Theappealnews

  • Home
  • Theappealnews

Theappealnews theappealnews

भारत में स्थित हिंदी समाचार चैनल। यह एक समाचार चैनल है जिसने भारतीय जनता से अपनी अनूठी प्रस्तुति के लिए अपील की है जो आम आदमी पर लक्षित है न कि अधिकांश समाचार चैनलों के विपरीत अभिजात वर्ग में। प्रिंट मीडिया द्वारा इसकी 'फेस रिपोर्टिंग' में इसकी आलोचना की गई है, हालांकि टेलीविजन दर्शकों ने इसे लपक लिया है और चैनल की बाजार हिस्सेदारी दर्शकों की पसंद में बदलाव को सांसारिक से जोर से दिखाती है।
अपने अस

्तित्व की एक छोटी सी अवधि में, theappealnews विश्वसनीय रिपोर्टिंग, साहस, सार्वजनिक हित की निष्ठा और इसके बेमिसाल वितरण का प्रतिफल अर्जित किया है जो सभी हितधारकों के लिए एक महान मूल्य है। चैनल का ब्यूरो और बिक्री प्रतिनिधित्व है।

14/06/2024

ਗਰਮੀ ਬਹੁਤ ਜਿਆਦਾ ਹੈ ਦੋਸਤੋ ਤਾਂ ਨਗਰ ਨਿਗਮ ਦੇ ਬਾਰ ਦੇਖੋ ਕਿਸ ਤਰ੍ਹਾਂ ਟਰਾਂਸਫਾਰਮ ਪਟਾਪਟ ਪਟਾਪਟ ਪਟਾਕੇ ਵਸਦੇ

14/06/2024

ਤਲਵੰਡੀ ਸਾਬੋ ਵਿਖੇ ਚੱਲੀ ਗੋ+ਲੀ, ਜਖਮੀ ਨੂੰ ਹੋਸਪਿਟਲ ਕਰਵਾਇਆ ਦਾਖਲ ਦੋਸ਼ੀ ਹੋਇਆ ਫਰਾਰ ਡੀਐਸਪੀ ਨੇ ਦਿੱਤੀ ਸਾਰੀ ਜਾਣਕਾਰੀ
#

14/06/2024

ਨੌਜਵਾਨ ਗਰਮੀ ਤੋਂ ਰਾਹਤ ਪਾਉਣ ਲਈ ਸੂਏ ਤੇ ਨਾਦੇ ਹੋਏ

ਹਰ ਇੱਕ ਵਿਅਕਤੀ ਖੂਨਦਾਨ ਕਰੇ ਤੁਹਾਡਾ ਖੂਨ ਦਿੱਤਾ ਦਾਨ ਕਿਸੇ ਦੀ ਵੀ ਜਾਨ ਬਚਾ ਸਕਦਾ ਹੈ ਖੂਨ ਦਾਨ ਮਹਾ ਦਾਨ
14/06/2024

ਹਰ ਇੱਕ ਵਿਅਕਤੀ ਖੂਨਦਾਨ ਕਰੇ ਤੁਹਾਡਾ ਖੂਨ ਦਿੱਤਾ ਦਾਨ ਕਿਸੇ ਦੀ ਵੀ ਜਾਨ ਬਚਾ ਸਕਦਾ ਹੈ ਖੂਨ ਦਾਨ ਮਹਾ ਦਾਨ

13/06/2024

ਸ਼ੌਕ ਦਾ ਕੋਈ ਮੁੱਲ ਨਹੀਂ ਵੱਡਾ 50 ਤੋਂ ਸ਼ੁਰੂ 4 ਲੱਖ ਰੁਪਏ ਤੱਕ ਬਠਿੰਡਾ ਮਨੋਰੰਜਨ ਮੇਲੇ ਵਿੱਚ ਆਗਰੇ ਤੋਂ ਮਾਰਬਲ ਦੀਆਂ ਮੂਰਤੀਆਂ ਲੈ ਕੇ ਪੋਚੇ ਬੜੀ ਖੂਬਸੂਰਤ ਜਰੂਰ ਇਸ ਮੇਲੇ ਚ ਆਓ ਦੇਖੋ ਬੜੀ ਖੂਬਸੂਰਤ ਚੀਜ਼ਾਂ ਤੁਹਾਨੂੰ ਲਾਈਵ ਦਿਖਾਵਾਂਗੇ ਚੈਨਲ ਰਾਹੀਂ
ਸਥਾਨ : ਰੋਜ਼ ਗਾਰਡਨ ਦੇ ਸਾਹਮਣੇ
ਟਾਈਮਿੰਗ : ਸ਼ਾਮ 4 ਵਜੇ ਤੋਂ 11

