Flash Beat Studio

  • Home
  • Flash Beat Studio

Flash Beat Studio Official account of Flash Beat Studio.

ਮੌਤ ਨੂੰ 7 ਵਾਰ ਧੋਖਾ ਦੇਣ ਵਾਲ਼ਾ ਇਨਸਾਨ | ਦੁਨੀਆਂ ਦਾ ਸਭ ਤੋਂ ਲੱਕੀ ਜਾਂ ਸ਼ਾਇਦ ਅਨਲੱਕੀ ਬੰਦਾ |
09/02/2023

ਮੌਤ ਨੂੰ 7 ਵਾਰ ਧੋਖਾ ਦੇਣ ਵਾਲ਼ਾ ਇਨਸਾਨ | ਦੁਨੀਆਂ ਦਾ ਸਭ ਤੋਂ ਲੱਕੀ ਜਾਂ ਸ਼ਾਇਦ ਅਨਲੱਕੀ ਬੰਦਾ |

19/05/2022
ਕਿਵੇਂ ਬਦਲਿਆ ਜਾ ਰਿਹਾ ਪੰਜਾਬ ਦਾ DNA…. ਪੰਜਾਬ ਦੇ ਮੁੰਡੇ ਨਪੁੰਸਕ ਤੇ ਕੁੜੀਆਂ ਬਾਂਝ ਕਿਵੇਂ ਹੋਈਆਂ… 40 ਸਾਲ ਪਹਿਲਾਂ ਸ਼ੁਰੂ ਕੀਤੀ ਪੰਜਾਬ ਦੀ ਬ...
13/05/2022

ਕਿਵੇਂ ਬਦਲਿਆ ਜਾ ਰਿਹਾ ਪੰਜਾਬ ਦਾ DNA…. ਪੰਜਾਬ ਦੇ ਮੁੰਡੇ ਨਪੁੰਸਕ ਤੇ ਕੁੜੀਆਂ ਬਾਂਝ ਕਿਵੇਂ ਹੋਈਆਂ… 40 ਸਾਲ ਪਹਿਲਾਂ ਸ਼ੁਰੂ ਕੀਤੀ ਪੰਜਾਬ ਦੀ ਬਰਬਾਦੀ ਦਾ ਅਸਰ ਦਿਖਣਾ ਹੁਣ ਹੋਇਆ ਸ਼ੁਰੂ… ਬੇਬੀ ਟਿਊਬ ਸੈਂਟਰਾਂ ਚ ਅੰਦਰਖਾਤੇ ਕੀ ਕੁਜ ਵਾਪਰਦਾ…. ਧਿਆਨ ਨਾਲ਼ ਸੁਣਨਯੋਗ… ਸਮਜਣਯੋਗ ਗੱਲਾਂਬਾਤਾਂ…!!!

https://youtu.be/PsnsBUhDbCg

23/03/2022

ਬੋਲ Bol

22/03/2022

Like and share 👇👇👇👇

Official page of ਬੋਲ Bol

ਚੌਪਈ ਸਾਹਿਬ | Chaupai Sahib | Full Path | Nitnem | Gurbani | Shabad | Bhai Laddi Singh Ji |
03/03/2022

ਚੌਪਈ ਸਾਹਿਬ | Chaupai Sahib | Full Path | Nitnem | Gurbani | Shabad | Bhai Laddi Singh Ji |

17/02/2022

ਕੀਹਦੇ ਗਲ਼ ਲੱਗ ਰੋਈਏ ਬਾਈ…
😰
ਸਦਾ ਲਈ ਕੋਈ ਟੱਬਰ ਦਾ ਜੀਅ ਤੁਰ ਗਿਆ 🙏🏼🙏🏼

ਸ਼ੈਦ ਏਹ ਦੁਨੀਆਂ ਤੇਰੇ ਰਹਿਣ ਦੇ ਲਾਇਕ ਨੀ ਸੀ… ਤੂੰ ਵੱਡਾ ਏਂ… ਉੱਚਾ ਏਂ ਸਾਡੇ ਸਬ ਤੋਂ….ਤੇ ਹਮੇਸ਼ਾ ਰਹੇਂਗਾ 🙏🏼 Deep Sidhu

