ਹਾ ਪ੍ਰਧਾਨ Jaswant Singh Cheema ਨੂੰ ਆਨੰਦਪੁਰ ਤੋਂ ਮਿਲੀ ticket
ਟਿਕਟ ਮਿਲਣ ਤੋਂ ਬਾਅਦ ਕਿਹਾ ਇਹ ਸਭ

11/12/2023

ਸਮਰਾਲਾ ਦੇ ਇਸ ਵਿਅਕਤੀ ਨੂੰ ਹੈ ਪੁਰਾਤਨ ਸਿੱਕੇ, ਟਿਕਟਾਂ ਅਤੇ ਪੁਰਾਣੇ ਨੋਟ ਇਕੱਠੇ ਕਰਨ ਦਾ ਹੈ ਸ਼ੌਂਕ ।

11/12/2023
11/12/2023

ਨਾਭਾ ਦੀ ਅਗਰਵਾਲ ਸਭਾ ਦਾ ਵੱਡਾ ਉਪਰਾਲਾ, ਅੱਖਾਂ ਦਾ ਫਰੀ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ।

11/12/2023

Civil Lines के Govt School में आज एक शानदार Auditorium की शुरुआत। दिल्ली के हर बच्चे को एक जैसी अच्छी शिक्षा मिले, यही CM Arvind Kejriwal जी की कोशिश है | LIVE

ਸਤਿਨਾਮ ਵਾਹਿਗੁਰੂ ਜੀ
10/12/2023

ਸਤਿਨਾਮ ਵਾਹਿਗੁਰੂ ਜੀ

10/12/2023

ਅੱਜ ਤੋਂ ਪੰਜਾਬ ਵਿੱਚ ਸ਼ੁਰੂ ਹੋ ਚੁੱਕੀ ਹੈ 'ਭਗਵੰਤ ਮਾਨ ਸਰਕਾਰ - ਤੁਹਾਡੇ ਦੁਆਰ' ਸਕੀਮ!

ਹੁਣ ਕਿਸੇ ਨੂੰ ਵੀ 43 ਤਰ੍ਹਾਂ ਦੇ ਸਰਟੀਫਿਕੇਟ ਬਣਾਉਣ ਲਈ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਦੀ ਲੋੜ ਨਹੀਂ। ਸਰਕਾਰੀ ਅਧਿਕਾਰੀ ਖ਼ੁਦ ਤੁਹਾਡੇ ਘਰ ਆਏ ਕੇ ਇਹ ਸਰਟੀਫ਼ਿਕੇਟ ਬਣਾ ਕੇ ਦੇਣਗੇ।
ਮਾਨ ਸਰਕਾਰ - ਲੋਕਾਂ ਦੀ ਸਰਕਾਰ।

10/12/2023

ਜਲੰਧਰ ਦੇ ਇੱਕ ਨਿੱਜੀ Resort 'ਚ ਦੋ ਰਿਸ਼ਤੇਦਾਰਾਂ ਵਿਚਾਲੇ ਹੋਈ ਤਕਰਾਰਬਾਜੀ, ਇੱਕ ਦੂਜੇ ਤੇ ਕੀਤੀ ਫਾਇ+ਰਿੰਗ

10/12/2023

Ludhiana ਦੇ ਸ਼ਿਵਪੁਰੀ Area ਚ ਮੁਲਾਜ਼ਮਾਂ ਦੀ ਕਮੀ ਕਰਕੇ ਰਹਿੰਦਾ ਹੈ Traffic ਜਾਮ ,
Comment ਕਰਕੇ ਤੁਸੀਂ ਵੀ ਦਸੋਂ ਕਿ Traffic ਜਾਮ ਦਾ ਆਖ਼ਿਰ ਕੌਣ ਹੈ ਜਿੱਮੇਦਾਰ

09/12/2023

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਪ੍ਰੋਗਾਰਮ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ ਮਨਸੁੱਖ ਮੰਡਾਵੀਆ ਜੀ। LIVE

09/12/2023

ਨਾਭਾ ਵਿਖੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਮੌਕੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਅਤੇ ਖੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ

09/12/2023

ਛੋਟੀ ਬੱਚੀਆਂ ਦੀ ਦਿਲ ਨੂੰ ਛੂ ਲੈਣ ਵਾਲੀ ਇਸ ਕਾਰੀਗਿਰੀ ਦੇਖ ਕੇ ਤੁਸੀਂ ਵੀ ਹੋ ਜਾਵੋਗੇ Impress ,

09/12/2023

Moga ਚ ਬਿਨ੍ਹਾਂ ਨੰਬਰ ਪਲੇਟ ਅਤੇ ਬਿਨਾਂ ਪੇਪਰ ਦੇ ਵਾਹਨਾਂ ਦੇ ਹੋਏ ਚਲਾਨ

09/12/2023

ਬਠਿੰਡਾ ਵਿਖੇ ਪਿੰਡ ਲਹਿਰਾ ਮੁਹੱਬਤ ਵਿਖੇ ਇੱਕ ਕਰਿਆਨਾ ਦੁਕਾਨ ਤੇ ਸ਼ਰੇਆਮ ਚਿੱਟਾ ਬੇਚ ਰਹੇ ਦੁਕਾਨਦਾਰ ਨੂੰ ਪਿੰਡ ਵਾਸੀਆਂ ਨੇ ਫੜ ਪੁਲਸ ਹਵਾਲੇ ਕੀਤਾ

08/12/2023

Raman Can+cer Aayurvedic Society ਵੱਲੋ Can+cer ਵਰਗੀ ਬਿਮਾਰੀ ਨੂੰ ਕੀਤਾ ਜਾਂਦਾ ਹੈ ਕੁਝ ਇਸ ਤਰ੍ਹਾਂ

08/12/2023

ਅੰਮ੍ਰਿਤਸਰ ਦੇ ਗੁਰੂਦੁਆਰਾ ਦੁਸ਼ਟ ਦਮਣ ਜੋੜਾ ਫਾਟਕ ਵਿਚ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦੇਣ ਆਇਆ ਵਿਅਕਤੀ ਕੀਤਾ ਕਾਬੂ

08/12/2023

ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਬਲਿਦਾਨ ਦਿਵਸ ਮੌਕੇ ਇਕ ਬਾਇਕ ਰੈਲੀ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਤੋ ਹੈਰੀਟੇਜ ਸਟਰੀਟ ਤਕ ਕਢੀ ਗਈ

08/12/2023

ਚਡਿਆਲ 'ਚ ਮਾਈਨਿੰਗ ਵਿਭਾਗ ਦੀ ਵੱਡੀ ਕਾਰਵਾਈ: 6 ਟਿੱਪਰ ਤੇ 2 ਜੇਸੀਬੀ ਜ਼ਬਤ, ਮਾਮਲਾ ਦਰਜ

08/12/2023

ਦੁੱਧ ਨਾਲ ਪੁੱਤ ਪਾਲ ਪਿੱਛੇ ਪਾਣੀ ਤਰਸਦੀ ਮਾਂ,ਰੋ ਰੋ ਮਾਂ ਤੇ ਧੀ ਨੇ ਸੁਣਾਈ ਅਪਨੀ ਦਰਦ ਭਰੀ ਕਹਾਣੀ

08/12/2023

ਬੱਸ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ 2 ਸਕੇ ਭਰਾਵਾਂ ਸਮੇਤ 3 ਦੀ ਮੌ-ਤ

08/12/2023

ਲੁਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ ਹੁਣ ਸੜਕਾਂ ਉੱਤੇ ਪੁਲਿਸ ਮੁਲਾਜ਼ਮ

08/12/2023

ਪੰਥ, ਪੰਜਾਬ ਅਤੇ ਪੰਜਾਬੀਅਤ ਦੇ ਪਹਿਰੇਦਾਰ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦੀ ਯਾਦ ਨੂੰ ਸਮਰਪਿਤ "ਸਦਭਾਵਨਾ ਦਿਵਸ" ਮੌਕੇ ਪਿੰਡ ਬਾਦਲ ਵਿਖੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ।