13/06/2024

ਮੈਨੂੰ ਆਪਣੇ ਵਾਰਡ ਪਿੱਛੇ ਜਾ+ਣ ਦੇਣੀ ਪਵੇ ਤਾਂ ਮੈਂ ਹਟਦਾ ਨਹੀਂ ਵਾੜ ਨੰਬਰ 49 ਕਮਲੇਸ਼ ਮਹਿਰਾ ਅਤੇ ਰਾਜ ਮਹਿਰਾ ਕਿਉਂ ਪੋਚੇ ਐਮਸੀ ਨਗਰ ਨਿਗਮ ਵਿੱਚ ਦੇਖੋ ਪੂਰੀ ਰਿਪੋਰਟ Theappealnews

13/06/2024

ਆਓ ਲੈ ਚੱਲੀਏ ਬਠਿੰਡਾ ਮਨੋਰੰਜਨ ਫਿਸ਼ ਮੇਲੇ ਵਿੱਚ ਕੀ ਕੁਝ ਹੈ ਦੇਖੋ ਪੂਰੀ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ
Theappealnews

13/06/2024

ਬਠਿੰਡਾ ਪੁਲਿਸ ਹੋਈ ਸਖਤ ਜਿਹੜੇ ਵੀ ਵਿਅਕਤੀ ਨਸ਼ਾ ਵੇਚਦੇ ਯਾ ਫੇਰ ਨਸ਼ੇ ਦਾ ਸੇਵਨ ਕਰਦੇ ਹਨ ਤਾਂ ਹੋ ਜਾਓ ਸਾਵਧਾਨ ਵੱਡੀ ਕਾਰਵਾਈ ਕੀਤੀ ਜਾਵੇਗੀ।
Theappealnews

13/06/2024

22 ਸਾਲਾਂ ਤੋਂ ਹਰ ਵਰਗ ਦੀਆਂ ਔਰਤਾਂ ਅਤੇ ਲੜਕੀਆਂ ਮੁਫ਼ਤ ਸਿਖਲਾਈ ਲੈ ਰਹੀਆਂ ਹਨ। ਸਮਾਜ ਸੇਵੀ ਪ੍ਰਿੰਸੀਪਲ ਵੀਨੂੰ ਗੋਇਲ ਦੀ ਅਗਵਾਈ ਹੇਠ ਹਰ ਸਾਲ ਲਗਾਏ ਜਾਣ ਵਾਲੇ ਇਸ ਕੈਂਪ ਰਾਹੀਂ ਹੁਣ ਤੱਕ
Theappealnews

13/06/2024

ਵਾਰਡ ਨੰਬਰ 49 ਦੇ ਐਮਸੀ ਵੱਲੋਂ ਅੱਜ ਨਗਰ ਨਿਗਮ ਕਿੱਤਾ ਰੋਸ਼ ਪ੍ਰਦਰਸ਼ਨ

23ਵਾਂ ਮੁਫ਼ਤ ਸਵੈ-ਰੁਜ਼ਗਾਰ ਸਿਖਲਾਈ ਕੈਂਪ 15 ਜੂਨ ਤੋਂ: ਵੀਨੂੰ ਗੋਇਲਬਠਿੰਡਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋ...
12/06/2024