ਤਿਰੰਗੇ ਚ ਸਿੱਖਾਂ ਦਾ ਰੰਗ ਕਿਹੜਾ ?? ?  ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਧਮਾਕੇਦਾਰ ਸਪੀਚ ।Latest | Speech |https://youtu.be/_vT7tNRCX...
14/02/2022

ਤਿਰੰਗੇ ਚ ਸਿੱਖਾਂ ਦਾ ਰੰਗ ਕਿਹੜਾ ?? ? ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਧਮਾਕੇਦਾਰ ਸਪੀਚ ।Latest | Speech |
https://youtu.be/_vT7tNRCXpA
Kisan Simranjit Singh Mann Deep SSidhu

13/02/2022

Jaggi Baba about Kisan Simranjit Singh Mann Deep Sidhu Baagi Sukhdeep

10/02/2022
ਪਿੰਡ ਦੀਆਂ ਸਰਦਾਰੀਆਂ ਛੱਡ ਕੇ ਕਨੇਡਾ ਗਏ ਬਜੁਰਗਾਂ ਦੀ ਕਹਾਣੀ…ਕਿਮੇ ਬਰਫਾਂ ਨਾਲ਼ ਘੁਲਣਾ ਪੈ ਰਿਹਾ…https://youtu.be/KYbIWvNucDE
19/01/2022

ਪਿੰਡ ਦੀਆਂ ਸਰਦਾਰੀਆਂ ਛੱਡ ਕੇ ਕਨੇਡਾ ਗਏ
ਬਜੁਰਗਾਂ ਦੀ ਕਹਾਣੀ…
ਕਿਮੇ ਬਰਫਾਂ ਨਾਲ਼ ਘੁਲਣਾ ਪੈ ਰਿਹਾ…

https://youtu.be/KYbIWvNucDE

ਬਾਪੂ ਦੀਆਂ ਰੱਬ ਨਾਲ ਸਿੱਧੀਆਂ ਗੱਲਾਂ । New Latest Punjabi Poetry | Baagi Sukhdeep | Flash Beat Studio ਲਿਖਤ : ਬਾਗੀ ਸੁਖਦੀਪਆਵਾਜ਼ : ਹਰਸ਼Enjoy & stay connected with us!...

NRI ਵੀਰਾਂ ਦੇ ਦੁੱਖ ਦਰਦ ਬਿਆਨ ਕਰਦੀ ਕਹਾਣੀ..ਡਾਲਰ ਦਰੱਖਤਾਂ ਨੂੰ ਨੀ ਲੱਗਦੇ…ਸੱਪਾਂ ਦੀਆਂ ਸਿਰੀਆਂ ਤੋਂ ਚੱਕਣੇ ਪੈਂਦੇ ਨੇhttps://youtu.be/nJ...
09/01/2022

NRI ਵੀਰਾਂ ਦੇ ਦੁੱਖ ਦਰਦ ਬਿਆਨ ਕਰਦੀ ਕਹਾਣੀ..ਡਾਲਰ ਦਰੱਖਤਾਂ ਨੂੰ ਨੀ ਲੱਗਦੇ…ਸੱਪਾਂ ਦੀਆਂ ਸਿਰੀਆਂ ਤੋਂ ਚੱਕਣੇ ਪੈਂਦੇ ਨੇ

https://youtu.be/nJ-9hnnT7oE

12 KM | Aukha Painda | Latest Punjabi Short Movie | 2022 |Story: Harpreet singh jawandaDirector : BANPREET GILLhttps://instagram.com/iambanpreetgill...DOP: A...

