ਅੰਮ੍ਰਿਤਸਰ: ਦੀਪਮਾਲਾ ਨਾਲ ਚਮਕ ਉਠਿਆ ਸ਼੍ਰੀ ਦਰਬਾਰ ਸਾਹਿਬ, ਧੂਮ-ਧਾਮ ਨਾਲ ਮਨਾਇਆ ਗਿਆ ਛੇਵੇਂ ਪਾਤਸ਼ਾਹੀ ਦਾ ਗੁਰਤਾਗੱਦੀ ਦਿਵਸ।
AAP ਸਰਕਾਰ ਦੇ 50 ਦਿਨਾਂ ਤੇ CM ਭਗਵੰਤ ਮਾਨ ਦਾ ਨੌਕਰੀਆਂ ਲਈ ਨੋਟੀਫਿਕੇਸ਼ਨ ਜਾਰੀ ਕਰਨ ਵਾਲਾ ਬਿਆਨ
#BureauReport #PunjabLiveNewsTv #news #NewsUpdate
C.M ਪੰਜਾਬ ਸਰਦਾਰ ਭਗਵੰਤ ਮਾਨ ਦਾ ਵਡਾ ਐਲਾਨ
C.M ਪੰਜਾਬ ਸਰਦਾਰ ਭਗਵੰਤ ਮਾਨ ਦਾ ਵਡਾ ਐਲਾਨ
#BureauReport #PunjabLiveNewsTv #news #newsupdate
ਅੰਮ੍ਰਿਤਸਰ: ਅੱਜ ਅੰਮ੍ਰਿਤਸਰ ਵਿੱਖੇ ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਕਾਂਗਰਸ ਦੀ ਮੀਟਿੰਗ
ਅੰਮ੍ਰਿਤਸਰ: ਅੱਜ ਅੰਮ੍ਰਿਤਸਰ ਵਿੱਖੇ ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਕਾਂਗਰਸ ਦੀ ਮੀਟਿੰਗ
#BureauReport #PunjabLiveNewsTv #news #newsupdate
ਅੰਮ੍ਰਿਤਸਰ: ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚ ਲੱਗੀ ਅੱਗ
ਅੰਮ੍ਰਿਤਸਰ: ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚ ਲੱਗੀ ਅੱਗ
#BureauReport #PunjabLiveNewsTv #news #newsupdate
ਅੰਮ੍ਰਿਤਸਰ: ਨਸ਼ੇ ਦੇ ਕਾਰੋਬਾਰ ਨਾਲ ਜੁੜੇ ਗੈਂਗਸਟਰ ਤੇ ਸਹਿਯੋਗੀ ਕਾਬੂ Live Coverage by Punjab Live News TV
ਅੰਮ੍ਰਿਤਸਰ: ਨਸ਼ੇ ਦੇ ਕਾਰੋਬਾਰ ਨਾਲ ਜੁੜੇ ਗੈਂਗਸਟਰ ਤੇ ਸਹਿਯੋਗੀ ਕਾਬੂ
#BureauReport #PunjabLiveNewsTv #news #newsupdate
SSP ਸੰਗਰੂਰ ਵੱਲੋਂ ਇੱਕ ਨੇਕ ਉਪਰਾਲਾ Coverage by Punjab Live News TV
SSP ਮਨਦੀਪ ਸਿੰਘ ਸਿੱਧੂ(IPS) ਸੰਗਰੂਰ ਵੱਲੋਂ ਇੱਕ ਨੇਕ ਉਪਰਾਲਾ
#BureauReport #PunjabLiveNewsTv #news #Newsupdate
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਿੱਖਿਆ ਨੂੰ ਲੈ ਕੇ 2 ਵੱਡੇ ਫੈਸਲੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਿੱਖਿਆ ਨੂੰ ਲੈ ਕੇ 2 ਵੱਡੇ ਫੈਸਲੇ
#BureauReport #PunjabLiveNewsTv #news #Newsupdate