23ਵਾਂ ਮੁਫ਼ਤ ਸਵੈ-ਰੁਜ਼ਗਾਰ ਸਿਖਲਾਈ ਕੈਂਪ 15 ਜੂਨ ਤੋਂ: ਵੀਨੂੰ ਗੋਇਲ
ਬਠਿੰਡਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ 23ਵਾਂ ਮੁਫ਼ਤ ਸਵੈ-ਰੁਜ਼ਗਾਰ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਪਿਛਲੇ 22 ਸਾਲਾਂ ਤੋਂ ਹਰ ਵਰਗ ਦੀਆਂ ਔਰਤਾਂ ਅਤੇ ਲੜਕੀਆਂ ਮੁਫ਼ਤ ਸਿਖਲਾਈ ਲੈ ਰਹੀਆਂ ਹਨ। ਸਮਾਜ ਸੇਵੀ ਪ੍ਰਿੰਸੀਪਲ ਵੀਨੂੰ ਗੋਇਲ ਦੀ ਅਗਵਾਈ ਹੇਠ ਹਰ ਸਾਲ ਲਗਾਏ ਜਾਣ ਵਾਲੇ ਇਸ ਕੈਂਪ ਰਾਹੀਂ ਹੁਣ ਤੱਕ 30 ਹਜ਼ਾਰ ਦੇ ਕਰੀਬ ਔਰਤਾਂ ਇਸ ਸਕਿੱਲ ਲੰਗਰ ਦਾ ਲਾਭ ਲੈ ਚੁੱਕੀਆਂ ਹਨ। ਇਸ ਮੌਕੇ ਹਾਜ਼ਰ ਪ੍ਰਿੰਸੀਪਲ ਸ਼ਾਰਦਾ ਨੇ ਦੱਸਿਆ ਕਿ ਚੋਣ ਜ਼ਾਬਤੇ ਕਾਰਨ ਇਸ ਵਾਰ ਕੈਂਪ ਲਾਉਣ ਵਿੱਚ ਦੇਰੀ ਹੋਈ ਸੀ, ਪਰ ਸੰਸਥਾ ਨੇ ਕੋਰਸਾਂ ਦਾ ਸਿਲੇਬਸ ਪੂਰਾ ਕਰਨ ਲਈ ਕੈਂਪ ਦਾ ਸਮਾਂ ਡੇਢ ਘੰਟਾ ਵਧਾ ਦਿੱਤਾ ਹੈ। ਡੀਐਨ ਗਰੁੱਪ ਆਫ਼ ਇੰਸਟੀਚਿਊਟ ਦੀ ਡਾਇਰੈਕਟਰ ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਵਾਰ ਸਰਕਾਰੀ ਕੰਨਿਆ ਸਕੂਲ ਵਿੱਚ ਸਵੇਰੇ 8 ਵਜੇ ਤੋਂ 11 ਵਜੇ ਤੱਕ ਕੈਂਪ ਲਗਾਇਆ ਜਾਵੇਗਾ, ਜਿਸ ਵਿੱਚ ਹਰ ਉਮਰ ਦੀਆਂ ਲੜਕੀਆਂ ਅਤੇ ਔਰਤਾਂ ਭਾਗ ਲੈ ਸਕਦੀਆਂ ਹਨ। ਗੁਰੂ ਕਾਸ਼ੀ ਸਕੂਲ ਦੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਕੈਂਪ ਵਿੱਚ ਟੇਲਰਿੰਗ, ਕਢਾਈ, ਬਿਊਟੀਸ਼ੀਅਨ, ਮਹਿੰਦੀ, ਪੇਂਟਿੰਗ, ਸਪੀਕਿੰਗ ਸਕਿੱਲ ਆਦਿ ਕੋਰਸਾਂ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਰਜਿਸਟ੍ਰੇਸ਼ਨ ਭਲਕੇ, 13 ਜੂਨ ਤੋਂ ਸ਼ੁਰੂ ਹੋਵੇਗੀ, ਅਤੇ ਕਲਾਸਾਂ 15 ਜੂਨ ਤੋਂ 30 ਜੂਨ ਤੱਕ ਚੱਲਣਗੀਆਂ। ਕੈਂਪ ਦੇ ਪ੍ਰਬੰਧਕ ਐਮ.ਕੇ ਮੰਨਾ ਨੇ ਦੱਸਿਆ ਕਿ ਕੈਂਪ ਦੇ ਆਖਰੀ ਦਿਨ ਸਿਖਲਾਈ ਉਪਰੰਤ ਰੰਗਾਰੰਗ ਅਤੇ ਸੱਭਿਆਚਾਰਕ ਪ੍ਰੋਗ੍ਰਾਮ ਦੌਰਾਨ ਵੱਖ-ਵੱਖ ਕੋਰਸਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਸਰਟੀਫਿਕੇਟ ਵੀ ਵੰਡੇ ਜਾਣਗੇ। ਇਸ ਮੌਕੇ 'ਤੇ ਮੌਜੂਦ ਡਾ: ਗਗਨ ਲਤਾ ਨੇ ਦੱਸਿਆ ਕਿ ਕੈਂਪ 'ਚ 10 ਸਾਲ ਤੋਂ 60 ਸਾਲ ਤੱਕ ਦੀ ਹਰ ਬੇਟੀ ਅਤੇ ਔਰਤਾਂ ਕਿਸੇ ਵੀ ਕੋਰਸ ਦੀ ਸਿਖਲਾਈ ਲੈ ਸਕਦੀਆਂ ਹਨ। ਅੰਤ ਵਿੱਚ ਸਮਾਜ ਸੇਵੀ ਵੀਨੂੰ ਗੋਇਲ ਨੇ ਸਾਰਿਆਂ ਦਾ ਧੰਨਵਾਦ ਕੀਤਾ।