ਲੁਧਿਆਣਾ ਦੇ ਪੋਸ਼ ਇਲਾਕੇ 'ਚ ਦੇਖਿਆ ਗਿਆ ਤੇਂਦੂਆ, ਲੋਕਾਂ 'ਚ ਸਹਿਮ ਦਾ ਮਾਹੌਲ
08/12/2023

ਲੁਧਿਆਣਾ ਦੇ ਪੋਸ਼ ਇਲਾਕੇ 'ਚ ਦੇਖਿਆ ਗਿਆ ਤੇਂਦੂਆ, ਲੋਕਾਂ 'ਚ ਸਹਿਮ ਦਾ ਮਾਹੌਲ

07/12/2023

ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਸ਼ਰਾਬ ਦੇ ਠੇਕਿਆਂ ਖ਼ਿਲਾਫ਼ ਸੜਕ ’ਤੇ ਕੀਤਾ ਰੋਸ਼ ਪ੍ਰਦਰਸ਼ਨ।

07/12/2023

ਸਮਰਾਲਾ ਚੋਰਾਂ ਵੱਲੋਂ ਨੱਟ ਬੋਲਟ ਦੀ ਫੈਕਟਰੀ ਵਿੱਚੋਂ ਲਗਭਗ 12 ਲੱਖ ਰੁਪਏ ਦੇ ਨੱਟ ਬੋਲਟ ਅਤੇ ਹੋਰ ਕੀਮਤੀ ਸਮਾਨ ਕੀਤਾ ਚੋਰੀ,

07/12/2023

7680 ਨਸ਼ੀ+ਲੀਆਂ ਗੋਲੀਆਂ ਅਤੇ ਕੈਪ.ਸੂਲਾਂ ਸਮੇਤ ਕਾਬੂ

07/12/2023

ਅਪ੍ਰੈਸ਼ਨ ਸੀਲ 5 ਤਹਿਤ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਹਰਿਆਣਾ ਅਤੇ ਰਾਜਸਥਾਨ ਪੁਲਿਸ ਨਾਲ ਸਾਂਝੇ ਤੌਰ ਤੇ ਚਲਾਇਆ ਸਰਚ ਅਭਿਆਨ

07/12/2023

ਪੰਜਾਬ ਦੇ ਵਿੱਚ ਨਸ਼ੇ ਦੇ ਖਾਤਮੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਰਾਗੀ ਅਲਗ ਆਪਰੇਸ਼ਨ ਚਲਾ ਕੇ ਨਸ਼ਾ ਖਤਮ ਕਰਨ ਲਈ ਉਪਰਾਲੇ

07/12/2023

ਮਲਹਾਰ ਰੋਡ ਤੇ ਪਾਨ ਦੀਆਂ ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਸੀਸੀਟੀਵੀ ਚ ਕੈਦ ਹੋਈ ਘਟਨਾ

07/12/2023

ਦੇਖੋ ਕਿੰਨੇ ਕਰੋੜ ਦੀ ਲਾਗਤ ਨਾਲ ਆਧੁਨਿਕ ਬਣਾਇਆ ਜਾਵੇਗਾ ਸਮਾਣੇ ਦਾ ਬੱਸ ਸਟੈਡ--ਮੰਤਰੀ ਚੇਤਨ ਸਿੰਘ ਜੋੜੇਮਾਜਰਾ

07/12/2023

Raman Cancer Aayurvedic Society ਵੱਲੋ Cancer ਵਰਗੀ ਬਿਮਾਰੀ ਨੂੰ ਕੀਤਾ ਜਾਂਦਾ ਹੈ ਕੁਝ ਇਸ ਤਰ੍ਹਾਂ

Address


Telephone

+916280107337

Website

Alerts

Be the first to know and let us send you an email when Punjab Khabar Update posts news and promotions. Your email address will not be used for any other purpose, and you can unsubscribe at any time.

Contact The Business

Send a message to Punjab Khabar Update:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share