COVID-19 ਪਿੱਲ ਇੱਕ ਗੇਮ-ਚੇਂਜਰ ਹੈ, ਪਰ ਕੁਝ ਲਈ ਇਹ ਖ਼ਤਰਾ ਹੋ ਸਕਦੀ ਹੈ: ਮਾਹਰ Dr. Sasha Pezenik and Dr. Jay Lin
COVID-19 ਪਿੱਲ ਇੱਕ ਗੇਮ-ਚੇਂਜਰ ਹੈ, ਪਰ ਕੁਝ ਲਈ ਇਹ ਖ਼ਤਰਾ ਹੋ ਸਕਦੀ ਹੈ: ਮਾਹਰ Dr. Sasha Pezenik and Dr. Jay Lin
#BureauReport #PunjabLiveNewsTv #news #NewsUpdate
ਦਰਜਨਾਂ ਕੰਪਨੀਆਂ Pfizer COVID-19 ਗੋਲੀ ਦਾ ਨਿਰਮਾਣ ਸ਼ੁਰੂ ਕਰਨ ਲਈ ਤਿਆਰ ਹਨ
Mansa ਪਹੁੰਚੇ CM Bhagwant Mann ਨੇ ਕਿਸਾਨਾਂ ਨੂੰ ਵੰਡੇ ਚੈੱਕ | PUNJAB LIVE NEWS TV
ਮਾਨਸਾ ਪਹੁੰਚੇ CM ਭਗਵੰਤ ਮਾਨ ਨੇ ਕਿਸਾਨਾਂ ਨੂੰ ਵੰਡੇ ਚੈੱਕ
#bureaureport #punjablivenewstv #punjablive #news #NewsUpdate
ਪੰਜਾਬ ਦੇ ਵਿਧਾਇਕਾਂ ਲਈ ਹੁਣ ਸਿਰਫ ਇੱਕ ਪੈਨਸ਼ਨ, ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ
ਪੰਜਾਬ ਦੇ ਵਿਧਾਇਕਾਂ ਲਈ ਹੁਣ ਸਿਰਫ ਇੱਕ ਪੈਨਸ਼ਨ, ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ
#bureaureport #punjablivenewstv #punjablive #news #NewsUpdate
LIVE COVERAGE "RANG DE BASANTI" BIKE RALLY BY PUNJAB LIVE NEWS TV
ਅੰਮ੍ਰਿਤਸਰ ਤੋਂ ਖਟਕੜ ਕਲਾਂ "ਰੰਗ ਦੇ ਬਸੰਤੀ" ਨਾਮ ਦੀ ਮੋਟਰਸਾਈਕਲ ਰੈਲੀਕੱਢੀ ਗਈ
#bureaureport #punjablivenewstv #punjablive
ਇਹ ਰੈਲੀ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦੀ ਯਾਦ ਵਿਚ ਕੱਢੀ ਗਈ. ਇਸ ਰੈਲੀ ਦਾ ਮੁਖ ਮਕਸਦ "ਵਨ ਲਾਈਫ ਡਰੱਗ ਫ੍ਰੀ" ਦਾ ਸੁਨੇਹਾ ਦੇਣਾ ਸੀ. ਇਹ ਰੈਲੀ ਦਾ 'ਥਮਪਰਸ ਚੰਡੀਗੜ੍ਹ' ਨੇ ਆਯੋਜਿਤ ਕੀਤੀ. ਅੰਮ੍ਰਿਤਸਰ ਤੇ ਚੰਡੀਗੜ੍ਹ ਤੋਂ 'ਦਾ ਮਿਨਿਸਟ੍ਰੀ ਬਾਈਕ ਰਾਈਡਿੰਗ ਕਲੱਬ(MBR)' ਦੇ ਪ੍ਰੈਸੀਡੈਂਟ ਇੰਜ ਭੁਪਿੰਦਰ ਸਿੰਘ(ਸੋਨੂ) ਦੀ ਅਗੂਵਾਹੀ ਹੇਠ ਇਹ ਰੈਲੀ ਕੱਢੀ ਗਈ. ਇਸ ਮੌਕੇ ਇੰਜ ਭੁਪਿੰਦਰ ਸਿੰਘ(ਕਲੱਬ ਪ੍ਰੈਸੀਡੈਂਟ), ਦਕਸ਼ ਮੇਹਰਾ(ਡਾਇਰੈਕਟਰ ਚੰਡੀਗੜ੍ਹ), ਮੁਨੀਸ਼ ਸੋਨੀ(ਪ੍ਰਧਾਨ ਦਾ ਥਮਪਰਸ ਚੰਡੀਗੜ੍ਹ), ਪਾਲੀ ਸਿੰਘ(ਕਲੱਬ ਸਲਾਹਕਾਰ), ਸਚਿਨ ਸ਼ਰਮਾ(ਮੀਡਿਆ ਇੰਚਾਰਜ), ਸੰਜਮ, ਸੰਦੀਪ ਸਿੰਘ, ਸਿਮਰਨ ਵਿਰਕ, ਅਕਾਸ਼, ਨਾਜ਼, ਮਨਪ੍ਰੀਤ(ਜੱਟ ਰਾਈਡਰ) ਤੇ ਨਵਦੀਪ ਮੌਜੂਦ ਸਨ.
ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਲੋਕਾਂ ਨੂੰ ਸੁਨੇਹਾ
ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਲੋਕਾਂ ਨੂੰ ਸੁਨੇਹਾ
#bureaureport #punjablivenewstv #punjablive
"RIDE FOR PEACE" LIVE COVERAGE BY PUNJAB LIVE NEWS TV PUNJAB
ਦਾ ਮਨਿਸਟਰੀ ਬਾਈਕ ਰਾਈਡਿੰਗ ਕਲੱਬ (MBR ਅੰਮ੍ਰਿਤਸਰ) ਨੇ "ਰਾਈਡ ਫਾਰ ਪੀਸ" ਨਾਂ ਦੀ ਸ਼ਾਂਤੀ ਰੈਲੀ ਦਾ ਅੰਮ੍ਰਿਤਸਰ ਵਿਚ ਆਯੋਜਨ ਕੀਤਾ।
#Bureaureport #punjablivenewstv
#punjablive
MBR ਕਲੱਬ ਨੇ ਆਪਣੇ ਰਾਈਡਰ ਮਨਪ੍ਰੀਤ ਸਿੰਘ(ਜੱਟ ਰਾਈਡਰ) ਨੂੰ ਵਿਸ਼ਵ ਵਿੱਚ ਸ਼ਾਂਤੀ ਦੀ ਪ੍ਰਾਰਥਨਾ ਲਈ ਸੱਤ ਰੀਡਰਾ ਸਹਿਤ ਜਿਹੜੇ ਕਿ ਵੱਖ ਵੱਖ ਜਗਾਵਾਂ ਤੋਂ ਨਾਲ ਜੁੜਣ ਗੇ ਰਵਾਨਾ ਕੀਤਾl ਇਹ ਰਾਈਡ ਸਤ ਦੀਨਾ ਦੀ ਹੈ ਜਿਹੜੀ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋ ਕੇ ਸ਼੍ਰੀ ਮਨੀਕਰਨ ਸਾਹਿਬ ਤਕ ਜਾਏਗੀ ਤੇ ਅਮਨ ਦਾ ਸੁਨੇਹਾ ਦੇਵੇਗੀ l ਇਸ ਰੈਲੀ ਵਿਚ ਭੁਪਿੰਦਰ ਸਿੰਘ (ਕਲੱਬ ਪ੍ਰੈਸੀਡੈਂਟ), ਮਨਪ੍ਰੀਤ ਸਿੰਘ(ਜੱਟ ਰਾਈਡਰ), ਅਕਾਸ਼, ਕਰਨਲ ਦਿਨੇਸ਼, ਸਚਿਨ ਸ਼ਰਮਾ, ਸੰਦੀਪ ਸਿੰਘ, ਅਕਾਂਤਿਕ ਮਹਾਜਨ ਤੇ ਵਿਨੀਤ ਨੇ ਭਾਗ ਲਿਆ।