12/06/2024

ਬਠਿੰਡਾ ਪੁਲਿਸ ਨੇ ਦੋ ਵਿਅਕਤੀਆਂ ਨੂੰ 205 ਗਰਾਮ ਸਮੇਤ ਹੈਰੋਇਨ ਦਬੋਚਿਆ।
Theappealnews

12/06/2024

ਪਰਸਰਾਮ ਨਗਰ ਵਿੱਚ ਚੋਰੀ ਦੀ ਵਾਰਦਾਤ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਪੁਲਿਸ ਨੇ 24 ਘੰਟਿਆਂ ਦੇ ਅੰਦਰ ਦੋ ਵਿਅਕਤੀਆਂ ਨੂੰ ਲਿਤਾ ਹਿਰਾਸਤ
Theappealnews

12/06/2024

ਬਠਿੰਡਾ ਵਾਸੀਆਂ ਲਈ ਖੁਸ਼ਖਬਰੀ ਮਾਤਾ ਰਾਣੀ ਦੀ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਪਰਸੋਂ ਖੇਡ ਸਟੇਡੀਅਮ ਦੇ ਨਜ਼ਦੀਕ ਭਗਤਾਂ ਲਈ ਬਸ ਰਵਾਨਾ ਕੀਤੀ ਜਾਵੇਗੀ ਕਿਸੇ ਵਿਅਕਤੀ ਨੇ ਮਾਤਾ ਚਮੁੰਡਾ ਦੇਵੀ ਜਾਨਇੱਛੁਕ ਹੋਵੇ ਨੀਚੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦਾ ਸਮਾਜ ਸੇਵੀ ਪ੍ਰੇਮ ਗਰਗ ਜੀ ਸੰਪਰਕ 90410-20936

11/06/2024

ਪੰਜਾਬ ਸਰਕਾਰਾਂ ਵੱਲੋਂ ਝੋਨੇ ਦੀ ਬਜਾਈ ਦੀ ਤਾਰੀਖ ਅੱਜ ਤੈਅ ਕੀਤੀ ਗਈ ਸੀ 11 ਜੂਨ ਤੋਂ ਕਿਸਾਨ ਲਗਾ ਸਕਦੇ ਹਨ ਇਸ ਬਾਰੇ ਕਿਸਾਨਾਂ ਨੂੰ ਸਿੱਧੀ ਬਜਾਈ ਕਰਨ ਦੇ ਪ੍ਰਤੀ ਸਰਕਾਰ ਫੇਰ 1500 ਪ੍ਰਤੀ ਏਕੜ ਦੇ ਹਿਸਾਬ ਨਾਲ ਦੇਵੇਗੀ। Theappealnews

09/06/2024

ਨਸ਼ਿਆਂ ਵਿਰੁੱਧ ਸਾਡੀ ਅਣਥੱਕ ਲੜਾਈ ਵਿੱਚ, ਬਠਿੰਡਾ ਪੁਲਿਸ ਨੇ ਸਥਾਨਕ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ। ਡਰੱਗ ਇੰਸਪੈਕਟਰ ਦੀ ਨਿਗਰਾਨੀ ਵਿੱਚ ਅਣ-ਅਧਿਕਾਰਤ ਦਵਾਈਆਂ ਵੇਚਣ ਵਾਲੇ ਸਟੋਰ ਨੂੰ ਸੀਲ ਕੀਤਾ ਗਿਆ। Theappealnews