06/01/2022

ਮੈਂ ਕਲੀ ਹਾਂ ... | Harsh | Punjabi Heart Touching Shayari | Flash Beat Studio |

ਕਿਹੜੇ ਵੱਡੇ ਚਿਹਰੇ ਗਿਰਨਗੇ ਭਾਜਪਾ ਦੀ ਝੋਲੀ ਚ । ਚੰਡੀਗੜ ਮਿਲੂ ਪੰਜਾਬ ਨੂੰ ?ਪੰਜਾਬ ਦੇ ਪਾਣੀਆਂ ਦੇ ਮਸਲੇ ਦਾ ਹਲ ?Ravneet Bittu | Narendra...
03/01/2022

ਕਿਹੜੇ ਵੱਡੇ ਚਿਹਰੇ ਗਿਰਨਗੇ ਭਾਜਪਾ ਦੀ ਝੋਲੀ ਚ ।
ਚੰਡੀਗੜ ਮਿਲੂ ਪੰਜਾਬ ਨੂੰ ?
ਪੰਜਾਬ ਦੇ ਪਾਣੀਆਂ ਦੇ ਮਸਲੇ ਦਾ ਹਲ ?
Ravneet Bittu | Narendra Modi | CM Channi | Majithia |
https://youtu.be/ZTvV79Qi7ww

28/12/2021

ਬਾਈ ਹਰਫ ਚੀਮੇ ਹੋਰਾਂ ਦੇ ਸਾਰੇ ਸਫਰ ਦੀਆਂ ਗੱਲਾਂਬਾਤਾਂ…
ਆਗੂਆਂ ਦੀਆਂ ਗੱਲਾਂ…
ਰਾਜਨੀਤੀ ਚ ਜਾਣ ਸਬੰਧੀ ਬਾਈ ਹੋਰਾਂ ਦੇ ਵਿਚਾਰ…ਪੰਜਾਬ ਦੀਆਂ ਮੁਸ਼ਕਿਲਾਂ…
ਬਾਈ ਹੋਰਾਂ ਦੇ ਕੈਰੀਅਰ ਤੇ ਭਵਿੱਖ ਦੇ ਗੀਤਾਂ ਫਿਲਮਾਂ ਦੀਆਂ ਗੱਲਾਂ…ਇੰਟਰਵਿਊ ਚ…
ਆਪਣੇ ਯੂ ਟਿਊਬ ਚੈਨਲ ਤੋਂ ਥੋਡੇ ਨਾਲ਼ ਸਾਂਝੀਆਂ… ਸੁਣਿਓ…ਮੋਹ ਮੁਹੱਬਤ ਬਣਾਈ ਰੱਖਿਓ…!!!!

https://youtu.be/--_78T_Bq-Q

ਬਾਈ ਹਰਫ ਚੀਮੇ ਹੋਰਾਂ ਦੇ ਸਾਰੇ ਸਫਰ ਦੀਆਂ ਗੱਲਾਂਬਾਤਾਂ…ਆਗੂਆਂ ਦੀਆਂ ਗੱਲਾਂ…ਰਾਜਨੀਤੀ ਚ ਜਾਣ ਸਬੰਧੀ ਬਾਈ ਹੋਰਾਂ ਦੇ ਵਿਚਾਰ…ਪੰਜਾਬ ਦੀਆਂ ਮੁਸ਼ਕਿ...
26/12/2021

