Hindustan news live

  • Home
  • Hindustan news live

Hindustan news live सच का साथ

08/09/2024
20/06/2023

ਇੱਕ ਪੱਤਰਕਾਰ ਨੂੰ ਸੱਚ ਦਿਖਾਉਣ ਕਰਕੇ ਪੁਲਿਸ ਵੱਲੋਂ ਕਿੱਤਾ ਜਾ ਰਿਹਾ ਤੰਗ, ਪਹਿਲਾਂ ਚੌਕੀ ਇੰਚਾਰਜ ਵੱਲੋਂ ਝੂੱਠਾ ਪਰਚਾ ਦਰਜ ਕਰਨ ਦੀ ਦਿੱਤੀ ਗਈ ਧਮਕੀ। ਹੁਣ ਰੋਕਣ ਦੀ ਕਿੱਤੀ ਗਈ ਕੋਸ਼ਿਸ਼।

ਆਪ ਸਭ ਨੂੰ ਬੜੇ ਹੀ ਦੁੱਖ ਨਾਲ ਦੱਸ ਰਿਹਾ ਹਾਂ ਕਿ ਪਿਛਲੇ ਦਿਨ ਚੌਕੀ ਜਗਤਪੁਰੀ ਦੇ ਖਿਲਾਫ ਮੇਰੇ ਵੱਲੋਂ ਇਕ ਖ਼ਬਰ ਲਗਾਈ ਗਈ ਸੀ, ਉਸਤੋਂ ਬਾਅਦ ਚੌਕੀ ਜਗਤਪੁਰੀ ਦੇ ਇੰਚਾਰਜ ਸੁਖਵਿੰਦਰ ਸਿੰਘ ਵੱਲੋਂ ਖ਼ਬਰ delete ਕਰਨ ਲਈ ਕਿਹਾ ਗਿਆ ਪਰ ਮੇਰੇ ਵੱਲੋਂ ਮਨ੍ਹਾ ਕਰਨ ਤੇ ਮੇਰੇ ਉੱਤੇ ਝੂੱਠਾ ਪਰਚਾ ਦਰਜ ਕਰਾਉਣ ਦੀ ਵਟਸਐਪ ਤੇ ਧਮਕੀ ਦਿੱਤੀ ਗਈ।

ਅੱਜ ਮਿਤੀ 20 ਜੂਨ 2023 ਰਾਤ ਲਗ ਭਗ 10 ਵਜੇ ਇਹਨਾਂ ਨੇ ਹੈਬੋਵਾਲ ਦੇ ਵਿੱਚ ਮੇਰੀ ਐਕਟਿਵਾ ਦੇ ਸਾਹਮਣੇ ਆਪਣੀ ਗੱਡੀ ਲਗਾਕੇ ਮੈਨੂੰ ਰੋਕਣ ਦੀ ਕੋਸ਼ਿਸ਼ ਕਿੱਤੀ। ਮੈਂ ਉਸ ਰੋਡ ਤੇ ਇਕੱਲਾ ਸੀ ਅਤੇ ਆਪਣੀ ਜਾਨ ਬਚਾਕੇ ਭੱਜਿਆ। Bhagwant Mann Government of Punjab Mandeep Singh Sidhu IPS Commissioner of Police, Ludhiana Punjab police

13/06/2023

ਪੰਜਾਬ ਦੇ ਵਿੱਚ ਮਾੜੇ ਅਨਸਰਾਂ ਨੂੰ ਨਹੀਂ ਪਰਵਾਹ ਕਾਨੂੰਨ ਦੀ। ਲੜੀਵਾਰ ਹੋ ਰਹੀਆਂ ਨੇ ਵਾਰਦਾਤਾਂ। ਲੁਟੇਰਿਆਂ ਨੇ ਦਿਨ ਦਿਹਾੜੇ ਦੁਕਾਨਦਾਰ ਦੇ ਮਾਰੀ ਗੋਲੀ, ਲੁੱਟ ਕੇ ਲਈ ਗਏ ਕੈਸ਼ ਅਤੇ ਕੀਮਤੀ ਜੇਵਰਾਤ। ਵਾਰਦਾਤ ਦੀ ਸਾਰੀ ਘਟਨਾ ਹੋਈ CCTV ਕੈਮਰੇ ਵਿੱਚ ਕੈਦ।