09/06/2024

ਬਠਿੰਡਾ ਰੋਜ਼ ਗਾਰਡਨ ਦੇ ਪੁੱਡਾ ਗਰਾਊਂਡ ਨਜ਼ਦੀਕ ਸ਼ੁਰੂ ਹੋਇਆ ਫਿਸ਼ ਮੇਲਾ ਵਿੱਚ ਆਏ ਬੜੀ ਦੂਰੋਂ ਦੂਰੋਂ ਲੋਕ ਆਪਣੇ ਬੱਚਿਆਂ ਮੇਲੇ ਦਾ ਪਹਿਲੇ ਦਿਨ ਤੁਸੀਂ ਦੇਖੋ ਪੂਰੀ ਵੀਡੀਓ

09/06/2024
09/06/2024

ਮਾਂ ਵੱਲੋਂ ਆਪਣੀ ਬੇਟੀ ਦੇ ਵਿਆਹ ਸਮਾਨ ਇਕੱਠਾ ਕੀਤਾ ਚੋਰ ਚੋਰੀ ਦੀ ਵਾਰਦਾਤ ਨੂੰ ਦੇ ਗਏ ਅੰਜਾਮ ਰੋ ਰੋ ਕੇ ਮਾਂ ਦਾ ਹੋਇਆ ਬੁਰਾ ਹਾਲ

Directions have been issued to all Range ADGPs/IGPs/DIGs, Commissioners of Police, district SSPs, Sub divisional DSPs & ...
09/06/2024

Directions have been issued to all Range ADGPs/IGPs/DIGs, Commissioners of Police, district SSPs, Sub divisional DSPs & SHOs to be available in their offices from 11 AM to 1 PM on all working days for redressal of public grievances. Being available to the citizens is the foremost duty of police.

At Police Headquarters in Chandigarh, senior officers of the rank of Special DGP/Additional DGP have been assigned days for being available to the citizens for meeting them and resolving public grievances.

Accessibly to citizens is an important component of People Centric Policing and
would continually strive to maintain robust Law & Order in the State

Theappealnews

08/06/2024

ਬਠਿੰਡਾ ਐਸਐਸਪੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੁਲਿਸ ਵੱਲੋਂ ਅੱਜ ਕੀਤੀ ਗਈ ਚੈਕਿੰਗ

08/06/2024

ਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਦੇ ਫੈਨ ਦੁਨੀਆਂ ਭਰ ਦੇ ਵਿੱਚ ਹੀ ਹਨ ਪਰ ਬਠਿੰਡੇ ਦਾ ਰਹਿਣ ਵਾਲਾ ਇਹ ਨੌਜਵਾਨ ਗਾਇਕ ਹੁਸਨ ਅਲਫਾਜ਼ ਸਿੱਧੂ ਮੂਸੇਵਾਲੇ ਦਾ ਇਹਨਾਂ ਕੱਟੜ ਫੈਨ ਹੈ ਕਿ ਇਸ ਨੇ ਆਪਣੀ ਗਾਇਕੀ ਦੇ ਸ਼ੁਰੂਆਤ ਵਿੱਚ ਪਹਿਲਾ ਗੀਤ ਹੀ ਸਿੱਧੂ ਮੂਸੇ ਵਾਲੇ ਨੂੰ ਸਮਰਪਿਤ ਕੀਤਾ ਹੈ.
Theappealnews

08/06/2024

IPS Ajay Maluja Will Be The New DIG Of Firozpur Range.

07/06/2024

ਬਠਿੰਡਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਇੱਕ ਜੁੱਟ ਇਕੱਠੇ ਕਰਕੇ ਕੀਤਾ ਧੰਨਵਾਦ ਦੇਖੋ ਪੂਰੀ ਰਿਪੋਰਟ

ਘਰ ਵਿੱਚ ਪਹਿਲਾਂ ਲੱਗਿਆ ਸੀਰੀ ਹੁਣ ਮੰਗ ਰਿਹਾ ਸੀ 6 ਲੱਖ ਰੁਪਏ ਦੀ ਫਰੌਤੀ ਬਠਿੰਡਾ ਪੁਲਿਸ ਵੱਲੋਂ ਕੀਤਾ ਗਿਆ ਗਿਰਫਤਾਰ ਐਸਐਸਪੀ ਨੇ ਕੀਤੀ ਪ੍ਰੈਸ ਕ...
07/06/2024