ਬਾਈ ਹਰਫ ਚੀਮੇ ਹੋਰਾਂ ਦੇ ਸਾਰੇ ਸਫਰ ਦੀਆਂ ਗੱਲਾਂਬਾਤਾਂ…
ਆਗੂਆਂ ਦੀਆਂ ਗੱਲਾਂ…
ਰਾਜਨੀਤੀ ਚ ਜਾਣ ਸਬੰਧੀ ਬਾਈ ਹੋਰਾਂ ਦੇ ਵਿਚਾਰ…ਪੰਜਾਬ ਦੀਆਂ ਮੁਸ਼ਕਿਲਾਂ…
ਬਾਈ ਹੋਰਾਂ ਦੇ ਕੈਰੀਅਰ ਤੇ ਭਵਿੱਖ ਦੇ ਗੀਤਾਂ ਫਿਲਮਾਂ ਦੀਆਂ ਗੱਲਾਂ…ਇੰਟਰਵਿਊ ਚ…
ਆਪਣੇ ਯੂ ਟਿਊਬ ਚੈਨਲ ਤੋਂ ਥੋਡੇ ਨਾਲ਼ ਸਾਂਝੀਆਂ… ਸੁਣਿਓ…ਮੋਹ ਮੁਹੱਬਤ ਬਣਾਈ ਰੱਖਿਓ…!!!!

https://youtu.be/--_78T_Bq-Q

ਹਰਫ ਚੀਮੇ ਨੇ ਰਾਜਨੀਤੀ ਚ ਆਉਣ ਬਾਰੇ ਪਹਿਲੀ ਵਾਰ ਖੋਲੇ ਭੇਤ…..? Harf Cheema | Latest Interview | Flash Beat Studio | Politics

ਕਿਸਾਨੀ ਸਘੰਰਸ਼ ਜਿੱਤਣ ਤੋਂ ਬਾਅਦ ਹਰਫ ਚੀਮੇ ਦੀ ਵੱਡੀ ਇੰਟਰਵਿਊ…ਆਪਣੇ ਚੈਨਲ ਤੋਂ ਬਹੁਤ ਜਲਦ..
25/12/2021

ਕਿਸਾਨੀ ਸਘੰਰਸ਼ ਜਿੱਤਣ ਤੋਂ ਬਾਅਦ ਹਰਫ ਚੀਮੇ ਦੀ ਵੱਡੀ ਇੰਟਰਵਿਊ…
ਆਪਣੇ ਚੈਨਲ ਤੋਂ ਬਹੁਤ ਜਲਦ..

ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ।ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ।ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜ਼ੱਰਰੋਂ ਮੇਂਯਹੀਂ ਸੇ ਬਨ ਕ...
22/12/2021

ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ।
ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ।
ਚਮਕ ਹੈ ਮਿਹਰ ਕੀ ਚਮਕੌਰ!
ਤੇਰੇ ਜ਼ੱਰਰੋਂ ਮੇਂ
ਯਹੀਂ ਸੇ ਬਨ ਕੇ ਸਿਤਾਰੇ ਗਏ ਸਮਾਂ ਕੇ ਲੀਏ। 🙏🙏

ਕਿਸਾਨੀ ਅੰਦੋਲਨ ਸਮਾਪਤ…ਕੀ ਖੱਟਿਆ ਕੀ ਗਵਾਇਆ..।ਕੀ ਬਿਲ ਰੱਦ ਹੋਣ ਨਾਲ਼ ਸਾਰੇ ਮਸਲੇ ਹੱਲ ਹੋਗੇ…???ਕੀ ਕੱਲਾ   ਸਾਰੇ ਮਸਲੇ ਹੱਲ ਕਰਦੂ…??ਜਥੇਬੰਦੀ...
11/12/2021

ਕਿਸਾਨੀ ਅੰਦੋਲਨ ਸਮਾਪਤ…ਕੀ ਖੱਟਿਆ
ਕੀ ਗਵਾਇਆ..।
ਕੀ ਬਿਲ ਰੱਦ ਹੋਣ ਨਾਲ਼ ਸਾਰੇ ਮਸਲੇ ਹੱਲ ਹੋਗੇ…???
ਕੀ ਕੱਲਾ ਸਾਰੇ ਮਸਲੇ ਹੱਲ ਕਰਦੂ…??
ਜਥੇਬੰਦੀਆਂ ਤੇ ਆਗੂਆਂ ਦੀ ਨੀਅਤ ਤੇ ਨੀਤੀ…
ਕਿੰਨੀ ਸਾਫ…???
MSP… #ਕੇਸ_ਵਾਪਸ… #ਪਰਾਲ਼ੀ_ਬਿਲ
ਕਿਉਂ ਕੋਈ ਮੰਗ ਮਨਵਾਏ ਬਿਨਾਂ ਵਾਪਸ ਆਗੇ ਆਗੂ…???