11/06/2023

I got 34 replies on my recent top post! Thank you all for your continued support. I could not have done it without you. 🙏🤗🎉

06/06/2023

ਲੁਧਿਆਣਾ ਦੇ ਚੌਕੀ ਜਗਤਪੁਰੀ ਥਾਣਾ ਹੈਬੋਵਾਲ ਵਿੱਚ ਸ਼ਰੇਆਮ ਪਰੋਸੀ ਜਾ ਰਹੀ ਸੀ ਸ਼ਰਾਬ... ਚੌਕੀ ਵਿੱਚ ਚਲ ਰਹੀ ਸੀ ਪਾਰਟੀ ਦੀ ਤਿਆਰੀ, ਸਾਨੂੰ ਦੇਖਕੇ ਪਾਰਟੀ ਕਰਨੀ ਪਈ ਬਾਹਰ, ASI ਦੀ ਕਾਰ ਦੇ ਵਿੱਚ। ਚੌਕੀ ਜਗਤਪੁਰੀ ਦੇ ਮੁਲਾਜ਼ਮਾਂ ਨੂੰ ਮੌਜਾਂ ਹੀ ਮੌਜਾਂ। ਸ਼ਾਇਦ ਇਹੀ ਕਾਰਨ ਹੈ ਕਿ ਇਸ ਚੌਕੀ ਦੇ ਵਿੱਚ ਤਬਾਦਲੇ ਤੋਂ ਬਾਅਦ ਕੋਈ ਵੀ ਮੁਲਾਜ਼ਮ ਨਹੀਂ ਚਾਹੁੰਦਾ ਕੀਤੇ ਹੋਰ ਤਬਾਦਲਾ। ਦੱਸ ਦਈਏ ਕਿ ਜਿਹੜਾ ਮੁਲਾਜ਼ਮ ਕੈਮਰੇ ਵਿੱਚ ਨਜ਼ਰ ਆ ਰਿਹਾ ਹੈ, ਉਹ ਮੁਲਾਜ਼ਮ ਕਈ ਸਾਲਾਂ ਤੋਂ ਉੱਥੇ ਹੀ ਤਾਇਨਾਤ ਹੈ, ਲਗਭਗ 10 ਸਾਲ ਤੋਂ ਵੀ ਵੱਧ। ਥੋੜੇ ਸਮੇਂ ਵਾਸਤੇ ਕਾਗਜ਼ਾਂ ਵਿੱਚ ਚੌਕੀ ਤੋਂ ਥਾਣਾ ਅਤੇ ਥਾਣੇ ਤੋਂ ਚੌਕੀ ਵਿੱਚ ਤਬਾਦਲਾ ਜ਼ਰੂਰ ਹੁੰਦਾ ਹੈ ਪਰ ਆਖਿਰ ਹੈਬੋਵਾਲ ਦਾ ਇਲਾਕਾ ਨਹੀਂ ਛੁੱਟਦਾ। ਦੱਸ ਦਈਏ ਕਿ ਇਹ ASI ਸਾਹਿਬ ਕਿਸੇ ਵਕਤ ਇਸੇ ਚੌਕੀ ਦੇ ਵਿੱਚ ਮੁਣਸ਼ੀ ਹੁੰਦੇ ਸੀ ਅਤੇ ਅੱਜ ਪਰਮੋਟ ਹੋਕੇ ASI ਲੱਗੇ ਹੋਏ ਨੇ।

Address


Alerts

Be the first to know and let us send you an email when Hindustan news live posts news and promotions. Your email address will not be used for any other purpose, and you can unsubscribe at any time.

Contact The Business

Send a message to Hindustan news live:

  • Want your business to be the top-listed Media Company?

Share