ਘਰ ਵਿੱਚ ਪਹਿਲਾਂ ਲੱਗਿਆ ਸੀਰੀ ਹੁਣ ਮੰਗ ਰਿਹਾ ਸੀ 6 ਲੱਖ ਰੁਪਏ ਦੀ ਫਰੌਤੀ

ਬਠਿੰਡਾ ਪੁਲਿਸ ਵੱਲੋਂ ਕੀਤਾ ਗਿਆ ਗਿਰਫਤਾਰ

ਐਸਐਸਪੀ ਨੇ ਕੀਤੀ ਪ੍ਰੈਸ ਕਾਨਫਰੰਸ

ਬਠਿੰਡਾ ਦੇ ਐਸਐਸਪੀ ਦੀਪਕ ਪਾਰਕ ਵੱਲੋਂ ਅੱਜ ਕੀਤੀ ਗਈ ਪ੍ਰੈਸ ਕਾਨਫਰੰਸ ਅਤੇ ਫਰੋਤੀ ਮੰਗਣ ਵਾਲਾ ਇੱਕ ਨੂੰ ਕੀਤਾ ਗਿਆ ਗਿਰਫਤਾਰ
ਐਸਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਬ ਡਿਵੀਜ਼ਨ ਰਾਮਪੁਰਾ ਫੂਲ ਦੇ ਵਿੱਚ ਪੈਂਦੇ ਪਿੰਡ ਢਪਾਲੀ ਦਾ ਮਾਮਲਾ ਹੈ ਅਤੇ ਫਰੌਤੀ ਮੰਗਣ ਵਾਲਾ ਵਿਅਕਤੀ ਪਹਿਲਾਂ ਇਸ ਜਿਮੀਦਾਰ ਦੇ ਘਰ ਸਿਰੀ ਲੱਗਿਆ ਹੋਇਆ ਸੀ ਅਤੇ ਹੁਣ ਹਟ ਜਾਣ ਤੋਂ ਬਾਅਦ ਇਸ ਨੇ ਕੁਝ ਹੋਰ ਵਿਅਕਤੀਆਂ ਨਾਲ ਮਿਲ ਕੇ ਇੱਕ ਸਾਜ਼ਿਸ਼ ਘੜੀ ਅਤੇ ਉਹਨਾਂ ਦੇ ਘਰ ਲੱਗੇ ਨਵੇਂ ਸੇਰੀ ਨੂੰ ਇੱਕ ਚਿੱਠੀ ਦੇ ਕੇ ਖਾਲਿਸਤਾਨ ਸਬੰਧੀ ਕੁਝ ਲਿਖਿਆ ਗਿਆ
ਅਤੇ 6 ਲੱਖ ਰੁਪਏ ਦੀ ਫਰੌਤੀ ਦੀ ਮੰਗ ਕੀਤੀ ਗਈ ਬਠਿੰਡਾ ਪੁਲਿਸ ਵੱਲੋਂ ਡੰਘਾਈ ਨਾਲ ਜਾਂਚ ਕਰਦੇ ਹੋਏ ਇੱਕ ਵਿਅਕਤੀ ਨੂੰ ਜੋ ਮੇਨ ਸਾਜਿਸ਼ ਕਰਤਾ ਸੀ ਗਿਰਫਤਾਰ ਕੀਤਾ ਗਿਆ ਹੈ ਅਤੇ ਇਹਦੇ ਦੋ ਹੋਰ ਸਾਥੀ ਹਜੇ ਤੱਕ ਪੁਲਿਸ ਦੀ ਗਿਰਫਤ ਤੋਂ ਬਾਹਰ ਜਲਦੀ ਹੀ ਉਹਨਾਂ ਦੀ ਗਿਰਫਤਾਰੀ ਕੀਤੀ ਜਾਵੇਗੀ।

05/06/2024

Students of Akash Educational Services Limited Bathinda created history in NEET 2024, Dipanshu Singla got 715 points in 720 and AIR 212
Aakash Educational Services Limited Panj Pani Tv Narinder Kumar Mohit Nagpal Khabar Punjab Di Theappealnews

05/06/2024

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਲੋਕਾਂ ਦਾ ਕੀਤਾ ਧੰਨਵਾਦ

Address


Alerts

Be the first to know and let us send you an email when Theappealnews posts news and promotions. Your email address will not be used for any other purpose, and you can unsubscribe at any time.

Contact The Business

Send a message to Theappealnews:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share