ਐਡੇ ਮੋਰਚੇ ਚੋਂ ਵੀ ਤੀਜਾ ਫਰੰਟ ਕਿਉਂ ਨੀ ਕੱਢ ਸਕੇ…???
ਸਭ ਗੱਲਾਂ ….!!!!

https://youtu.be/fWHos2TJdiM

Farmer Protest | ਕਿਸਾਨੀ ਸੰਘਰਸ਼ ਸਮਾਪਤ : ਇਸ ਸੰਘਰਸ਼ ਚ ਕੀ ਖੱਟਿਆ ਤੇ ਕੀ ਗਵਾਇਆ ????

ਪੰਜਾਬ ਦਾ…  #ਦੁਨੀਆਂ ਦਾ ਇਤਿਹਾਸ..।1 ਦਸੰਬਰ ਤੋਂ 5 ਦਸੰਬਰ…. #ਪਾਬਲੋ_ਐਸਕੋਬਾਰ ਕਿਮੇ ਤੇ ਕਦੋਂ ਮਰਿਆ…  ਕੌਣ ਸੀ.. #ਭੋਪਾਲ_ਗੈਸ_ਕਾਂਡ ਚ ਕਿਮੇ ...
08/12/2021

ਪੰਜਾਬ ਦਾ… #ਦੁਨੀਆਂ ਦਾ ਇਤਿਹਾਸ..।
1 ਦਸੰਬਰ ਤੋਂ 5 ਦਸੰਬਰ….
#ਪਾਬਲੋ_ਐਸਕੋਬਾਰ ਕਿਮੇ ਤੇ
ਕਦੋਂ ਮਰਿਆ…
ਕੌਣ ਸੀ..

#ਭੋਪਾਲ_ਗੈਸ_ਕਾਂਡ ਚ ਕਿਮੇ ਹਜਾਰਾਂ ਬੰਦੇ ਮਰੇ ਸੀ…
ਕਾਲ ਕਦੋਂ ਸ਼ੁਰੂ ਹੋਈ…

ਹੋਰ ਬਹੁਤ ਗੱਲਾਂ ❤️!!!!

https://youtu.be/G7ZgLlEI-Cs

World History | Episode - 5 | 1-5 December | Olympics | Sikh | Pablo | STD | Ind-Pak War |

ਕੱਲ ਆਸਮਾਨ ਚ ਦਿਖਣ ਵਾਲ਼ੀ ਅਜੀਬੋ ਗਰੀਬ ਰੌਸ਼ਨੀ ਕੀ ਸੀ..।ਇਹ ਅਗਲੇ 2-3 ਦਿਨ ਫੇਰ ਦਿਖਦੀ ਰਹੂ…ਅਕਾਸ਼ ਚ ਤੁਰਨ ਫਿਰਨ ਆਲ਼ੇ ਸੈਟੇਲਾਈਟ ਕੀ ਨੇ…ਇਹਨ...
04/12/2021

ਕੱਲ ਆਸਮਾਨ ਚ ਦਿਖਣ ਵਾਲ਼ੀ ਅਜੀਬੋ ਗਰੀਬ ਰੌਸ਼ਨੀ ਕੀ ਸੀ..।
ਇਹ ਅਗਲੇ 2-3 ਦਿਨ ਫੇਰ ਦਿਖਦੀ ਰਹੂ…
ਅਕਾਸ਼ ਚ ਤੁਰਨ ਫਿਰਨ ਆਲ਼ੇ ਸੈਟੇਲਾਈਟ ਕੀ ਨੇ…
ਇਹਨਾਂ ਦੇ ਕੀ ਫਾਇਦੇ ਨੇ…ਤੇ ਕੀ ਨੁਕਸਾਨ ਨੇ…ਸਭ ਗੱਲਾਂ


