ਸ:ਮਨਜੀਤ ਸਿੰਘ ਟੀਟੂ ਨੇ ਵਾਰਡ ਨੰਬਰ 50 ਦੇ ਵੋਟਰਾਂ ਦਾ ਕੀਤਾ ਧੰਨਵਾਦ
BJP ਲੀਡਰਾਂ ਨੇ ਆਪਣੇ ਹਲਕੇ ਦੇ ਪੋਲਿੰਗ ਬੂਥਾਂ ਚ ਪਾਈ ਵੋਟ
TODAY MEETING HELD IN MODEL HOUSE BY MONTU SINGH, NARINDER BHOLA, MANJIT SINGH TITU,
ARVIND SHARMA CO CONVER TRADE CELL PUNJAB BJB, JYOTI TONDAN, ANAND CATERING, NARINDER NANDA, SUNNY, MANISH CHAWLA, VICKY BHARDWAJ, KULWANT NIANG
ਸਰਦਾਰ ਮਨਜੀਤ ਸਿੰਘ ਟੀਟੂ ਦੇ ਯਤਨਾਂ ਸਦਕਾ ਦੇਵਾ ਚਰਨਜੀਤ ਮੰਦਰ ਤੋ ਦੇਵਾ ਰਨਜੀਤ ਕੌਰ ਜੀ ਨੇ BJP ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਦਿੱਤਾ ਸਮਰਥਨ| ਸਾਰੀ ਸੰਗਤ ਅੱਗੇ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਸੁਸ਼ੀਲ ਰਿੰਕੂ ਜੀ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਬਣਾਓ
Live ਜਲੰਧਰ ਦੇ ਵੈਸਟ ਹਲਕੇ ਪੈਂਦੇ ਜਨਕ ਨਗਰ ਬਸਤੀ ਸ਼ੈਖ਼ ਵਿੱਚ ਮਿਲਿਆ ਭਾਰੀ ਸਮਰਥਨ
Live ਸੁਸ਼ੀਲ ਕੁਮਾਰ ਰਿੰਕੂ ਰਾਮਾ ਮੰਡੀ ਚ ਡੋਰ ਟੁ ਡੋਰ ਬੀਜੇਪੀ ਦਾ ਪ੍ਰਚਾਰ ਕਰਦੇ ਹੋਏ ਲੋਕਾਂ ਵਲੋ ਮਿਲਿਆ ਭਾਰੀ ਸਮਰਥਨ
ਸਿਲਵਰ ਹਾਇਟ ਜਲੰਧਰ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੂੰ ਮਿਲਿਆ ਭਰਵਾਂ ਹੁੰਗਾਰਾ , ਸ. ਮਨਜੀਤ ਸਿੰਘ ਟੀਟੂ ਵੀ ਆਪਣੇ ਸਾਥੀਆਂ ਨਾਲ ਪਹੁੰਚੇ।
34ਵੀ ਸਾਲਾਨਾ ਯਾਤਰਾ ਸਿੱਧ ਯੋਗੀ ਨਿਵਾਸ, ਬਾਬਾ ਸ਼੍ਰੀ ਕੁਲਦੀਪ ਨਾਥ ਬਸਤੀ ਸ਼ੇਖ ਜਲੰਧਰ ਤੋਂ ਰਵਾਨਗੀ ਕਰਦੇ ਹੋਏ ਸ਼੍ਰੀ ਪੰਕਜ ਸੋਨੂੰ ਬਾਬਾ ਜੀ, ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ,ਜੀਵਨ ਜੋਤੀ ਟੰਡਨ ਤੇ ਹੋਰ।