https://youtu.be/7xAScdbaSpg

ਆਸਮਾਨ ਚ ਦਿਖਣ ਵਾਲਾ ਇਹ ਅਦਬੁੱਤ ਨਜ਼ਾਰਾ । Starlink Satellites of Elon Musk

ਚੰਨੀ ਸਾਬ ਦੇ ਜੇਹੜੇ ਐਲਾਨਾਂ ਨੂੰ ਸੁਣ ਸੁਣ ਖੁਸ਼ ਹੋਈ ਜਾਨੇ ਓ…ਕਦੇ ਸੋਚਿਆ ਓਹਨਾਂ ਲਈ ਪੈਸੇ ਕਿੱਥੋਂ ਆਉਣਗੇ…. #ਕੇਜਰੀਵਾਲ ਪੰਜਾਬ ਨਾਲ਼ ਝੂਠਾ ਹੇ...
03/12/2021

ਚੰਨੀ ਸਾਬ ਦੇ ਜੇਹੜੇ ਐਲਾਨਾਂ ਨੂੰ ਸੁਣ ਸੁਣ ਖੁਸ਼ ਹੋਈ ਜਾਨੇ ਓ…ਕਦੇ ਸੋਚਿਆ ਓਹਨਾਂ ਲਈ ਪੈਸੇ ਕਿੱਥੋਂ ਆਉਣਗੇ….
#ਕੇਜਰੀਵਾਲ ਪੰਜਾਬ ਨਾਲ਼ ਝੂਠਾ ਹੇਜ ਕਿਉਂ ਦਖੌਂਦਾ…
ਪੰਜਾਬ ਸਿਰ #ਕਰਜਾ ਕਿੰਨਾ….
ਕਿੰਨਾ #ਵਿਆਜ ਰੋਜ ਤਾਰਨਾ ਪੈਂਦਾ…
ਪੰਜਾਬ ਦੀ ਰਾਜਨੀਤੀ ਦੀਆਂ ਗੱਲਾਂ…!!!!

https://youtu.be/CoLsa1DzfHk

ਪੰਜਾਬ ਦੀ ਰਾਜਨੀਤੀ ਚ ਵੱਡਾ ਧਮਾਕਾ | Charanjit Singh Channi | Sidhu Moose Wala | Navjot Singh Sidhu | Manjinder Sirsa | Arvind Kejriwal | Sukhbir Singh Badal

26 ਤੋਂ 30 ਨਵੰਬਰ ਤੱਕ ਦਾ ਪੰਜਾਬ ਦਾ ਇਤਿਹਾਸ…ਗੱਲਾਂ  #ਬਾਬਾ_ਬੰਦਾ_ਸਿੰਘ_ਬਹਾਦਰ ਦੀਆਂ… #ਚਾਬੀਆਂ_ਦਾ_ਮੋਰਚਾhttps://youtu.be/sIFisx7y-gc
29/11/2021

26 ਤੋਂ 30 ਨਵੰਬਰ ਤੱਕ ਦਾ ਪੰਜਾਬ ਦਾ ਇਤਿਹਾਸ…
ਗੱਲਾਂ #ਬਾਬਾ_ਬੰਦਾ_ਸਿੰਘ_ਬਹਾਦਰ ਦੀਆਂ…

#ਚਾਬੀਆਂ_ਦਾ_ਮੋਰਚਾ

https://youtu.be/sIFisx7y-gc

Sikh History | Episode - 4 | 26-30 NovemberEnjoy & stay connected with us!► Like us on Facebook: https://www.facebook.com/flashbeatstudio► Follow us on Twitt...

Address


Telephone

+919592675780

Website

Alerts

Be the first to know and let us send you an email when Flash Beat Studio posts news and promotions. Your email address will not be used for any other purpose, and you can unsubscribe at any time.

Contact The Business

Send a message to Flash Beat Studio:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share